This section allows you to view all posts made by this member. Note that you can only see posts made in areas you currently have access to.
Topics - Deep nimana
Pages: 1 2 3 4 [5] 6 7 8 9 10 ... 18
81
« on: July 04, 2010, 05:11:50 AM »
ਓਹਦੇ ਵਿਛੋੜੇ ਨੇ ਲਾਈ ਪੀੜ ਐਸੀ,
ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ,
ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ,
ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ,
ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ,
ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ,
ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ,
ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ....
82
« on: July 04, 2010, 04:39:06 AM »
ਨਹੀਓਂ ਦਿਲਾ ਹੋਈ ਦਾ ਨਾਰਾਜ ਸੋਹਣੇ ਸਜਣਾਂ ਤੋ
ਤੇਰੇ ਕੋਲ ਬੱਸ ਓੌਹੀ, ਓਹਨਾ ਕੋਲ ਬਥੇਰੇ ਨੇ
ਆਕੇ ਨਹੀ ਮਨੌਣਾ ਕਿਸੇ ਨੇ, ਤੇਰੇ ਜਹੇ ਗੈਰ ਨੁ ਤੁੰ ਕੀ ਜਾਣੇ ਓਹਨਾ ਕੋਲ ਅਪਣੇ ਬਥੇਰੇ ਨੇ
83
« on: July 04, 2010, 04:28:10 AM »
ਬੁੱਕਾ ਵਿੱਚ ਨੀ ਪਾਣੀ ਖੱੜਦਾ......
ਜਦੋ ਬਦਲ ਮੀਂਹ ਵਰਸਾਓਦੇ ਨੇ....
ਆਕਸਰ ਭੁੱਲ ਜਾਦੇਂ ਨੇ 'ਓਹ'....
ਜੋ ਬਾਹੁਤਾ ਪਿਆਰ ਜਤਾਓਦੇ ਨੇ!!
84
« on: June 28, 2010, 02:15:32 PM »
Dard me koi mosam pyara nahi hota,
dil ho pyasa to pani se gujara nahi hota,
yahi to hamari kamjori hai,
hum sab ke ho jate hai ... koi hamara nahi hota.
85
« on: June 25, 2010, 12:39:03 AM »
Dur reh kr bi ek rishta nibate hai vo,
jane kyu dil ko itna lubate hai vo,
ye kaisa jaadu hai uske pyar me,
ke hr saans ke saath yadd ate hai wo......
86
« on: June 22, 2010, 02:08:49 PM »
inkar ko ikraar kehte hai,
khamoshi ko izhaar kehte hai,
kya dastoor hai es duniya ka,
ek dhoka hai jise sab PYAR kehte hai........
87
« on: June 21, 2010, 08:25:42 AM »
ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ।,
ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ।
ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ,
ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ।
88
« on: June 18, 2010, 08:42:58 AM »
Guzri hui zindagi kabhi yaad na kar...
taqdeer me jo likha hai uski fariyad na kar...
jo hona wo hokar rahega ,
tu fikar karke apni hasi barbad na kar...... deep nimana
89
« on: June 17, 2010, 02:53:16 PM »
Mayoos mat hona..
yeh aik guna hota hai...
Milte vahi hai jo kismat main likha hota hai..
Har cheez milhe humain. yeh zaroori toh nhi...
Kuch cheezon ka zikar doosre jahan mein hota hai..........
90
« on: June 17, 2010, 02:48:02 PM »
Mayoos mat hona..
yeh aik guna hota hai...
Milte vahi hai jo kismat main likha hota hai..
Har cheez milhe humain. yeh zaroori toh nhi...
Kuch cheezon ka zikar doosre jahan mein hota hai..........
91
« on: June 14, 2010, 02:37:06 PM »
yaadan da diyaa bal ke rakhi,
Durr tak rat hi rat hovegi,
Musafir main vi han te musafir tu vi hain,
pata nai kehde mod te mulakat hovegi............
92
« on: June 12, 2010, 09:32:07 PM »
Pyaar vich kde mera vishvaash hoyea krda c,
Oh chehra mere lyi khaas hoyea krda c.
Ruk jandi c mere dil di dhadkhan,
jad kde oh chehra udas hoyea krda c... Deep nimana
93
« on: June 12, 2010, 08:38:53 AM »
Dosti ka rista ankh aur ungli ki tarah hota hai,
kyo ki jab ungli ko chot lagti hai to ankh roti hai,
aur jab ankh roti hai to ungli ansu pochti hai..............?
94
« on: June 12, 2010, 01:38:27 AM »
Socha tha unko bhool jayenge,
khai kasam k ab samne b na jayenge,
pr jab bhi aaya unka chehra samne,
Socha is baar dekh lain agli bar kasam nibhayenge.....
95
« on: June 08, 2010, 03:03:29 AM »
Mila hai sab kuch to fariyad kya kre,
Dil hai pareshan to jazbat kya kre,
wo kehte hai hum unhe yad nhi krte,
Bhule hi nhi jise 'EK PAL'
use yadd kya kre......
96
« on: June 02, 2010, 12:42:55 AM »
Ab k sal usy mera intzar nhi,
wo jo dil beqrar tha ab ki baar nhi,
us ne muje chor dia, bs baat itni c thi,
wo mera pyar tha main uska pyar nhi.....
97
« on: June 02, 2010, 12:04:37 AM »
Dard ban ke dil me rehta kaun hai,
Reh-reh ke isme chubhta kaun hai,
ek taref dil hai, doosri taref Aaina,
Dekhna hai pehle tootTA kaun hai.... deep nimana
98
« on: May 29, 2010, 02:05:41 PM »
ਮੈਂ ਬਹੁਤ ਮੋੜਿਆ,ਮੁੜ ਕੇ ਨਾ ਮੁੜੀ ਪੱਥਰ ਬਣ ਗਈ , ਮੋਮ ਜਿਹੀ ਕੁੜੀ ਮੈਂ ਬਹੁਤ ਮੋੜਿਆ,ਮੁੜ ਕੇ ਨਾ ਮੁੜੀ ਪੱਥਰ ਬਣ ਗਈ , ਮੋਮ ਜਿਹੀ ਕੁੜੀ ਮਹਿੰਦੀ ਵਾਲੇ ਪੈਰ ਜਾਂਦਿਆਂ ਮਹਿੰਦੀ ਵਾਲੇ ਪੈਰ ਜਾਂਦਿਆਂ, ਕਲੀਆਂ ਤੇ ਧਰ ਗਈ ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨ ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........
ਅੱਖੀਆਂ ਵਿਚ ਉਡੀਕਾਂ ਛੱਡ ਗਈ, ਲੰਮੀਆਂ ਬਹੁਤ ਤਰੀਕਾਂ ਛੱਡ ਗਈ......੨ ਕਿਸਮਤ ਆਪਣੇ ਨਾਲ ਸੀ ਲੈ ਗਈ, ਸਾਡੇ ਪੱਲੇ ਲੀਕਾਂ ਛੱਡ ਗਈ ਬਹੁਤਿਆਂ ਪਿਆਰਾਂ ਵਾਲੀ ਝੋਲੀ..... ਬਹੁਤਿਆਂ ਪਿਆਰਾਂ ਵਾਲੀ ਝੋਲੀ, ਹੰਝੂਆਂ ਦੇ ਨਾਲ ਭਰ ਗਈ ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨ ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ......
ਰਾਹਾਂ ਦੇ ਵਿਚ ਸੂਲਾਂ ਧਰ ਕੇ, ਰੱਬ ਜਿੱਡਾ ਇਕ ਹੌਂਕਾ ਭਰ ਕੇ.......੨ ਚਲੀ ਗਈ ਜਿੰਦਗੀ ਚੋਂ ਚੰਦਰੀ, ਸਾਨੂੰ ਕੱਖੋਂ ਹੌਲੇ ਕਰਕੇ ਅੱਗ ਦੀਆਂ ਕਣੀਆਂ ਬਣ ਕੇ ਸਾਡੇ.... ਅੱਗ ਦੀਆਂ ਕਣੀਆਂ ਬਣ ਕੇ ਸਾਡੇ, ਅੰਗ ਅੰਗ ਤੇ ਵਰ ਗਈ ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨ ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ......
ਓਹਨੂੰ ਨਵੀਂਆਂ ਦਿਆਂ ਵਧਾਈਆਂ, ਕਰ ਗਈ ਭਾਵੇਂ ਬੇਵਫਾਈਆਂ..........੨ ਸਾਡੇ ਹੱਥਾਂ ਵਿਚ ਹੁੰਦੀਆਂ ਸੀ, ਜਿਹਦਿਆਂ ਗੋਰੀਆਂ ਨਰਮ ਕਲਾਈਆਂ "ਨੇਕ ਬਰੰਗ" ਦਿਆਂ ਕਸਮਾਂ ਖਾ ਕੇ.... "ਨੇਕ ਬਰੰਗ" ਦਿਆਂ ਕਸਮਾਂ ਖਾ ਕੇ, ਰਸਮਾਂ ਤੋਂ ਡਰ ਗਈ ਮੈਂ ਬਹੁਤ ਮੋੜਿਆ,ਮੁੜ ਕੇ ਨਾ ਮੁੜੀ ਪੱਥਰ ਬਣ ਗਈ , ਮੋਮ ਜਿਹੀ ਕੁੜੀ ਮੈਂ ਬਹੁਤ ਮੋੜਿਆ,ਮੁੜ ਕੇ ਨਾ ਮੁੜੀ ਪੱਥਰ ਬਣ ਗਈ , ਮੋਮ ਜਿਹੀ ਕੁੜੀ ਮਹਿੰਦੀ ਵਾਲੇ ਪੈਰ ਜਾਂਦਿਆਂ ਮਹਿੰਦੀ ਵਾਲੇ ਪੈਰ ਜਾਂਦਿਆਂ, ਕਲੀਆਂ ਤੇ ਧਰ ਗਈ ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨ ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........
ਅੱਖੀਆਂ ਵਿਚ ਉਡੀਕਾਂ ਛੱਡ ਗਈ, ਲੰਮੀਆਂ ਬਹੁਤ ਤਰੀਕਾਂ ਛੱਡ ਗਈ......੨ ਕਿਸਮਤ ਆਪਣੇ ਨਾਲ ਸੀ ਲੈ ਗਈ, ਸਾਡੇ ਪੱਲੇ ਲੀਕਾਂ ਛੱਡ ਗਈ ਬਹੁਤਿਆਂ ਪਿਆਰਾਂ ਵਾਲੀ ਝੋਲੀ..... ਬਹੁਤਿਆਂ ਪਿਆਰਾਂ ਵਾਲੀ ਝੋਲੀ, ਹੰਝੂਆਂ ਦੇ ਨਾਲ ਭਰ ਗਈ ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨ ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ......
ਰਾਹਾਂ ਦੇ ਵਿਚ ਸੂਲਾਂ ਧਰ ਕੇ, ਰੱਬ ਜਿੱਡਾ ਇਕ ਹੌਂਕਾ ਭਰ ਕੇ.......੨ ਚਲੀ ਗਈ ਜਿੰਦਗੀ ਚੋਂ ਚੰਦਰੀ, ਸਾਨੂੰ ਕੱਖੋਂ ਹੌਲੇ ਕਰਕੇ ਅੱਗ ਦੀਆਂ ਕਣੀਆਂ ਬਣ ਕੇ ਸਾਡੇ.... ਅੱਗ ਦੀਆਂ ਕਣੀਆਂ ਬਣ ਕੇ ਸਾਡੇ, ਅੰਗ ਅੰਗ ਤੇ ਵਰ ਗਈ ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨ ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ......
99
« on: May 29, 2010, 12:48:30 PM »
Har kisi par itna aitbar mat kro,
kisi ki chahat me dil bekrar mat kro,
yaa to honsla rakho dard sehne ka,
ya fir kisi se pyar na kro... deep
100
« on: May 27, 2010, 10:59:34 AM »
Galti ohne v kiti, maaf maitho v na hoya,
pyar ohne v kita,
nibha maitho v na hoya,
pyar si sada glass kach da,
ohne hatho chad dita,
fad maitho v na hoyea...... Deep nimana
Pages: 1 2 3 4 [5] 6 7 8 9 10 ... 18
|