921
ਦੁੱਖ ਇਹੀ ਆ ਕੇ ਓਹ ਚੁਪ ਚਾਪ ਚਲੇ ਗਏ ✯ ✮ ✩ ★
ਸਾਡਾ ਜੀਣਾ ਸੌਖਾ ਹੋ ਜਾਂਦਾ ਜੇ ਕੋਈ ਲਾਰਾ ਹੀ ਲਾ ਜਾਂਦੇ ✯ ✮ ✩ ★
ਸਾਡਾ ਜੀਣਾ ਸੌਖਾ ਹੋ ਜਾਂਦਾ ਜੇ ਕੋਈ ਲਾਰਾ ਹੀ ਲਾ ਜਾਂਦੇ ✯ ✮ ✩ ★
This section allows you to view all posts made by this member. Note that you can only see posts made in areas you currently have access to. 922
Jad sabna thai aap pahunch na sakya rabb ne banayi maa ,
Sab to wadda is duniya vich teerath hundi maa , Moh-mammta di jeondi jaagdi moorat hundi maa , Chehre padh ke bujh lendi aanteryaami hundi maa , Ki hoya je rabb ni vekhyaa ,Rabb wargi hundi maa 924
Shayari / Re: ਕੁਛ ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ« on: June 21, 2012, 05:05:29 AM »
ਕਿੱਸ ਤਰ੍ਰਾਂ ਦਿਨ ਬੀਤਿਆਂ ਤੈਨੂੰ
ਲ਼ਿਖਾਂ । ਕਿੱਸ ਤਰ੍ਹਾਂ ਦਿਲ ਤਿੜਕਿਆਂ ਤੈਨੂੰ ਲ਼ਿਖਾਂ । ਜਿਗਰ ਦੇ ਸ਼ੀਸ਼ੇ ਦੇ ਟੋਟੇ ਜਦ ਖਿੰਡੇ, ਹਰ ਇਕ 'ਚ ਤੂੰ ਹੀ ਉਭਰਿਆ ਤੈਂਨੂੰ ਲ਼ਿਖਾਂ । 925
Gup Shup / Re: Meaning of names of pj members.......« on: June 21, 2012, 05:01:34 AM »
WHT ABT MY NAME manpreet singh sekhon :huhh: :huhh:
926
Shayari / Re: ਕੁਛ ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ« on: June 21, 2012, 05:00:44 AM »
ਸੁਨੇ ਸੁਨੇ ਰਹਾ ਆ ਵਿਚ ਕੋਈ ਕੋਈ ਪੈਰ ਹੈ .
.ਦਿਲ ਹੀ ਉਦਾਸ ਹੈ ਜੀ ਬਾਕੀ ਸਬ ਖੈਰ ਹੈ 927
Shayari / Re: ਮੰਜ਼ਿਲਾਂ« on: June 21, 2012, 04:59:29 AM »
ਦਿਲ ਤੇ ਆਖ਼ਰ ਸ਼ੀਸ਼ਾ ਸੀ... ਜੋ ਚੂਰ ਤਾਂ ਹੋਣਾ ਸੀ
ਕਿਸੇ ਬਹਾਨੇ ਸੱਜਣਾ ਨੇ... ਸਾਥੋਂ ਦੂਰ ਤਾਂ ਹੋਣਾ ਸੀ 928
Fun Time / Re: Tax to pay« on: June 21, 2012, 04:54:55 AM »
and also gifts are exempted from tax ...
929
Shayari / Re: ਮੰਜ਼ਿਲਾਂ« on: June 21, 2012, 04:53:49 AM »
ਇੱਕ ਓਹਦੀ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ,,,
ਸੋਹਣੇ ਹੋਰ ਵੀ ਬਥੇਰੇ ਸਾਨੂੰ ਪਸੰਦ ਕੋਈ ਨਾ, 930
Shayari / Re: ਕੁਛ ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ« on: June 21, 2012, 04:50:37 AM »
ਵੈਸੇ ਓਸਦਾ ਕਸੂਰ ਤਾ ਕੋਈ ਨੀ ਸੀ,
ਬੱਸ ਓਹਨੂੰ ਪਿਆਰ ਹੀ ਇੰਨਾ ਮਿਲਿਆ ਕੇ ਗਰੂਰ ਹੋ ਗਿਆ 931
Shayari / Re: ਕੁਛ ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ« on: June 21, 2012, 04:42:47 AM »
ਨਾ ਉਹ ਆ ਸਕੇ ਤੇ ਨਾ ਅਸੀ ਜਾ ਸਕੇ,
ਦੁੱਖ ਦਿੱਲ ਦਾ ਕਿਸੇ ਨੂੰ ਨਾ ਸੁਨਾ ਸਕੇ, ਯਾਦਾ ਵਿੱਚ ਬੇਠੈ ਆ ਲੈ ਕੇ ਆਸ ਉਹਦੀ, ਨਾ ਉਹਨਾ ਯਾਦ ਕੀਤਾ ਨਾ ਅਸੀ ਭੁਲਾ ਸਕੇ.... 932
Shayari / Re: ਮੰਜ਼ਿਲਾਂ« on: June 21, 2012, 04:40:38 AM »
ਨਾ ਉਹ ਆ ਸਕੇ ਤੇ ਨਾ ਅਸੀ ਜਾ ਸਕੇ,
ਦੁੱਖ ਦਿੱਲ ਦਾ ਕਿਸੇ ਨੂੰ ਨਾ ਸੁਨਾ ਸਕੇ, ਯਾਦਾ ਵਿੱਚ ਬੇਠੈ ਆ ਲੈ ਕੇ ਆਸ ਉਹਦੀ, ਨਾ ਉਹਨਾ ਯਾਦ ਕੀਤਾ ਨਾ ਅਸੀ ਭੁਲਾ ਸਕੇ.... 935
Fun Time / Re: Tax to pay« on: June 21, 2012, 04:28:06 AM »
CASH HANDLING TAX : i never heard of it ...
939
Religion, Faith, Spirituality / ਸੁਨਿ ਮਨ ਅਕਥ ਕਥਾ ਹਰਿ ਨਾਮ« on: June 20, 2012, 02:12:15 AM »
ਸੁਨਿ ਮਨ ਅਕਥ ਕਥਾ ਹਰਿ ਨਾਮ ॥ ( ang 718 )
Listen, O mind, to the Unspoken Speech of the Lord's Name. ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ ॥ Riches, wisdom, supernatural spiritual powers and peace are obtained, by vibrating, meditating on the Lord God, under Guru's Instruction. 940
Birthdays / Re: Happy Birthday -Amrit (ਵਿਹਲਾ ਜੱਟ ਪੰਗੇ ਲੈਣ ਨੂੰ)« on: June 20, 2012, 02:07:05 AM »
happy birthday veer ..sda khush reh
|