This section allows you to view all posts made by this member. Note that you can only see posts made in areas you currently have access to.
Messages - sohnikudi__
Pages: 1 ... 7 8 9 10 11 [12] 13 14 15 16 17 ... 35
221
« on: October 05, 2008, 07:14:55 AM »
bas rehan de cher na darda nu - viliyatan - gurdas maan
ithe roj tusi dasna ki kehda fev sad song hai
222
« on: October 05, 2008, 07:12:46 AM »
achaa mere mind ch first word aaya aa....
apna punjab hove aah song sun rahi aa naa taan karke hih hih
223
« on: October 05, 2008, 07:03:28 AM »
aj me allu de aprothe khade happy0005 happy0005
224
« on: October 05, 2008, 06:58:42 AM »
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ ਮੇਰੀਆ ਯਾਦਾਂ ਦੇ ਵਿੱਚ ਵਸਦੇ ਗੀਤ ਤੋਤਲੇ ਗਾਉਂਦੇ ਨੇ ਚੋਰੀ ਗੰਨੇ ਭੰਨਦੇ ਸੀ ਤੇ ਬੇਰ ਤੋੜਦੇ ਮਲਿਆ ਤੋਂ ਕੱਠੇ ਲੁਕਨ-ਮਚਿਈ ਖੇਲਦੇ ਸ਼ਾਮੀ ਸੂਰਜ਼ ਢਲਿਆ ਤੋਂ ਸੁਫਨੇ ਦੇ ਵਿੱਚ ਆ ਕੇ ਮੇਰੇ ਚੀਖ-ਚੀਹਾੜਾ ਪਾਉਂਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ ਰੋਟੀ ਖਾਣ ਨਾ ਅੱਜ ਕੋਇ ਜਾਯੋ ਇੱਕ-ਦੂਜੇ ਨੂੰ ਕਹਿੰਦੇ ਸੀ ਗੁੱਲੀ-ਡੰਡਾ , ਬਾਂਦਰ-ਕੀਲਾ ਬਹੁਤੀ ਖੇਡ ਪਿਆਰੀ ਸੀ ਪੁੱਗ -ਪੁਗਾਟਾ ਕਰਕੇ ਲੈਂਦੇ ਆਪੋ -ਆਪਣੀ ਵਾਰੀ ਸੀ ਗੈਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਸੋਣ-ਭਾਦਰੋ ਦੀ ਬਾਰਿਸ਼ ਵਿੱਚ ਨੰਗ-ਤੜੰਗੇ ਨਾਹੁੰਦੇ ਸਾਂ ਮੀਂਹ ਬਰਸਾ ਦੇ ਜੋਰੋ - ਜੋਰੀ ਉੱਚੀ - ਉੱਚੀ ਗਾਉਂਦੇ ਸਾਂ ਬਹੁਤਾ ਜਾਦਾ ਨਾਹ-ਨਾਹ ਕੇ ਤੇ ਕੰਬਨੀ ਜਿਹੀ ਛਿੜ ਜਾਂਦੀ ਸੀ ਜਾਉ ਜਵਾਕੋ ਘਰ ਨੂੰ ਜਾਉ ਕਹਿੰਦਾ ਹਰ ਇੱਕ ਪਾਂਧੀ ਸੀ ਜਿਵੇਂ ਤਰਸਿਆ ਮੈਂ ਯਾਰਾਂ ਨੂੰ ਕੇ ਉਹ ਵੀ ਮੈਨੂੰ ਚਾਹੁੰਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਕੁੱਝ ਦੇਸੋਂ ਪਰਦੇਸ ਗਏ ਜੋ ਹਾਲੀ ਤੀਕ ਨਾ ਪਰਤੇ ਨੇ ਆਲਿਆਂ ਦੇ ਵਿੱਚ ਪਏ ਖਿਡੋਣੇ ਨਾ ਕਦੇ ਕੀਸੇ ਨੇ ਵਰਤੇ ਨੇ ਮਿਲ ਜਾਵੋ ਜਦ ਖੱਤ ਲਿਖਦਾ ਹਾ ਛੱਮ-ਛੱਮ ਅੱਥਰੂ ਵੱਗਦੇ ਨੇ ਪੈਸੇ ਇਨਾ ਮੋਹ ਲਿਆ ਹੁਣ ਉਹ ਕਿੱਥੇ ਆਖੇ ਲਗਦੇ ਨੇ ਚੜੇ ਸਾਲ ਵਿੱਚ ਆਵਾਗੇ ਹਰ ਸਾਲ ਹੀ ਲਾਰਾ ਲਾਉਂਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ [/color][/size] sohni sad0049 sad0049
225
« on: October 05, 2008, 06:51:03 AM »
ਬਚਪਨ ਦੇ ਪਿਆਰੇ-ਪਿਆਰੇ ਦਿਨ ਕਿੱਥੋਂ ਲੱਭ ਕੇ ਲਿਆਵਾਂ ਓਹਨਾ ਬਚਪਨ ਦੇ ਪਿਆਰੇ-ਪਿਆਰੇ ਦਿਨਾ ਨੂੰ, ਜਿਹਨਾ ਵਿੱਚ ਜਿੰਦਗੀ ਦੀ ਸਭ ਤੋਂ ਸੋਹਣੀ ਚੀਜ ਸਾਂਭੀ ਪਈ ਏ, ਛੋਟੀਆਂ-ਛੋਟੀਆਂ ਗੱਲਾਂ ਚੋਂ ਖੁਸ਼ੀ ਲੱਭਦੇ ਰਹਿਣਾ, ਹੁਣ ਵੀ ਬਚਪਨ ਦੀ ਹਰ ਛੋਟੀ ਵੱਡੀ ਰੀਝ ਸਾਂਭੀ ਪਈ ਏ, ਮਾਂ ਨੇ ਰੋਂਦੇ ਨੂੰ ਧੱਕੇ ਨਾਲ ਫੜ ਕੇ ਦਹੀਂ ਨਾਲ ਨਹਾਓਣਾ, ਹੁਣ ਵੀ ਓਹ ਛੋਟਾ ਜਿਹਾ ਪਟਕਾ ਤੇ ਕਮੀਜ ਸਾਂਭੀ ਪਈ ਏ, ਦਾਦੀ ਮਾਂ, ਬਾਪੂ ਜੀ ਤੇ ਨਾਨੀ ਦੇ ਪੈਰੀਂ ਹੱਥ ਲਾ ਕੇ ਅਸੀਸਾਂ ਲੈਣੀਆਂ, ਹੁਣ ਵੀ ਦਿਲ ਚ ਓਹ ਤਹਿਜੀਬ ਸਾਂਭੀ ਪਈ ਏ....................... .................................................. ................... ਪਤੰਗ ਲੁੱਟਣੇ, ਚਲਦੀ ਟਰਾਲੀ ਚੋਂ ਗੰਨੇ ਖਿੱਚਣੇ, ਡੈਡੀ ਨਾਲ ਸ਼ਹਿਰ ਜਾਣ ਦੀ ਜਿੱਦ ਕਰਨੀ, ਕਿੰਨਾ ਕੁੱਝ ਤਾਂ ਸੀ ਓਸ ਤੋਤਲੀ ਜੁਬਾਨ ਵਾਲੇ ਬਚਪਨ ਵਿੱਚ, ਸਕੂਲ ਤੋਂ ਭੱਜ ਕੇ ਯਾਰਾਂ ਨਾਲ ਬੰਟੇ ਖੇਡਣੇ, ਮਾਂ ਤੋਂ ਚੋਰੀ ਪਿੰਡ ਵਾਲੇ ਸੂਏ ਵਿੱਚ ਨਹਾ ਕੇ ਆਓਣਾ, ਕਿੰਨੀਆਂ ਸ਼ਰਾਰਤਾਂ ਸੀ ਓਸ ਤੋਤਲੀ ਜੁਬਾਨ ਵਾਲੇ ਬਚਪਨ ਵਿੱਚ, ਹੁਣ ਤਾਂ ਏਸ ਦੋੜ ਭੱਜ ਵਾਲੀ ਜਿੰਦਗੀ ਵਿੱਚ ‘sohni’ ਖੁਦ ਇੱਕ ਬੁਝਾਰਤ ਬਣ ਕੇ ਰਹਿ ਗਿਆ, ਦਾਦੀ ਮਾਂ ਕੋਲੋਂ ਸੁਣੀਆਂ ਕਿੰਨੀਆਂ ਹੀ ਬੁਝਾਰਤਾਂ ਸੀ ਓਸ ਤੋਤਲੀ ਜੁਬਾਨ ਵਾਲੇ ਬਚਪਨ ਵਿੱਚ........
226
« on: October 05, 2008, 06:33:54 AM »
O jaan vaaliya tun mainu bewafa da naam de ke jaayi, Tainu bhullan da sahaara koi ilzaam de ke jaayi, Kitay zakhm na bhar jaan tere jaan ton baad, Tun aa key baar-baar apna salaam day ke jaayi
sohni
227
« on: October 05, 2008, 06:32:40 AM »
very ncie hsyair siso ji :-bd :-bd :-bd
228
« on: October 05, 2008, 06:31:08 AM »
me jit ghy Balle; Balle; Balle; Balle; mneu ta yekken ni ondha sare da ji jena ne menu vote pay so much sarea da meir shayri pasand karan le sare janne khush rheo naddem bhaji jo tuis menu es poll vich pae si sare da ik var ifhr rabh rakha
229
« on: October 05, 2008, 06:28:37 AM »
amna ji parh je heni ta flit ch chale jao vaise sbah da dil akda udhke chle jai apne punjab par eni kismat hi ni ditti rabh ne sad0049 sad0049 sad0049 sad0049
230
« on: October 05, 2008, 06:26:45 AM »
hih hih hih hih hih
231
« on: October 05, 2008, 06:25:01 AM »
hih hih hih jatt ji acha ji okha tuhada a hih hih hih hih
232
« on: October 05, 2008, 06:19:09 AM »
so much jatt ji
233
« on: October 05, 2008, 06:18:07 AM »
bho hat avdhya likhea tuis tezy ji mere kol ta shabd bhi heni tarref karan le hbohat vahdya laggea =D> =D> =D> =D>
234
« on: October 05, 2008, 06:16:41 AM »
sat shri akal ji baljit bhaji so much
235
« on: October 05, 2008, 06:14:36 AM »
hih hih tennu sis chal tennu em vich leke ondhi a
punjaban di ik sister uhndi a usda anme tannu hunda hai oh jotty di best frend hundi hai te onu jado pata lagdaki jotty nu sardarni pasand kardi a te oh sardarni nu kehndi oh chnaga hai te punjaban ladh pendi hai oh kehndi nahi idha nahi haiga oh ,...........
236
« on: October 05, 2008, 06:10:30 AM »
Sohni g Thanx tuhada bahoot bahoot mere layi Wish mangan da...... par yaar eh tusi jo mera naam rakhiya main ehde layak nahi Yaar mera te apna koi roop nahi aje tak main rab da roop ke banana han Kamina... Badbola... Gusekhor rakh dinde te sayad suit kar janda
ur welocme tezy ji har koi rabh da roop hi hunda hai apna nu rabh ne banaea hai es akrke koi madda ni hunda sare chnaghe hunde ne bhohat chnaghe hunde ne koi gusekhor ni hunda koi kamina ni hunda oh ta bas usde hallat idha de uhnde ne jo es tara da ban jand ahai par mere hisab naal sari duniya rbah da roop hi hai te tusi bhi rbah da rooop hi ho samjhe hamesh akhush rheo rbah rakha
237
« on: October 05, 2008, 06:07:13 AM »
vick ji ki hoya tusi es tara kyon kehnde ho ???
238
« on: October 04, 2008, 11:13:50 AM »
hun ta dass de yaar pura 1 month ho giyia tenu lare launde nu mein ta topic te ghere mar mar thak giyia.lolzz
hahhaha siso tahi me kama ithe rah kyon nima hoghe ithe ta dohe peghe ne me ta vich digh chali si hih hih hih
239
« on: October 04, 2008, 11:09:03 AM »
tezy ji nice name hanji eh ta pae jana sheti hi chuda hun mere tezy----- rabh da roop rabb:) rabb:) rabb:) tuhanu rabh hamesha khush rakhe
240
« on: October 03, 2008, 12:13:53 PM »
Pages: 1 ... 7 8 9 10 11 [12] 13 14 15 16 17 ... 35
|