May 06, 2024, 05:18:07 PM

Show Posts

This section allows you to view all posts made by this member. Note that you can only see posts made in areas you currently have access to.


Messages - sukh.j

Pages: 1 2 [3] 4 5 6 7
41
Shayari / ,,,ਮੇਰੀ ਮਾਂ ਭੁੱਲ ਗਈ
« on: June 01, 2011, 11:52:12 AM »
ਤੈਨੂੰ ਆਉਦੀਂ ਨੀ ਅੰਗਰੇਜੀ ਵੇ ਕਿ ਕਰਨੀ ਏ ਗੱਲ ,,
ਇਕ ਕੁੜੀ ਯਾਰੋ ਗੁੱਸੇ ਹੋਗੀ ਮੇਰੇ ਨਾਲ ਕੱਲ,,
ਹੁੰਦੀ-੨ ਰਹਿ ਗਈ ਸਾਡੀ ਗੱਲ-ਬਾਤ,,,
ਮੱਸਿਆ ਨੂੰ ਰਹਿੰਦੀ ਜਿਵੇ ਚੰਨ ਦੀ ਏ ਝਾਤ,,,
ਔਖੇ -ਸੋਖੇ ਹੋ ਕੇ ਅੰਗਰੇਜੀ ਸਿੱਖ ਲਈ,,
......ਪਰ ਪਤਾ ਹੀ ਨਾ ਲੱਗਿਆ ਪੰਜਾਬੀ ਕਿੱਥੇ ਗਈ
ਮੈਨੂੰ ਇੰਝ ਲੱਗਾ ,,,ਮੇਰੀ ਮਾਂ ਭੁੱਲ ਗਈ,,
ਪਰ ਸੁਪਨਾ ਸੀ "sukh" ਦੀ ਅੱਖ ਖੁੱਲ ਗਈ...

42
Discussions / ਪੰਜਾਬੀ ਸੂਰਮਾ
« on: June 01, 2011, 11:43:56 AM »
 ਅੱਜ ਮੈਂ ਸੋਚ ਕ ਦੇਖ੍ਯਾ ਹੈ ਕੀ ਮੇਰੇ ਹਿਸਾਬ ਨਾਲ ਨੋਟਾਂ ਤੇ ਭਗਤ ਸਿੰਘ ਦੀ ਫੋਟੋ ਨਹੀ ਹੈ ਤੇ ਚੰਗਾ ਹੀ ਹੈ ਕਿਓਂਕਿ ਇੱਕ ਪਾਸੇ ਗਾਂਧੀ ਦੀ ਫੋਟੋ ਹੈ ਤੇ ਦੂਜੇ ਪਾਸੇ ਓਹਦੀ ਔਕਾਤ ਹੈ ਜਯਾਦਾ ਤੋ ਜਯਾਦਾ 1000 ਰੁਪਏ ਤੇ ਸਾਡਾ ਪੰਜਾਬੀ ਸੂਰਮਾ ਜਿਦੀ ਸ਼ਹਾਦਤ ਦਾ ਤੇ ਕੋਈ ਮੁੱਲ ਹੀ ਨਹੀ ........ ਇਹ ਮੇਰੀ ਸੋਚ ਹੈ ਜੇ ਕਿਸੇ ਨੂ ਚੰਗੀ ਨਾ ਲੱਗੀ ਹੋਵੇ ਤੇ ਬੁਰਾ ਨਾ ਮੰਨੇਯੋ ਤੇ ਜੇ ਚੰਗੀ ਲੱਗੇ ਤੇ ਕਮੇੰਟ ਜਰੂਰ ਕਰਨਾ ਤੁਹਾਡਾ  sukh j

44
Shayari / Re: ਰੱਬ ਵੀ ਬੇਕਸੂਰ ਨਹੀਂ
« on: June 01, 2011, 04:04:31 AM »
india  vich  ha  veer  ji

45
Shayari / Re: i miss u
« on: June 01, 2011, 04:01:48 AM »
thx  frds

46
thx frds

47
Shayari / Re: ਰੱਬ ਵੀ ਬੇਕਸੂਰ ਨਹੀਂ
« on: May 30, 2011, 01:28:05 AM »
thx  frds

48
Shayari / Re: ਅਮੀਰਾਂ ਦੇ
« on: May 30, 2011, 01:27:04 AM »
thx frds

51
 ਉਹਦੀ ਕਮੀ ਹਰ ਪੱਲ ਮਹਿਸੂਸ ਕਰਦਾ ਹੈ ਦਿੱਲ,_

ਉਹਨੂੰ ਭੁੱਲ ਜਾਣ ਦੀ ਗੱਲ ਤੋ ਡਰਦਾ ਹੈ ਦਿੱਲ,_

ਹੁਣ ਉਹ ਮੇਰੇ ਨਹੀ ਕਿਸੇ ਹੋਰ ਦੇ ਨੇ

ਫੇਰ ਵੀ

 :hug: ,_
                                                       preet     

52
Shayari / ਅਮੀਰਾਂ ਦੇ
« on: May 29, 2011, 11:35:38 AM »
ਮੰਨਿਆਂ ਲੱਗ ਗਈ ਯਾਰੀ ਤੇਰੀ ਨਾਲ ਅਮੀਰਾਂ ਦੇ
ਹੁਣ ਰਹਿ ਨੀ ਹੋਣਾ ਤੈਥੋਂ ਅੜੀਏ ਨਾਲ ਫਕੀਰਾਂ ਦੇ
ਘਰ ਵਸਾਉਣ ਲਈ ਹੋਰ ਦਾ ਨਹੀਂ ਕੋਈ ਹੋਰ ਉਜਾੜੀ ਦਾ
ਯਾਰੀ ਲਾ ਇੱਕ ਦਮ ਨੀ ਕਿਸੇ ਨਾਲ ਵਰਕਾ ਪਾੜੀ ਦਾ

53
Shayari / ਰੱਬ ਵੀ ਬੇਕਸੂਰ ਨਹੀਂ
« on: May 29, 2011, 11:31:35 AM »
ਕੌਣ ਹੈ ਜੋ ਮੰਜ਼ਿਲ ਤੋਂ ਦੂਰ ਨਹੀਂ..?ਕੌਣ ਹੈ ਜੋ ਜ਼ਿੰਦਗੀ ਤੋਂ ਮਜਬੂਰ ਨਹੀਂ..?

ਗੁਨਾਹ ਤਾਂ ਹਰ ਕੋਈ ਕਰਦਾ ਹੈ..,ਸਾਡੀ ਨਜ਼ਰ ਵਿੱਚ ਤਾਂ ਰੱਬ ਵੀ ਬੇਕਸੂਰ ਨਹੀਂ..

54
ਕਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ,

ਕਰੀਓ ਨਾ ਇਸ਼ਕ ਅੱਜ ਕਲ ਦਿਆਂ ਨਾਰਾਂ ਨੂੰ,

ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ,

ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ,

ਠੱਗਿਆ ਗਿਆ "sukh" ਵੀ ਇਸ ਇਸ਼ਕ ਦੇ ਬਜ਼ਾਰ ਵਿੱਚ,

ਹਾਰੀ ਬੈਠਾ ਸੱਭ ਉਸ ਕੁੜੀ preet  ਦੇ ਪਿਆਰ ਵਿੱਚ..←

55
  ਜਦੋਂ ਇਸ਼ਕ ਹਕੁਮਤ ਕਰਦਾ ਏ __!! ਦਿਲ
ਜੁਦਾ ਹੋਣ ਤੋਂ ਡਰਦਾ ਏ __!! ਉਸਨੂੰ ਨੀਂਦਰ
ਆਉਣੀ ਭੁੱਲ ਜਾਂਦੀ __!! ਜਿਹੜਾ ਇਸ਼ਕ ਦੇ ਬੂਹੇ
ਖੜਦਾ ਏ __!! ਕਈ ਇਸ਼ਕ ਦੀ ਖਾਤਿਰ ਮਰ ਜਾਂਦੇ
__!! ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ __!! ਕਈ
...ਕਹਿੰਦੇ ਇਸ਼ਕ ਨੂੰ ਖੇਡ ਐਸੀ __!! ਜਿੱਥੇ
ਧੋਖੇਬਾਜ਼ਾ ਦੀ ਥੋੜ ਨਹੀਂ __!!

57
ਮੁਸਲਿਮ ਨੂੰ ਕੁਰਾਨ ਵਿੱਚ ਇਮਾਨ ਨਾ ਮਿਲੇਆ, ਹਿੰਧੂ ਨੂੰ ਗੀਤਾ ਵਿੱਚ ਭਗਵਾਨ ਨਾ ਮਿਲੇਆ,,,_____
ਸਿੱਖ ਨੂੰ ਗ੍ਰੰਥਾਂ ਵਿੱਚ ਵਾਹਿਗੁਰੂ ਨਾ ਮਿਲੇਆ, ਇਸਾਈ ਨੂੰ ਬਾਈਬਲ ਵਿੱਚ ਰਹੀਮ ਨਾ ਮਿਲੇਆ,
___ਉਸ ਇਨਸਾਨ ਨੂੰ ਅਸਮਾਨ ਵਿੱਚ ਕੀ ਰੱਬ ਮਿਲੇਗਾ....
____ਜਿਸ ਇਨਸਾਨ ਨੂੰ ਇਨਸਾਨ ਵਿੱਚ ਇਨਸਾਨ ਨਾ ਮਿਲੇਆ

58
ਰੱਬ ਦੀਆਂ ਲਿਖੀਆਂ ਅੱਗੇ ਮੈਂ ਕੇਰਾਂ ਅੜ ਕੇ ਵੇਖਾਂਗਾ, ਇੱਕ ਵਾਰੀਂ ਤੇਰੇ ਲਈ ਯਾਰਾ ਮੋਤ ਨਾ" ਲੜ ਕੇ ਵੇਖਾਂਗਾ, ਭਾਵੇਂ ਬੈਠਾ ਝਨਾਂ ਤੋਂ ਪਾਰ ਹੋਵੇਂ, ਜਾਂ ਡੁੱਬਦਾ ਅੱਧ ਵਿਚਕਾਰ ਹੋਵੇਂ, ਤੇਰੀ ਇੱਕ ਆਵਾਜ ਹੀ ਕਾਫੀ ਏ, ਕੱਚਿਆਂ ਤੇ ਵੀ ਤਰ ਕੇ ਵੇਖਾਂਗਾ, ਪੁਨੂੰ ਥਾਂ ਆਪਾ ਵਰਤ ਲਈ, ਮੈਨੂੰ ਸੱਸੀ ਵਾਂਗੂੰ ਪਰਖ ਲਈ, ਸਿਖਰ ਦੁਪਿਹਰੇ ਤਪਦੇ ਥਲਾਂ ਦੀ ਰੇਤ ਚ ਸੜ ਕੇ ਵੇਖਾਂਗਾ, ਪੰਜੇ ਵਕ਼ਤ ਨਮਾਜਾਂ ਕਰ ਕੇ, ਵੇਦ ਗਰੰਥਾ ਨੂੰ ਜਾਂ ਪੜ ਕੇ, ਜੇ ਮਿਲ ਸਕਦੀ ਏ ਜਿੰਦਗੀ ਏਦਾਂ ਚੱਲ ਇਹ ਵੀ ਪੜ ਕੇ ਵੇਖਾਂਗਾ, ਕਿਤੇ ਮਾਰ ਰੱਬ ਦੀ ਪੈ ਗਈ ਜੇ, ਤੈਨੂੰ ਹੋਣੀ ਕਿਧਰੇ ਲੈ ਗਈ ਜੇ, ਤੂੰ ਡਰੀ ਨਾ ਹੱਕ ਆਪਣੇ ਲਈ ਜੂਹ ਰੱਬ ਦੀ ਵੜ ਕੇ ਵੇਖਾਂਗਾ, ਇੱਕ ਵਾਰੀਂ ਤੇਰੇ ਲਈ preet ਮੋਤ ਨਾ" ਲੜ ਕੇ ਵੇਖਾਂਗਾ

59
Shayari / oh kehndi tainu darr kyun lagda hai
« on: May 27, 2011, 10:27:19 AM »
oh kehndi tainu darr kyun lagda hai hawawan kolo?
...mai kehnda ha k deeway ta is tarah de he hunde nay....,
phir oh kehndi k chal hwa de naal chalde ha....,
mai chup kar k tur painda ha bujhan layi

60
ah ta dil da haal likhta 22 tu
 
bahut sohana likheya  =D> 
  thx  veer  ji

Pages: 1 2 [3] 4 5 6 7