321
Shayari / dil ka haal
« on: March 29, 2009, 05:20:16 AM »Is kadar hum yaar ko manane nikle,
uski chahat ke hum deewane nikle,
jab bhi use dil ka haal batana chaha,
to uske hothon se waqt na hone ke bahane nikle...
This section allows you to view all posts made by this member. Note that you can only see posts made in areas you currently have access to. 321
Shayari / dil ka haal« on: March 29, 2009, 05:20:16 AM »Is kadar hum yaar ko manane nikle, uski chahat ke hum deewane nikle, jab bhi use dil ka haal batana chaha, to uske hothon se waqt na hone ke bahane nikle... 323
Shayari / Teri berukhi« on: March 27, 2009, 12:42:50 PM »Teri berukhi ko bhi rutba diya humne. Pyar ka har farz ada kiya humne. Mat soch ke hum bhool gaye hain tujhe; aaj bhi khuda se pehle tujhe yaad kiya humne. 325
Shayari / Dil k dard« on: March 27, 2009, 12:33:29 PM »
Dil ka dard dil todne wale kya jane,
Pyar ke rivazon ko zamana kya jane, Hoti hai kitni takleef ladki patane mein, Ye ghar pe baitha ladki ka baap kya jaane......sukh 326
Love Pyar / ਪਿਆਰ & ਵਿਆਹ« on: March 26, 2009, 09:38:13 PM »* ਸੜਕ ਤੇ ਹੱਥ ਫੜਣਾ ਪਿਆਰ ਹੈ, ਸੜਕ ਤੇ ਤੂੰ-ਤੂੰ ਮੈਂ-ਮੈਂ ਕਰਨਾ ਵਿਆਹ ਹੈ। * ਪਿਆਰ ਕਿਸੀ ਵੱਡੇ ਹੋਟਲ ਵਿੱਚ ਡੀਨਰ ਕਰਨਾ ਹੈ, ਵਿਆਹ ਹੋਟਲ ਤੋਂ ਪੈਕੇਟ ਬੰਨ ਕੇ ਲੈ ਜਾਣਾ। * ਪਿਆਰ ਮਤਲਬ ਭੁੱਖ-ਪਿਆਸ ਭੁੱਲ ਜਾਣਾ, ਵਿਆਹ ਮਤਲਬ ਆਪਣੀ ਦੇਖਭਾਲ ਭੁੱਲ ਜਾਣਾ। * ਪਿਆਰ ਇੱਕ ਲੰਬਾ, ਸੁੱਖਾਂ ਭਰਿਆ ਸੁਪਨਾ ਹੈ, ਵਿਆਹ ਅਲਾਰਾਮ ਘੜੀ ਹੈ। * ਬੱਚਿਆਂ ਦੀ ਚਾਹਤ ਪਿਆਰ ਹੈ, ਉਹਨਾਂ ਤੋਂ ਬੱਚਣ ਦੀ ਕੋਸ਼ਿਸ਼ ਕਰਨਾ ਵਿਆਹ ਹੈ। * ਪਿਆਰ ਵਿੱਚ ਟੀਵੀ ਦਾ ਕੋਈ ਕੰਮ ਨਹੀਂ ਹੁੰਦਾ ਅਤੇ ਰਿਮੋਟ ਲਈ ਝਗੜਾ ਕਰਨਾ ਵਿਆਹ ਹੈ। * ਕਿਸੇ ਹੋਟਲ ਵਿੱਚ ਅਸੀਂ ਖਾਣੇ ਦਾ ਆਰਡਰ ਦੇਣ ਬਾਅਦ ਜਦੋਂ ਦੂਜੇ ਦੇ ਖਾਣੇ ਨੂੰ ਦੇਖਦੇ ਹਾਂ ਤਾਂ ਫਿਰ ਅਫਸੋਸ ਹੁੰਦਾ ਹੈ ਕਿ ਕਾਸ਼ ਅਸੀਂ ਵੀ ਇਹੀ ਆਰਡਰ ਕੀਤਾ ਹੁੰਦਾ। ਵਿਆਹ ਦਾ ਮਾਮਲਾ ਵੀ ਇਹੀ ਹੁੰਦਾ ਹੈ। * ਜਦੋਂ ਆਦਮੀ ਪਤਨੀ ਦੇ ਲਈ ਕਾਰ ਦਾ ਦਰਵਾਜਾ ਖੋਲੇ ਤਾਂ ਸਮਝੋ ਜਾਂ ਤਾਂ ਪਤਨੀ ਨਵੀਂ ਹੈ ਜਾਂ ਕਾਰ। 328
ਨਾ ਕਰਦਾ ਮਨ ਆਈਆਂ,
ਨਾ ਹੁਂਦੀਆਂ ਅੱਜ ਰੁਸਵਾਈਆਂ, ਜਿਂਨਾਂ ਤੇ ਸੀ ਮਾਣ ਧੋਖਾ ਓਹਨਾਂ ਹੱਥੋਂ ਖਾ ਲਿਆ, ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ || ਕਿਹੜਾ ਪਲ ਕਿਹੜੀ ਘੜੀ ਓਹਨੂਂ ਨਾ ਉਡੀਕਿਆ, ਓਹਦਾ ਨਾਮ ਤੇਰੇ ਕਹੇ ਕਂਧਾਂ ਤੇ ਉਲੀਕਿਆ, ਫੇਰ ਕਿਹੜੀ ਗੱਲੋਂ ਓਹਨਾਂ ਮੁਖੜਾ ਘੁਂਮਾਂ ਲਿਆ, ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ || ਤੇਰੇ ਆਖੇ ਲੱਗਿਆ ਦਾ ਮਿਲਿਆ ਇਨਾਮ ਵੇ ਕਸੂਰਵਾਰ ਤੂਂ ਏ ਅਸੀਂ ਐਵੇਂ ਬਦਨਾਮ ਵੇ, ਸਮਝ ਕੇ ਫੁੱਲ ਹੱਥ ਕਂਡਿਆਂ ਨੂਂ ਪਾ ਲਿਆ, ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ || ਹੋਇਆ ਕੀ ਹਸ਼ਰ ਕਿਨੂਂ ਦੱਸ ਦੇਵਾਂ ਬੋਲ ਕੇ, ਸੋਨੇ ਜਿਹੀ ਜ਼ਿਂਦ ਬਹਿ ਗਏ ਦੁੱਖਾਂ ਵਿੱਚ ਰੋਲ ਕੇ, 'ਸ਼ੇਰ' ਦੇ ਨਾਲ ਦੱਸ ਕਾਹਤੋਂ ਪਿਆਰ ਪਾ ਲਿਆ, ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ || 329
ਜ਼ਿੰਦ ਯਾਰ ਦੀ ਮੰਗਾਂ ਮੈਂ ਰੱਬਾ ਰੋ ਕੇ
ਕਿਹੜੀ ਮੈਂ ਖੁਦਾਈ ਮੰਗ ਲਈ ਦੇ ਦੇ ਯਾਰ ਮੇਰਾ ਰੱਖ ਨਾ ਲੁਕੋ ਕੇ ਕਿਹੜੀ ਮੈਂ ਖੁਦਾਈ ਮੰਗ ਲਈ.... ਯਾਰਾਂ ਨਾਲ ਨੇ ਬਹਾਰਾਂ ਵਿੱਚ ਜੱਗ ਦੇ ਬਿਨਾ ਯਾਰ ਦੇ ਮਹਿਲ ਸੁੰਨੇ ਲੱਗਦੇ ਕਿਉਂ ਤੁੰ ਬਹਿ ਗਿਓਂ ਦਿਲਾਂ ਦੇ ਬੂਹੇ ਢੋ ਕੇ ਕਿਹੜੀ ਮੈਂ ਖੁਦਾਈ ਮੰਗ ਲਈ.... ਕਾਹਦਾ ਉਸਦਾ ਜਿਊਣਾ ਜਿਹਦਾ ਯਾਰ ਨਾ ਜੀਹਨੂੰ ਯਾਰ ਵਾਲਾ ਮਿਲਿਆ ਪਿਆਰ ਨਾ ਦਿਨ ਕੱਟਿਓਂ ਗਮਾਂ ਦੀ ਭੱਠੀ ਝੋ ਕੇ ਕਿਹੜੀ ਮੈਂ ਖੁਦਾਈ ਮੰਗ ਲਈ ਆ ਗਈ ਤੇਰੇ ਮੈਂ ਦਰਾਂ ਤੇ ਖਾਲੀ ਮੌੜ ਨਾ ਰੱਬਾ ਯਾਰ ਦੇ ਬਗੈਰ ਕੋਈ ਲੋੜ ਨਾ ਦੇਵਾਂ ਹੰਝੂਆਂ ਦੇ ਹਾਰ ਪਰੋ ਕੇ ਕਿਹੜੀ ਮੈਂ ਖੁਦਾਈ ਮੰਗ ਲਈ... ਕਿਹੜੀ ਮੈਂ ਖੁਦਾਈ ਮੰਗ ਲਈ 330
ਨਾ ਕਰਦਾ ਮਨ ਆਈਆਂ,
ਨਾ ਹੁਂਦੀਆਂ ਅੱਜ ਰੁਸਵਾਈਆਂ, ਜਿਂਨਾਂ ਤੇ ਸੀ ਮਾਣ ਧੋਖਾ ਓਹਨਾਂ ਹੱਥੋਂ ਖਾ ਲਿਆ, ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ || ਕਿਹੜਾ ਪਲ ਕਿਹੜੀ ਘੜੀ ਓਹਨੂਂ ਨਾ ਉਡੀਕਿਆ, ਓਹਦਾ ਨਾਮ ਤੇਰੇ ਕਹੇ ਕਂਧਾਂ ਤੇ ਉਲੀਕਿਆ, ਫੇਰ ਕਿਹੜੀ ਗੱਲੋਂ ਓਹਨਾਂ ਮੁਖੜਾ ਘੁਂਮਾਂ ਲਿਆ, ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ || ਤੇਰੇ ਆਖੇ ਲੱਗਿਆ ਦਾ ਮਿਲਿਆ ਇਨਾਮ ਵੇ ਕਸੂਰਵਾਰ ਤੂਂ ਏ ਅਸੀਂ ਐਵੇਂ ਬਦਨਾਮ ਵੇ, ਸਮਝ ਕੇ ਫੁੱਲ ਹੱਥ ਕਂਡਿਆਂ ਨੂਂ ਪਾ ਲਿਆ, ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ || ਹੋਇਆ ਕੀ ਹਸ਼ਰ ਕਿਨੂਂ ਦੱਸ ਦੇਵਾਂ ਬੋਲ ਕੇ, ਸੋਨੇ ਜਿਹੀ ਜ਼ਿਂਦ ਬਹਿ ਗਏ ਦੁੱਖਾਂ ਵਿੱਚ ਰੋਲ ਕੇ, 'ਸ਼ੇਰ' ਦੇ ਨਾਲ ਦੱਸ ਕਾਹਤੋਂ ਪਿਆਰ ਪਾ ਲਿਆ, ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ || 331
Shayari / sadi phul si« on: March 23, 2009, 09:39:45 AM »
ਕੀਤਾ ਤੇਰੇ ਨਾਲ ਪਿਆਰ ਏਹੀ ਸਾਡੀ ਭੁੱਲ ਸੀ,
ਨਾਲੇ ਕੀਤਾ ਐਤਬਾਰ, ਏਹੀ ਸਾਡੀ ਭੁੱਲ ਸੀ, ਕੀਤਾ ਤੇਰੇ ਨਾਲ ਪਿਆਰ ਏਹੀ ਸਾਡੀ ਭੁੱਲ ਸੀ, ਏਹੀ ਸਾਡੀ ਭੁੱਲ ਸੀ, ਮਿਲਿਆ ਨੇ ਬੱਸ ਸਾਨੂੰ ਖ੍ਜਲ ਖੁਵਾਰੀਆ ਸਾਡੇਆ ਪਰਾਂ ਦੇ ਉੱਤੇ ਮਾਰ ਗਏ ਉਡਰਿਆ ਦਿਤਾ ਸੱਬ ਕੁੱਛ ਹਾਰ ਏਹੀ ਸਾਡੀ ਭੁੱਲ ਸੀ, ਕੀਤਾ ਤੇਰੇ ਨਾਲ ਪਿਆਰ ਏਹੀ ਸਾਡੀ ਭੁੱਲ ਸੀ, ਏਹੀ ਸਾਡੀ ਭੁੱਲ ਸੀ, ਸਾਡੇ ਲਹੂ ਨਾਲ ਮਿਹੰਦੀ ਹਥਾ ਉੱਤੇ ਰੰਗ ਲਈ, ਨਿਜਾਮਪੁਰੀ ਕਾਲੇ ਕੋਲੋ ਜਾਨ ਓਹ੍ਨਾ ਮੰਗ ਲਈ, ਨਇਉ ਹੋਆ ਇਨਕਾਰ ਏਹੀ ਸਾਡੀ ਭੁੱਲ ਸੀ, ਕੀਤਾ ਤੇਰੇ ਨਾਲ ਪਿਆਰ ਏਹੀ ਸਾਡੀ ਭੁੱਲ ਸੀ, ਏਹੀ ਸਾਡੀ ਭੁੱਲ ਸੀ ,ਏਹੀ ਸਾਡੀ ਭੁੱਲ ਸੀ......... sukh 333
Shayari / Umran de vaade« on: March 21, 2009, 03:25:12 AM »Vaade umran de kite, Dinan ch bhul gaye, Juda asi ki hona, Tusi garian te dull gaye, Chal sajna tu raazi reh, Hoya ki je ajj, ASI TERE PICHE RULL GAYE HA ........ Sukh 335
Shayari / saath ( ek phool )« on: March 18, 2009, 04:10:58 AM »Vada karte hain kasme - khate hain, fir bhi na jane kyon log saath chor jate hain, Hum to darte hain ek phul torne se bhi, najane log dil kaise tor jate hain.... sukh 336
Shayari / phool ( pyar )« on: March 17, 2009, 12:23:11 PM »Phool se kisi ne pucha, tune sb ko khushbu di pr tujhe kya mila, Phool ne kaha.... dena lena to vyapar hai, jo dekr kuch na mange wohi to pyar hai..... sukh 337
Shayari / Pholo se kya« on: March 17, 2009, 11:44:25 AM »Un ;pholo; se kya Dosti kroge jo ek bar ;Khile; or ;murja; jave Dosti to ;HUM; jaise ;Kanto; Se karo jo 1 - bar ;CHUBE; aur bar-bar yaad aye......... sukh (Mohal) 339
Jokes Majaak / jok« on: March 17, 2009, 03:26:20 AM »Harbhajan ne apni Girl-friend se poocha, Kya main tumhara pehla pyar hoo ? Girl-friend boli kar-d na paglon wali baat, SPINNER KO KABHI PEHLA over mila hai.... 340
Shayari / yarr - war« on: March 17, 2009, 02:52:28 AM »
sajjana piche lag k yarr nahi chadi-de
jo pith piche krn warr oh yarr n banee dea jo dhoka dee jann ajhe yarr ne banaie de |