December 04, 2024, 02:01:39 PM

Show Posts

This section allows you to view all posts made by this member. Note that you can only see posts made in areas you currently have access to.


Topics - sukh.j

Pages: [1] 2 3 4
1
Shayari / ਅਸੀਂ ਆਸ਼ਿਕ਼ ਮੌਤ ਦੇ
« on: June 28, 2012, 02:45:28 PM »
ਅਸੀਂ ਸ਼ੋੰਕੀ ਕੜੇ ਦੇ,, ਚੂੜੀਆਂ ਦੇ ਨਹੀ........ ਅਸੀਂ ਆਸ਼ਿਕ਼ ਮੌਤ ਦੇ ,,ਕੁੜੀਆਂ ਦੇ ਨਹੀ


ਪੈਸਾ ਹੀ ਚੱਲਦਾ ਅੱਜਕੱਲ, ਖੁਦਗਰਜ਼ੀ ਦੁਨੀਆ ਤੇ ਛਾ ਗਈ ਏ ਕੌਣ ਕਰੇ ਪਰਵਾਹ ਕਿਸੇ ਦੀ, ਰੁੱਤ ਕੈਸੀ ਭੈੜੀ ਆ ਗਈ ਏ
 sukh j

2
Shayari / ਅੱਜ ਫਿਰ ਤੇਰੇ ਸ਼ਹਿਰ
« on: June 07, 2012, 05:28:41 AM »
ਅੱਜ ਫਿਰ ਤੇਰੇ ਸ਼ਹਿਰ ਯਾਰਾ ਪੈਰ ਪਾਇਆ
ਤੈਨੂੰ ਵੇਖਣ ਦੀ ਰੀਝ ਨੇ ਦਿੱਲ ਤੜਪਾਇਆ
ਸੋਚ ਇਹ ਕੀ ਸ਼ਾਇਦ ਕਿਸੇ ਮੋੜ ਤੇ ਤੂੰ ਦਿੱਖੇਂ
ਅਵਾਰਾ ਬਣ ਕਈ ਗਲ਼ੀਆਂ ਚ ਗੇੜਾ ਲਾਇਆ

3
Shayari / Husn wale
« on: August 07, 2011, 04:50:12 PM »
Husn wale husn da garoor karde, par menu kise gall da garoor nahi
har gall mann lwaan ohna di, enna v hale main majboor nahi
dil ton beshak ohna ne kadd ditta, par oh aj v dil mere ton door nahi
"sukh j" da dil beshakk tuttya ae, par hoeya aje chakkna-choor nahi

4
Shayari / Main Ashiq Hoon
« on: July 23, 2011, 06:47:21 PM »
Logon Ne Kaha Ki Main Sharabi Hoon,
Maine Kaha Unho Ne Ankhon Se Pilaiee Hai.
Logon Ne Kaha Ki Main Ashiq Hoon,
Maine Kaha Ashiqi Unho Ne Sikhaiee Hai.
Logon Ne Kaha ”sukh” Tu Shayar Dewana Hai,
Maine Kaha Unki Mohabbat Rang Laiee Ha

5
  ਐਮੇ ਬੰਦਿਆ ਕਰਦਾ ਮੇਰੀ ਮੇਰੀ

ਦੱਸ ਕੀ ਉਕਾਦ ਆ ਜੱਗ ਤੇ ਤੇਰੀ

ਅੱਖ ਝਮਕ ਦੇ ਇੱਕ ਦਿਨ ਸਾਹ ਰੁੱਕ ਜਾਣਾ
...
ਮੁੜ ਕੇ ਨਾ ਤੂੰ ਇਸ ਸੋਣੇ ਜੱਗ ਤੇ ਆਉਣਾ

ਹਰ ਪੱਲ ਪੈਸਾ ~ ਪੈਸਾ ਕਰਦਾ ਫਿਰਦਾ

ਇਸ ਪੈਸੇ ਲਈ ਆਪਣੇ ਆ ਨਾਲ ਲੜਦਾ ਫਿਰਦਾ

ਸਾਲ , ਮਹੀਨੇ , ਦਿਨ ਗਿਣਦਿਆ ਸੱਬ ਨੇ ਇੱਕ ਦਿਨ ਤੈਨੂੰ ਭੁੱਲ ਜਾਣਾ ਸਮਝ ਕੇ ਅਨਜਾਣ

ਕੋਈ ਐਸਾ ਨੇਕ ਕੰਮ ਕਰਜਾ ਬੰਦਿਆ ਇਸ ਜੱਗ ਉੱਤੇ ਤੇਰੀ ਸਦੀਆ ਤੱਕ ਬਣੀ ਰਹੇ ਪਹਿਚਾਣ
   

6
ਜਿੰਨਾ ਸਾਹਾਂ ਚ ਸੱਜਣਾ ਤੂੰ ਵੱਸਦਾ ਏ...

ਦਸ ਕਿਵੇਂ ਰੋਕਾਂ ਉਹਨਾਂ ਸਾਹਾਂ ਨੂੰ..

ਮੁੱਕੀ ਨਹੀ ਉਡੀਕ ਤੇਰੇ ਆਵਣ ਦੀ,,

ਕਿਵੇਂ ਤੱਕਣੋ ਹੱਟ ਜਾ ਰਾਹਾਂ ਨੂੰ..

ਰੋਕਾਂ ਬਥੇਰਾ ਪਰ ਨਹੀ ਰੁਕਦੇ ਹੰਝੂ ਹਾਵਾਂ ਨੂੰ..

ਪਤਾ ਨਹੀ ਕਿਹੜੀ ਨਜਰ ਲੱਗੀ ਮੇਰੇ ਸੱਜਰੇ ਚਾਵਾਂ ਨੂੰ..

ਰੱਬ ਕਰੇ ਕਿਆਮਤ ਹੋਵੇ ਤੇ ਤੂੰ ਹੋਵੇ,,,,


ਫਿਰ ਸਹਿ ਲਉ ਸਭ ਸਜਾਵਾਂ ਨੂੰ

7
Shayari / u live in my heart
« on: June 05, 2011, 01:58:07 PM »
love never ask who r u
love only says u r mine
love never ask where r u from
love only says u live in my heart
love never asks do u love me
love only says i love u..preet

8
Shayari / ik chor haan
« on: June 01, 2011, 12:05:18 PM »
  preet,,j mai shayar hunda tan ik shayr kehnda.
likhda kahani tere sohne husn di, masoom galan di.
tainu dekh uthdiyan paani diyaan chalaan di.
par afsos k main shayar nahin kuch hor haan.
lokan de dukh chori karan vala ik chor haan.
...main likh nahin sakya, tu mainu maaf karin.
sun k kahani meri te phir insaaf karin.
main nahin mangda tere kolon kuch hor nee.
na aavin meri maut da matam manaun lee

9
Shayari / ਟੁੱਟੇ ਤਾਰਿਆਂ ਨੂੰ,
« on: June 01, 2011, 12:01:21 PM »
ਟੁੱਟੇ ਤਾਰਿਆਂ ਨੂੰ, ਕਰਮਾਂ ਦੇ ਮਾਰਿਆ ਨੂੰ
ਸੁੰਨੀ ਪੀਂਘ ਦੇ ਹੁਲਾਰਿਆਂ ਨੂੰ,ਕਦ ਕਿਸਨੇ ਤੱਕਿਆ

ਪੱਤਝੜ 'ਚ ਰੁੱਖਾਂ ਨੂੰ, ਗਰੀਬ ਤੇ ਆਉਂਦੇ ਦੁੱਖਾਂ ਨੂੰ
ਸੁੰਨੀਆਂ ਪਈਆਂ ਕੁੱਖਾਂ ਨੂੰ,ਕਦ ਕਿਸੇ ਨੇ ਤੱਕਿਆ

ਟੁੱਟਦੇ ਹੋਏ ਅਰਮਾਨਾਂ, ਰੁੱਲਦੇ ਹੋਏ ਕਿਸਾਨਾਂ ਨੂੰ
ਤੇ ਝੁੱਲਦੇ ਹੋਏ ਤੂਫਾਨਾਂ ਨੂੰ,ਕਦ ਕਿਸੇ ਨੇ ਤੱਕਿਆ

10
Shayari / preet ਸੱਭ ਕੁਝ ਜ਼ਰ ਲਿਆ
« on: June 01, 2011, 11:56:15 AM »
ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ, ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ|

ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ, ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ||

  preet ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ, ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ, ਬਾਕੀ ਜਿੰਦਗੀ ਸੌਖੀ ਲੰਗ ਜਾਂਦੀ....sukh

11
Shayari / ,,,ਮੇਰੀ ਮਾਂ ਭੁੱਲ ਗਈ
« on: June 01, 2011, 11:52:12 AM »
ਤੈਨੂੰ ਆਉਦੀਂ ਨੀ ਅੰਗਰੇਜੀ ਵੇ ਕਿ ਕਰਨੀ ਏ ਗੱਲ ,,
ਇਕ ਕੁੜੀ ਯਾਰੋ ਗੁੱਸੇ ਹੋਗੀ ਮੇਰੇ ਨਾਲ ਕੱਲ,,
ਹੁੰਦੀ-੨ ਰਹਿ ਗਈ ਸਾਡੀ ਗੱਲ-ਬਾਤ,,,
ਮੱਸਿਆ ਨੂੰ ਰਹਿੰਦੀ ਜਿਵੇ ਚੰਨ ਦੀ ਏ ਝਾਤ,,,
ਔਖੇ -ਸੋਖੇ ਹੋ ਕੇ ਅੰਗਰੇਜੀ ਸਿੱਖ ਲਈ,,
......ਪਰ ਪਤਾ ਹੀ ਨਾ ਲੱਗਿਆ ਪੰਜਾਬੀ ਕਿੱਥੇ ਗਈ
ਮੈਨੂੰ ਇੰਝ ਲੱਗਾ ,,,ਮੇਰੀ ਮਾਂ ਭੁੱਲ ਗਈ,,
ਪਰ ਸੁਪਨਾ ਸੀ "sukh" ਦੀ ਅੱਖ ਖੁੱਲ ਗਈ...

12
Discussions / ਪੰਜਾਬੀ ਸੂਰਮਾ
« on: June 01, 2011, 11:43:56 AM »
 ਅੱਜ ਮੈਂ ਸੋਚ ਕ ਦੇਖ੍ਯਾ ਹੈ ਕੀ ਮੇਰੇ ਹਿਸਾਬ ਨਾਲ ਨੋਟਾਂ ਤੇ ਭਗਤ ਸਿੰਘ ਦੀ ਫੋਟੋ ਨਹੀ ਹੈ ਤੇ ਚੰਗਾ ਹੀ ਹੈ ਕਿਓਂਕਿ ਇੱਕ ਪਾਸੇ ਗਾਂਧੀ ਦੀ ਫੋਟੋ ਹੈ ਤੇ ਦੂਜੇ ਪਾਸੇ ਓਹਦੀ ਔਕਾਤ ਹੈ ਜਯਾਦਾ ਤੋ ਜਯਾਦਾ 1000 ਰੁਪਏ ਤੇ ਸਾਡਾ ਪੰਜਾਬੀ ਸੂਰਮਾ ਜਿਦੀ ਸ਼ਹਾਦਤ ਦਾ ਤੇ ਕੋਈ ਮੁੱਲ ਹੀ ਨਹੀ ........ ਇਹ ਮੇਰੀ ਸੋਚ ਹੈ ਜੇ ਕਿਸੇ ਨੂ ਚੰਗੀ ਨਾ ਲੱਗੀ ਹੋਵੇ ਤੇ ਬੁਰਾ ਨਾ ਮੰਨੇਯੋ ਤੇ ਜੇ ਚੰਗੀ ਲੱਗੇ ਤੇ ਕਮੇੰਟ ਜਰੂਰ ਕਰਨਾ ਤੁਹਾਡਾ  sukh j

13
 ਉਹਦੀ ਕਮੀ ਹਰ ਪੱਲ ਮਹਿਸੂਸ ਕਰਦਾ ਹੈ ਦਿੱਲ,_

ਉਹਨੂੰ ਭੁੱਲ ਜਾਣ ਦੀ ਗੱਲ ਤੋ ਡਰਦਾ ਹੈ ਦਿੱਲ,_

ਹੁਣ ਉਹ ਮੇਰੇ ਨਹੀ ਕਿਸੇ ਹੋਰ ਦੇ ਨੇ

ਫੇਰ ਵੀ

 :hug: ,_
                                                       preet     

14
Shayari / ਅਮੀਰਾਂ ਦੇ
« on: May 29, 2011, 11:35:38 AM »
ਮੰਨਿਆਂ ਲੱਗ ਗਈ ਯਾਰੀ ਤੇਰੀ ਨਾਲ ਅਮੀਰਾਂ ਦੇ
ਹੁਣ ਰਹਿ ਨੀ ਹੋਣਾ ਤੈਥੋਂ ਅੜੀਏ ਨਾਲ ਫਕੀਰਾਂ ਦੇ
ਘਰ ਵਸਾਉਣ ਲਈ ਹੋਰ ਦਾ ਨਹੀਂ ਕੋਈ ਹੋਰ ਉਜਾੜੀ ਦਾ
ਯਾਰੀ ਲਾ ਇੱਕ ਦਮ ਨੀ ਕਿਸੇ ਨਾਲ ਵਰਕਾ ਪਾੜੀ ਦਾ

15
Shayari / ਰੱਬ ਵੀ ਬੇਕਸੂਰ ਨਹੀਂ
« on: May 29, 2011, 11:31:35 AM »
ਕੌਣ ਹੈ ਜੋ ਮੰਜ਼ਿਲ ਤੋਂ ਦੂਰ ਨਹੀਂ..?ਕੌਣ ਹੈ ਜੋ ਜ਼ਿੰਦਗੀ ਤੋਂ ਮਜਬੂਰ ਨਹੀਂ..?

ਗੁਨਾਹ ਤਾਂ ਹਰ ਕੋਈ ਕਰਦਾ ਹੈ..,ਸਾਡੀ ਨਜ਼ਰ ਵਿੱਚ ਤਾਂ ਰੱਬ ਵੀ ਬੇਕਸੂਰ ਨਹੀਂ..

16
ਕਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ,

ਕਰੀਓ ਨਾ ਇਸ਼ਕ ਅੱਜ ਕਲ ਦਿਆਂ ਨਾਰਾਂ ਨੂੰ,

ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ,

ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ,

ਠੱਗਿਆ ਗਿਆ "sukh" ਵੀ ਇਸ ਇਸ਼ਕ ਦੇ ਬਜ਼ਾਰ ਵਿੱਚ,

ਹਾਰੀ ਬੈਠਾ ਸੱਭ ਉਸ ਕੁੜੀ preet  ਦੇ ਪਿਆਰ ਵਿੱਚ..←

17
  ਜਦੋਂ ਇਸ਼ਕ ਹਕੁਮਤ ਕਰਦਾ ਏ __!! ਦਿਲ
ਜੁਦਾ ਹੋਣ ਤੋਂ ਡਰਦਾ ਏ __!! ਉਸਨੂੰ ਨੀਂਦਰ
ਆਉਣੀ ਭੁੱਲ ਜਾਂਦੀ __!! ਜਿਹੜਾ ਇਸ਼ਕ ਦੇ ਬੂਹੇ
ਖੜਦਾ ਏ __!! ਕਈ ਇਸ਼ਕ ਦੀ ਖਾਤਿਰ ਮਰ ਜਾਂਦੇ
__!! ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ __!! ਕਈ
...ਕਹਿੰਦੇ ਇਸ਼ਕ ਨੂੰ ਖੇਡ ਐਸੀ __!! ਜਿੱਥੇ
ਧੋਖੇਬਾਜ਼ਾ ਦੀ ਥੋੜ ਨਹੀਂ __!!

18
ਮੁਸਲਿਮ ਨੂੰ ਕੁਰਾਨ ਵਿੱਚ ਇਮਾਨ ਨਾ ਮਿਲੇਆ, ਹਿੰਧੂ ਨੂੰ ਗੀਤਾ ਵਿੱਚ ਭਗਵਾਨ ਨਾ ਮਿਲੇਆ,,,_____
ਸਿੱਖ ਨੂੰ ਗ੍ਰੰਥਾਂ ਵਿੱਚ ਵਾਹਿਗੁਰੂ ਨਾ ਮਿਲੇਆ, ਇਸਾਈ ਨੂੰ ਬਾਈਬਲ ਵਿੱਚ ਰਹੀਮ ਨਾ ਮਿਲੇਆ,
___ਉਸ ਇਨਸਾਨ ਨੂੰ ਅਸਮਾਨ ਵਿੱਚ ਕੀ ਰੱਬ ਮਿਲੇਗਾ....
____ਜਿਸ ਇਨਸਾਨ ਨੂੰ ਇਨਸਾਨ ਵਿੱਚ ਇਨਸਾਨ ਨਾ ਮਿਲੇਆ

19
ਰੱਬ ਦੀਆਂ ਲਿਖੀਆਂ ਅੱਗੇ ਮੈਂ ਕੇਰਾਂ ਅੜ ਕੇ ਵੇਖਾਂਗਾ, ਇੱਕ ਵਾਰੀਂ ਤੇਰੇ ਲਈ ਯਾਰਾ ਮੋਤ ਨਾ" ਲੜ ਕੇ ਵੇਖਾਂਗਾ, ਭਾਵੇਂ ਬੈਠਾ ਝਨਾਂ ਤੋਂ ਪਾਰ ਹੋਵੇਂ, ਜਾਂ ਡੁੱਬਦਾ ਅੱਧ ਵਿਚਕਾਰ ਹੋਵੇਂ, ਤੇਰੀ ਇੱਕ ਆਵਾਜ ਹੀ ਕਾਫੀ ਏ, ਕੱਚਿਆਂ ਤੇ ਵੀ ਤਰ ਕੇ ਵੇਖਾਂਗਾ, ਪੁਨੂੰ ਥਾਂ ਆਪਾ ਵਰਤ ਲਈ, ਮੈਨੂੰ ਸੱਸੀ ਵਾਂਗੂੰ ਪਰਖ ਲਈ, ਸਿਖਰ ਦੁਪਿਹਰੇ ਤਪਦੇ ਥਲਾਂ ਦੀ ਰੇਤ ਚ ਸੜ ਕੇ ਵੇਖਾਂਗਾ, ਪੰਜੇ ਵਕ਼ਤ ਨਮਾਜਾਂ ਕਰ ਕੇ, ਵੇਦ ਗਰੰਥਾ ਨੂੰ ਜਾਂ ਪੜ ਕੇ, ਜੇ ਮਿਲ ਸਕਦੀ ਏ ਜਿੰਦਗੀ ਏਦਾਂ ਚੱਲ ਇਹ ਵੀ ਪੜ ਕੇ ਵੇਖਾਂਗਾ, ਕਿਤੇ ਮਾਰ ਰੱਬ ਦੀ ਪੈ ਗਈ ਜੇ, ਤੈਨੂੰ ਹੋਣੀ ਕਿਧਰੇ ਲੈ ਗਈ ਜੇ, ਤੂੰ ਡਰੀ ਨਾ ਹੱਕ ਆਪਣੇ ਲਈ ਜੂਹ ਰੱਬ ਦੀ ਵੜ ਕੇ ਵੇਖਾਂਗਾ, ਇੱਕ ਵਾਰੀਂ ਤੇਰੇ ਲਈ preet ਮੋਤ ਨਾ" ਲੜ ਕੇ ਵੇਖਾਂਗਾ

20
Shayari / oh kehndi tainu darr kyun lagda hai
« on: May 27, 2011, 10:27:19 AM »
oh kehndi tainu darr kyun lagda hai hawawan kolo?
...mai kehnda ha k deeway ta is tarah de he hunde nay....,
phir oh kehndi k chal hwa de naal chalde ha....,
mai chup kar k tur painda ha bujhan layi

Pages: [1] 2 3 4