81
Shayari / Naseebo ke khel............
« on: July 19, 2010, 02:30:20 PM »Naseebo ke khel bi ajeeb hote hai,
pyar me ansu hi naseeb hote hai,
kaun hona chahta hai apno se juda,
par aksar bichadte hai wo jo subse kareeb hote hai...
This section allows you to view all posts made by this member. Note that you can only see posts made in areas you currently have access to. 81
Shayari / Naseebo ke khel............« on: July 19, 2010, 02:30:20 PM »Naseebo ke khel bi ajeeb hote hai, pyar me ansu hi naseeb hote hai, kaun hona chahta hai apno se juda, par aksar bichadte hai wo jo subse kareeb hote hai... 83
Shayari / ਕੁਝ ਤੇਰੇ ਦਿਲ ਦੀ........« on: July 08, 2010, 12:10:30 PM »ਜੇਕਰ ਹੁੰਦੇ ਅਸੀਂ ਵੀ ਇਕ ਪੰਛੀ ਤੇਰੇ ਆਣ ਚੁਬਾਰੇ ਬਹਿ ਜਾਂਦੇ, ਕੁਝ ਤੇਰੇ ਦਿਲ ਦੀ ਅਸੀਂ ਸੁਣਦੇ ਕੁਝ ਆਪਣੇ ਦਿਲ ਦੀ ਕਹਿ ਜਾਂਦੇ, ਤੇਰੇ ਵਿਹੜੇ ਚੁਗਦੇ ਚੋਗ ਸਦਾ ਤੇਰੇ ਮਟਕਿਉਂ ਪਾਣੀ ਪੀ ਜਾਂਦੇ, ਦਮ ਟੁਟ ਜਾਂਦਾ ਤੇਰੀ ਝੋਲੀ ਵਿਚ ਤੇਰੇ ਹੱਥੀਂ ਕਬਰੀਂ ਪੈ ਜਾਂਦੇ........ 84
Shayari / ਸਾਡੀ ਛਾਵੇਂ........« on: July 08, 2010, 11:31:47 AM »ਜੇ ਤੂੰ ਸਾਨੂੰ ਲੁਟਿਆ ਏ ਕੋਈ ਨਵੀਂ ਗੱਲ ਨਹੀਂ, ਜੇ ਦਿਲ ਸਾਡਾ ਟੁਟਿਆ ਏ ਕੋਈ ਨਵੀਂ ਗੱਲ ਨਹੀਂ, ਸਾਡੀ ਛਾਵੇਂ ਬਹਿਣ ਵਾਲੇ ਸਾਨੂੰ ਛਾਂਗਦੇ ਰਹੇ, ਜੇ ਤੂੰ ਜੜੋਂ ਪੁਟਿਆ ਏ ਕੋਈ ਨਵੀਂ ਗੱਲ ਨਹੀਂ, ੇ ਅਸੀ ਮਨਾਉਣਾਂ ਖੋਰੇ ਕਦੋਂ ਸਿਖਣਾ ਏ, ਕੋਈ ਉਹਦੇ ਨਾਲ ਰੁਸਿਆ ਏ...... ਨਵੀਂ ਗੱਲ ਨਹੀਂ, 85
Shayari / ਜੀ ਕਰਦਾ.....« on: July 08, 2010, 11:21:39 AM »ਜੀ ਕਰਦਾ ਤੇਰਿਆਂ ਨੈਣਾਂ ਦਾ ਇੱਕ ਅੱਥਰੂ ਬਣਾਂ ਤੇ ਸੁਕ ਜਾਵਾਂ ਦੋ ਪਲ ਪਲਕਾਂ ਦੀ ਦਹਿਲੀਜ਼ ਉੱਤੇ ਇੱਕ ਸੁਪਨਾ ਬਣਾਂ ਤੇ ਟੁੱਟ ਜਾਵਾਂ ਮੈਂ ਏਨਾ ਬਦਨਸੀਬ ਵੀ ਨਹੀਂ ਕਿ ਮੈਨੂੰ ਤੇਰੀਆਂ ਜ਼ੁਲਫਾਂ ਦੀ ਛਾਂ ਨਾਂ ਮਿਲੇ ਫਿਰ ਜੀ ਕਰਦਾ ਮੈਂ ਰੁੱਸੇ ਮਨਾਵਾਂ ਤੇ ਖੁਦ ਰੁਸ ਜਾਵਾਂ ਜਿੰਨੀ ਲੰਘ ਗਈ ਉਨੀ ਚੰਗੀ ਏ ਤੇ ਬਾਕੀ ਰਹਿੰਦੀ ਤੇਰੇ ਨਾਮ ਕਰਾਂ ਫਿਰ ਜਿੰਦਗੀ ਬਾਜੋਂ ਜੀਣਾਂ ਕੀ ਭਾਵੇਂ ਮੁਕਦਾ ਮੁਕਦਾ ਮੁਕ ਜਾਵਾਂ 86
Gup Shup / Re: Ki Babbu Maan fukra hai?« on: July 04, 2010, 05:55:37 AM »• » мαη∂єєρ ∂αнв « • ji shi kehyea, sachyea gall loka nu hamesha chubdyea ne, tahi loki babbu mann nu changa nhi samjde, jo aap bure ohna ne ta babbu mann nu bura kehna he a........ babbu mann is right singer and right man.. 87
Shayari / ਓਹਦੇ ਵਿਛੋੜੇ ਨੇ.........« on: July 04, 2010, 05:11:50 AM »ਓਹਦੇ ਵਿਛੋੜੇ ਨੇ ਲਾਈ ਪੀੜ ਐਸੀ, ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ, ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ, ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ, ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ, ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ, ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ, ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ.... 88
Shayari / ਤੇਰੇ ਕੋਲ .........« on: July 04, 2010, 04:39:06 AM »ਨਹੀਓਂ ਦਿਲਾ ਹੋਈ ਦਾ ਨਾਰਾਜ ਸੋਹਣੇ ਸਜਣਾਂ ਤੋ ਤੇਰੇ ਕੋਲ ਬੱਸ ਓੌਹੀ, ਓਹਨਾ ਕੋਲ ਬਥੇਰੇ ਨੇ ਆਕੇ ਨਹੀ ਮਨੌਣਾ ਕਿਸੇ ਨੇ, ਤੇਰੇ ਜਹੇ ਗੈਰ ਨੁ ਤੁੰ ਕੀ ਜਾਣੇ ਓਹਨਾ ਕੋਲ ਅਪਣੇ ਬਥੇਰੇ ਨੇ 89
Shayari / ਜੋ ਬਾਹੁਤਾ ਪਿਆਰ« on: July 04, 2010, 04:28:10 AM »ਬੁੱਕਾ ਵਿੱਚ ਨੀ ਪਾਣੀ ਖੱੜਦਾ...... ਜਦੋ ਬਦਲ ਮੀਂਹ ਵਰਸਾਓਦੇ ਨੇ.... ਆਕਸਰ ਭੁੱਲ ਜਾਦੇਂ ਨੇ 'ਓਹ'.... ਜੋ ਬਾਹੁਤਾ ਪਿਆਰ ਜਤਾਓਦੇ ਨੇ!! 90
Shayari / Dard me........?« on: June 28, 2010, 02:15:32 PM »Dard me koi mosam pyara nahi hota, dil ho pyasa to pani se gujara nahi hota, yahi to hamari kamjori hai, hum sab ke ho jate hai ... koi hamara nahi hota. 91
Shayari / Dur reh........« on: June 25, 2010, 12:39:03 AM »Dur reh kr bi ek rishta nibate hai vo, jane kyu dil ko itna lubate hai vo, ye kaisa jaadu hai uske pyar me, ke hr saans ke saath yadd ate hai wo...... 92
Shayari / inkar ko ikraar............« on: June 22, 2010, 02:08:49 PM »inkar ko ikraar kehte hai, khamoshi ko izhaar kehte hai, kya dastoor hai es duniya ka, ek dhoka hai jise sab PYAR kehte hai........ 93
Shayari / ਕੌਣ ਕਿਸੇ ਨੂੰ...........« on: June 21, 2010, 08:25:42 AM »ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ।, ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ। ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ, ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ। 94
Shayari / Guzri hui zindagi...........« on: June 18, 2010, 08:42:58 AM »Guzri hui zindagi kabhi yaad na kar... taqdeer me jo likha hai uski fariyad na kar... jo hona wo hokar rahega , tu fikar karke apni hasi barbad na kar...... deep nimana 95
Lok Virsa Pehchaan / Re: ਮਤਰੇਈ ਹੋਈ 'ਪੰਜਾਬੀ ਮਾਂ ਬੋਲੀ« on: June 18, 2010, 08:35:55 AM »you r right..........sahi khyea, 96
Shayari / Mayoos mat hona..« on: June 17, 2010, 02:53:16 PM »Mayoos mat hona.. yeh aik guna hota hai... Milte vahi hai jo kismat main likha hota hai.. Har cheez milhe humain. yeh zaroori toh nhi... Kuch cheezon ka zikar doosre jahan mein hota hai.......... 97
Shayari / Mayoos mat hona.........« on: June 17, 2010, 02:48:02 PM »Mayoos mat hona.. yeh aik guna hota hai... Milte vahi hai jo kismat main likha hota hai.. Har cheez milhe humain. yeh zaroori toh nhi... Kuch cheezon ka zikar doosre jahan mein hota hai.......... 99
Shayari / yaadan da divaa........« on: June 14, 2010, 02:37:06 PM »yaadan da diyaa bal ke rakhi, Durr tak rat hi rat hovegi, Musafir main vi han te musafir tu vi hain, pata nai kehde mod te mulakat hovegi............ 100
Shayari / Oh chehra .......« on: June 12, 2010, 09:32:07 PM »Pyaar vich kde mera vishvaash hoyea krda c, Oh chehra mere lyi khaas hoyea krda c. Ruk jandi c mere dil di dhadkhan, jad kde oh chehra udas hoyea krda c... Deep nimana |