July 22, 2024, 09:58:41 PM

Show Posts

This section allows you to view all posts made by this member. Note that you can only see posts made in areas you currently have access to.


Messages - sunny__gill

Pages: 1 2 3 4 [5] 6 7 8 9 10 ... 29
81
Pics / how girls download videos from internet
« on: September 04, 2010, 08:55:04 AM »
comment kar diyo plz

82
Pics / Re: Must see Hahahahahaha
« on: September 04, 2010, 08:53:08 AM »
bai yaar edha kuch nai ban sakda  ehnu sun na band kardo phir eh gauna hatu  :loll:

83
Pics / Re: Must see Hahahahahaha
« on: September 03, 2010, 05:58:36 AM »
4 footiya va eh ta majban hahahahaha

84
Pics / Must see Hahahahahaha
« on: September 03, 2010, 04:49:53 AM »
Comment karna na jayiyo bhul oye punjabiyo

85
Shayari / Re: Nice shayres
« on: September 02, 2010, 04:17:13 AM »
Hahahaha

86
Shayari / Re: Nice shayres
« on: September 01, 2010, 04:56:50 PM »
Read 30 times 2 comment
 
bhaut nainsaafi hai saambha
aaaak thuuuu

87
Shayari / Nice shayres
« on: August 31, 2010, 10:59:31 PM »
(1)ਕਈ ਰਖੇ ਦਿਲ ਚ ਜਜਬਾਤ ਦਬਾਈ ਮੈਂ...ਮੁਦਤਾ ਤੋਂ ਤਸਵੀਰ ਤੇਰੀ ਨੈਨਾ ਚ ਵਸਾਈ ਮੈਂ.....ਹੋਂਸਲਾ ਨਹੀ ਸੀ ਦੱਸ ਸੱਕਾ ਤੈਨੂੰ ਦਿਲ ਦੇ ਹਾਲਾਤ....ਏਸ ਲਈ ਹਰ ਗਲ ਤੇਰੇ ਤੋਂ ਛੁਪਾਈ ਮੈਂ.....ਇਨੀ ਜਲਦੀ ਨਹੀ ਤੈਨੂੰ ਕਿਸੇ ਹੋਰ ਦਾ ਹੋਣ ਦਿੰਦਾਂ...ਰੱਬ ਕੋਲ ਬੈਠ ਆਪ ਕਿਸਮਤ ਲਿਖਾਈ ਮੈਂ

(2)ਅੱਖਾਂ ਪਲ ਵੀ ਨ ਲਾਈਆ, ਸਾਡੇ ਸੋਹਣਿਆ ਦੀ ਯਾਦ ਵਿਚ। ਰਾਤਾਂ ਜਾਗ ਕੇ ਲੰਘਾਈਆ, ਸਾਡੇ ਸੋਹਣਿਆ ਦੀ ਯਾਦ ਵਿਚ। ਜਗ ਜਦੋਂ ਸੌ ਜਾਦਾਂ, ਰਾਤੀਂ ਗੂੜੀ ਨੀਂਦ ਵਿਚ, ਬਾਤਾਂ ਤਾਰਿਆ ਨਾਲ ਪਾਈਆ, ਸਾਡੇ ਸੋਹਣਿਆ ਦੀ ਯਾਦ ਵਿਚ। .....

(3)ਸਾਡਾ ਵਜੂਦ ਵੀ ਮਿੱਟੀ ਤੇ ਸਾਡੀ ਜਾਤ ਵੀ ਮਿੱਟੀ ,ਅਸੀ ਆਖਰ ਨੂੰ ਮਿੱਟੀ ਰਹਿ ਜਾਣਾ .ਕੁੱਝ ਹਿੱਸਾ ਹਵਾ ਨੇ ਉਡਾ ਦੇਣਾ ,ਕੁੱਝ ਪਾਣੀ ਦੀ ਲਹਿਰ ਵਿੱਚ ਵਹਿ ਜਾਣਾ .ਜਾਂਦੇ ਸਾਹਾਂ ਤੱਕ ਦੋਸਤਾਂ ਦੀ ਯਾਦ ਰਹਿਣੀ ,ਹੋਰ ਆਪਾਂ ਜੱਗ ਤੋਂ ਕੀ ਲੈਂਣਾ ...

(4) ਜੇ ਦਿਲ ਵਿਚ ਕੁੱਝ ਰਹਿਮ ਬਾਕੀ ਹੋਵੇ ਤਾਂ ਆ ਜਾਂਵੀ ਮੇਰੇ ਸਿਵੇ ਦੀ ਅੱਗ ਸੇਕਣ ਲਈ...ਪਰ ਚੱਕੀਂ ਨਾ ਮੁੱਖ ਤੋ ਕਫਨ ਕਿਤੇ ਉੱਠ ਹੀ ਨਾਂ ਜਾਵਾਂ ਤੈਨੂੰ ਵੇਖਣ ਲਈ

(5)ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ,ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ.... ਕਦੇ ਪੁੱਛ ਗਿੱਛ ਨਹੀਂ ਸੀ ਮੇਰੀ,ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ.... ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ

(6)ਜਖਮ ਲੁਕਾਉਣਾ ਹੁਣ ਜਰੂਰੀ ਹੋ ਗਿਆ, ਰੋਂਦੇ-ਰੋਂਦੇ ਮੁਸਕੁਰਾਉਣਾ ਹੁਣ ਜਰੂਰੀ ਹੋ
ਗਿਆ, ਹੱਥ ਵੇਖਕੇ ਮੈਨੂੰ ਇਹ ਮਸ਼ਵਰਾ ਦਿੱਤਾ ਉਸਨੇ, ਕੁੱਝ ਲਕੀਰਾਂ ਨੂੰ
ਹੱਥ 'ਚੋਂ ਮਿਟਾਉਣਾ ਜਰੂਰੀ ਹੋ ਗਿਆ

Comment ta jaroor karna malko tuhade bhut kam aune aa eh  bhut jagah paste hone aa eh   :happy:

88
Shayari / Read like it comment
« on: August 25, 2010, 12:42:07 PM »
ਜਖਮ ਲੁਕਾਉਣਾ ਹੁਣ ਜਰੂਰੀ ਹੋ ਗਿਆ, ਰੋਂਦੇ-ਰੋਂਦੇ ਮੁਸਕੁਰਾਉਣਾ ਹੁਣ ਜਰੂਰੀ ਹੋ
ਗਿਆ, ਹੱਥ ਵੇਖਕੇ ਮੈਨੂੰ ਇਹ ਮਸ਼ਵਰਾ ਦਿੱਤਾ ਉਸਨੇ, ਕੁੱਝ ਲਕੀਰਾਂ ਨੂੰ
ਹੱਥ 'ਚੋਂ ਮਿਟਾਉਣਾ ਜਰੂਰੀ ਹੋ ਗਿਆ

89
Help & Suggestions / Re: Song help
« on: August 23, 2010, 04:42:21 AM »
Yaar kardo help mp3 chihda va

90
Help & Suggestions / Song help
« on: August 23, 2010, 04:16:56 AM »
Ssa ji sariya nu  i wanna help . I need a song . Sade hanjuan de piche badi lambi a kahani by firoz khan plz paste link plz
thank you in advance

91
PJ Games / Re: Voting - Gana Gao Apni Awaz Wich
« on: August 17, 2010, 12:18:15 PM »
pa ti ji pa ti group nu

92
Fun Time / Re: NEW WEBSITE
« on: August 17, 2010, 12:09:07 PM »
update karti phir  check karo http://www.hurr-durr.com/

93
Pics / Re: My protest against miss pooja
« on: August 17, 2010, 12:00:21 PM »
thank you sariya da mera saath den layi te na den layi v  :p

94
News Khabran / Happy Independence Day :)
« on: August 14, 2010, 10:25:15 PM »
Sat shri akaal sariya nu   and Happy Independence  Day  sariya nu ,

 plz aj sardae bhagat singh kartar singh sarabha , sardar udam singh te jaliya wale baag de saheeda te ohna sare freedom finghter nu yaad kar laina  jinna ne apni jaan de k ya apni jaan te khed k azaadi layi

Parnaam saheeda nu  :rabb:

and enjoy your freedom  :)

*Indian National Anthem* ~ Happy Independence Day ~

95
Help & Suggestions / Help my pictures del kive kra?
« on: August 03, 2010, 11:12:32 AM »
Sat shri akaal ji   

mainu plz eh daso my pictures del kive kra?

thanks in advance

96
Fun Time / Re: Jhooth bolo
« on: July 26, 2010, 05:39:56 AM »
Duniya square ( CHORS ) aa

97
Help & Suggestions / Re: Games start karo Pj valiyo
« on: July 24, 2010, 01:09:21 AM »
Jihne time waste karna hou karlu tusi na karna bai ji time pass vaste aa eh ta

98
Help & Suggestions / Games start karo Pj valiyo
« on: July 23, 2010, 11:56:50 PM »
Pehla ta sariya nu pyar bhari sat shri akal  :)

main PJ valiya nu ik request karda k oh  PJ te games suru karan   like  java games  POOL GAME  koi v games plz suru kar do   compitition v kra sakde ho games da  j  samaj nai lagi ta puch laina k   it's gonna be interesting   plz  das dena suru karo ge ya nai   main pic v pa riha is tra diya games   java games  ne eh te eh  PJ te chal  v pain giya plz reply  yes or no  plz

99
Introductions / New Friends / Re: welcome back khandmishri ji,
« on: July 23, 2010, 03:14:57 AM »
Khand mishri menu ta agge suger aa lol

100
Pics / Re: My protest against miss pooja
« on: July 22, 2010, 09:58:47 PM »
plz comment  ehde te   :loll: :loll:

Pages: 1 2 3 4 [5] 6 7 8 9 10 ... 29