1161
Pics / man in black
« on: May 12, 2009, 01:20:03 PM »
:hehe:
This section allows you to view all posts made by this member. Note that you can only see posts made in areas you currently have access to. 1165
Shayari / kadi hass layida kade ro layida.....« on: May 12, 2009, 08:10:54 AM »
asi kita sacha pyar ohnu
oh mzak smj dil prcha lende, asi chahiye jano vad ohnu oh har gl hasey vich lay laynde, ki kriye mazbor han dil hatho tanhi tan ohdiyn iss nadan gallan te, kadi has lai da kadi ro lai da..!!!!!!!!! 1166
Shayari / ki pata ohdi koi majburi howe« on: May 12, 2009, 07:49:23 AM »
Ki pata ohdi koi majburi howe,ohnu bewafa kahiye zaruri ta ni,
Pyar ohnu kise hor nal v ho sakda hai,Sirf sade nal howe Zaruri ta ni, Pyasa kite v pani p sakda hai,Ik khooh to hi piwe zaruri ta ni, Supne wekhda har insaan ithe,har kise da sapna pura howe zaruri ta ni 1167
Shayari / har pal teri yaad aaogi...« on: May 11, 2009, 12:27:37 PM »
ek ta teri awaaz yaad aaogi.
teri harek kahi hoyi gal yaad aaogi, din dhal jaoga raat yaad aaogi, har pal pehli mulaqaat yaad aaogi, kadi hasdi kadi rohndi kadi muskuraundi, eh zindgi tere bina v kati jayaaugi, par kuch kami edhe ch v reh jayaaugi, dil nu tad fayughi kadi tarsayaaugi, har pal teri yaad aaogi........ 1168
Shayari / ਸ਼ੇਰਾਂ ਦਾ ਸੁਭਾਅ« on: May 11, 2009, 11:59:13 AM »
ਘੁਮਣਾ ਆਜ਼ਾਦ ਸਦਾ ਸ਼ੇਰਾਂ ਦਾ ਸੁਭਾਅ ਹੁੰਦਾ ਸੌਖੇ ਨਹੀਉਂ ਪਿਜਰੇ 'ਚ ਡੱਕਣੇ ..
ਸ਼ੇਰਾਂ ਨਾਲੋਂ ਵੱਡਾ ਦਿਲ ਚਾਹੀਦਾ ਏ ਸੀਨੇ ਵਿਚ ਕਰਕੇ ਗੁਲਾਮ ਜੇ ਇਹ ਰੱਖਣੇ .. ਮਰਦਾਂ ਦੇ ਪੁੱਤ ਸਦਾ ਗੱਲ ਕਰਦੇ ਨੇ ਹਿੱਕ ਵਿਚ ਵੱਜ ਕੇ .. ਹੱਥ ਪਾ ਕੇ ਅੱਣਖਾਂ ਨੂੰ ਗੋਰਿਓ ਕਿੱਥੇ ਜਾਣਾ ਭੱਜ ਕੇ .. 1169
Shayari / ਆਦਤ ਜਿਹੀ ਹੋ ਗਈ ਏ« on: May 11, 2009, 08:29:23 AM »
ਹੁਣ ਤਾਂ ਉਡੀਕ ਦੀ ਆਦਤ ਜਿਹੀ ਹੋ ਗਈ ਏ,
ਚੁਪ ਤਾਂ ਇਕ ਚਾਹਤ ਜਿਹੀ ਹੋ ਗਈ ਏ, ਹੁਣ ਤਾਂ ਨਾ ਸ਼ਿਕਵਾ ਨਾ ਸ਼ਿਕਾਇਤ ਹੈ ਕਿਸੇ ਨਾਲ , ਕਿਉਂਕਿ ਹੁਣ ਤਾਂ ਇਕ੍ਲਾਪੇ ਨਾਲ ਮੋੱਹ੍ਬਤ ਜਿਹੀ ਹੋ ਗਈ ਏ,.... 1170
Shayari / kandian ute« on: May 11, 2009, 08:20:44 AM »
lohe di vang pake kadian katde a,
tere dil de wich vasn de jail katde a, ke pta se bekadran sang yaari e, kandian ute ‘ TARN’ JWANI KATDE A. 1171
Shayari / Hun jag dian mehfilan ch tanhai ban gya.« on: May 11, 2009, 08:19:06 AM »
Sade pyar da afsaana hun kahani ban gya,
kale-kale lokain de jubani ban gya, bda sochya c , samajya c lon to pehlan, Hun laarein te thokhein de gwahi ban gya, ‘tArN’ Ta sajonda reha teri chuni ute tare ni, Hun jag dian mehfilan ch tanhai ban gya. 1174
Shayari / ਅੱਜ ਉਹ ਮੈਨੂੰ ਰੁਸੇ ਹੋਏ ਨੂੰ ਮਨਾਉਣ ਆਈ.« on: May 10, 2009, 02:35:05 PM »
:cry:ਗਿਲੇ ਸ਼ਿਕਵੇ ਸਾਰੇ ਮਿਟਾਉਣ ਆਈ
ਮੈਂ ਚੁੱਪ ਚਾਪ ਸੁਣਦਾ ਰਿਹਾ ਹੁੰਗਾਰਾ ਕੋਈ ਭਰਿਆ ਨਾ ਅੱਜ ਉਹ ਆਪਣੇ ਦਿਲ ਦਾ ਹਾਲ ਸੁਨਾਉਣ ਆਈ ਰੌ-ਰੌ ਅੱਜ ਉਸ ਨੇ ਮਾਫੀ ਮੰਗੀ ਅੱਜ ਉਹ ਆਪਣੇ ਤੌਂ ਬੇਵਾਫਾਈ ਦਾ ਦਾਗ ਮਿਟਾਉਣ ਆਈ ਮੈਂ ਖੁਦਗ਼ਰਜ਼ ਪਿਆ ਹੀ ਰਿਹਾ ਉਠ ਕੇ ਉਸ ਦੇ ਹੰਝੂ ਪੂਝ ਨਾ ਸਕਿਆ ਜੋ ਮੇਰੀ ਕਬਰ ਤੇ ਦੀਪ ਜਗਾਉਣ ਆਈ... 1176
Shayari / Doori Kini,« on: May 08, 2009, 10:09:57 AM »
Tu Kade Aa Ke Vekhe Ta Pata Lagge,
Kinniya Tarsiya Ne Aakha Tere Didar Nu, Tu Hanju Vaha Ke Vekhe Ta Pata Lagge, Es Dil te Vajje Ne Fatt Kine, Tu Dil Ch Sama Ke Vekhe Ta Pata Lagge, Mainu Tere Sahare Di Lod Kinni, Tu Aapna Bana Ke Vekhe Ta Pata Lagge, Tu Aakhda Assi Tainu Yaad Nahi Karde, Tu Kade Gal La Ke Vekhe Ta Pata Lagge………. 1177
Shayari / ਸਾਈ ਬਾਹੂ ਰੱਬ ਉਹਨਾਂ ਨੂੰ ਮਿਲਦਾ« on: May 08, 2009, 09:56:23 AM »
ਜੇ ਰੱਬ ਮਿਲਦਾ ਜੰਗਲ ਭਵਿਆ , ਮਿਲਦਾ ਗਊਆਂ ਵੱਛੀਆਂ ਹੂ |
ਜੇ ਰੱਬ ਮਿਲਦਾ ਵਾਲ ਵਧਾਇਆ , ਮਿਲਦਾ ਭੇਡਾ ਸਸੀਆਂ ਹੂ | ਜੇ ਰੱਬ ਮਿਲਦਾ ਤੀਰਥ ਨਾਇਆ , ਮਿਲਦਾ ਡਡੂਆ ਮਛੀਆਂ ਹੂ | ਸਾਈ ਬਾਹੂ ਰੱਬ ਉਹਨਾਂ ਨੂੰ ਮਿਲਦਾ , ਨੀਤਾ ਜਿਹਨਾਂ ਦੀਆਂ ਹੱਛੀਆਂ ਹੂ | 1179
Shayari / Duaavan Tere Layi« on: May 07, 2009, 07:54:31 AM »
dil Vich Rahu Hamesha Ik Pyaas,
jisde Bhujan Di Nahi Koi Aas, tu Supna Ban K Reh Gya Mere Layi, jo Tutteya Adhi Raat, taare Bhaddlan Ch Luk Gaye Ne , kalli Paavan Kihde Naal Baat, asin Baldey Deewey Han , jinna Bhuj Jaana Haneri Raat, bas *tARn* Kare Duaavan Tere Layi , teinu Aaye Jawaani Raas ! Teinu Aaye Jawaani Raas! 1180
Shayari / ਅਸੀਂ ਤਾ ਪੈਦਾ ਹੋਏ ਹਾਂ ਬਸ ਲੜਨ , ਮਰਨ ਤੇ ਮਾਰਨ ਨੂੰ« on: May 07, 2009, 07:21:03 AM »
ਤੇਰੀਆਂ ਤਾ ਵਿਦਵਾਨ ਦੋਸਤਾ ਬਾਤਾਂ ਹੀ ਹੋਰ ਨੇ
ਭੇਜੀਆਂ ਸਾਡੇ ਵੱਲ ਨੂੰ ਸੋਗਾਤਾ ਹੀ ਹੋਰ ਨੇ ਬੜਾ ਫਰਕ ਹੁੰਦਾ ਚਾਨਣ ਵਿੱਚ ਤੁਰਨ ਦਾ ਸਾਡੇ ਸਿਰਾਂ ਤੋ ਲੰਗੀਆ ਰਾਤਾਂ ਹੀ ਹੋਰ ਨੇ ਬੰਗਲਿਆ ਵਿੱਚ ਬੈਠ ਕੌਣ ਕਿੱਦਾ ਗੱਲ ਸਾਡੀ ਲਿਖੇਗਾ ਨਹਿਰਾ ਦੇ ਪੁਲਾਂ ਤੇ ਮਿਲਦੀਆਂ ਦਾਤਾ ਹੀ ਹੋਰ ਨੇ ਸਾਡੇ ਮਰਨ ਉੱਤੇ ਤਾ ਸੱਥਰ ਵੀ ਨਾ ਵਿਛਿਆ ਦੁਸ਼ਮਣ ਦੇ ਘਰ ਲੱਗੀਆ ਕਨਾਤਾਂ ਹੀ ਹੋਰ ਨੇ ਅਸੀਂ ਤਾ ਪੈਦਾ ਹੋਏ ਹਾਂ ਬਸ ਲੜਨ , ਮਰਨ ਤੇ ਮਾਰਨ ਨੂੰ ਜੋ ਤਖਤਾਂ ਮੂਹਰੇ ਝੁਕਦੀਆ ਉਹ ਜਾਤਾਂ ਹੀ ਹੋਰ ਨੇ ਕੱਚੀਆ ਨਾ ਕੱਚ ਵਂਗੜੀਆ, ਕੀ ਟੁੱਟਾਂਗੇ ਹੱਥ ਲੱਗਿਆ "khalsa" ਜਿਨਾਂ ਤੋ ਬਣਿਆ ਹਾਂ ਉਹ ਧਾਤਾਂ ਹੀ ਹੋਰ ਨੇ.. |