June 23, 2024, 02:55:18 PM

Show Posts

This section allows you to view all posts made by this member. Note that you can only see posts made in areas you currently have access to.


Topics - $$ TARN JI $$

Pages: 1 ... 46 47 48 49 50 [51] 52 53 54 55 56 ... 61
1001
Shayari / jindgi ek ehsaas hai
« on: October 16, 2009, 03:43:13 AM »
jindgi..ek.gift.hai ( qabool.kijiye)
jindgi ek ehsaas hai (mahsoos.kijiye)
jindgi ek dard hai ( bant lijiye)
jindgi ek aansu hai (pi lijiye)
jindgi ek pyass hai ( pyaar dijiye)
jindgi ek judai hai ( sabar kijiye)
jindgi ek milan hai (muskura lijiye)

1002
Shayari / Akhan yaar de nashe vich
« on: October 16, 2009, 03:41:25 AM »
akhan yaar de nashe vich hon dubiyan,
te bina pite hi aaj sarur hove ,
akhan kholan te hove didar tera ,
akhan meechan te tera hi noor hove..

1003
Shayari / Shartan wala pyear
« on: October 16, 2009, 03:39:38 AM »
Eh jind ni eni sasti sajna. . . .Har koi ni isda hakdar hunda. . . . . . . . . . . .
Koi vaid hakeem na ilaj karda,jo v ishq bimar hunda. . . . . .
Jo rooh de witch wass gea, oh na dil witch visar hunda. . . . . . . . .
Hor tan sanu pata ni yara, par SHARTAN la k ni kadi pyear hunda. . . . . . . . .

1004
Shayari / Rabb Da Rutba
« on: October 16, 2009, 03:37:04 AM »
Rabb Da Rutba Apni Tha
Te Yaar Da Rutba Vakh,
Rabb Nu Tarse Atma,
Te Yaar Nu Tarse Akh,
Duniya Vich Vadmule Dova De Didar,
Sab To Mehanga Sab To Aukha
Ik Khuda Te Ik Yaar.

1005
Shayari / Har Geet Kahani Keh Jaanda
« on: October 16, 2009, 03:34:07 AM »
Har geet kahani keh janda is ishq diyaan zanjeeran di.
Arshan cho digge ranjhe di, mahalan to ujdian heeran di.
Eh rog tabahi kar turde ohna dil to bane fakeeran di.
Par fer ve je koi ishq kare tan samjho galti hai takdeeran di.

1006
Shayari / Sirf yaar nu yaar keh dena
« on: October 16, 2009, 03:31:36 AM »
Bina sooraj de kadde savera nayi hunda,
Jinve raat de bina hanera nayi hunda..
Nibhauna painda eh rishteyaa nu,
Sirf yaar nu yaar keh dena hi bathera nayi hunda

1007
Shayari / Jehre Hasde Ne
« on: October 14, 2009, 06:47:14 AM »
Jehre hasde ne bahuta oh dilon bhare hunde ne,
Ona ishq wich fatt bade jare hunde ne,
Nit mehfilan jamande sare Jag nu hansande,
Par kehra jaane andron oh hare hunde ne,
Dine khushiyan lutande rati hanju dolde,
Bahron disde ne jeyunde par vicho oh mare hunde ne.

1008
Shayari / Pyar Di Nadi
« on: October 14, 2009, 06:45:23 AM »
Mainu maut vi na aaye te main mar vi gaya.....
Us Ton jit vi na hoya te main har vi gaya....
Is pyar di nadi ch ohdi yaad di bahi ch...
Mainu dubna vi peya te maiN tar vi geya...
Ohnu dekheya jadon mai kise hor larh lage....
Mere ton seh vi na hoya te mai jar vi geya.....

1009
Shayari / ਯਾਦ ਤੇਰੀ ...
« on: October 14, 2009, 06:31:14 AM »
ਯਾਦ ਤੇਰੀ ਨੂੰ ਸੀਨੇ ਲਾਈ ਬੈਠੇ ਹਾਂ
ਦਿਲ ਨੂੰ ਰੋਗ ਅਵੱਲਾ ਲਾਈ ਬੈਠੇ ਹਾਂ
ਤੇਰੇ ਮਿਲਣ ਦੀ ਤਾਂਘ ਕਦੇ ਮੁੱਕਦੀ ਨਹੀਂ
ਰਾਹਾਂ ਦੇ ਵਿੱਚ ਨੈਣ ਵਿਛਾਈ ਬੈਠੇ ਹਾਂ
ਲੋਕੀ ਪਿਆਰ 'ਚ ਜ਼ਖਮ ਦਿਲਾਂ 'ਤੇ ਖਾਂਦੇ ਨੇ
ਅਸੀਂ ਜ਼ਖਮਾਂ ਤੋਂ ਨਾਸੂਰ ਬਣਾਈ ਬੈਠੇ ਹਾਂ
ਇਸ ਜ਼ਿੰਦਗੀ ਤੋਂ ਖਹਿੜਾ ਛੁਟਣਾ ਸੌਖਾ ਨਹੀਂ
ਪਰ ਤੇਰੀ ਯਾਦ 'ਚ ਮੌਤ ਭੁਲਾਈ ਬੈਠੇ ਹਾਂ
ਲੋਕੀਂ ਮੇਰੇ ਦਰ ਤੇ ਸਿਜਦਾ ਕਰਦੇ ਨੇ
ਅਸੀਂ ਦਰ ਤੇਰੇ ਤੇ ਸੀਸ ਝੁਕਾਈ ਬੈਠੇ ਹਾਂ

1010
Shayari / ਤਾਂ ਬੜਾ ਦੁੱਖ ਲੱਗਦਾ...
« on: October 14, 2009, 06:26:08 AM »
ਸੁੱਟੇ ਜਾਲ ਸ਼ਿਕਾਰੀ ਪੰਛੀਆਂ ਤੇ
ਉਡ ਮੋਰ ਜਾਵੇ ਬੜਾ ਦੁੱਖ ਲੱਗਦਾ
ਗੁੱਡੀ ਅਸਮਾਨੀ ਜਦ ਚੜੀ ਹੋਵੇ
ਟੁੱਟ ਡੋਰ ਜਾਵੇ ਬੜਾ ਦੁੱਖ ਲੱਗਦਾ
ਕੀਤੀ ਕਮਾਈ ਮੇਹਨਤ ਦੇ ਨਾਲ ਹੋਵੇ
ਲੈ ਕੋਈ ਚੋਰ ਜਾਵੇ ਬੜਾ ਦੁੱਖ ਲੱਗਦਾ
ਲੱਭਿਆ ਮੁਸ਼ਕਿਲ ਨਾਲ ਇਕ ਯਾਰ ਹੋਵੇ
ਤੇ ਨਿਭਾਈ ਕਿਸੇ ਹੋਰ ਨਾਲ ਜਾਵੇ ਤਾਂ ਬੜਾ ਦੁੱਖ ਲੱਗਦਾ

1011
Shayari / ਅਸੀਂ ਇਸ਼ਕ ਦੇ ਵੈਰੀ ਆਪ ਹੋਏ
« on: October 14, 2009, 06:15:13 AM »
ਅਸੀਂ ਇਸ਼ਕ ਦੇ ਵੈਰੀ ਆਪ ਹੋਏ
ਅਸੀਂ ਖੁਦ ਨੂੰ ਜ਼ਹਿਰ ਖਵਾ ਬੈਠੇ
ਜਿਹੜੀ ਮੌਤ ਤੋਂ ਲੋਕੀ ਡਰਦੇ ਨੇ
ਉਸ ਮੌਤ ਨੂੰ ਮੀਤ ਬਣਾ ਬੈਠੇ

ਇਸ਼ਕ 'ਚ ਏਨੇ ਫਟ ਖਾਧੇ
ਅਸੀਂ ਆਪਣਾ ਆਪ ਗਵਾ ਬੈਠੇ
ਉਹ ਵੇਲਾ ਹੁਣ ਨਹੀਂ ਭੁੱਲ ਸਕਦੇ
ਜਿਸ ਵੇਲੇ ਅਸੀਂ ਉਸਨੂੰ ਚਾਹ ਬੈਠੇ

1012
Shayari / ਜਦੋਂ ਇਸ਼ਕ ਹਕੁਮਤ ਕਰਦਾ ਏ.,.
« on: October 14, 2009, 06:04:06 AM »
ਜਦੋਂ ਇਸ਼ਕ ਹਕੁਮਤ ਕਰਦਾ ਏ
ਦਿਲ ਜੁਦਾ ਹੋਣ ਤੋਂ ਡਰਦਾ ਏ
ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ
ਜਿਹੜਾ ਇਸ਼ਕ ਦੇ ਬੂਹੇ ਖੜਦਾ ਏ
ਕਈ ਇਸ਼ਕ ਦੀ ਖਾਤਿਰ ਮਰ ਜਾਂਦੇ
ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ
ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ
ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ

1013
ਤੇਰਾ ਇਸ਼ਕ ਪੂਜਿਆ ਅਸੀਂ ਰੱਬ ਵਾਂਗੂ
ਤੈਨੂੰ ਮਰ ਕੇ ਵੀ ਨਹੀਂ ਭੁੱਲਉਣ ਲੱਗੇ
ਤੇਰੀ ਯਾਦ ਸਾਡੇ ਨਾਲ ਜਾਉ
ਫੁੱਲ ਅਰਥੀ ਤੇ ਲੋਕ ਜਦ ਪਾਉਣ ਲੱਗੇ

1014
Shayari / Sada Hor Koi Na
« on: October 14, 2009, 05:59:07 AM »
Haq nal karde si galti vi dosta,
sochya nahi si inj russ jayenga,
Zindgi de naal sanu hasna sikha ke,
pata nahi si satho dur tur jayenga,
Sikhya hai bas dukh tainu muho dasna,
hor kise utte sada sachi jor koi na,
Jive de vi haige assi tere hi ha,
satho mukhra na mori sada hor koi na


1015
Shayari / ~~ਔਰਤ ਅੱਜ ਵੀ ਰੁੱਲਦੀ ਹੈ~~
« on: October 14, 2009, 05:53:06 AM »
ਔਰਤ ਕੱਲ ਵੀ ਰੁੱਲਦੀ ਸੀ ਔਰਤ ਅੱਜ ਵੀ ਰੁੱਲਦੀ ਹੈ
ਇਹਦੇ ਸਿਰ ਹਨੇਰੀ ਦੁੱਖਾਂ ਦੀ,
ਸਦੀਆਂ ਤੋਂ ਪਈ ਝੁੱਲਦੀ ਹੈ।
ਔਰਤ ਕੱਲ ਵੀ ਰੁੱਲਦੀ ਸੀ,
ਔਰਤ ਅੱਜ ਵੀ ਰੁੱਲਦੀ ਹੈ।
ਕੁੱਲ ਦੁਨੀਆਂ ਨੂੰ ਇਹਨੇ ਜੱਗ ਦਿਖਾਇਆ,
ਫੇਰ ਵੀ ਜਾਏ ਦੁਤਕਾਰੀ।
ਸਾਇੰਸ ਦੇ ਆਧੁਨਿਕ ਹਥਿਆਰਾਂ ਸੰਗ,
ਜਾਏ ਕੁੱਖਾਂ ਵਿੱਚ ਮਾਰੀ।
ਕੂੜੇ ਕਚਰੇ ਦੇ ਢੇਰਾਂ ਵਿੱਚ,
ਪਈ ਲੋਥ ਨਿੱਕੇ ਜਿਹੇ ਫੁੱਲ ਦੀ ਹੈ।
ਔਰਤ ਕੱਲ ਵੀ ਰੁੱਲਦੀ ਸੀ,
ਔਰਤ ਅੱਜ ਵੀ ਰੁੱਲਦੀ ਹੈ।
ਇਹਦੀ ਕੁੱਖ ਨੇ ਹੀ ਉਪਜੇ ਸੀ,
ਨਾਨਕ, ਈਸਾ, ਰਾਮ।
ਪਾਕ ਪਵਿੱਤਰ ਹੈ ਸੀਤਾ ਵਾਂਗ,
ਫਿਰ ਵੀ ਕਰਨ ਬਦਨਾਮ।
ਕੱਲੀ ਕਹਿਰੀ ਜਬਰ ਜੁਲਮ ਸੰਗ,
ਪਈ ਚਿਰਾਂ ਤੋਂ ਘੁਲਦੀ ਹੈ।
ਔਰਤ ਕੱਲ ਵੀ ਰੁੱਲਦੀ ਸੀ,
ਔਰਤ ਅੱਜ ਵੀ ਰੁੱਲਦੀ ਹੈ।
ਟੁਕੜੇ-ਟੁਕੜੇ ਕਰ ਕੇ,
ਵਿੱਚ ਤੰਦੂਰਾਂ ਜਾਂਦੀ ਸਾੜੀ।
ਡੰਗਰਾਂ ਵਾਂਗੂੰ ਜਿਸਮ ਦੀ ਮੰਡੀ,
ਵਿੱਚ ਹੈ ਜਾਂਦੀ ਤਾੜੀੰ।
ਦੁਰਗਾ ਦਾ ਰੂਪ ਕਹਾਉਣੇ ਵਾਲੀ,
ਦੇਖੋ ਵੇਚੀ ਕਿਹੜੇ ਮੁੱਲ ਦੀ ਹੈ।
ਔਰਤ ਕੱਲ ਵੀ ਰੁੱਲਦੀ ਸੀ,
ਔਰਤ ਅੱਜ ਵੀ ਰੁੱਲਦੀ ਹੈ।
ਮਾਂ, ਭੈਣ, ਦਾਦੀ, ਨਾਨੀ ਬਣ ਕੇ,
ਕਿੰਨੇ ਕਿਰਦਾਰ ਨਿਭਾਉਂਦੀ ਹੈ।
ਕੁਰਬਾਨੀ ਦੀ ਮੂਰਤ ਇਹ,
ਜੁੱਤੀ ਮਰਦਾਂ ਦੀ ਕਹਿਲਾਂਉਦੀ ਹੈ।
ਮੋਹ, ਮਮਤਾ, ਹਲੀਮੀ ਇਹਦੇ,
ਅੰਗ-ਅੰਗ ਚੋਂ ਪਈ ਡੁੱਲ੍ਹਦੀ ਹੈ।
ਔਰਤ ਕੱਲ ਵੀ ਰੁੱਲਦੀ ਸੀ,
ਔਰਤ ਅੱਜ ਵੀ ਰੁੱਲਦੀ ਹੈ।

1016
Shayari / Bahut chaha usko jise hum pa na sake............
« on: October 14, 2009, 05:47:44 AM »
Bahut chaha usko jise hum pa na sake,
Khayalo me kisi or ko le na sake.
Usko dekh ke aansoo to ponch liye,
Lekin kisi or ko dekh ke muskura na sake

1017
ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ....

1018
ਲਿਖਦੀ ਸੀ ਜਿਹੜੀ ਕਦੀ ਨਾਮ ਮੇਰਾ ਤਲੀ ਉੱਤ,ੇ
ਹੁਣ ਮਹਿੰਦੀ ਵਾਲੇ ਹੱਥਾਂ ਚੋਂ ਮਿਟਾ ਲਿਆ ਹੋਣਾ,
ਰੱਬ ਨੂੰ ਵੀ ਦੋਸ਼ ਦੇ ਕੇ ਜੱਗ ਨੂੰ ਵੀ ਦੋਸ਼ ਦੇ ਕੇ,
ਹੌਲੀ ਹੌਲੀ ਮਨ ਸਮਝਾ ਲਿਆ ਹੋਣਾ,
ਸੁਣਿਆ ਏ ਮਾਹੀ ਉਹਦਾ ਚੰਨ ਤੋਂ ਵੀ ਸੋਹਣਾ,
ਪਿਆਰ ਉਹਦਾ ਦਿਲ ਚ' ਵਸਾ ਲਿਆ ਹੋਣਾ,
ਹੱਥ ਜੋੜ ਜਿਹਦੇ ਲਈ ਦੁਆਂਵਾਂ ਰਹੀ ਮੰਗਦੀ,
ਹੁਣ ਉਸੇ "TarN" ਨੂੰ ਭੁਲਾ ਲਿਆ ਹੋਣਾ...........

1019
Shayari / Pyaar Pehla Pehla
« on: October 14, 2009, 05:37:10 AM »
Alarh umre kita si main pyaar pehla pehla

Sari umar nibhaun da siga saada karar pehla pehla

Par pata nahi ki galti hoyi

Bina dasse hi chad geya sanu saada pyaar pehla pehla

Sanu jeonde jee hi maar geya te tod geya kita si jo karar pehla pehla

Shyad oh hun ban gaya hovega, kise hor da pyaar pehla pehla

Kise ton ki gila karna

Shyad mere hi naseeba wich nahi likhea si pyaar pehla pehla

1020
ਤੇਰੇ ਦਿਲ ਦੀਆਂ ਸੱਜਣਾਂ ਤੂੰ ਜਾਣੇਂ ਸਾਥੋਂ ਪਿਆਰ ਛੁਪਾਇਆ ਜਾਂਦਾ ਨਹੀਂ,
ਤੂੰ ਸਮਝੇਂ ਜਾਂ ਨਾ ਸਮਝੇਂ ਸਾਥੋਂ ਦਿਲ ਨੂੰ ਸਮਝਾਇਆ ਜਾਂਦਾ ਨਹੀਂ,
ਕੀ ਜਾਦੂ ਅਸਾਂ ਤੇ ਹੋਇਆ ਏ ਜਦ ਦਾ ਤੂੰ ਦਿਲ ਨੂੰ ਛੋਹਿਆ ਏ,
ਇਕ ਸਾਦਾ ਜਿਹੇ ਤੇਰੇ ਚਿਹਰੇ ਤੋਂ ਨਜ਼ਰਾਂ ਨੂੰ ਹਟਾਇਆ ਜਾਂਦਾ ਨਹੀਂ,
ਦਿਲੋਂ ਹਰ ਇਕ ਭੇਦ ਮਿਟਾ ਦਿੱਤਾ ਸਭਨਾਂ ਨਾਲ ਪਿਆਰ ਸਿਖਾ ਦਿੱਤਾ,
ਰੱਬ ਵਰਗਾ ਜਾਪੇ ਪਿਆਰ ਤੇਰਾ ਤੈਨੂੰ ਪਾ ਕੇ ਗਵਾਇਆ ਜਾਂਦਾ ਨਹੀਂ........

Pages: 1 ... 46 47 48 49 50 [51] 52 53 54 55 56 ... 61