101
Shayari / Re: ਦਿੱਲਾ ਨੂੰ ਦਿੱਲਾ ਨਾਲ ਮਿਲਾਈ ਰੱਖੀ____singer sukh j
« on: May 02, 2011, 04:27:50 PM »kya baat hai g22 ji
This section allows you to view all posts made by this member. Note that you can only see posts made in areas you currently have access to. 101
Shayari / Re: ਦਿੱਲਾ ਨੂੰ ਦਿੱਲਾ ਨਾਲ ਮਿਲਾਈ ਰੱਖੀ____singer sukh j« on: May 02, 2011, 04:27:50 PM »kya baat hai g22 ji 102
Shayari / ਅੱਜ ਕੱਲ ਦੀਆ ਦੇਖ ਲੋ ਕੁੜੀਆ« on: May 02, 2011, 04:23:03 PM »
ਅੱਜ ਕੱਲ ਦੀਆ ਦੇਖ ਲੋ ਕੁੜੀਆ ਦਸਵੀ ਵਿਚੋ ਤਿੰਨ – ਤਿੰਨ ਵਾਰ ਫੈਲ
ਤੈ FaceBook .pj .orkut,ਤੈ Qualification ਐਮ.ਏ. ਇੰਗਲਿਸ਼ ਲਿਖਦੀਆ, ਓਹ ਵਚ ਕੇ ਰਹੋ ਇਹਨਾ ਕੁੜੀਆ ਤੋਂ, 15 – 20 BoYfRiNds ਲਈ ਫਿਰਦੀਆ ਤੈ StAtUs ਸਿੰਗਲ ਲਿਖਦੀਆ… 103
Shayari / ਜਿਊਂਦੇ ਰਹੇ ਤਾਂ ਪਿਆਰ ਕਰਦੇ ਰਹਾਂਗੇ ਤੈਨੂੰ« on: May 02, 2011, 04:20:56 PM »
ਜਿਊਂਦੇ ਰਹੇ ਤਾਂ ਪਿਆਰ ਕਰਦੇ ਰਹਾਂਗੇ ਤੈਨੂੰ,
ਮਰ ਗਏ ਤਾਂ ਗੱਲ ਹੋਰ ਹੈ..... ਮਰ ਕੇ ਵੀ ਤਾਰਾ ਬਣ ਤੱਕਦੇ ਰਹਾਂਗੇ ਤੈਨੂੰ, ਟੁੱਟ ਗਏ ਤਾਂ ਗੱਲ ਹੋਰ ਹੈ...!! 106
Jokes Majaak / 2012 the end singer sukh j« on: May 02, 2011, 04:11:15 PM »
"[/size]"2012 ਦੇ ਵਿੱਚ ਰੱਬ ਨਾ ਕਰੇ ਜੇਕਰ ਸਾਰੀ ਦੁਨੀਆ ਖਤਮ ਹੋ ਗਈ ਤਾ_ਮੇਰੇ ਪਿਆਰੇ ਸਾਰੇ FRIEND,S ਪਰੇਸ਼ਾਨ ਨਾ ਹੋਣਾ_ਮੈ ਵੀ ਨਰਕ ਵਿੱਚ ਆ ਜਾਵਾਗਾ ਕਿਉ ਕਿ ਮੈੰਨੂ ਪਤਾ ਹੈ ਕਿ ਤੁਸੀ ਸਾਰੇ ਹੀ ਪਾਪੀ ਉਥੇ ਹੋਵੋਗੇ_ਮੈ ਇਕੱਲਾ ਸਵਰਗ ਵਿੱਚ ਕੀ ਕਰਾਗਾ[/size]"
108
Shayari / Re: ਸਭ ਹੁੰਦੇ ਯਾਰ ਨੇ ਸੁੱਖਾਂ ਦੇ« on: May 02, 2011, 04:06:23 PM »nice =D>ji how r u ji i m sukh j singer dj vox 109
Shayari / ਦਿੱਲਾ ਨੂੰ ਦਿੱਲਾ ਨਾਲ ਮਿਲਾਈ ਰੱਖੀ____singer sukh j« on: May 02, 2011, 04:05:28 PM »
ਪਿਆਰ ਦੀ ਡੋਰ ਸਜਾਈ ਰੱਖੀ, ਦਿੱਲਾ ਨੂੰ ਦਿੱਲਾ ਨਾਲ ਮਿਲਾਈ ਰੱਖੀ____
ਕੀ ਲੈ ਜਾਣਾ ਨਾਲ ਇਸ ਦੁਨੀਆ ਤੋ, ਬਸ ਮਿੱਠੇ ਬੋਲਾ ਨਾਲ ਰਿਸ਼ਤੇ ਬਣਾਈ ਰੱਖੀ 110
Shayari / Re: ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ« on: May 02, 2011, 03:53:49 PM »
t
:D: :D: :D: :D: :D: :D: :D: :D:hx ji 112
Shayari / Re: ਸਭ ਹੁੰਦੇ ਯਾਰ ਨੇ ਸੁੱਖਾਂ ਦੇ« on: May 02, 2011, 03:52:16 PM »
ji hi i m sukh j singer
113
Shayari / ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ« on: May 01, 2011, 04:21:09 PM »
ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ..... "Ranjhe" ਵੰਜਂਲੀ ਦੀ ਥਾਂ "GuiTaR" ਵਜਾਉਦੇ ਨੇ.....
ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ ਨੇ.... ਕਰਤੂਤ ਸਹਿਬਾ ਦੀ ਦੇਖਕੇ ਹੁਣ ਨਹੀ ਕੋਈ ਮਿਰਜਾਂ ਬਣਦਾ ਹਰ ਰੋਜ ਹੀ ਨਵੀ ਸਹਿਬਾ ਟਕਾਉਦੇਂ ਨੇ....... ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ ਕਰਦੀ..... ............... ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" 'ਚ ਬਿਠਾਕੇ ਲਿਆਉਦੇ.»♥« 114
Shayari / ਯਾਰਾਂ ਨੇ ਵੀ ਲੈਪਟੌਪ ਤੋੜਤਾ« on: May 01, 2011, 04:13:56 PM »
ਰਾਤ ਸਾਰੀ ਸਾਰੀ ਜਾਗੇ ਚੈਟ ਕਰਨ ਦੇ ਮਾਰੇ
ਹੁੰਦਾ ਦਿਨ ਸੀ ਤੁਹਾਡੇ, ਸਾਡੇ ਰਾਤ ਮੁਟਿਆਰੇ ਛੱਡੇ ਕੰਮ ਕਈ ਕਾਲਜ਼ ਤੋਂ ਕੀਤੀ ਨਿੱਤ ਦੇਰੀ ਲੱਭੇਂ ਡੱਬੇ ਜਿਹੇ ਚੋਂ ਕੀ ਬੇਬੇ ਪੁੱਛਦੀ ਰਹੀ ਮੇਰੀ ਹੁਣ ਦੱਸਾਂ ਕੀ ਮੁੰਡੇ ਦੇ ਨਾਲ ਕਰਗੀ ਬੇਗਾਨਿਆਂ ਨਾ ਦਿਲ ਜੋੜ ਕੇ ...ਯਾਰਾਂ ਨੇ ਵੀ ਲੈਪਟੌਪ ਤੋੜਤਾ ਨੀ ਤੇਰੇ ਨਾਲ ਨਾਤਾ ਤੋੜ k sukh j 115
Shayari / ਸਭ ਹੁੰਦੇ ਯਾਰ ਨੇ ਸੁੱਖਾਂ ਦੇ« on: May 01, 2011, 04:07:45 PM »
ਹੁਣ ਪਰਖ ਕੇ ਮੈਂ ਵੇਖ ਲਿਆ, ਸਭ ਹੁੰਦੇ ਯਾਰ ਨੇ ਸੁੱਖਾਂ ਦੇ ,
ਕੋਈ ਬਾਂਹ ਨਹੀਂ ਫੜਦਾ ਉਸ ਵੇਲੇ, ਜਦੋਂ ਝੱਖੜ ਝੁੱਲਦੇ ਦੁੱਖਾਂ ਦੇ | ਅੱਜ ਕੁੱਖਾਂ ਕਬਰਾਂ ਬਣ ਗਈਆਂ, ਜਿੱਥੇ ਦਫ਼ਨ ਹੋ ਰਹੀਆਂ ਨੇ ਬਾਲੜੀਆਂ, ਕਿੱਥੋਂ ਕੁੱਖਾਂ ਵਾਲੀਆਂ ਜੰਮਣਗੀਆਂ, ਜੇ ਹਾਲ ਹੀ ਰਹੇ ਇੰਝ ਕੁੱਖਾਂ ਦੇ | ਉਹ 'ਕੱਲ ਦੇ ਨੇਤਾ' ਕੀ ਬਣਨੇ, ਜੋ ਗ਼ੁਰਬਤ ਦੇ ਵਿੱਚ ਪਲਦੇ ਨੇ, ਕੀ ਦੇਸ਼ ਦੀ ਡੋਰ ਸੰਭਾਲਣਗੇ, ਜੋ ਖ਼ੁਦ ਮਾਰੇ ਨੇ ਭੁੱਖਾਂ ਦੇ 116
Shayari / ਸੁਤੇ ਹੋਏ ਨੂ ਵੀ ਆਉਣ ਤੇਰੇ ਸੁਪਨੇ preet« on: May 01, 2011, 04:05:13 PM »
ਸੁਤੇ ਹੋਏ ਨੂ ਵੀ ਆਉਣ ਤੇਰੇ ਸੁਪਨੇ
ਨਾ ਦਿਨ ਨੂ ਆਵੇ ਚੈਨ ਕੀ ਕਰ ਗਈ ਏ ਮਰ੍ਜਾਨੀਏ ਜੋ ਆਵੇ ਹਰ ਪਲ ਤੇਰੀ ਯਾਦ ਕੀਤੇ ਆਵੇ ਕਲੀ ਸੁਨਾਈਏ ਤੈਨੂ ਦਿਲ ਦਾ ਹਾਲ ਇਹ ਕਮਲਾ ਧੜਕੇ ਲੈ ਕੇ ਤੇਰਾ ਨਾਮ 118
News Khabran / ਮੈਨੂੰ ਚੋਰੀ ਮਿਲਣ« on: April 30, 2011, 04:50:25 PM »
ਮੈਨੂੰ ਚੋਰੀ ਮਿਲਣ ਆਦੀ ਸੀ ਉਹ,
ਮੈਨੂੰ ਮਿੰਨਤਾ ਨਾਲ ਮਨਾਉਦੀ ਸੀ ਉਹ, ਮੈਨੂੰ ਅੱਜ ਵੀ ਚੇਤੇ ਆਉਦਿਆ ਨੇ ਉਹ ਪਿਆਰ ਦਿਆ ਮੁਲਾਕਾਤਾਂ, ਅੱਥਰੂ ਨਾ ਕੇਈ ਦੇਖ ਲਵੇ ਮੈ ਤੁਰਦਾ ਵਿੱਚ ਬਰਸਾਤਾਂ ਦੇ...sukh j 119
News Khabran / ਦੱਸ ਘੋਲ ਕੇ ਪਿਲਾ ਤਾ ਮੈਨੂੰ ਕੀ ਸੋਹਣਿਆਂ« on: April 30, 2011, 04:33:09 PM »
ਦੱਸ ਘੋਲ ਕੇ ਪਿਲਾ ਤਾ ਮੈਨੂੰ ਕੀ ਸੋਹਣਿਆਂ
ਹੁਣ ਲੱਗਦਾ ਨੀ ਕਿਤੇ ਮੇਰਾ ਜੀਅ ਸੋਹਣਿਆਂ ਸ਼ੱਕ ਜਿਹਾ ਪੈਦਾ ਦਿਲ ਸੀਨੇ ਵਿੱਚ ਰਿਹਾ ਨਾ ਕਲਿਆ ਦਾ ਵੀ ਜੀਨਾ ਬੇਹਾਲ ਹੋ ਗਿਆ ਉੱਡ ਗਈਆ ਨੀਦਰਾਂ ਵੀ ਖੰਭ ਲਾਕੇ ਅੱਬਰਾ ਨੂੰ ਲੱਗਦਾ ਪਿਆਰ bloriakh ਤੇਰੇ ਨਾਲ ਹੋ ਗਿਆby sukh j 120
Shayari / ਏਨਾ ਤਾ ਮੈਂ ਕਾਬਿਲ ਨਹੀ« on: April 30, 2011, 04:21:20 PM »
ਮਾਫ਼ ਕਰੀ ਮੈਂ ਬਿਨਾ ਸੋਚੇ ਕਿੰਨਾ ਕੁਝ ਕਹ ਗਇਆ
ਏਨਾ ਤਾ ਕਾਬਿਲ ਨਹੀ ਸੀ ਜਿਨਾ ਬਣ ਕੇ ਬੇਹ ਗਇਆ ਤੇਰੇ ਬਾਰੇ ਰੇੰਦਾ ਸੀ ਹਰ ਵਾਲੇ ਸੋਚਦਾ ਚਨ ਕਦੀ ਵੀ ਨਾਈ ਮਿਲਦਾ ਚਕੋਰ ਏ ਕੇ ਗਇਆ ਖੁਸ਼ ਰਹ ਤੂ ਸੱਜਣਾ ਆਪਣੀ ਦੁਨਿਆ ਦੇ ਵਿਚ sukh ਦਾ ਤਾ ਵੇਲਾ ਥੋਰਾ ਹੀ ਰਹ ਗਇਆ ਏਨਾ ਤਾ ਮੈਂ ਕਾਬਿਲ ਨਹੀ ਸੀ ਜਿਨਾ ਬਣ ਕੇ ਬੇਹ ਗਇਆ |