21
November 21, 2024, 09:19:41 PM
This section allows you to view all posts made by this member. Note that you can only see posts made in areas you currently have access to. 22
Complaints / Yaar plz meri gal suno ik« on: September 05, 2010, 06:43:31 AM »
Sariya nu sat shri akaal pehla
yaar main complaint karni aa ik main 4 ,5 vaari request kiti aa video of the day vaste . Te hamesha dekhiya va k eh jo ehda moderator aa oh ya ta old friends di launda ya kudiya di requests. Kal main ik smash hit video request kiti c. Chandigarh by babbal rai hun mainu sare jaane eh daso k oh video vadiya c ya eh jihri aj lagi aa. Kudiyan di ta bhaali mande aa moderator te admins 20 vaari ajma k dekh liya plz help 23
Jokes Majaak / Internet use karan valiya di story« on: September 04, 2010, 12:07:40 PM »
ਨਵਾਂ ਨਵਾਂ ਜਦੋਂ ਕੋਈ Computer ਲੈਕੇ ਆਉਂਦਾ ਹੈ,
ਆਕੇ yahoo ਉੱਤੇ ਪਹਿਲਾਂ ID ਬਣਾਉਂਦਾ ਹੈ, ਸਾਰਾ ਸਾਰਾ ਦਿਨ ਬਹਿ ਨੈੱਟ ਤੇ ਲੰਗਾਉਂਦਾ ਹੈ, ਅਨਜਾਣੇ ਲੋਕਾਂ ਨਾਲ ਦੋਸਤੀਆਂ ਪਾਉਂਦਾ ਹੈ, ਕੁੜੀਆਂ ਦੇ ਨਾਵਾਂ ਵਾਲੀ ID ਆ ਫੜਦਾ, ...ਫਿਰ ਲਿਸਟ ਦੇ ਵਿੱਚ ਐਡ ਉਹਨਾ ਨੂੰ ਕਰਦਾ, ਕੁੜੀ ਸਮਝ ਮੁੰਡਿਆ ਦੇ ਨਾਲ ਗੱਲਾਂ ਕਰੀ ਜਾਂਦਾ, ਕਈਆਂ ਨਾਲ ਫਿਰ ਬਿਨਾ ਵਜਾ ਲੜੀ ਜਾਂਦਾ, ਫਿਰ ਥੋੜਾ ਅੱਗੇ ਨੂੰ ਤਰੱਕੀ ਕਰ ਲੈਂਦਾ ਆ, HI-FI ਸਾਂਝ ਯਾਰੀ ORKUT ਫੜ ਲੈਂਦਾ ਆ, ਘੁੰਮਦਾ ਘਮਾਉਂਦਾ ਜਦੋਂ ਆਉਂਦਾ FECEBOOK ਤੇ, ਫੋਟੋ ਦੇਖ ਮਰੇ ਇੱਕ ਸੋਹਣੀ ਜਿਹੀ ਲੁੱਕ ਤੇ, ਸੋਹਣੇ ਸੋਹਣੇ ਪੋਜ਼ ਮਾਰ ਫੋਟੋਆਂ ਫਿਰ ਪਾਉਂਦਾ, ਨਵੇਂ ਨਵੇਂ ਸਟੇਟਸਾਂ ਦੇ ਨਾਲ ਭਰਮਾਉਂਦਾ, ਫਿਰ ਜਾਕੇ ਕੁੜੀ ਕੋਈ ਹਾਂ ਕਰਦੀ, ਮਿਲ ਜਾਂਦੀ ਖੁਸ਼ੀ ਫੇਰ ਜ਼ਮਾਨੇ ਭਰ ਦੀ, ਫਿਰ ਬਸ ਯਾਰੋ ਉਹਦਾ ਹੋ ਕੇ ਰਹਿ ਜਾਂਦਾ, ਲੈ ਕੇ ਉਹਨੂੰ ਫਿਰ msn ਉਤੇ ਬਹਿ ਜਾਂਦਾ......!!!! 24
Pics / Paisa paisa« on: September 04, 2010, 11:33:35 AM »
tu paisa paisa kariya kar uss rabb kolo na dariya kar hahhahahahhahahhahaha
sorry waheguru ji 25
Pics / how girls download videos from internet« on: September 04, 2010, 08:55:04 AM »
comment kar diyo plz
26
Pics / Must see Hahahahahaha« on: September 03, 2010, 04:49:53 AM »
Comment karna na jayiyo bhul oye punjabiyo
27
Shayari / Nice shayres« on: August 31, 2010, 10:59:31 PM »
(1)ਕਈ ਰਖੇ ਦਿਲ ਚ ਜਜਬਾਤ ਦਬਾਈ ਮੈਂ...ਮੁਦਤਾ ਤੋਂ ਤਸਵੀਰ ਤੇਰੀ ਨੈਨਾ ਚ ਵਸਾਈ ਮੈਂ.....ਹੋਂਸਲਾ ਨਹੀ ਸੀ ਦੱਸ ਸੱਕਾ ਤੈਨੂੰ ਦਿਲ ਦੇ ਹਾਲਾਤ....ਏਸ ਲਈ ਹਰ ਗਲ ਤੇਰੇ ਤੋਂ ਛੁਪਾਈ ਮੈਂ.....ਇਨੀ ਜਲਦੀ ਨਹੀ ਤੈਨੂੰ ਕਿਸੇ ਹੋਰ ਦਾ ਹੋਣ ਦਿੰਦਾਂ...ਰੱਬ ਕੋਲ ਬੈਠ ਆਪ ਕਿਸਮਤ ਲਿਖਾਈ ਮੈਂ
(2)ਅੱਖਾਂ ਪਲ ਵੀ ਨ ਲਾਈਆ, ਸਾਡੇ ਸੋਹਣਿਆ ਦੀ ਯਾਦ ਵਿਚ। ਰਾਤਾਂ ਜਾਗ ਕੇ ਲੰਘਾਈਆ, ਸਾਡੇ ਸੋਹਣਿਆ ਦੀ ਯਾਦ ਵਿਚ। ਜਗ ਜਦੋਂ ਸੌ ਜਾਦਾਂ, ਰਾਤੀਂ ਗੂੜੀ ਨੀਂਦ ਵਿਚ, ਬਾਤਾਂ ਤਾਰਿਆ ਨਾਲ ਪਾਈਆ, ਸਾਡੇ ਸੋਹਣਿਆ ਦੀ ਯਾਦ ਵਿਚ। ..... (3)ਸਾਡਾ ਵਜੂਦ ਵੀ ਮਿੱਟੀ ਤੇ ਸਾਡੀ ਜਾਤ ਵੀ ਮਿੱਟੀ ,ਅਸੀ ਆਖਰ ਨੂੰ ਮਿੱਟੀ ਰਹਿ ਜਾਣਾ .ਕੁੱਝ ਹਿੱਸਾ ਹਵਾ ਨੇ ਉਡਾ ਦੇਣਾ ,ਕੁੱਝ ਪਾਣੀ ਦੀ ਲਹਿਰ ਵਿੱਚ ਵਹਿ ਜਾਣਾ .ਜਾਂਦੇ ਸਾਹਾਂ ਤੱਕ ਦੋਸਤਾਂ ਦੀ ਯਾਦ ਰਹਿਣੀ ,ਹੋਰ ਆਪਾਂ ਜੱਗ ਤੋਂ ਕੀ ਲੈਂਣਾ ... (4) ਜੇ ਦਿਲ ਵਿਚ ਕੁੱਝ ਰਹਿਮ ਬਾਕੀ ਹੋਵੇ ਤਾਂ ਆ ਜਾਂਵੀ ਮੇਰੇ ਸਿਵੇ ਦੀ ਅੱਗ ਸੇਕਣ ਲਈ...ਪਰ ਚੱਕੀਂ ਨਾ ਮੁੱਖ ਤੋ ਕਫਨ ਕਿਤੇ ਉੱਠ ਹੀ ਨਾਂ ਜਾਵਾਂ ਤੈਨੂੰ ਵੇਖਣ ਲਈ (5)ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ,ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ.... ਕਦੇ ਪੁੱਛ ਗਿੱਛ ਨਹੀਂ ਸੀ ਮੇਰੀ,ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ.... ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ (6)ਜਖਮ ਲੁਕਾਉਣਾ ਹੁਣ ਜਰੂਰੀ ਹੋ ਗਿਆ, ਰੋਂਦੇ-ਰੋਂਦੇ ਮੁਸਕੁਰਾਉਣਾ ਹੁਣ ਜਰੂਰੀ ਹੋ ਗਿਆ, ਹੱਥ ਵੇਖਕੇ ਮੈਨੂੰ ਇਹ ਮਸ਼ਵਰਾ ਦਿੱਤਾ ਉਸਨੇ, ਕੁੱਝ ਲਕੀਰਾਂ ਨੂੰ ਹੱਥ 'ਚੋਂ ਮਿਟਾਉਣਾ ਜਰੂਰੀ ਹੋ ਗਿਆ Comment ta jaroor karna malko tuhade bhut kam aune aa eh bhut jagah paste hone aa eh :happy: 28
Shayari / Read like it comment« on: August 25, 2010, 12:42:07 PM »
ਜਖਮ ਲੁਕਾਉਣਾ ਹੁਣ ਜਰੂਰੀ ਹੋ ਗਿਆ, ਰੋਂਦੇ-ਰੋਂਦੇ ਮੁਸਕੁਰਾਉਣਾ ਹੁਣ ਜਰੂਰੀ ਹੋ
ਗਿਆ, ਹੱਥ ਵੇਖਕੇ ਮੈਨੂੰ ਇਹ ਮਸ਼ਵਰਾ ਦਿੱਤਾ ਉਸਨੇ, ਕੁੱਝ ਲਕੀਰਾਂ ਨੂੰ ਹੱਥ 'ਚੋਂ ਮਿਟਾਉਣਾ ਜਰੂਰੀ ਹੋ ਗਿਆ 29
Help & Suggestions / Song help« on: August 23, 2010, 04:16:56 AM »
Ssa ji sariya nu i wanna help . I need a song . Sade hanjuan de piche badi lambi a kahani by firoz khan plz paste link plz
thank you in advance 30
News Khabran / Happy Independence Day :)« on: August 14, 2010, 10:25:15 PM »
Sat shri akaal sariya nu and Happy Independence Day sariya nu ,
plz aj sardae bhagat singh kartar singh sarabha , sardar udam singh te jaliya wale baag de saheeda te ohna sare freedom finghter nu yaad kar laina jinna ne apni jaan de k ya apni jaan te khed k azaadi layi Parnaam saheeda nu :rabb: and enjoy your freedom :)
31
Help & Suggestions / Help my pictures del kive kra?« on: August 03, 2010, 11:12:32 AM »
Sat shri akaal ji
mainu plz eh daso my pictures del kive kra? thanks in advance 32
Help & Suggestions / Games start karo Pj valiyo« on: July 23, 2010, 11:56:50 PM »
Pehla ta sariya nu pyar bhari sat shri akal :)
main PJ valiya nu ik request karda k oh PJ te games suru karan like java games POOL GAME koi v games plz suru kar do compitition v kra sakde ho games da j samaj nai lagi ta puch laina k it's gonna be interesting plz das dena suru karo ge ya nai main pic v pa riha is tra diya games java games ne eh te eh PJ te chal v pain giya plz reply yes or no plz 33
Fun Time / Mera topic meriya cheeza« on: July 20, 2010, 09:08:37 PM »
Sat shri akaal ji
eh topic main is layi banayiya hai k jo cheeza mainu changiya lagdiya va ohna nu main ethe pa saka first of all a very rare song jo main ni sochda kise ne suniya hona ma favorate http://musictub.com/Music/Punjabi_Music/Punjabi_Remix_DJ_Albums/Groove_Factory_Finalized_7bjan2k9_7d/02_Jogi_-_(MusicTub.Com).mp3 aje hor v cheeza pava ga jis nu pasand aave comment kar dena 34
Help & Suggestions / PLZ DELETE MY ACCOUNT« on: July 19, 2010, 12:27:27 AM »
Sat shri akaal sab nu
main admin sahib ne request karda k oh mera account del kar den. Ap ji bhaut bhaut dhanbaad bhut pyar miliya etho. Bye khush raho 35
Pics / My protest against miss pooja« on: July 18, 2010, 10:09:44 AM »
Plz mere veero te bhabiyo comment jaroor karna
mainu ik gal badi buri lagdi aa punjabi janta di dekh k mud jandi aa comment ni kardi us de hak ch ya against kuch ta kaho kuch ni kehndi janta huh........... 37
Help & Suggestions / pic kive pava« on: July 16, 2010, 10:28:46 PM »
Sat shri akaal ji
mainu plz eh daso main pic pauni aa topic ch kive paava plz jaldi jaldi jaldi dhanbaad in advance 39
Jokes Majaak / MISS POOJA NO STANDARD ਪੈਸੇ ਫੜਾਉ ਜਿਹੜਾ ਮਰਜੀ ਗਾਉ« on: July 13, 2010, 09:32:17 AM »
kudiyan nu puthe puthe chajj sikhayi jani aa
net de ashiqi de dhang dass k lokakn de ghran cho net katwayi jani eee... ga ga jhone te bullet de gane malo malli mehngayi tu vadhayi jandi ganeyan ch bathera gand pa leya ni hun kahto filma ch kam krke punjabi filma ch gand payi jani ee massa lokki punjabi cinema te maan krn lagge bana k sarhi jehi film kyu tu lokkan da moh chkayai jani ee 40
Love Pyar / ♥ ♥ Tell about your love ♥ ♥« on: May 31, 2010, 11:30:32 PM »
His or her name ?
his or her age? how much you love him or her ? birthdate of your love? from when you are together? what is so special abt him or her? who said first "i love you"? you or your love song you wanna dedicate for your love? what you can do for your love? does your love mean more than your life to you ? what made you fall for them ? what you can do for your love? do you trust your love ? if your love cheated with you, then asked for forgiveness, would you give them a second chance ? when you say "i love you" to him/her what do those words mean to you ? does the fear of losing your love scare you ? if your love said , they wanted to breakup, would you let it happen ? if love were a game for your love, would you mind being played ? do you believe in love at first sight ? could you say you acutally "love" your love ? plz answer honestly |