2161
Shayari / Re: ਵਾਹ!,,,
« on: January 18, 2012, 12:22:54 PM »ਕਵੀਆਂ ਨੇ
ਕਹਿਣਾ ਏ ਇੱਕ ਦਿਨ
ਵਾਹ! ਕੀ ਇਸ਼ਕ ਸੀ
ਤੇਰਾ ਤੇ ਮੇਰਾ
ਪਰ
ਇੱਕ ਸਵਾਲ ਏ
ਮੇਰੇ ਜ਼ਹਿਨ ਵਿੱਚ
ਕੀ ਅਸੀਂ ਕਦੇ
‘ਸੀ’ ਹੋ ਪਾਵਾਂਗੇ?
_________
Dilo hoya puar usnu kehnde ne
ki mein meeh vich roo riha hova oh a ke mere athru saf kare