1561
PJ Games / Re: If your dad arranges your marriage with the person above you...
« on: February 05, 2012, 04:50:01 AM »
kudi fashion patti a bapu ah ni rotiyan laundi rehnde lolzzzz
This section allows you to view all posts made by this member. Note that you can only see posts made in areas you currently have access to. 1561
PJ Games / Re: If your dad arranges your marriage with the person above you...« on: February 05, 2012, 04:50:01 AM »
kudi fashion patti a bapu ah ni rotiyan laundi rehnde lolzzzz
1562
Shayari / shayari ... karo te paddo ajo sare« on: February 05, 2012, 04:36:00 AM »
Shayari karo and paddo ,,,... dil de dard sunao te jahar karo
... ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ,, ਕੱਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ. ... uprle comment [post] nal line jod ke line bolan di try karo and have fun guyssss 1567
Fun Time / Re: Mitran di Majj« on: February 05, 2012, 01:53:15 AM »
MITRAN di majj majj di mauj
1568
News Khabran / Re: World's Smallest Man In Nepali« on: February 05, 2012, 01:51:02 AM »
punjab alwys correct
1569
Lok Virsa Pehchaan / Re: respect girls ..« on: February 05, 2012, 01:47:28 AM »
sahi a yarr lok smjde ni gallan
1570
Religion, Faith, Spirituality / Re: Hukamnama From Sri Darbar Sahib, Amritsar« on: February 05, 2012, 12:14:55 AM »
Ok j i will do tht as well
But hukamnama punjabi ch usda mtlab english ... Hukamnama Sri Harmandir Sahib Ji 6th Feb.,2012 Ang 554 [ MONDAY ] , 24th Magh (Samvat 543 Nanakshahi) ] Plz cover your head before reading the Gurbani Ji & Try to Implement True Meaning of GURBANI in Your Life ਸਲੋਕੁ ਮਃ ੩ ॥ ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥ ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥ Solak M: 3 ॥ Nanak Bin Satgur Bhetey Jag Andh Hae Andhey Karam Kamaey ॥ Shabdey Seyou Chit Na Lavaee Jit Sukh Vasey Man Aaye ॥ सलोकु मः ३ ॥ नानक बिनु सतिगुर भेटे जगु अंधु है अंधे करम कमाइ ॥ सबदै सिउ चितु न लावई जितु सुखु वसै मनि आइ ॥ ENGLISH TRANSLATION :- Shalok, Third Mehl: O Nanak, without meeting the True Guru, the world is blind, and it does blind deeds. It does not focus its consciousness on the Word of the Shabad, which would bring peace to abide in the mind. ਪੰਜਾਬੀ ਵਿਚ ਵਿਆਖਿਆ :- ਹੇ ਨਾਨਕ! ਗੁਰੂ ਨੂੰ ਮਿਲਣ ਤੋਂ ਬਿਨਾ ਸੰਸਾਰ ਅੰਨ੍ਹਾ ਹੈ ਤੇ ਅੰਨ੍ਹੇ ਹੀ ਕੰਮ ਕਰਦਾ ਹੈ, ਸਤਿਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿਚ ਸੁਖ ਆ ਵੱਸੇ। ARTH :- Hey Nanak ! Guru nu milan to bina sansaar anna hai te anne hi kam karda Hai, Satguru de Shabad Naal man Nahi jorda jis karke hirde wich sukh aa vase । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. ... yar date ni change ho rahi...... 1571
Religion, Faith, Spirituality / Re: Hukamnama From Sri Darbar Sahib, Amritsar« on: February 05, 2012, 12:00:03 AM »
ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ
ਅੱਜ ਦਾ ਮੁੱਖਵਾਕ 5.2.2012, ਐਤਵਾਰ , ੨੩ ਮਾਘ (ਸੰਮਤ ੫੪੩ ਨਾਨਕਸ਼ਾਹੀ) ਧਨਾਸਰੀ ਮਹਲਾ ੧ ॥ ਸਹਜਿ ਮਿਲੈ ਮਿਲਿਆ ਪਰਵਾਣੁ ॥ ਨਾ ਤਿਸੁ ਮਰਣੁ ਨ ਆਵਣੁ ਜਾਣੁ ॥ ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥ ਜਹ ਦੇਖਾ ਤਹ ਅਵਰੁ ਨ ਕੋਇ ॥੧॥ ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥ (ਅੰਗ ੬੮੬) ਪੰਜਾਬੀ ਵਿਚ ਵਿਆਖਿਆ :- ਜੇਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ, ਉਸ ਦਾ ਪ੍ਰਭੂ-ਚਰਨਾਂ ਵਿਚ ਜੁੜਨਾ ਕਬੂਲ ਪੈਂਦਾ ਹੈ। ਉਸ ਮਨੁੱਖ ਨੂੰ ਨਾਹ ਆਤਮਕ ਮੌਤ ਆਉਂਦੀ ਹੈ, ਨਾਹ ਹੀ ਜਨਮ ਮਰਨ ਦਾ ਗੇੜ। ਅਜੇਹਾ ਪ੍ਰਭੂ ਦਾ ਦਾਸ ਪ੍ਰਭੂ ਵਿਚ ਲੀਨ ਰਹਿੰਦਾ ਹੈ, ਪ੍ਰਭੂ ਅਜੇਹੇ ਸੇਵਕ ਦੇ ਅੰਦਰ ਪਰਗਟ ਹੋ ਜਾਂਦਾ ਹੈ। ਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ।੧। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ (ਆਤਮਕ) ਟਿਕਾਣਾ ਮਿਲ ਜਾਂਦਾ ਹੈ ਜਿਥੇ ਮਨ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ। (ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ।੧। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. 1572
Jokes Majaak / Re: Mega Jokes thread, Jokes da khazana!!!« on: February 04, 2012, 09:33:47 PM »
3 Kaale Friends Kathe Kite Ja Rahe Si
Raste Ch Ohna Nu Ik Pari Mili Os Pari Ne Teena Di Dungi Yaari Nu Dekh Ke 1-1 Vardan Mangan Nu Keha 1st Dost: Mainu Dudh Jeha Gora Bana Do. 2nd Dost: Mainu Vi Ohna Hi Gora Bana Do. Oh Dove Gore Ho Gaye… 3rd Dost: Hee Hee… Hee Hee… Heeeeeeeee Heeeeeeee… Ehna Saaleyan Nu Fer Kala Bana De Teeno Fer Kaale Ho Gaye Moral: Friends Kameene Hi Rehte Hain 1573
Jokes Majaak / Re: Mega Jokes thread, Jokes da khazana!!!« on: February 04, 2012, 09:06:27 PM »
Usde Kadam Jithe Jithe Paye,
Assi O Jagah V Chum Layi, O Bewafa Sadi Mummy Kol Ja K Boli Aunty Tohada Munda Mitti Khanda Hai… 1574
Complaints / Re: Love status« on: February 04, 2012, 08:45:32 PM »
gusse na chal chad jo dita tusi oh vadya ok lolzzzzzz
u funny 1576
Complaints / Re: Love status« on: February 04, 2012, 08:33:46 PM »
u can mein already idea dite a
1577
Complaints / Re: Message of the Day« on: February 04, 2012, 08:32:48 PM »
ਕਰ ਭਲਾ ਹੋ ਭਲਾ , ਅੰਤ ਭਲੇ ਦਾ ਭਲਾ
1578
PJ Games / Re: If your dad arranges your marriage with the person above you...« on: February 04, 2012, 08:31:44 PM »
kyu bapu tenu apda putt ni pyara
1579
Jokes Majaak / Re: Legal vs logical« on: February 04, 2012, 08:31:06 PM »
ah ta sire hi la diti a ........ hun ah legal a ya logical
1580
Jokes Majaak / Re: tare kado tutde, research kine kitte?« on: February 04, 2012, 08:28:49 PM »
bai fer ah gaddi de chakke jaam v isne hi kiti c
|