November 22, 2024, 03:09:06 PM

Show Posts

This section allows you to view all posts made by this member. Note that you can only see posts made in areas you currently have access to.


Messages - shokeen-munda

Pages: 1 ... 37 38 39 40 41 [42] 43 44 45 46 47 ... 62
821
Pics / Re: punjabi jutti
« on: November 17, 2010, 06:09:02 AM »
nahin nahin 22
chahidi hovegi tan fer le lawa ge
tu keda mna karna sanu

gall taa unj eh v theek aah chal jiwe teri marji  :happy:

822
Pics / Re: punjabi jutti
« on: November 17, 2010, 06:02:54 AM »
ha ha ha
fer theek aa

bai tainu koi chaidi howe taa rakh laa kaddo bahcho tusi v bolo ke sanu v chaidi fer nih milni hune le laa jo leni  :happy:

823
Pics / Re: punjabi jutti
« on: November 17, 2010, 05:55:53 AM »
sariyaan
jass layi vi shad de ik adhi

chal theek hai bai ohnu jo pasand aa ohnu chadd ke baaki saddi  :superhappy:

824
Pics / Re: punjabi jutti
« on: November 17, 2010, 05:50:22 AM »
shokeen 22 tu soni layi lela ... 4-5 jodiyaan

oh teri mai ta bhull hi geya c. jass sariya hi dewo mainu fer soni nuu sab chaidi hongia.

thnx gill

825
Pics / Re: punjabi jutti
« on: November 17, 2010, 05:48:54 AM »
7th no. vali juti mundia vaali aa :he:

fer taa samjho eh jutti sadi  :happy:

826
Pics / Re: punjabi jutti
« on: November 17, 2010, 05:43:15 AM »
jad turdi madak de naal juthi chu chu kardi aa

koi gents lai v hundi taa asi v lae leyida  :happy:

827
Gup Shup / Re: Desi_trademark de arzi...
« on: November 17, 2010, 05:36:00 AM »

828
Gup Shup / Re: WHO SHOULD PAY?
« on: November 16, 2010, 11:37:24 PM »
je mai leke jau taa bill mai hi pay karoooooo  :happy:

829
Gup Shup / Re: Desi_trademark de arzi...
« on: November 14, 2010, 09:24:53 PM »
de dewo ehna nuu shutti kar dewo ehna di request nuu approved  :happy:

830
Shayari / Re: app diya hala shariya sanu hawa vich odindiya ne,,,,,
« on: November 14, 2010, 09:19:02 PM »
eh taa britania biscuit warga lageya mainu taa savere 2 vekhya mai majaa aa geya hun din v changa jauga  :happy: :happy:

831
Pics / Re: guglo nu pr mil gyi
« on: November 14, 2010, 02:41:38 PM »
party kithe hai fer........ :happy:

832
News Khabran / Re: Kararian Kararian Khabran
« on: November 11, 2010, 01:43:07 PM »
HEADLINE

>>>ਅਨੁਸ਼ਾਸਨੀ ਕਮੇਟੀ ਸਾਹਮਣੇ ਪੇਸ਼ ਨਹੀਂ ਹੋਵਾਂਗਾ-ਬਰਾੜ>>>ਹਾਕੀ ਇੰਡੀਆ ਦੀ ਪ੍ਰਧਾਨ ਵਿੱਦਿਆ ਸਟੋਕਸ ਵੱਲੋਂ ਅਸਤੀਫ਼ਾ>>>ਕਬੱਡੀ ਉਲੰਪਿਕ 'ਚ ਜਾਣ ਦੇ ਯੋਗ ਨਹੀਂ-ਪ੍ਰਗਟ ਸਿੰਘ[/b]

833
Introductions / New Friends / Re: Happy Birthday Rantaannooo
« on: November 11, 2010, 01:26:55 PM »
:happy:          :happy:          :happy:
 :happy: :happy:HAPPY :happy: :happy:
 :happy:
 :happy: :happy:BIRTHDAY :happy: :happy:
 :happy:
 :happy: :happy:SIS :happy: :happy:
 :happy:

ratno sis soni walo te mere walo tuwanu janamdin bhut bhut mubarak howe. waheguru ji tuhadi sarea ishayye puri kare. khubbb tarakki karo. har khushi mile tuwanu. ghar deya da maan bano. sada sache pasha waheguru ji da mehar bhara hath thode sir ute hamesha rehe. khush rahooooooooooo.
 :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak:
 :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited:

834
News Khabran / Re: Kararian Kararian Khabran
« on: November 11, 2010, 01:17:25 PM »
 ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਕਿ ਨਵੰਬਰ 2011 ਤੱਕ ਰਾਜ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਸੀਵਰੇਜ, ਜਲ ਸਪਲਾਈ ਅਤੇ ਸੜਕਾਂ ਨਾਲ ਸੰਬੰਧਿਤ ਕੰਮਾਂ ਨੂੰ ਹਰ ਹਾਲਤ ਵਿਚ ਮੁਕੰਮਲ ਕਰ ਲਿਆ ਜਾਵੇਗਾ।
        ਇਥੇ ਰਾਜ ਦੇ ਸੀਨੀਅਰ ਅਧਿਕਾਰੀਆਂ ਅਤੇ ਲੁਧਿਆਣਾ, ਜਲੰਧਰ, ਮੋਗਾ ਅਤੇ ਹੁਸ਼ਿਆਰਪੁਰ ਦੀਆਂ ਕਾਰਪੋਰੇਸ਼ਨਾਂ, ਮਿਊਂਸਪਲ ਕੌਂਸਲਾਂ ਅਤੇ ਨਗਰ ਸੁਧਾਰ ਟਰੱਸਟਾਂ ਦੇ ਮੁਖੀਆਂ ਨਾਲ ਇਨ੍ਹਾਂ ਸ਼ਹਿਰਾਂ ਵਿਚ ਸੀਵਰੇਜ, ਜਲ ਸਪਲਾਈ ਅਤੇ ਸੜਕਾਂ ਦੇ ਨਿਰਮਾਣ ਸਬੰਧੀ ਚਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ: ਬਾਦਲ ਨੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਯੋਗ ਫੰਡ ਮੁਹੱਈਆ ਕਰਵਾਏ ਜਾਣਗੇ।
        ਇਸੇ ਦੌਰਾਨ ਐੱਮ. ਡੀ. ਜਲ ਸਪਲਾਈ ਅਤੇ ਸੀਵਰੇਜ ਬੋਰਡ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਲੁਧਿਆਣਾ ਅਤੇ ਜਲੰਧਰ ਵਿਚ ਉਕਤ ਪ੍ਰੋਜੈਕਟਾਂ ਲਈ ਕ੍ਰਮਵਾਰ 443 ਅਤੇ 486.33 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਸੀਵਰੇਜ ਉਤੇ 193 ਕਰੋੜ ਰੁਪਏ, ਜਲ ਸਪਲਾਈ 'ਤੇ 150 ਕਰੋੜ ਰੁਪਏ ਅਤੇ ਸੜਕਾਂ 'ਤੇ 100 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਦਕਿ ਜਲੰਧਰ ਵਿਚ ਸੀਵਰੇਜ ਲਈ 345.32 ਕਰੋੜ ਰੁਪਏ ਤੇ ਸੜਕਾਂ 'ਤੇ 114 ਕਰੋੜ ਰੁਪਏ ਖਰਚ ਕੀਤੇ ਜਾਣਗੇ।
        ਇਸੇ ਤਰ੍ਹਾਂ ਹੁਸ਼ਿਆਰਪੁਰ ਅਤੇ ਮੋਗਾ ਵਿਚ ਸੀਵਰੇਜ, ਜਲ ਸਪਲਾਈ ਅਤੇ ਸੜਕਾਂ ਤੇ ਕ੍ਰਮਵਾਰ 158.51 ਕਰੋੜ ਰੁਪਏ ਅਤੇ 79.42 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸ. ਬਾਦਲ ਨੇ ਲੁਧਿਆਣਾ ਅਤੇ ਜਲੰਧਰ ਦੀਆਂ ਮਿਊਂਸਪਲ ਨਿਗਮਾਂ ਦੇ ਉਪ ਕਮਿਸ਼ਨਰਾਂ ਅਤੇ ਕਮਿਸ਼ਨਰਾਂ ਨੂੰ ਚਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰਨ ਲਈ ਆਖਿਆ ਤਾਂ ਜੋ ਇਨ੍ਹਾਂ ਪ੍ਰੋਜੈਕਟਾਂ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕੀਤਾ ਜਾ ਸਕੇ। ਉਨ੍ਹਾਂ ਉਪ ਕਮਿਸ਼ਨਰ ਮੋਗਾ ਅਤੇ ਹੁਸ਼ਿਆਰਪੁਰ ਨੂੰ ਮਿਊਂਸਪਲ ਕੌਂਸਲਾਂ ਦੇ ਕਾਰਜਕਾਰੀ ਅਧਿਕਾਰੀਆਂ ਨਾਲ ਇਨ੍ਹਾਂ ਪ੍ਰੋਜੈਕਟਾਂ ਦੇ ਮਿਆਰ ਅਤੇ ਨਿਸ਼ਚਿਤ ਸਮੇਂ ਵਿਚ ਪੂਰਾ ਕਰਨ ਲਈ ਨਿਰਦੇਸ਼ ਦਿੱਤੇ।
        ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਲਈ ਫੰਡਾਂ ਵਾਸਤੇ ਸਥਾਨਕ ਸਰਕਾਰ ਨੂੰ ਨੋਡਲ ਵਿਭਾਗ ਬਣਾਇਆ ਗਿਆ ਹੈ। ਮੀਟਿੰਗ ਵਿਚ ਪ੍ਰਮੁੱਖ ਸਕੱਤਰ/ ਮੁੱਖ ਮੰਤਰੀ ਸ. ਡੀ. ਐੱਸ. ਗੁਰੂ, ਸਕੱਤਰ ਸਥਾਨਕ ਸਰਕਾਰ ਸ. ਐੱਸ. ਐੱਸ. ਰਾਜਪੂਤ, ਵਧੀਕ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਗਗਨਦੀਪ ਸਿੰਘ ਬਰਾੜ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਸ੍ਰੀ ਸਤਪਾਲ ਪਾਲ ਅੰਗਰੂਲਾ ਸਮੇਤ ਜਲੰਧਰ, ਲੁਧਿਆਣਾ ਨਿਗਮਾਂ ਦੇ ਉਪ ਕਮਿਸ਼ਨਰ ਅਤੇ ਮੇਅਰ ਤੇ ਕਮਿਸ਼ਨਰ, ਮੋਗਾ, ਹੁਸ਼ਿਆਰਪੁਰ ਦੇ ਉਪ ਕਮਿਸ਼ਨਰ ਅਤੇ ਮਿਊਂਸਪਲ ਕੌਂਸਲਾਂ ਦੇ ਕਾਰਜਕਾਰੀ ਅਧਿਕਾਰੀ ਹਾਜ਼ਰ ਸਨ।

asi v vekhde kadd eh sab purre hunde ne.  8-> 8->

835
aah v gudd aa bhut soft shabad hai  :okk: :okk:

836
satnam shri waheguru ji.
thnx for it bhut wadia bani hai preet again thnxxxxx  :okk:

837
Fun Time / Re: punjabi boy timetable
« on: November 10, 2010, 11:32:30 AM »
 8 ਵਜੇ ਉੱਠਣਾ
9 ਵਜੇ ਨਹਾਉਣਾ
10 ਵਜੇ ਰੋਟੀ ਖਾਣੀ
11 ਵਜੇ ਤਿਆਰ ਹੋਣਾ
12 ਵਜੇ ਬੁਲਟ ਕੱਢਣਾ
1 ਵਜੇ ਕਾਲਜ ਜਾਣਾ
2 ਵਜੇ ਦੁਪਹਿਰ ਦੀ ਰੋਟੀ
3 ਵਜੇ ਗਰਲ ਫਰੈਂਡ ਨੂੰ ਮਿਲਣਾ
4 ਵਜੇ ਖੇਡਣਾ
5 ਵਜੇ ਗੇੜੀ ਲਾਉਣੀ
6 ਵਜੇ ਪੈਗ ਲਾਉਣਾ
7 ਵਜੇ ਪੰਗਾ ਪਾਉਣਾ
8 ਵਜੇ ਥਾਣੇ
9 ਵਜੇ ਘਰ ਵਾਪਸ
9:15 ਤੇ ਬਾਪੂ ਤੌਂ ਗਾਲਾਂ
9:30 ਤੇ ਰਾਤ ਦੀ ਰੋਟੀ
10 ਵਜੇ ਬੈਡ ਤੇ ਜਾਣਾ
2 ਵਜੇ ਤੱਕ ਗਰਲ ਫਰੈਂਡ ਨਾਲ ਗੱਲਾਂ ਕਰਨੀਆਂ
4 ਵਜੇ ਤੱਕ ਯਾਰਾਂ ਨੂੰ ਮੈਸਜ ਸੇਵਾ
4 ਵਜੇ ਤੌਂ 8 ਵਜੇ ਤੱਕ ਸੌਣਾ
8 ਵਜੇ ਦਿਨ ਫੇਰ ਸ਼ੁਰੂ

haye wakhra topic  :superhappy:  :excited:  :superhappy:
galla taa sarea hi sahi ne. bas kujj gall sade naal mel nih khandi.  :happy:
thnx guglo muglo   :rockon: :rockon:

838
Fun Time / Re: ik gal dasso v sare jane ,,,
« on: November 10, 2010, 11:18:23 AM »
simple/fashionable/punjabi/english ........ bhul jaoooooo doesnt matter

kuri dil di changi honi chaidi bassssssssssss  :he:

sahi keha  :happy:

839
Jokes Majaak / Re: marasi da rista...
« on: November 10, 2010, 07:46:14 AM »
oh paye shittar rajj ke hahahahaha  :happy:

840
Jokes Majaak / Re: kanjra pehla apna pajama tan badal le
« on: November 10, 2010, 07:43:41 AM »
hahahahah nikhetya salwar paayee firda,  :angry:
 :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:

Pages: 1 ... 37 38 39 40 41 [42] 43 44 45 46 47 ... 62