ਜੇ ਤੂੰ ਦੇਖੇਂ ਵਾਧਾ ਘਾਟਾ__, ਫਿਰ ਤਾਂ ਇਸ਼ਕ ਨੀ ਹੋਣਾ__,
ਗੁਝੀਆਂ ਖਾਂਦੇ ਆਸ਼ਕ ਸੱਟਾਂ__, ਅੰਦਰ ਵੜ ਵੜ ਰੋਣਾ__,
ਇਸ਼ਕ ਦੀ ਸੜਕ ਦਰਗਾਹੀਂ ਜਾਵੇ__, ਆ ਜਾਵੀਂ ਜੇ ਤੂੰ ਆਉਣਾ...........