November 21, 2024, 10:57:41 PM

Show Posts

This section allows you to view all posts made by this member. Note that you can only see posts made in areas you currently have access to.


Topics - sunny__gill

Pages: 1 2 [3]
41
Help & Suggestions / Phone unlocking
« on: May 27, 2010, 03:23:32 AM »
Ssa ji ki haal chal ne g sariya de hope sare thik hone yaar mere kol ayea nokia e52  main ohnu kise v network te chalaun vaste unlock karna  eh main net te kar sakda ya paise fookne paine aa  thanx in advance

42
Gup Shup / Babbu Maan di Girl-Friend
« on: May 14, 2010, 11:30:07 AM »
Sab ton pehla ta pyar bhari sat shri akal  hun topic bare das da aj mere ave baithe baithe de dimag ch aa giya k babbu maan bai di na koi wife suni aa na koi GF so main net search kita  vakh vakh tra diya cheeza sunan nu miliya  koi kehnda hai k oh married aa koi kuch koi kuch   kise nu  is bare kuch pata hove ta plz help me yaaaaaaaaaaaaaaar  thanx in advance

43
Help & Suggestions / help about movies plzzzzzzzzzzz
« on: February 28, 2010, 08:40:59 AM »
pehla ta sariya nu pyar bhari sat shri akal

hun eh daso   j kise nu pata hai    k  bollywood and hollywood movies layi  koi site daso jithe appa free download  v kar sakiya te    j ho sake ta  dekh v sakiye plz  reply  if anyone know  any kinda site


thanx in advance   khush raho

44
Love Pyar / SHORT BUT HEART TOUCHING
« on: February 24, 2010, 11:08:46 AM »
ਜ਼ਰੂਰੀ ਤਾਂ ਨਹੀ ਸੀ ਕੇ ਹਰ ਸ਼ਬਦ ਨੂੰ ਆਵਾਜ਼ ਮਿਲਦੀ ਪਰ ਕਈ ਵਾਰੀ ਉਹਦੇ ਬੰਦ ਬੁੱਲਾਂ ਤੇ, ਮੈ ਆਪਣਾ ਨਾਮ ਪੜ੍ਹਿਆ ਸੀ.

45
Shayari / MERE DIL DI GAL............................
« on: February 13, 2010, 11:16:56 AM »
ਚੜੀ੍ ਜਵਾਨੀ ਪਈਆਂ ਫਿਕਰਾਂ
ਸਭ ਕੰਮੀ-ਕਾਰੀ ਪੈ ਗਏ ਨੇ,
ਕੋਈ ਟਾਵਾਂ-ਟਾਵਾਂ ਮਿਲਦਾ ਆ
ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ,
ਕੱਚੀਆਂ ਪੱਕੀਆਂ ਵਾਲੇ ਓਹ
ਪਿਆਰ ਗੁਆਚਣ ਲੱਗ ਪਏ ਨੇ,
ਮੈਥੋਂ ਮੇਰੇ ਬਚਪਨ ਵਾਲੇ
ਯਾਰ ਗੁਆਚਣ ਲੱਗ ਪਏ ਨੇ...


j kise hor ne apne dil di gal kehni hove reply ch keh dena

46
Fun Time / NEW WEBSITE
« on: February 06, 2010, 10:02:15 AM »
SAT SHRI AKAL G SARIYA NU

www.hurr-durr.com

EH WEBSITE CHECK KARO  KUCH V DOWNLOAD KAR LO KUCH V  SAB FREE AA  comment jaroor dena is site te j pasand ave  mere profile vich de dena mainu pata comment ta tusi devo ge  plzzzzzzzzzz check it

47
Hello, Hi, Good Morning ਕਹਿੰਦੇ-ਕਹਿੰਦੇ
ਅਸੀਂ ਫਤਿਹ ਬੁਲਾਣਾਂ ਭੁੱਲ ਗਏ ਹਾਂ
ਪੰਜਾਬ ਚ ਰਹਿੰਦੇ ਹੋਏ, ਪੱਸ਼ਮੀਂ ਸ਼ਭਿਆਚਾਰ ਤੇ ਡੱਲ ਗਏ ਹਾਂ
ਆਪਣੇ ਸੋਹਣੇ ਤੇ ਵਡਮੁੱਲੇ ਵਿਰਸੇ ਨੂੰ ਇਕ ਵਾਰ ਫਿਰ ਜਗਾਉ,
ਇੱਕ ਵਾਰੀਂ ਮੇਰੇ ਨਾਲ ਸੱਭ ਗੱਜ ਕੇ ਫਤਿਹ ਬੁਲਾਉ,
" ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

48
Shayari / HAPPY NEW YEAR
« on: January 04, 2010, 02:30:57 AM »
ਹੱਥ ਜੋੜ ਤੇਰੇ ਅੱਗੇ,
ਅਰਦਾਸ ਮੇਰੀ ਦਾਤਿਆ..
ਆਹ ਸਾਲ ਸਾਰਿਆਂ ਲਈ,
ਸੁੱਖ ਦਾ ਚੜ੍ਹਾਵੀਂ..
ਮੁੱਕ ਜਾਣ ਜਹਿਮਤਾਂ,
ਤੂੰ ਕਰ ਦੇਵੀਂ ਰਹਿਮਤਾਂ..
ਸਾਰਿਆਂ ਦੇ ਘਰਾਂ ਵਿੱਚ,
ਖੁਸ਼ੀਆਂ ਲਿਆਵੀਂ..
ਝੱਲ ਕੇ ਜੁਦਾਈਆਂ,
ਪੁੱਤ ਕਰਣ ਕਮਾਈਆਂ..
ਪੁੱਤਾਂ-ਪ੍ਰਦੇਸੀਆਂ ਨੂੰ,
ਮਾਂਵਾਂ ਨੂੰ ਮਿਲਾਵੀਂ..
ਨਿੱਕਿਆਂ ਨੂੰ ਪਿਆਰ,
ਵੱਡਿਆਂ ਨੂੰ ਸਤਿਕਾਰ ਮਿਲੇ..
ਮਜ਼ਹਬਾਂ ਤੇ ਧਰਮਾਂ ਦੇ,
ਝਗੜੇ ਮੁਕਾਵੀਂ..
ਆਹ ਵਰ੍ਹਾ ਸਾਰਿਆਂ ਲਈ,
ਸੁੱਖ ਦਾ ਚੜ੍ਹਾਵੀਂ..||   ...........

49
Gup Shup / ik boli ho jave
« on: December 21, 2009, 02:03:51 AM »
pehla ta sat shri akal g

lao  g  ethe sare jane ik  ya us ton vad boliya pa sakde aa apne kolo jod k v pa sakde aa   so ho jao suru

Pages: 1 2 [3]