This section allows you to view all posts made by this member. Note that you can only see posts made in areas you currently have access to.
Topics - $$ TARN JI $$
Pages: 1 ... 50 51 52 53 54 [55] 56 57 58 59 60 61
1081
« on: May 23, 2009, 02:29:47 PM »
ਸਾਡੀ ☬ ਸਰਦਾਰੀ ☬ ਵੱਲ ਨਾ ਕਰੇ ਕੋਈ ਉਂਗਲ ਗੱਲ ਸਾਰਿਆਂ ਦੇ ਕੰਨੀ ਪਾ ਦਿੱਤੀ ਮੁੜਕੇ ਨਾ ਕੋਈ ਆਖੇ ਸਾਨੂੰ ਉਂਗਲ ਸਣੇ ਬਾਂਹ ਈ ਲਾਹ ਦਿੱਤੀ
1082
« on: May 23, 2009, 02:27:49 PM »
ਜਿਸ ਵਿਚ ਸ਼ੱਖਸ ਕੋਈ ਵੀ ਜ਼ਿੰਦਾ ਨਹੀਂ, 'ਤਰਨ' ਨਗਰ ਐਸੇ ਦਾ ਬਸ਼ਿੰਦਾ ਨਹੀਂ, ਕੱਤਲਗਾਹ ਵਿਚ ਸਿਰ ਝੁਕਾ ਕੇ ਕਿਉਂ ਤੁਰਾਂ, ਮੈਂ ਆਪਣੇ ਕਿਸੇ ਕੀਤੇ ਤੇ ਸ਼ਰਮਿੰਦਾ ਨਹੀਂ ……..
1083
« on: May 23, 2009, 02:24:37 PM »
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ,
ਪਿਆਰ ’ਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ...
ਕੀ ਹੋਇਆ ਜੇ ਸੱਜਣਾਂ ਕੋਈ ਜ਼ਖਮ ਵੀ ਦੇ ਦਿੱਤਾ,
ਸੱਜਣਾਂ ਦੀਆਂ ਸਾਡੇ ਤੇ ਮਿਹਰਬਾਨੀਆਂ ਵੀ ਬਹੁਤ ਨੇ....
1084
« on: May 23, 2009, 02:23:27 PM »
mar janeya dila kise de nal pyar na kari athe koi nahi kise da etbaar na kari phela aondi a bhahar...din 2-3-4 fer gam dinde marr aakhen 4 na kaari bhul janeya dila kise de naal pyar na karri
1085
« on: May 23, 2009, 02:21:59 PM »
Jina nu lagde asi change ohna da Dhanwad,
Jina nu lagde maade ohna nu v pyar hazir ae,
Jina sade naal vandaye dukh oho Yaar sade,
Jina ne ditte dukh ohna layi v Jaan hazir ae,
Changa mada hove kise nu keha ta kariyo maaf YARRO,
Jina ne laine TarN ton badle ohna layi Gunhegaar hazir ae ![/b]
1086
« on: May 23, 2009, 02:17:52 PM »
ਦੁੱਖ ਸਹਿੰਦੀਆਂ ਰਹਿੰਦੀਆਂ ਮਾਵਾਂ, ਯਾਦ ਆਉਂਦੀਆਂ ਰਹਿੰਦੀਆਂ ਮਾਵਾਂ ।
ਬੱਚੇ ਚਲੇ ਜਾਂਦੇ ਹਨ ਦੂਰ ਪਰ, ਇੰਤਜ਼ਾਰ ਵਿੱਚ ਰਹਿੰਦੀਆਂ ਮਾਵਾਂ ।
ਸਦਾ ਹੀ ਰਹਿਣ ਖੁਸ਼ੀਆਂ ਦੇ ਮੇਲੇ, ਦੁਆਂਵਾਂ ਇਹੋ ਮੰਗਦੀਆਂ ਮਾਵਾਂ ।
ਮਮਤਾ ਸੂਲੀ 'ਤੇ ਹੈ ਵਿਲਕਦੀ ਜੋ, ਚਾਹ ਕੇ ਵੀ ਨਹੀਂ ਬਣਦੀਆਂ ਮਾਵਾਂ ।
ਅਮਰ ਹੋ ਜਾਂਦੀਆਂ ਹਨ ਜੋ, ਮਾਣ ਦੇਸ਼ ਦੇ ਜੰਮਦੀਆਂ ਮਾਵਾਂ ।
1087
« on: May 23, 2009, 02:15:40 PM »
ਅਸੀਂ ਹਾਂ ਪਰਵਾਨੇ ਸਾਨੂੰ ਅੱਗ ਸੇਕ ਲੈਣ ਦੇ,
ਸੱਜਣਾ ਦੇ ਸਜਦੇ ਲਈ ਗੋਡੇ ਟੇਕ ਲੈਣ ਦੇ...
ਜਦੋਂ ਆਉਣੀ ਏ ਮੌਤ ਉਸਨੂੰ ਕਹਿਣਾ ਠਹਿਰ ਜਾ,
ਜਾਂਦੀ ਵਾਰੀ ਬੱਸ ਸਾਨੂੰ ਮੀਤ ਵੇਖ ਲੈਣ ਦੇ...
1088
« on: May 23, 2009, 02:14:34 PM »
ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ, ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ..
ਗੁਜ਼ਰ ਜਾਣੀ ਜਿਹਨਾਂ ਦੀ ਵਿਛੋੜੇ ’ਚ ਮਰ ਮਰਕੇ, ਕੋਈ ਪੁੱਛੇ ਉਹਨਾਂ ਤੋਂ ਸਾਥ ਯਾਰ ਦਾ ਕੀ ਹੁੰਦਾ...
ਅਸੀਂ ਯਾਰ ਨੁੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ ਲੋਕੀਂ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ...
ਆਪਣੇ ਜਿਸਮ ’ਚੋਂ ਹਰ ਬੂੰਦ ਲਹੂ ਦੀ ਵਹਾ ਦੇਈਏ, ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ...
ਹਰ ਵਾ਼ਰ ਸਹਾਂ ਮੈਂ ਉਹਦੇ ਨੈਣਾਂ ਦਾ ਹੱਸਕੇ, ਮੈਂ ਕੀ ਜਾਣਾ ਫ਼ੱਟ ਤੀਰਾਂ ਤਲਵਾਰਾਂ ਦਾ ਕੀ ਹੁੰਦਾ...
ਇਸ਼ਕ ਉਮਰਾਂ ਦਾ ਰਚ ਗਿਆ ਜੀਹਨਾਂ ਦੇ ਹੱਡੀਂ, ਉਹ ਕੀ ਜਾਨਣ ਪਿਆਰ ਦਿਨ ਦੋ ਚਾਰ ਦਾ ਕੀ ਹੁੰਦਾ...
ਹਰ ਜਨਮ ਲੰਘਿਆ ਹੈ ਮੇਰਾ ਤੇਰੀ ਉਡੀਕ ਵਿੱਚ, ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ...
1089
« on: May 22, 2009, 08:26:08 AM »
:hehe: :hehe:
1090
« on: May 22, 2009, 02:17:10 AM »
Je ishq di Yaaro gall kariye , Ik aashiq sab ton ucha si, Jida Jazba bada nirala si, Ohda ishq v sab ton sucha si, Jine desh d khatar Jind vaari, Jehra hass k FANSI chad gaya si, Jine hik taan k maut mangi, Jinu dekh frangi dar gaya si, Us BHAGAT nu lakh slama ne, Jehra desh di khatar mar gaya c !
INQLAAB JINDABAAD
"SALUTE TO OUR MARTYRS"
1091
« on: May 22, 2009, 01:54:28 AM »
ਸਾਡੀ ਸੱਧਰਾਂ ਦੀ ਸੁੱਕੀ ਏ ਫ਼ੁਲਵਾੜੀ,
ਕਦ ਮੀਂਹ ਬਣ ਕੇ ਤੂੰ ਵਰਸੇਂਗੀ....
ਅੱਜ ਤੂੰ ਗੱਲ ਕਰਨੇ ਨੂੰ ਰਾਜ਼ੀ ਨਹੀਂ,
ਮਗਰੋਂ ਵੇਖਣ ਨੂੰ ਵੀ ਤਰਸੇਂਗੀ....
1092
« on: May 22, 2009, 01:48:15 AM »
ਸੁਣਦੇ ਟਰੈਕਟਰ ਉੱਤੇ ਲਾ ਗਾਣੇ ਚਮਕੀਲੇ ਦੇ ਲੰਡੀਆਂ ਜੀਪਾਂ ਲੈ ਕੇ ਘੁੰਮਦੇ ਵਿੱਚ ਬਜ਼ਾਰਾਂ ਖੁੱਲਾ ਖਾਣਾ ਪੀਣਾ ਨਾ ਕੋਈ ਫ਼ਿਕਰ ਨਾ ਫ਼ਾਕਾ ਬਈ ਹੋਣ ਸਲਾਮਾਂ ਹਰ ਥਾਂ ਆਪਣੀਆਂ ਸਰਕਾਰਾਂ ਪੰਜਾਬ ਜੁਗਾਂ ਜੁਗਾਂ ਤੱਕ ਜੀਵੇ ਅਰਜ਼ ਜੁਝਾਰ ਦਾ ਖਿੜੀਆਂ ਰਹਿਣ ਇਹਦੀਆਂ ਚਾਰੇ ਤਰਫ਼ ਬਹਾਰਾਂ.....
1093
« on: May 22, 2009, 01:31:50 AM »
ਜ਼ਖਮ ਇੰਨੇ ਗਹਿਰੇ ਨੇ ਇਜ਼ਹਾਰ ਕੀ ਕਰੀਏ...
ਅਸੀਂ ਖੁਦ ਨਿਸ਼ਾਨਾ ਬਣ ਗਏ ਹਾਂ ਵਾਰ ਕੀ ਕਰੀਏ...
ਮਰ ਕੇ ਵੀ ਅਸੀਂ ਖੁੱਲੀਆਂ ਰੱਖੀਆਂ ਅੱਖਾਂ,
ਹੁਣ ਇਸ ਤੋਂ ਵੱਧ ਤੇਰਾ ਇੰਤਜ਼ਾਰ ਕੀ ਕਰੀਏ...
1094
« on: May 20, 2009, 07:51:53 AM »
:hehe:
1095
« on: May 19, 2009, 02:32:07 PM »
:hehe: :hehe:
1096
« on: May 19, 2009, 02:30:50 PM »
:hehe: :hehe:
1097
« on: May 19, 2009, 02:29:13 PM »
:hehe:
1098
« on: May 19, 2009, 02:23:16 PM »
:problem: :problem:
1099
« on: May 19, 2009, 02:19:58 PM »
:hehe: :hehe: :problem: :problem:
1100
« on: May 19, 2009, 02:14:28 PM »
:hehe: :hehe: :hehe: :hehe: :hehe:
Pages: 1 ... 50 51 52 53 54 [55] 56 57 58 59 60 61
|