1121
:hehe: :hehe:
This section allows you to view all posts made by this member. Note that you can only see posts made in areas you currently have access to. 1122
Shayari / tainu kinna pyaar karde haan..« on: May 17, 2009, 04:04:09 AM »
Deedar tere nu asin tarasde haan,
Tainu ki pata kinna tere layi tadapde haan, Tere dil di gal tere hothaan rahi padhde haan, Tu haje vi puchhdi hain, ke tainu kinna pyaar karde haan... 1123
Shayari / ℓιƒєтιмє тσ ρяσνє ιт« on: May 17, 2009, 04:01:32 AM »
i wаѕ Вοяи іиосэйт Вцт Gіяlz ѕρσіL мэ..
▲▼▲▼▲▼▲▼▲▼▲▼▲▼▲▼▲▼▲▲▼▲▼▲▼▲▼▲▼▲▼▲▼▲▼▲▼▲ ιтѕ тαкєѕ ѕє¢ση∂ тσ ѕαу υ αяє му ƒяιєη∂ α мιηυтє тσ єχρℓαιη ιт αη нσυя тσ ∂ємσηѕтяαтє ιт α ∂αу тσ αρρяє¢ιαтє ιт вυт тαкєѕ α.... ℓιƒєтιмє тσ ρяσνє ιт 1124
Shayari / Heer di trah.....« on: May 17, 2009, 03:57:04 AM »
Aundi ae teri yaad kise peed di tarah,
patharaan nu cheer k kise teer di tarah, eh sach hai ki main Ranjha na bann sakyaa, par tenu main chunda han ik Heer di trah...... 1125
Shayari / Teri Deed Hi Meri Eid Hove.....« on: May 17, 2009, 03:50:13 AM »
Chann De Dedaar Cho Mainu Teri Deed Hove,
Teri Deed Hi Meri Eid Hove, Gum Na Tainu Koi Naseeb Hove, Bas Dua Eho K Teri Khushi Te Aa K Khatam Meri Har Reejh Hove…... 1126
Shayari / I m sikh soldier« on: May 16, 2009, 04:24:55 PM »
I m sikh soldier that walks in peace.
Humble dust of your feet,But dont think. M y spirituality makes me weak. B'coz HEAVEN'S will roor when my kirpan speaks. "WAHEGURU JI KA KHALSA WAHEGURU G KI FATEH" 1127
Shayari / Hoyi bewfayi taan dekhi Jaaugi ..« on: May 16, 2009, 04:15:53 PM »
ISHQ wich hoyi bewfayi taan dekhi Jaaugi,
Je tu preet na nibhayi taan dekhi Jaaugi, ''TaRn" ne ta rabb de kehen te vi Teri baanh ni chhaddni, Je tu aapni Sauh payi taan dekhi Jaaugi ! 1128
Shayari / Shayari by tarn« on: May 16, 2009, 03:59:17 PM »
ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ,
ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ। ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ, ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ। *********************************** ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ, ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ, ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।।। ********************************** ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ........ *************************** 1129
Shayari / Dil Nu Jod k« on: May 16, 2009, 03:53:27 PM »
kali Kali Nu Zod k Phuul banda,
Phullan De Milan Nu Haar Kehnde, Dil Nu Jod k Ruh Bandi, Do Ruhan de Milan Nu Pyaar kehnde....! 1130
Shayari / tu chete aagayi fer« on: May 16, 2009, 03:52:05 PM »
Ajj fer kise ne teri yaad dila ditti..
kise de hasse ne apne ander teri zhalak dikha ditti.. tere naal guzareya waqt chatte aa gya.. tera ditta hassa chette aa gya.. Vichdan lagge teri akhan vich ditte hunju yaad aunde ne.. tere naal pyar pake kitte kol-karar yaad aunde ne.. tenu alvida kehnde koi khushi te na de sakeya.. par ajj vi mera dil te mann tenu te bas tenu hi chahunde ne.. Jekar tu mil jandi menu te apan inj nhi rulde.. kise bhare hoye glass vicho paani vangu nhi dulde.. jiddan purane jung lagge jindre[lock] kade nhi khulde.. odan hi tere naal guzare oh pal nhi bhulde.. 1131
ਮੇਰੇ ਅੱਖਾਂ ’ਚ ਹੰਝੂ
ਖਬਰ ਦੀ ਤਰ੍ਹਾਂ ਫ਼ੈਲ ਰਹੇ ਸਨ | ਪੜ੍ਹਨ ਵਾਲੇ ਦੀ ਅੱਖਾਂ ‘ਚ ਮੇਰਾ ਜ਼ਿਕਰ ਸਾਫ਼ ਸਾਫ਼ ਬਿਆਨ ਹੋ ਰਿਹਾ ਸੀ ਹੰਝੂ ਅੱਖਾਂ ’ਚ ਜ਼ਿਆਦਾ ਚਰਚਾ ’ਚ ਘਿਰੇ ਸਨ ਹੰਝੂ ਮੇਰੀਆਂ ਅੱਖਾਂ ’ਚ ਘੱਟ ਲੋਕਾਂ ਦੇ ਸਵਾਲਾਂ ਦੇ ਨਾਲ ਜ਼ਿਆਦਾ ਜੁੜੇ ਸਨ ਉਹ ਮੇਰੇ ਹੋ ਕੇ ਵੀ ਗੈਰਾਂ ਦੀ ਤਰ੍ਹਾਂ ਗੱਲਾਂ ਕਰ ਰਹੇ ਸਨ ਸਕੇ ਹੋ ਕੇ ਵੀ ਪਰਾਇਆਂ ਦੀ ਤਰ੍ਹਾਂ ਲੱਗ ਰਹੇ ਸੀ ਸ਼ਾਇਦ ਕਿਸੇ ਆਪਣੇ ਦੇ ਸੀ ਤਾਂ ਹੀ ‘ਤਰਨ’ ਦੇ ਏਨੇ ਖਿਲਾਫ਼ ਸੀ | 1132
Shayari / ਕਦੇ ਕਹਿ ਕੇ ਸਰਦਾਰ ਨਈ ਕਹਾਈਦਾ« on: May 16, 2009, 03:36:51 PM »
ਪੀਜ਼ਾ ਮੱਕੀ ਦੀ ਰੋਟੀ ਵਾਲਾ, ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ ।
ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ, ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ । ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ, ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ। ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ, ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ। ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ, ਆਪ ਨੱਚੀਦਾ,ਸੱਬ ਨੂੰ ਨਚਾਈਦਾ । ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ, ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ । ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ, ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ । ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ, ਕਦੇ ਕਹਿ ਕੇ ਸਰਦਾਰ ਨਈ ਕਹਾਈਦਾ 1133
Shayari / ek arz raab agge...........« on: May 15, 2009, 08:11:58 AM »
[braab mane j ik arz meri
meri mout meri jholi pa deve. fer devan na koi dukh tenu tethon enni door pahuncha deve. na hove kise gam da ehsaas tenu enniyakhusiyan teri jholi pa deve meri mout te na aave naam tera meri lawarisa jahi zindgi bna deve na rove koi marjane "TARN" di mout utte raaba j tu "TARN" nu enna bura bna deve ][/b] 1134
Shayari / Mainu luk-luk roeya karange oh!!« on: May 15, 2009, 08:08:30 AM »
Jinna dilan dilon bhula dita!
mainu maran picho yaad karange oh!! Sade rahan vich na jo pair paonde! Mere mari te devaa dharange oh!! Auj naina nal jo nain milaonde na! Mere tasveer agge akhan bharange oh!! Jeonde jee chareya jinna soole! Kade pal-pal mere lye marange oh!! Dukh yaar da hunda maut warga! Kidan vekhange dukhre jarange oh!! Jehre hasde mere jakhma te! Mainu luk-luk roeya karange oh!! 1135
Shayari / ਨੀਵਾਂ ਹੋਕੇ ਰਹਿਣ« on: May 15, 2009, 08:05:28 AM »
ਨਿਭਾਈ ਹੈ ਯਾਰੀ ਯਾਰਾਂ ਨਾਲ,
ਤੇ ਵੈਰ ਪੁਗਾਏ ਗੱਦਾਰਾਂ ਨਾਲ, ਯਾਰੀ, ਦੋਸਤੀ, ਪਿਆਰ, ਮੁਹੱਬਤ ਨਿਭਦੇ ਨਹੀਂ ਵਪਾਰਾਂ ਨਾਲ, ਨੀਵਾਂ ਹੋਕੇ ਰਹਿਣ 'ਚ ਤਰਨ ਫਾਇਦਾ ਹੈ, ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ | 1136
Shayari / yaaran di yaari« on: May 14, 2009, 06:50:48 AM »
Yaaran di yaari ton saadi jaan Kurbaan ae,
Ki krna assi sohni Girlfriend nu, Saanu apne Yaaran te e aena Maan ae, j Rabb ne ditta Style aena Kurhian nu, ta Saanu bakhshya Imaan ae, Jinna mrzi kar lain Kurhian Fashion, "AMriTSaR" waleyan di ta vakhri e Shaan ae 1137
Shayari / ਤੁਸੀਂ ਹੱਸਦੇ ਹੋ« on: May 14, 2009, 06:45:38 AM »
ਤੁਸੀਂ ਹੱਸਦੇ ਹੋ ਸਾਨੂੰ ਹਸਾਉਣ ਵਾਸਤੇ,
ਤੁਸੀਂ ਰੋਂਦੇ ਹੋ ਸਾਨੂੰ ਰੁਵਾਉਣ ਵਾਸਤੇ, ਇੱਕ ਵਾਰ ਰੁੱਸ ਕੇ ਤਾਂ ਵੇਖੋ ਸੋਹਣਿਉ, ....ਮਰ ਜਾਵਾਂਗੇ ਤੁਹਾਨੂੰ ਮਨਾਉਣ ਵਾਸਤੇ.... 1138
Shayari / yaar bhulauna nahi aunda« on: May 14, 2009, 06:41:03 AM »
Sanu pyaar jatauna nahi aunda
Sanu dil dikhauna nahi aunda Asi duniya chadan nu tyar aa par sanu yaar bhulauna nahi aunda... 1139
Shayari / **ਅੱਖਾਂ ਲਾ ਬੈਠੀ**« on: May 14, 2009, 06:37:00 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ ਫਿਰ ਵੀ ਵੇਖੋ ਸਿਦਕ ਸੱਸੀ ਦਾ ਨਾ ਹੌਸਲਾ ਹਾਰਦੀ ਐ ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ ਪੁਨੂੰ ਪੁਨੂੰ ਪਈ ਪੁਕਾਰਦੀ ਐ ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ ਤਾਂਘ ਹਾਲੇ ਵੀ ਸੀਨੇ ਯਾਰ ਦੀ ਐ 1140
Pics / Eni doliya ch jaan tham layi da tufaan« on: May 14, 2009, 06:27:45 AM »
:wow: :wow: :wow:
|