December 04, 2024, 01:49:45 PM

Show Posts

This section allows you to view all posts made by this member. Note that you can only see posts made in areas you currently have access to.


Topics - $$ TARN JI $$

Pages: 1 ... 53 54 55 56 57 [58] 59 60 61
1141
Shayari / Nhi darpook asin ahinsan d pujariyan vaang
« on: May 13, 2009, 12:33:32 PM »
Gandhi vaang nhi charkhe chalaye asin,
Khud aap charkhariyan t chade hoe han,
Sir deke jithon de fees lagdi,
Asin ohna schoolan vich pare hoe han,
Nhi darpook asin ahinsan d pujariyan vaang,
Asin khoon vich laiyan tariyan ne,
Sanu aven ni lokin SARDAR kenhde,
Sir deke miliyan SARDARIAN ne ...

1142
Shayari / aiven kadra gvayi
« on: May 13, 2009, 09:25:57 AM »
ਅਸੀ ਰਾਹਾ ਵਿੱਚ ਖ੍ੜੇ ਉਡੀਕਦੇ ਰਹੇ ਤੂੰ ਨਾ ਆਈ,

ਤੇਰੇ ਨਾਮ ਨੂੰ ਕ੍ੰਧਾਂ ਤੇ ਝਰੀਟਦੇ ਰਹੇ ਪਰ ਤੂੰ ਨਾ ਆਈ,

ਦੁੱਖ ਨਹੀ ਤੇਰੇ ਨਾ ਆਓਣ ਦਾ "ਤਰਨ" ਨੂੰ ,

ਦੁੱਖ ਤਾਂ ਇਸ ਗੱਲ ਦਾ ਹੈ ਕਿ ਬੇਕਦਰਾਂ ਲਈ ਅਸੀਂ ਐਵੇਂ ਆਪ੍ਣੀ ਕਦਰ ਗਵਾਈ

1143
Shayari / ਪੰਜਾਬੀ ਬੋਲੀਆਂ
« on: May 13, 2009, 08:59:42 AM »
ਤਾਰਾਂ ਤਾਰਾਂ ਤਾਰਾਂ ,
ਬੋਲੀਆਂ ਦੇ ਖੂਹ ਭਰਦੂੰ , ਜਿਥੇ ਪਾਣੀ ਭਰਨ ਮੁਟਿਆਰਾਂ |
ਬੋਲੀਆਂ ਦੇ ਸੜਕ ਬੰਨਹਾਂ , ਜਿੱਥੇ ਚੱਲਣ ਮੋਟਰਾਂ ਕਾਰਾਂ |
ਬੋਲੀਆਂ ਦੇ ਨਹਿਰ ਵਗੇ , ਜਿੱਥੇ ਚਕਣ ਮੋਘੇ ਤੇ ਨਾਲਾਂ |
ਜਿਉਦੀ ਤੂੰ ਮਰ ਗਈ ਜਸੋ ਕੱਢੀਆਂ ਜੇਠ ਨੇ ਗਾਲਹਾਂ |
ਨਾ ਮੈਂ ਮੇਲਣੇ ਪੜਹੀ ਗੁਰਮੁਖੀ , ਨਾ ਮੈਂ ਬੈਂਠੀ ਡੇਰੇ |
ਨਿਤ ਨਵੀਆਂ ਮੈਂ ਜੋੜਾਂ ਬੋਲੀਆਂ ,ਬਹਿ ਕੇ ਮੋਟੇ ਨੇਹਰੇ |
ਬੋਲ ਅਗੰਮੀ ਨਿਕਲਣ ਅੰਦਰੋਂ ਕੁਝ ਵਸ ਨਹੀ ਮੇਰੇ
ਮੇਲਣੇ ਨੱਚ ਲੈ ਨੀ ,ਦੇ ਦੇ ਸੋ਼ਕ ਦੇ ਗੇੜੇ |
ਮੇਲਣੇ ਨੱਚ ਲੈ ਨੀ ,ਦੇ ਦੇ ਸੋ਼ਕ ਦੇ ਗੇੜੇ |

1144
Pics / Baby with huge eyes
« on: May 13, 2009, 03:12:33 AM »
 X_X X_X X_X

1145
Pics / funny cat
« on: May 13, 2009, 03:11:09 AM »
 :hehe: :hehe:

1146
Pics / april fool
« on: May 13, 2009, 03:07:27 AM »
 :hehe: :hehe: :laugh: :laugh: :laugh: :laugh:

1147
Pics / Mr.Bush…
« on: May 13, 2009, 03:05:50 AM »
 :hehe: :hehe: :hehe: :hehe:

1148
Pics / horror movie
« on: May 13, 2009, 03:01:36 AM »
 X_X X_X X_X X_X

1149
Pics / punjabi music
« on: May 13, 2009, 02:32:59 AM »
 :hehe:

1150
Pics / Funny Illusion
« on: May 13, 2009, 02:26:52 AM »
 :hehe:

1151
Pics / flyovers
« on: May 13, 2009, 02:24:36 AM »
 :problem: :problem: :problem:

1152
Pics / survey
« on: May 13, 2009, 02:22:44 AM »
 :hehe: :hehe:

1153
Pics / funny 7
« on: May 13, 2009, 02:21:28 AM »
 :hehe: :hehe:

1154
Pics / funny6
« on: May 13, 2009, 02:18:46 AM »
 :hehe: :hehe:

1155
Pics / i m too busy
« on: May 13, 2009, 02:14:33 AM »
 :hehe: :hehe:

1156
Shayari / ਦੇਸ਼ ਤੇ ਕੋਮ
« on: May 13, 2009, 01:55:40 AM »
ੴ☬ ਜਦੋ ਦੇਸ਼ ਤੇ ਕੋਮ ਨੂੰ ਵਕਤ ਪੈਂਦਾ
ਸੂਰਮਾ ਨੀਕਲਦਾ ਮੈਦਾਨ ਵਿਚ ਕੋਈ ਕੋਈ ਏ
ਫੋਕਿਆਂ ਫੜਾਂ ਤੇ ਹਰ ਕੋਈ ਮਾਰਦਾ
ਪਰ ਕੋਮ ਲਈ ਲੜਦਾ ਕੋਈ ਕੋਈ ਏ ☬ੴ

1157
Shayari / tu 1 din rovegi jroor.
« on: May 13, 2009, 01:49:49 AM »
Asi yaaria nibhaun wale yaar ha tere.
Tere dil diya jande dildar ha tere.
sanu kho k tu 1 din rovegi jroor.
Asi ene k hnjua de ta hakdar ha tere

1158
Shayari / umar bhar di kamai...............
« on: May 13, 2009, 01:38:58 AM »
ਖੁਸ਼ੀਆਂ ਵੀ ਦਿੱਤੀਆਂ ਓਹਨਾਂ ਨੇ,


ਅੱਜ ਗਮ ਵੀ ਓਹਨਾਂ ਹੀ ਦਿੱਤੇ ਨੇ,


ਤਰਨ" ਦੀ ਉਮਰ ਭਰ ਦੀ ਕਮਾਈ ਨੇ,


ਏਹ ਹੰਝੂ ਜੋ ਜਾਂਦੇ-੨ ਓਹਨਾਂ ਦੀ ਅੱਖ ਵਿਚੋਂ ਡਿੱਗੇ ਨੇ........

1159
Shayari / ਉਡੀਕ
« on: May 13, 2009, 01:22:12 AM »
ਹੁਣ ਤਾਂ ਉਡੀਕ ਦੀ ਆਦਤ ਜਿਹੀ ਹੋ ਗਈ ਏ,
ਚੁਪ ਤਾਂ ਇਕ ਚਾਹਤ ਜਿਹੀ ਹੋ ਗਈ ਏ,
ਹੁਣ ਤਾਂ ਨਾ ਸ਼ਿਕਵਾ ਨਾ ਸ਼ਿਕਾਇਤ ਹੈ ਕਿਸੇ ਨਾਲ ,
ਕਿਉਂਕਿ ਹੁਣ ਤਾਂ ਇਕ੍ਲਾਪੇ ਨਾਲ ਮੋੱਹ੍ਬਤ ਜਿਹੀ ਹੋ ਗਈ ਏ,....

1160
ਕੁਝ ਸੱਜ੍ਣ ਸਾਹਾਂ ਵਰਗੇ ਸਾਹ ਮੇਰੇ ਖੋਹ੍ਣ ਨੂੰ ਫ਼ਿਰਦੇ ਨੇ,

ਓਹ ਸੱਜ੍ਣ ਜੋ ਕੱਲ ਸਾਡੇ ਸੀ ਅੱਜ ਗੈਰਾਂ ਦੇ ਹੋਣ ਨੂੰ ਫ਼ਿਰਦੇ ਨੇ,

ਜਿਹਨਾਂ ਦੇ ਪਸੀਨੇ ਦੇ ਥਾਂ ਲਹੂ ਡੋਲਿਆ "ਤਰਨ" ਨੇ

ਓਹ ਹੀ ਸਾਡੀ ਰ੍ੱਤ ਚੋਣ ਨੂੰ ਫ਼ਿਰਦੇ ਨੇ,

ਸੱਚ ਜਾਣਿਓ ਨਹੀ ਰਹਿੰਦਾ ਜੀਣ ਦਾ ਹੱਜ ਕੋਈ

ਜਦ ਆਪ੍ਣੇ ਨ੍ਜ਼ਰਾਂ ਚੋਂ ਗਿਰਦੇ ਨੇ...

ਜਦ ਆਪ੍ਣੇ ਨ੍ਜ਼ਰਾਂ ਚੋਂ ਗਿਰਦੇ ਨੇ...

Pages: 1 ... 53 54 55 56 57 [58] 59 60 61