21
Shayari / Re: ਰੱਬ ਵੀ ਬੇਕਸੂਰ ਨਹੀਂ
« on: June 06, 2011, 01:19:49 AM »:hehe: ਕਸੂਰਵਾਰ ਫਿਰ ਕੌਣ ਨਿਕਲਿਆ :hehe:preet
This section allows you to view all posts made by this member. Note that you can only see posts made in areas you currently have access to. 21
Shayari / Re: ਰੱਬ ਵੀ ਬੇਕਸੂਰ ਨਹੀਂ« on: June 06, 2011, 01:19:49 AM »:hehe: ਕਸੂਰਵਾਰ ਫਿਰ ਕੌਣ ਨਿਕਲਿਆ :hehe:preet 22
Shayari / Re: ਰੱਬ ਕਰੇ ਕਿਆਮਤ ਹੋਵੇ ਤੇ ਤੂੰ ਹੋਵੇ,,,,preet« on: June 06, 2011, 01:19:15 AM »:pagel: :pagel: :pagel: ਬੜਾ ਦੁਖੀ ਆਸ਼ਕ ਲੱਗਦਾ :pagel: :pagel: :pagel:ji 22 ji Kari maaf mainu ve rabba main kise nu tera darja de baitha teri is jind nimani cho kise nu karja de baitha oh nain bade hi sohne si , main jihna naal nain mila baitha lookan ne teinu yaar banaya main yaar nu rabb bana baitha ve rabba kari maaf main teri kadar na kiti te apni kadar gava baitha 23
Shayari / Re: ਰੱਬ ਕਰੇ ਕਿਆਮਤ ਹੋਵੇ ਤੇ ਤੂੰ ਹੋਵੇ,,,,preet« on: June 06, 2011, 12:59:00 AM »
i miss u preet
25
Shayari / ਰੱਬ ਕਰੇ ਕਿਆਮਤ ਹੋਵੇ ਤੇ ਤੂੰ ਹੋਵੇ,,,,« on: June 05, 2011, 02:07:52 PM »
ਜਿੰਨਾ ਸਾਹਾਂ ਚ ਸੱਜਣਾ ਤੂੰ ਵੱਸਦਾ ਏ...
ਦਸ ਕਿਵੇਂ ਰੋਕਾਂ ਉਹਨਾਂ ਸਾਹਾਂ ਨੂੰ.. ਮੁੱਕੀ ਨਹੀ ਉਡੀਕ ਤੇਰੇ ਆਵਣ ਦੀ,, ਕਿਵੇਂ ਤੱਕਣੋ ਹੱਟ ਜਾ ਰਾਹਾਂ ਨੂੰ.. ਰੋਕਾਂ ਬਥੇਰਾ ਪਰ ਨਹੀ ਰੁਕਦੇ ਹੰਝੂ ਹਾਵਾਂ ਨੂੰ.. ਪਤਾ ਨਹੀ ਕਿਹੜੀ ਨਜਰ ਲੱਗੀ ਮੇਰੇ ਸੱਜਰੇ ਚਾਵਾਂ ਨੂੰ.. ਰੱਬ ਕਰੇ ਕਿਆਮਤ ਹੋਵੇ ਤੇ ਤੂੰ ਹੋਵੇ,,,, ਫਿਰ ਸਹਿ ਲਉ ਸਭ ਸਜਾਵਾਂ ਨੂੰ 26
Shayari / u live in my heart« on: June 05, 2011, 01:58:07 PM »
love never ask who r u
love only says u r mine love never ask where r u from love only says u live in my heart love never asks do u love me love only says i love u..preet 27
Shayari / Re: ਰੱਬ ਵੀ ਬੇਕਸੂਰ ਨਹੀਂ« on: June 05, 2011, 01:54:51 PM »
ਜਿਹਨਾਂ ਬੇਈਮਾਨਾਂ ਲਈ ਤਬ਼ਾਹ ਅਸੀਂ ਹੋ ਗਏ ਜਿਹਨਾਂ ਦੇ ਰਾਹਾਂ ਚ ਬੈਠੇ ਰਾਹ ਅਸੀਂ ਹੋ ਗਏ,
ਓਹ ਪੁੱਛਦੇ ਨੇ ਲੋਕਾਂ ਕੌਲੋਂ ਕੌਣਂ ਏ ਐਡੀ ਬੁਰੀ ਤਰਾਂ ਭੁੱਲਿਆਂ ਨੂੰ ਕੀ ਕਰੀਏ, ਸਾਡੇ ਸੌਹਣੇਂ ਮਹਿਬੂਬ ਹੋਰਾਂ ਉੱਤੇ ਡੁੱਲ ਗਏ ਅਸੀਂ ਆਪਣੇਂ ਤੇ ਡੁੱਲਿਆਂ ਨੂੰ ਕੀ ਕਰੀਏ 29
Shayari / Re: preet ਸੱਭ ਕੁਝ ਜ਼ਰ ਲਿਆ« on: June 03, 2011, 11:31:08 AM »22 ji 31
News Khabran / Re: ਦੱਸ ਘੋਲ ਕੇ ਪਿਲਾ ਤਾ ਮੈਨੂੰ ਕੀ ਸੋਹਣਿਆਂ« on: June 03, 2011, 11:27:40 AM »
i know yaar it is ok 32
News Khabran / Re: ਦੱਸ ਘੋਲ ਕੇ ਪਿਲਾ ਤਾ ਮੈਨੂੰ ਕੀ ਸੋਹਣਿਆਂ« on: June 02, 2011, 01:49:53 AM »
sorry 22 ji
33
News Khabran / Re: ਦੱਸ ਘੋਲ ਕੇ ਪਿਲਾ ਤਾ ਮੈਨੂੰ ਕੀ ਸੋਹਣਿਆਂ« on: June 02, 2011, 01:45:12 AM »
22 ji naraz ho
35
News Khabran / Re: dil beiman singer sukh j and raj jannat« on: June 02, 2011, 01:38:02 AM »
hi i m sukh j
37
News Khabran / Re: ਦੱਸ ਘੋਲ ਕੇ ਪਿਲਾ ਤਾ ਮੈਨੂੰ ਕੀ ਸੋਹਣਿਆਂ« on: June 02, 2011, 01:29:23 AM »
dilraj ji
38
Shayari / ik chor haan« on: June 01, 2011, 12:05:18 PM »
preet,,j mai shayar hunda tan ik shayr kehnda.
likhda kahani tere sohne husn di, masoom galan di. tainu dekh uthdiyan paani diyaan chalaan di. par afsos k main shayar nahin kuch hor haan. lokan de dukh chori karan vala ik chor haan. ...main likh nahin sakya, tu mainu maaf karin. sun k kahani meri te phir insaaf karin. main nahin mangda tere kolon kuch hor nee. na aavin meri maut da matam manaun lee 39
Shayari / ਟੁੱਟੇ ਤਾਰਿਆਂ ਨੂੰ,« on: June 01, 2011, 12:01:21 PM »
ਟੁੱਟੇ ਤਾਰਿਆਂ ਨੂੰ, ਕਰਮਾਂ ਦੇ ਮਾਰਿਆ ਨੂੰ
ਸੁੰਨੀ ਪੀਂਘ ਦੇ ਹੁਲਾਰਿਆਂ ਨੂੰ,ਕਦ ਕਿਸਨੇ ਤੱਕਿਆ ਪੱਤਝੜ 'ਚ ਰੁੱਖਾਂ ਨੂੰ, ਗਰੀਬ ਤੇ ਆਉਂਦੇ ਦੁੱਖਾਂ ਨੂੰ ਸੁੰਨੀਆਂ ਪਈਆਂ ਕੁੱਖਾਂ ਨੂੰ,ਕਦ ਕਿਸੇ ਨੇ ਤੱਕਿਆ ਟੁੱਟਦੇ ਹੋਏ ਅਰਮਾਨਾਂ, ਰੁੱਲਦੇ ਹੋਏ ਕਿਸਾਨਾਂ ਨੂੰ ਤੇ ਝੁੱਲਦੇ ਹੋਏ ਤੂਫਾਨਾਂ ਨੂੰ,ਕਦ ਕਿਸੇ ਨੇ ਤੱਕਿਆ 40
Shayari / preet ਸੱਭ ਕੁਝ ਜ਼ਰ ਲਿਆ« on: June 01, 2011, 11:56:15 AM »
ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ, ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ|
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ, ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ|| preet ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ, ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ, ਬਾਕੀ ਜਿੰਦਗੀ ਸੌਖੀ ਲੰਗ ਜਾਂਦੀ....sukh |