October 05, 2024, 10:47:06 AM

Show Posts

This section allows you to view all posts made by this member. Note that you can only see posts made in areas you currently have access to.


Messages - @SeKhOn@

Pages: 1 ... 33 34 35 36 37 [38] 39 40 41 42 43 ... 449
741
Shayari / Re: Tu Russeya Vaar
« on: August 01, 2012, 02:20:19 PM »
ssa neha ,,hor ki haal ne

742
Sports Khelan / Re: London 2012 olympic games
« on: August 01, 2012, 02:11:08 PM »
at last india open his account with one bronze ,,,,hope more from indian squad

vijendra in boxing

sania in badminton

and in hockey toooo

743
Shayari / Re: Tu Russeya Vaar
« on: August 01, 2012, 02:05:25 PM »
uhna ki dard waduna c ,,,

bas apna dil parchunaa c

dil apna parcha liya

sajna ne kheda chuda liya

744
Birthdays / Re: **Happy Birthday Sekhon**
« on: July 28, 2012, 11:13:30 AM »
thnks everyone for warm wishes  :hug: :hug: :hug: :hug: :hug: :hug: ,,, sorry for late reply ,,,  :cry:

thanks to mehak,kamal,sunshine,sarpanch,rupinder,jatti mast malangi,pawan,bath ,noxi ,neha ,marjana gill,parv,dilraj,dhaliwal,shokeenan,murgi wala ,,, to all fo u ,,, :hug: :hug: :hug: :hug: :hug: :hug: sorry if any one left ,,,,[/color][/font]

745
Birthdays / Re: HaPPy BDaY KaMaL (TaUR)
« on: July 28, 2012, 11:08:53 AM »
happy birthday motoo ,,,jaundi wasdi reh ,,, :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb:

746
bye tc neha

Lakh Tutt Jaan Dilon Todiyan Nhi Jandiyan ,
Eh Yaadan Kade Kise Nu Vi Modiyan Nhi Jandiyan..!!

747
teri har ik gall nu sade naalo vakh hon dindi na yaad teri
 
 jo lagg chukke daag rusvaayi de dhon dindi na yaad teri
 
 muskrouna ya fir hassna hun gall boht door di hai
 
 sanu ta kalleyaa baith ke v hun kde ron dindi na yaad teri....

748
ਝੋਲੀ ਅਡੀਆ ਜੇ ਤੂੰ ਮਿਲਦਾ ਤਾਂ ਖੈਰ ਵੀ ਪੁਆ ਲੇਂਦੇ.....
.

ਜਾਨ ਦਿਤੀਆ ਜੇ ਮਿਲਦਾ ਤਾਂ ਜਾਨ ਵੀ ਗੁਆ ਲੇਂਦੇ.....

749
ਦੋ ਦਿਲਾ ਦੇ ਪਿਆਰ ਕਰਨ ਦਾ ਤਾਂ ਪਤਾ ਨਹੀ,

ਪਰ ਇਕ ਪਾਸੇ ਦੇ ਪਿਆਰ ਦਾ ਮਜਾ ਹੀ ਕੁਝ ਹੋਰ ਹੈ,

ਆਪ ਯਾਦ ਕਰ ਹਸਣਾ-ਰੋਣਾ ਤੇ ਊਹਨੂੰ ਪਤਾ ਵੀ ਨਾ ਹੋਣਾ,

ਉਸਦੀ ਇਹ ਸਜਾ ਦੇਣਾ ਦੀ ਅਦਾ ਹੀ ਹੋਰ ਸੀ.,,,,,,,,,

750
:huhh: ਕੁਝ ਪੰਨੇ ਤੇਰੀਆ ਯਾਦਾਂ ਦੇ, ਪੜਨੇ ਨੂੰ ਜੀਅ ਜਿਹਾ ਕਰਦਾ ਏ,. ਤੇਰੇ ਬਿਨ ਜੀ ਕੇ ਦੇਖ ਲਿਆ ਪਰ ਤੇਰੇ ਬਿਨ ਨਾ ਸਰਦਾ ਏ,.
 ਏਹ ਔਖੇ ਲਫ਼ਜ਼ ਪਿਆਰਾਂ ਦੇ ਪੜਨੇ ਨੂੰ ਦਿਲ ਤਾਂ ਡਰਦਾ ਏ, ਪਰ ਅੰਦਰੋਂ ਅੰਦਰੀ ਏਹ ਸੱਜ਼ਣਾ ਤੈਨੂੰ ਬੜੀ ਮੁਹੱਬਤ ਕਰਦਾ ਏ,

751
ਇੱਕ ਟਾਹਣੀ ਦੇ ਸੰਗ ਰਲ ਕੇ ਇੱਕ ਫੁੱਲ ਜਿਹਾ ਖਿੱਲਦਾ ਏ,
ਝੂੱਠਾ ਪਿਆਰ ਤਾਂ ਹਰ ਥਾਂ ਮਿਲ ਜਾਂਦਾ ਏ
 ਪਰ ਸੱਚਾ ਪਿਆਰ ਕਿਸਮਤ ਨਾਲ ਮਿਲਦਾ ਏ

752
ਛੱਲੀ ਵਾਂਗਰਾਂ ਜੁਦਾਈ ਮੈਨੂ ਭੋਰ ਭੋਰ ਖਾ ਗਈ

ਤੇਰੇ ਮੇਰੇ ਇਹ ਪ੍ਯਾਰ ch ਕਿੱਤੇ ਤਰੇਰ ਤਾਂ ਨਯੀ ਆ ਗਯੀ

ਤੱਕ ਜੱਗ ਦੇ ਨਜ਼ਾਰੇ ਮਗਰੂਰ ਹੀ ਨਾ ਹੋ ਜਯੀ

ਚੰਨਾ ਦੂਰ ਹੁੰਦਾ ਹੁੰਦਾ ਐਵੇ ਦੂਰ ਹੀ ਨਾ ਹੋ ਜਯੀ

753
ਵੇ ਸੱਜਣਾ ਤੇਰੇ ਝੂਠੇ ਪਿਆਰ ਸਦਕਾ,
 ਅਸਾਂ ਪੀੜਾਂ ਦੀ ਇੱਕ ਜੂਨ ਹੰਢਾ ਲਈ |
 ਤੈਨੂੰ ਕਿਸ ਗੱਲ ਦਾ ਦੋਸ਼ ਦਿਆਂ,
 ਸਾਨੂੰ ਦਿਲ ਲਾਉਣ ਦੀ ਜੋ ਜ਼ਿੱਦ ਸੀ,ਉਹ ਮੁਕਾ ਲਈ |
 ਬਹੁਤ ਗਰੂਰ ਸੀ ਸਾਨੂੰ ਅਪਣੇ ਪਿਆਰ ਤੇ,
 ਅਪਣੀ ਨਾਸਮਝੀ ਦੀ ਡੂੰਘੀ ਸੱਟ ਦਿਲ ਤੇ ਖਾ ਲਈ |
 ਪਹਿਲਾਂ ਲੁਕੋ ਕੇ ਰੱਖਦੇ ਸੀ ਅਪਣੇ ਪਿਆਰ ਦੇ ਹਰ ਰਾਜ਼ ਨੂੰ,
 ਹੁਣ ਅਪਣੇ ਦੁੱਖਾਂ ਦੀ ਨੁਮਾਇਸ਼ ਸ਼ਰੇ-ਆਮ ਲਾ ਲਈ |
 ਜੋ ਫ਼ਤੂਰ ਸੀ ਅਪਣੇ ਆਪ ਨੂੰ ਇਸ਼ਕ ਚ ਮਿਟਾਉਣ ਦਾ,
 ਹਸ਼ਰ ਦੀ ਉਹ ਮਨਹੂਸ ਘੜੀ ਪੱਲੇ ਪਾ ਲਈ |
 ਤਮੰਨਾ ਸੀ ਜਿਸ ਨਾਲ ਜਿੰਦਗੀ ਬਿਤਾਉਣ ਦੀ,
 ਉਸ ਦੀ ਯਾਦ ਦੀ ਲੋਅ ਸੀਨੇ ਧੁਖਾ ਲਈ |
 ਅਪਣਾ ਆਪ ਗੁਆ ਕੇ ਉੱਜੜੇ-ਉੱਜੜੇ ਫਿਰਦੇ ਹਾਂ,
 ਅਪਣੇ ਪਿਆਰ ਦੀ ਇਹ ਸ਼ੁਹਰਤ ਹਰ ਪਾਸੇ ਪਾ ਲਈ |
 ਤੋੜ ਕੇ ਦਰਦਾਂ ਦੇ ਫੁੱਲ, ਯਾਦਾਂ ਦੀ ਟਾਹਣੀ ਤੋਂ,
 ਸਦਾ ਅਪਣੇ ਦਿਲ ਦੀ ਸੇਜ ਸਜਾ ਲਈ |

754
ਰਾਹ ਜਾਂਦੇ ਅੱਜ ਕਿਤੇ ਉਹ ਮਿਲ ਜਾਵੇ _ ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ _

ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ _ ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾਂ _

755
Peed dil wali kde dil vich lukdi nhi hundi

Zindgi vich Nabaj Aas di kde vi rukdi nhi hundi

756
ਦਿਨ ਲੰਘ ਗਏ ਹਾਸਿਆਂ ਤੇ ਖੇੜਿਆਂ ਦੇ, ਹੁਣ ਬਦਨਾਮੀਆਂ ਤੇ ਤਾਨਿਆਂ ਦਾ ਦੌਰ ਚਲਦਾ ਏ,
 
 ਜਿਨ੍ਹਾਂ ਰਾਹਾਂ ਉਤੇ ਖੜੇ ਕਦੇ ਤੈਨੂੰ ਉਡੀਕਦੇ ਸੀ, ਤੇਰੇ ਸੰਗ ਹੁਣ ਓਥੇ ਕੋਈ ਹੋਰ ਚਲਦਾ ਏ,
 
 ਮੈਨੂੰ ਵੀ ਤਾਂ ਦਸ ਕਿਵੇਂ ਬਣਾ ਪਥਰ ਦਿਲ, ਮੈਨੂੰ ਤਾਂ ਇਕ ਅਥਰੂ ਹੀ ਥੋੜਾ ਥੋੜਾ ਖੋਰ ਚਲਦਾ ਏ,
 
 ਸੋਚੀ ਨਾਂ ਕੇ ਬਦਨਾਮ ਕਰਦਾ ਹਾਂ ਮੈਂ ਤੈਨੂੰ , ਤੇਰੀਆਂ ਯਾਦਾਂ ਤੇ ਆਪਣੀ ਕਲਮ ਅਗੇ ਨਾ ਮੇਰਾ ਜੋਰ ਚਲਦਾ ਏ..

757
naah jaan di hai lod naah lod mainu saahan di

lod hai mainu bas teriyan wafawa di :sad:

758
Fun Time / Re: ABC game
« on: July 15, 2012, 12:07:23 PM »
m ,,,,majhe diye majhe mombattiye ,,,, sanu milan i tha das ja :hehe:

759
Knowledge / Re: Difference between http & https.
« on: July 15, 2012, 12:00:37 PM »
thnks ,,its worth sharing ,,,par eh pj ta pher bdi unsecure a :hehe:

760
Shayari / Re: sanu phulla to kande bna gya koi,
« on: July 14, 2012, 01:42:43 PM »
:sad:...

Pages: 1 ... 33 34 35 36 37 [38] 39 40 41 42 43 ... 449