This section allows you to view all posts made by this member. Note that you can only see posts made in areas you currently have access to.
Topics - $$ TARN JI $$
Pages: 1 ... 49 50 51 52 53 [54] 55 56 57 58 59 ... 61
1061
« on: May 31, 2009, 05:00:09 AM »
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..
ਦੱਸ ਕਿਦਾਂ ਤੇਰਾ ਦੀਦਾਰ ਕਰਦੇ..
ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ..
ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..
ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ..
ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..
ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ..
ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ..
ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ..!!
1062
« on: May 31, 2009, 04:57:27 AM »
O royi te bhut par maitho mukh mod k royi bde majbor hovege jo dil todh k royi mere samne karke mere hi tasveer de tukde pata laga baad vich ohi jodh k royi...........
1063
« on: May 31, 2009, 12:05:24 AM »
sare pj mere veer te saheliya apne dil da haal ithe biyan kar sakde ne
1064
« on: May 30, 2009, 01:06:07 PM »
:blink:ssa pj is wich sareya ne aapni aapni ik burayi ... ya madi gaal dusni hai par such dusni hai ....................... :problem:
1065
« on: May 27, 2009, 05:23:16 AM »
:hehe: :hehe:es wich max 3 words wich dusna hai ki .... vehleya nu ki cahida hai :hehe: :hehe:
1066
« on: May 26, 2009, 01:32:13 AM »
ਖਤ ਲਿਖਿਆ ਯਾਰ ਆਪਣੇ ਨੂੰ,ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ.. ਉਂਗਲ ਵੱਡ ਕੇ ਕਲਮ ਤਿਆਰ ਕੀਤੀ,ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ.... ਖੂਨ ਆਪਣੇ ਜਿਗਰ ਦਾ ਕਢ੍ਢ ਕੇ,ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ., ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ,ਅਸੀਂ ਹੰਝੂਆਂ ਦਾ ਤੁਪਕਾ ਵਿੱਚ ਰਲਾ ਦਿੱਤਾ.. ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ,ਪਰ ਸਨੂੰ ਤੇਰੀ ਯਾਦ ਨੇ ਕਮਲਾ ਬਣਾ ਦਿੱਤਾ...
1067
« on: May 26, 2009, 01:30:11 AM »
aao saare rull mil baithiye ke gal turre, punjab te punjabi baare sift sulaah hove, virse nu sambhiye te vandiye jahaan vich, ghar v salaahe bahar taahi waah waah hove, kauma nu bachaya janda saambh ke zubaana tahi, boli jihdi muk jaave kaum oh tabaah hove,
1068
« on: May 26, 2009, 01:29:13 AM »
ਿਜਸ ਆਸ ਤੇ ਖੜੀ ਹੈ ਿਜੰਦ ਮੇਰੀ, ਓਹ ਆਸ ਨਾ ਚਕਨਾਚੂਰ ਹੋਵੇ... ਿਕਹਣਾ ਆਪਣੇ ਆਪ ਨੰੂ ਪਵੇ ਦੋਸ਼ੀ, ਬੰਦਾ ਅਇਨਾ ਨਾ ਮਜਬੂਰ ਹੋਵੇ... ਓਹਦੇ ਹਾਸੇ ਤੇ ਕਦੀ ਨਾ ਸ਼ੱਕ ਕਰੀਏ, ਿਜਹਦਾ ਹੱਸਣਾ ਹੀ ਦਸਤੂਰ ਹੇਵੇ... ਤੇ ਿਜਹੜਾ ਸੱਚੇ ਿਦਲੋ ਂਿਕਸੇ ਦੀ ਖੁਸ਼ੀ ਮੰਗੇ, ਰੱਬਾ ਖੁਸ਼ੀ ਨਾ ਓਹਦੇ ਤੇਂ ਕਦੀ ਦੂਰ ਹੋਵ
1069
« on: May 26, 2009, 01:27:30 AM »
Khayalo de samunder de kinare nahi hunde, gamman vich dubb guzare nai Hunde, Ssukh-dukh te sath din-raat da, har pal maujaan de hulare nai hunde, kande vi ne zindgi de baag vich, har kise de hisse phool sare nai hunde, kuch pyaar de hatho vi ne marde, sab lok dusmana de mare nai hunde....
1070
« on: May 26, 2009, 01:25:59 AM »
ਤੇਰੇ ਤੋਂ ਜਾਨ ਵਾਰ ਦਿਆਂਗੇ, ਜਿਹੜਾ ਤੈਨੂੰ ਹੱਥ ਲਾਊ ਉਹ ਬੰਦਾ ਮਾਰ ਦਿਆਂਗੇ, ਜੇ ਤੂੰ ਫਿਰ ਵੀ ਯਾਰੀ ਨਾ ਨਿਭਾਈ, ਤਾਂ ਯਾਦ ਰੱਖੀਂ ਗੱਡੀ ਤੈਨੂੰ ਵੀ ਚਾੜ ਦਿਆਂਗੇ
1071
« on: May 26, 2009, 01:24:51 AM »
Pehchaan Ta Meri Koi Nahi, Pata Ni Kyon Fer Vi Lok Mainu Pehchande Ne, Mohobbat Ta Mainu Ohde Naal Batheri Ae, Pata Nai Kyon Ohde Alava Sab Eh Gall Jande Ne.
1072
« on: May 26, 2009, 01:23:46 AM »
ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ,
ਜਣੇ ਖਣੇ ਦੇ ਵਸ ਦਾ ਨਈ,
ਦੁੱਖ ਦਾ ਜਰਨਾ , ਸੱਚ ਤੇ ਅੜਨਾਂ , ਕਿਸੇ ਲਈ ਮਰਨਾ,
ਜਣੇ ਖਣੇ ਦੇ ਵਸ ਦਾ ਨਈ,
ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ,
ਜਣੇ ਖਣੇ ਦੇ ਵਸ ਦਾ ਨਈ,
ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ,
ਜਣੇ ਖਣੇ ਦੇ ਵਸ ਦਾ ਨਈ,
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ
ਜਣੇ ਖਣੇ ਦੇ ਵਸ ਦਾ ਨਈ,
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ,
ਜਣੇ ਖਣੇ ਦੇ ਵਸ ਦਾ ਨਈ,
ਹੱਕ ਦਾ ਖਾਣਾ , ਮੱਨਣਾ ਭਾਣਾ , ਓਲਝਿਆ ਤਾਣਾ,
ਜਣੇ ਖਣੇ ਦੇ ਵਸ ਦਾ ਨਈ,
ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ,
ਜਣੇ ਖਣੇ ਦੇ ਵਸ ਦਾ ਨਈ,
1073
« on: May 25, 2009, 02:04:58 AM »
:hehe: :hehe: :laugh:
1074
« on: May 23, 2009, 02:48:59 PM »
Meri Maut Ton Baad, Mera Jism Jallaa Dena,
Par Mera Dil Kadd Laina, Kitey Onu Na Bhula Dena,
Mainu Parwaah Nahi Ke Mera Dil Jall Jauga,
Parwaah Hai Ke Us Vich Rehan Wala, Mera Bholaa Jeha Yaar Kithey Jauga,
Mar Ke Vi Os Kamli Da Pyaar Meri Rooh Nu Tarsauga,
Main Ambraan Vich Rounga - Te Oh Dharti Te Kurlaauga,
Oh Rove Na Koi Aakh Dena Ja Ke Us Marjaani Nu, Keho Agley Janam Vich "TarN" Fer Gall Nal Lauga......
1075
« on: May 23, 2009, 02:45:00 PM »
ve main janam janam di pyaas han, ve mainu aah galvakdi pa, ajj bahan de vich sohneya, mainu mut v jave aa......
1076
« on: May 23, 2009, 02:43:31 PM »
Pyaar sacha ho toh waqt ruk jata hai Asman lakh uncha ho magar jhuk jata hai Pyaar mein duniya lakh bane rukawat agar hum-safar sacha ho toh khuda bhi jhuk jata hai
1077
« on: May 23, 2009, 02:42:07 PM »
Life of punjabi boys:
computer hai, net nhi
kapde hai, pressed nhi
wallet hai, paise nhi
lecture hai, attendance nhi
mobile hai, balance nhi
bike hai, petrol nhi
friends hai, girlfriend nhi
EXAM HAI, TENSION NHI
PADHNA HAI, MOOD NHI.
Kidda punjabio..?
1078
« on: May 23, 2009, 02:40:19 PM »
Tu edan kida soch liya, Assi pateyan wangu jharrjavange, Assi lakhan hi dukh dekhe ne, Hun eh dard vi jarjavange, Har wari harde aaye haan, Ki hoya j pher harjavange, Je tun TARN bina jee lenga sajjna, Assi kehra tere bina marjavange.
1079
« on: May 23, 2009, 02:38:53 PM »
Kyon rakhaan hun main apni kalam vich syaahi Jad koi armaan dil vich machalda hi nahi Pata nahi kyon saare shak karde ne mere te Jad koi sukya phul meri kitaab vich milda hi nahi Pyaar te bahut karda si us nu Par ki karaan o pathar-dil pighalda hi nahi Je rab mile te us kol apna pyaar manganga Par sunya hai oh kise naal milda hi nahi
1080
« on: May 23, 2009, 02:34:23 PM »
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿਚ ਸੜ ਗਿਆ ਮਿਰਚਾਂ ਨਾ ਸੜੀਆਂ ਉਹ ਮਿਰਚਾਂ ਜ਼ਹਿਰੀਲੀਆਂ ਏਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ । ਅੱਗ ਪਿਤਰਾਂ ਦੀ ਜੀਭ ਹੈ ਓਦੀ ਭੇਟਾ ਚਾੜ੍ਹੋ ਉਹ ਪਿਤਰਾਂ ਦਾ ਬੀਜਿਆਂ ਬੀਤੇ ਸੰਗ ਸਾੜੋ । ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ
Pages: 1 ... 49 50 51 52 53 [54] 55 56 57 58 59 ... 61
|