This section allows you to view all posts made by this member. Note that you can only see posts made in areas you currently have access to.
Topics - LanDLorD
Pages: [1]
1
« on: June 15, 2017, 11:05:44 PM »
ਕੱਲ ਪੰਡਿਤ ਜੀ ਮਹਾਭਾਰਤ ਦੀ ਕਥਾ ਸੁਣਾਈ ਜਾਂਦੇ ਸੀ| ਬਾਕੀ ਸੰਗਤ ਦੇ ਨਾਲ ਆਪਣੇ ਵਾਲਾ ਝੰਡਾ ਅਮਲੀ 😎 ਵੀ ਫੀਮ ਦੀ ਗੋਲੀ ਖਾਈ ਬੈਠਾ ਸੀ |
ਪੰਡਿਤ ਜੀ ਕਹਿੰਦੇ,'' ਭਗਤ ਜਣੋ....ਜਦੋਂ ਕੰਸ ਨੂੰ ਪਤਾ ਲਗਿਆ ਕਿ ਦੇਵਕੀ ਦਾ 8ਵਾਂ ਪੁੱਤਰ ਉਸਦੀ ਮੌਤ🔪 ਦਾ ਕਾਰਣ ਬਨੇਗਾ ਤਾਂ ਉਸ ਪਾਪੀ ਨੇ ਦੇਵਕੀ ਅਤੇ ਵਾਸੁਦੇਵ ਨੂੰ ਜੇਲ੍ਹ ਵਿਚ ਬੰਦ ਕਰ ਦਿਤਾ...ਅਗਲੇ ਹੀ ਸਾਲ ਦੇਵਕੀ ਦਾ ਪਹਿਲਾ ਪੁੱਤਰ ਪੈਦਾ ਹੋਇਆ,ਪਾਪੀ ਕੰਸ ਨੇ ਉਸਨੂੰ ਮਾਰ 🔪ਦਿਤਾ.....ਫੇਰ ਦੂਜਾ ਵੀ ਮਾਰ🔪 ਦਿਤਾ....ਅਤੇ ਇਕ -ਇਕ ਕਰਕੇ ਸੱਤ ਪੁੱਤਰ 🔪ਮਾਰ ਦਿਤੇ....''.
ਝੰਡਾ ਅਮਲੀ-ਪਰਨਾ ਜਿਹਾ ਠੀਕ ਕਰਕੇ ,''
ਪੰਡਤਾ ਬਾਕੀ ਗੱਲਾਂ ਤਾਂ ਠੀਕ ਨੇ...ਪਰ ਜਦੋਂ ਕੰਸ ਰਾਜੇ (ਕੰਸ ) ਨੂੰ ਪਤਾ ਸੀ ਕਿ ਦੇਵਕੀ ਦਾ ਮੁੰਡਾ ਉਸਨੂੰ ਮਾਰੂਗਾ..ਤਾਂ ਉਸਨੇ ਦੇਵਕੀ ਤੇ ਵਾਸੂਦੇਵ ਨੂੰ ਇਕੋ ਜੇਲ੍ਹ ਚ' ਕਿਉਂ ਰਖਿਆ....??...ਅੱ ਡ-ਅੱਡ ਰੱਖ ਦਿੰਦਾ ਤਾਂ ਇਹ ਸਿਆਪਾ ਈ ਨੀ ਸੀ ਪੈਣਾ...ਐਵੇਂ ਐਡੀ ਵੱਡੀ ਮਹਾਭਾਰਤ ਕਰਵਾਈ ਪਤੰਦਰ ਨੇ.....😛....//
2
« on: July 24, 2015, 11:16:29 AM »
Sat Shri Akal sarean nu,
Today im going to start a new game i.e. 5 letter game.
I will write a 5 letter word and next visitor has to make a new 5 letter word starting with the last letter of previous posted word.
e.g. Start
next will post> start>Truck
simple hai ji bas apne to upar wali post da last letter chakko aur bna deo ik nawa word.
Note: it is only a 5 letter game
here is word for next user
HEART
3
« on: July 02, 2015, 09:51:03 AM »
Exactly… what if Heer Ranjha were on Facebook and it all happened here in the world of Social Networking? What role would Facebook have played in the legendary story of Heer and Ranjha? We have tried to envision the story in detail and how it would have unfolded with the help of Facebook. In a way its education, maybe a way for the contemporary generation to connect with the forlorn stories of eternal love. If this becomes a success, we will try to come up with more such stories.
4
« on: June 22, 2015, 09:24:57 AM »
KIse ne Kuch v Gal karni hove athe ajo galla marn
ajaj chan athe chinese tadke laune a
5
« on: June 21, 2015, 11:04:20 PM »
Take it as humour Dnt be serious guys ..
6
« on: June 17, 2015, 10:17:02 PM »
Ah chko v heer da ranjha .. Hahah dekhla hun claim karla
7
« on: June 11, 2015, 04:47:35 AM »
Kal jani ki 12th june nu sadi cim grewal da bday a So mere walo bhut hi pyar nal well wishes Jihna k monile toh kar skda c cim i did
Han jyda saja ni skiya but still :blowout: :love:
HaPpY bIrThdAy to Cim GreWal
8
« on: March 24, 2012, 08:12:22 PM »
ਕੋਈ ਮਾ ਨੀ ਖਾੜਕੂ ਜਂਮਦੀ... ਅੱਖਾ ਮੂਹਰੇ ਜੁਲਮ ਹੁਂਦਾ ਦੇਖ ਕੇ ਜਰਨਾ ਸੋਖਾ ਨਹੀ... ਬਿਨ ਆਈ ਤੋ ਮੋਤ ਬੇਗਾਨੀ ਮਰਨਾ ਸੋਖਾ ਨਹੀ.. ਸਿਰ ਨੀਵਾ ਕਰਕੇ ਜਿਊਣਾ ਬਂਦਾ ਕਾਹਦਾ ਜਿਉਣਾ ਏ ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ.. ਅੱਖੀ ਉਤਰੇ ਖੂਨ ਪੁੱਤਾ ਲਟਕਣਾ ਸੋਖਾ ਨਹੀ ਰਂਗਲੇ ਛੱਡ ਚੁਬਾਰੇ ਦਰ-ਦਰ ਭਟਕਣਾ ਸੋਖਾ ਨਹੀ ਜਦੋ ਹੋਵੇ ਕਂਮ ਨਾਜਾਇਜ ਤਾ ਦਿਲ ਦੀ ਅੱਗ ਭੜਕਾਉਦਾ ਏ ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ.. ਥਾਣੇ-ਕਚਿਹਰੀਆ ਵਿੱਚ ਮਾਵਾ ਭੈਣਾ ਦੀ ਇੱਜਤ ਰੁਲਦੀ ਏ.. ਸਬਰ ਦਾ ਬਂਨ ਉਦੋ ਟੁੱਟ ਜਾਦਾ ਜਦੋ ਜੁਲਮ ਹਨੇਰੀ ਝੁਲਦੀ ਏ ਹਕੂਮਤ ਦੇ ਨਸ਼ੇ ਵਿੱਚ ਜਦੋ ਧਰਮ ਸਥਾਨ ਥਿਰਾਉਦਾ ਏ ਕੋਈ ਮਾ ਨਿ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ.. ਸੱਚਾ ਪਿਆਲਾ ਅਂਮਰਿਤ ਦਾ ਉਹ ਪੀਣ ਨੀ ਦਿਂਦੇ ਸੀ ਆਪਣੇ ਗਰ ਵਿੱਚ ਬੈਠਿਆ ਨੂ ਵੀ ਜੀਨ ਨਾ ਦਿਂਦੇ ਸੀ ਗੁਲਾਮੀ ਦੀ ਜਿਂਦਗੀ ਨਾਲੋ ਬਂਦਾ ਮੋਤ ਨੂ ਚਾਹੁਦਾ ਏ ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ.. ਹਰ ਇਕ ਕੋਮ ਨੂ ਦਰਜਾ ਇਕੋ ਜਿਹਾ ਮਿਲਣਾ ਚਾਹੀਦਾ ਹਕੂਮਤ ਦੇ ਨਜਰੋ ਕੋਈ ਪਂਥ ਨਹੀ ਗਿਰਨਾ ਚਾਹੀਦਾ ਜਦੋ ਹੋਵੇ ਮਾੜਾ ਸਲੂਕ ਤਾ ਸੀਨੇ ਅੱਗ ਹੀ ਲਾਉਦਾ ਏ ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ.......
9
« on: February 18, 2012, 05:06:43 PM »
ੴ ਵਾਹਿਗੁਰੂ ਜੀ ਕਾ ਖਾਲਸਾ ੴੴ ਵਾਹਿਗੁਰੂ ਜੀ ਕੀ ਫਤਿਹ ੴLo v mitro Ah Wraich surname di history mein kuch hor v post karu but kuch time baad let me search HistoryThe original name of this tribe was 'Chang' (Chung) and gave it's name to the Jhang District although they no longer occupy that area.Population distributionThe Wraich population was 38,070 in Amritsar district during the 1911 British Punjab Census. In thePatiala district it was 19,950.Geographic distributionWestern PunjabThe Wraich are mostly found in western Punjab, Pakistan, in the districts of Gujrat and Gujranwala. They are also significant populations in the southern districts of Punjab like Multan and Duniapur. The Wraich in Sargodha are mostly landlords like Atharwraich and they come here from Gujrat and Gujranwala. The Warraich of Faisalabad came from Gujrat in 1905 A.D.Eastern PunjabIn eastern Punjab in India the clan is found in large numbers in the Majha and Malwa regions. Historically they are known as land owners and served in the IndianMythical historyAccording to Sir Lepel Griffin, the tribe migrated to Punjab during the reign of Mohammad of Ghazni and settled in Gujrat, in present day Pakistan.According to legend, a Jat named Wraich had five sons who moved from Chenab to the two cities Gujrat and Gujranwala. Around the tenth century A.D., their descendants moved down to theJhelum River in large numbers. Until the thirteenth-century AD they continued to fight with Gujjartribes. Today the Wraich occupy a very compact area comprising 360 villages in a region calledJatatar. During the period of Feroz Shah Tughlaq, a certain Haria leader of these Wraich Jats converted to Islam and founded a village later named Hariawala after him. ...
Akhaan vich saade junoon te dil vich saade gurbaani hai, Assi sardaaran de putt, saade taan khoon de vich qurbaani hai, jitthe marji vas jaayiye, mitti nu apni pulde nahi, pardes nu vi rang daieye basanti rang naal,assi pardes de rang vich dhulde nai[/l][/t]
According to historians, the Warraich clan are descendants of a clan from the North-Western province of Iqulawri who originated from the rulers of the Great Persian empire. After a war, they settled in Afghanistan, with many choosing to remain in Afghanistan (and in neighbouring areas, such as in Peshawar across the border in modern day Pakistan) who are now mixed in to civilian life. Following this first migration, they then migrated from Afghanistan and settled within the areas of Punjab in 1621 due to the great plague of Iqulawri. The majority are currently spread across the Punjab areas of Asia.
Geographic distribution
Western Punjab The Waraich is mostly found in western Punjab, Pakistan, in the two districts Gujrat and Gujranwala&also in settled in south punjab like MULTAN&DUNYAPUR . They occupy 141 villages in Gujrat and 84 villages in Gujranwala. They are also available in lot of numbers in Kana Kacha an area of Lahore Disst. in 'Warraichan village'. A lot of WARRAICH's are living in Sargodha Distt. in village Chak 19 SB. Additionally they are also settled in the neighboring district Mandi Bahauddin. Villages like Ghagoki, Pahrianwali, Sohawa Waraichan etc. belong to this tribe. Famous warraich families are settled in ghagoki Eastern Punjab In eastern Punjab in India the clan is found in large numbers in the Majha and Malwa regions. Historically they are known as land owners and tenant farmers and many are employed by the Indian and Pakistani armies. In Indian Punjab the clan occupies about 315 villages. After 1947 a large number of Waraich moved into Haryana.[/l][/t] |
|
10
« on: February 09, 2012, 05:10:31 AM »
Sat sri akal sab nu mein guru gobind singh g nal related kuch snap upload karn lagiya darshan karo ....
waheguru g ka khalsa waheguru g ki fateh
A rare sketch of Dasam Pita - the paintings courtesy of World Sikh Heritage Museum
...
Guru Gobind Singh Ji was going from Alamgir to Raikot.Ring which Guru Ji was wearing was tight on swollen finger.Guru ji got it cut from iron smith Bhai Jawala Of Mohi village near Mullanpur (Ludhiana) on 31 dec 1704..Bhai Mehar singh ji now at Bhamipura village near Jagraon (Ludhiana),the 6th descendent Of Bhai Jawala Ji is in possession of that ring & the file with which it was cut
11
« on: February 05, 2012, 04:36:00 AM »
Shayari karo and paddo ,,,... dil de dard sunao te jahar karo
... ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ,, ਕੱਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ.
... uprle comment [post] nal line jod ke line bolan di try karo and have fun guyssss
12
« on: February 04, 2012, 08:12:10 PM »
ANgry Birds
Lo v mItro JisnE angry Birds Khedi A us Lai
AH Ne Tuahde Real ANgry BIrds
13
« on: January 27, 2012, 04:19:43 PM »
I wanna write something on daughters .. some shyari,poem some words and request u guys to do so do some thing againts Female Foeticide ... kaisi rehmat ha ah Dhee v Jad aundi ha... ghar vich nimrta a jandi a ... Haya a jandi a .... bolan da saleeka badal janda... rehan da tareeka badal janda a .... Bhar dindi a ristiyan de anmol motiyan nal anjlan toh khali paye ghar nu jagha dindi a har kise de man vich ... paraiya dhan sambhan da ehsas... kaisi rehmat ha ah dhee v marjani kiha v hasdi a ..... khasma nu khani kiha v rondi nai....
14
« on: January 27, 2012, 03:42:26 PM »
ਮਾਂ ਪੰਜਾਬੀ "ਦੇਬੀ" ਸ਼ਾਇਰਾ,ਫ਼ੰਕਾਰਾਂ ਗਲ ਲਾਈ ਏ "ਗੁਰਦਾਸ ਮਾਨ" ਜਿਹੇ ਸਰਵਣ ਪੁੱਤਰਾਂ ਕਦਰ ਇਸਦੀ ਪਾਈ ਏ| ਹੈ ਗਲ ਖੁਸ਼ੀ ਦੀ ਮਿਲ ਗਏ "ਪਾਤਰ" "ਜਗਤਾਰ" ਪੰਜਾਬੀ ਨੂੰ ਮੈਂ ਪੁੱਤ ਪੰਜਾਬੀ ਮਾਂ ਦਾ , ਮੈਂ ਕਰਦਾ ਪਿਆਰ ਪੰਜਾਬੀ ਨੂੰ|
...
ਬੁਰਾ ਕਰੋ ਨਾਂ , ਬੁਰਾ ਜਰੋ, ਨਾਂ ਬੁਰਾ ਕਿਸੇ ਦਾ ਚਾਹਿਓ ਵੇ ਲੋਕੋ || ਹੱਸਦੇ-ਵੱਸਦੇ ਘਰਾਂ ਚ'ਜਿਹੜੀ ਫਿ਼ੱਕ ਪਾ ਦੇਵੇ, ਐਸੀ ਰਾਜਨੀਤੀ ਦੀ ਚੁੱਕ ਚ' ਕਦੇ ਨਾਂ ਆਇਓ ਵੇ ਲੋਕੋ ..
15
« on: January 24, 2012, 03:59:28 PM »
Suru kiya jaye
16
« on: January 24, 2012, 03:45:15 PM »
ਅਸੀਂ ਰੁਸਿਅਾ ਸੱਜਣ ਮਨਾੳਣ ਅੲੇ ਅਾ ਅਾਪਣੀ ਗੱਲਤੀ ਦੀ ਸਜਾ ਮੁਅਾਫ ਕਰੳੁਣ ਅੲੇ ਅਾ ੳੁਹ ਮੁੜ ਕੇ ਦੇਖੇ ਤਾ ਿੲਕ ਵਾਰ ੲੇਹੀ ਅਾਸ ਲੇਕੇ ਿੲਸ ਦੂਜੇ ਜੱਗ ਤੇ ਜਿੳੁਣ ਅੲੇ ਅਾ|
English
Asi rusiya sajan manun aye a Apni galti di saja maff karun aye a Oh mod ke dekhe ta ik var Ahi aas leke is duje jagg te jion aye a
17
« on: January 18, 2012, 01:40:50 AM »
ਇਹ ਰੂਹ ਪੰਜਾਬ ਦੀ ਟੀਮ ਏ ਜਿਸ ਨੇ ਨਿਊ ZeAlAnd ਵਿੱਚ ਥੋੜੇ ਹੀ ਟਾਇਮ ਵਿੱਚ ਧਮਾਲਾ ਪਾ ਦਿੱਤੀਆ Am Happy That Am pArt Of This Team ... guys have look ... Iste v koi chnga mada comment krdo
18
« on: September 10, 2010, 06:37:41 AM »
ਦਿਲ ਰੋਦੇ ਨੂੰ ਚੁਪ ਕਰਉਣਾ ਔਖਾ ਹੁੰਦਾ ਇਸ਼ਕ ਚ ਤਰ ਗਏ ਨੂੰ ਮੋੜ ਲਉਣਾ ਔਖਾ ਹੁੰਦਾ ਪਿਆਰ ਪਾ ਤਾ ਹਰੇਕ ਲੈਦਾ ਹੈ ਪਰ ਜਿੰਦਗੀ ਭਰ ਨਿਭਾਉਣਾ ਬੜਾ ਔਖਾ ਹੁੰਦਾ...!!!!! :blush: :blush: :blush: :pjrocks: :pjrocks:
Pages: [1]
|