721
Fun Time / Re: Doabe waleya Di Hatti ... Partners gugu nd inder ... Lol
« on: November 12, 2012, 12:32:44 AM »
doabe wale bande :hehe: nah naah naah
This section allows you to view all posts made by this member. Note that you can only see posts made in areas you currently have access to. 721
Fun Time / Re: Doabe waleya Di Hatti ... Partners gugu nd inder ... Lol« on: November 12, 2012, 12:32:44 AM »
doabe wale bande :hehe: nah naah naah
722
Jokes Majaak / Re: ਖੂਬਸੂਰਤੀ ਇਹ ਨਹੀ ਕਿ……« on: November 12, 2012, 12:14:57 AM »
chamkeele fullan wala ,,,jehda raat nu vio chamke :hehe:
724
Competitions / Re: PJ Western Dress competition 2012 (Male and Female)« on: November 12, 2012, 12:04:03 AM »
dhnawaad gill bai ...
norri ,,, hun tu vihayi gyi ..main ta wadha hona hi c ... :blink: :blink: :blink: 725
Competitions / Re: PJ Western Dress competition 2012 (Male and Female)« on: November 11, 2012, 10:26:05 AM »
lao ji kaffi time pj to gairhaaziri to baad sadi vi entry pj te :huhh: :huhh: :huhh: :huhh: :huhh: :huhh: :huhh:
726
Love Pyar / Re: sanu tere varga yar deta lakh to v sava lakh deta« on: November 11, 2012, 12:54:50 AM »
mehgayi hogi ,,lakh sava lakh naal ki banda ajkal ,,, :hehe:
728
Fun Time / Re: Romantic countries in the world......« on: November 11, 2012, 12:46:42 AM »
china :hehe: othe jihnu marji akahan marri jao pata hi nhi lagda :happy:
729
Sports Khelan / Re: For the Love of Football« on: November 09, 2012, 12:46:51 AM »
football talk :waitin: :waitin: :waitin:
730
Sports Khelan / Re: Football talk« on: November 09, 2012, 12:45:34 AM »
Arsenal lost again to man u 2 -1.... bad days for gunners
731
Competitions / Re: PJ Western Dress competition 2012 (Male and Female)« on: November 09, 2012, 12:38:13 AM »
:wait: :wait: :wait: :wait: :wait: :wait: :wait: ....
732
Shayari / ਮੈਂ ਪੱਥਰ ਹਸਾਏ ਨੇ ਗਿਲਾ ਕਾਹਦਾ« on: November 03, 2012, 12:05:40 PM »
ਹਜ਼ਾਰਾਂ ਦੀਪ ਮੈਂ ਬੁਝਦੇ ਜਗਾਏ ਨੇ ਗਿਲਾ ਕਾਹਦਾ।
ਮੈਂ ਬੰਦੇ ਤਾਂ ਕੀ, ਮੈਂ ਪੱਥਰ ਹਸਾਏ ਨੇ ਗਿਲਾ ਕਾਹਦਾ। ਜਦੋਂ ਅੰਬਰ ਮੁਸੀਬਤ ਵਿਚ ਸੀ ਤਿੜ ਤਿੜ ਤਿੜਕਿਆ ਸਾਰਾ, ਅਸਾਂ ਸੂਰਜ ਸਿਤਾਰੇ ਚੰਨ ਬਚਾਏ ਨੇ ਗਿਲਾ ਕਾਹਦਾ। ਮੇਰੇ ਹੰਝੂਆਂ ਨੇ ਕੀਮਤ ਇਸ ਤਰ੍ਹਾਂ ਆਪਣੀ ਅਦਾ ਕੀਤੀ, ਜ਼ਰੂਰਤ ਪੈਣ ਤੇ ਪਰਬਤ ਉਠਾਏ ਨੇ ਗਿਲਾ ਕਾਹਦਾ। ਨਦੀ ਦੇ ਛਲਕਦੇ ਪਾਣੀ 'ਚ ਖੜ੍ਹ ਕੇ ਵੇਖਿਆ ਅਕਸਰ, ਨਗਨ ਧੁੱਪ ਵਿਚ ਮੇਰੇ ਅਪਣੇ ਹੀ ਸਾਏ ਨੇ ਗਿਲਾ ਕਾਹਦਾ। ਅਸਾਂ ਨੇ ਜ਼ਿੰਦਗੀ ਦੀ ਧੁੱਪ 'ਚੋਂ ਛਾਂ 'ਚੋਂ ਕਈ ਵਾਰੀ, ਕਦੇ ਹੰਝੂ ਕਦੇ ਹਾਸੇ ਚੁਰਾਏ ਨੇ ਗਿਲਾ ਕਾਹਦਾ। ਚੜ੍ਹੇ ਤੂਫ਼ਾਨ ਦੇ ਅੰਦਰ ਘਣੀ ਬਰਸਾਤ ਬਣ ਬਣ ਕੇ, ਅਸਾਂ ਲਹਿਰਾਂ ਦੇ ਉਤੇ ਗੀਤ ਗਾਏ ਨੇ ਗਿਲਾ ਕਾਹਦਾ। ਉਹਦੇ ਪੈਰਾਂ ਦੀ ਨਾਜ਼ੁਕਤਾ, ਉਹ ਇਕ ਵਾਰੀ ਤਾਂ ਆਏ ਸਈ, ਮੁਲਾਇਮ ਮਖ਼ਮਲੀ ਗੱਦੇ ਵਿਛਾਏ ਨੇ ਗਿਲਾ ਕਾਹਦਾ। ਮੁਹੱਬਤ ਦਾ ਉਹ ਪਲ ਬਣ ਕੇ ਤਾਂ ਵੇਖੇ ਸਈ, ਅਸਾਂ ਨੇ ਚਾਅ, ਕਿਨਾਰੇ ਤੋਂ ਕਿਨਾਰੇ ਤੱਕ ਸਜਾਏ ਨੇ ਗਿਲਾ ਕਾਹਦਾ। ਮੁਹੱਬਤ ਪਰਖਣੀ ਤਾਂ ਪਰਖ ਲੈ ਬੇਸ਼ੱਕ ਅਸਾਂ ਹੰਝੂ, ਪਲਕ 'ਤੇ ਆਉਣ ਤੋਂ ਪਹਿਲਾਂ ਲੁਕਾਏ ਨੇ ਗਿਲਾ ਕਾਹਦਾ। ਕਮਾਨੋਂ ਤੀਰ ਨਿਕਲੇ ਫਿਰ ਕਦੀ ਵਾਪਸ ਨਹੀਂ ਆਉਂਦੇ, ਅਸਾਂ ਉਹ ਤੀਰ ਸਭ ਵਾਪਿਸ ਬੁਲਾਏ ਨੇ ਗਿਲਾ ਕਾਹਦਾ। ਵਧਾ ਕੇ ਹੱਥ ਅਸਾਂ ਨੇ ਦੋਸਤੀ ਦੀ ਮੋਹਰ ਲਾ ਦਿੱਤੀ, ਮੁਹੱਬਤ ਵਿਚ ਉਨ੍ਹਾਂ ਵੀ ਹੱਥ ਵਧਾਏ ਨੇ ਗਿਲਾ ਕਾਹਦਾ। ਇਹ ਜੀਵਨ ਹੈ ਮੇਰੇ 'ਬਾਲਮ' ਇਹ ਸਾਰਾ ਖੇਲ ਕਿਸਮਤ ਦਾ, ਕਦੀ ਅਪਣੇ ਵੀ ਹੋ ਜਾਂਦੇ ਪਰਾਏ ਨੇ ਗਿਲਾ ਕਾਹਦਾ। written by :balam 733
Lok Virsa Pehchaan / ਰਾਵਣ ਤੇ ਰਾਮ« on: November 03, 2012, 12:00:04 PM »
ਇਕ ਗਰਭਵਤੀ ਮਾਂ ਨੇ ਆਪਣੀ ਬੇਟੀ ਨੂੰ
ਪੁਛਿਆ, "ਤੇਨੂੰ ਕੀ ਚਾਹਿਦਾ ਦਾ ਹੈ ਭੈਣ ਜਾਂ ਭਰਾ ?" ਬੇਟੀ :- ਭਰਾ ਮਾਂ :- ਕੇਹੋ ਜਿਹਾ ? ਬੇਟੀ :- ਰਾਵਣ ਵਰਗਾ ਬਾਪ :- ਕੀ ਬਕਵਾਸ ਕਰ ਰਹੀ ਹੈਂ ਬਾਪ ਨੇ ਗੁੱਸਾ ਕੀਤਾ , ਮਾਂ ਨੇ ਗਾਲ ਕਢੀ ਬੇਟੀ :- ਕਿਓਂ ਮਾਂ ? ਭੈਣ ਦੇ ਅਪਮਾਨ ਤੇ ਆਪਣਾ ਸਾਰਾ ਰਾਜ ਤੇ ਪ੍ਰਾਣ ਤਿਆਗ ਦੇਣ ਵਾਲਾ ì ਦੁਸ਼ਮਨ ਦੀ ਪਤਨੀ ਨੂੰ ਚੁੱਕ ਕੇ ਲਿਆਣ ਤੋਂ ਬਾਅਦ ਵੀ ਹਥ ਨਾ ਲਗਾਉਣ ਵਾਲੇ ਵਰਗਾ ਭਰਾ ਕਿਸ ਭੈਣ ਨੂੰ ਨਹੀ ਚਾਹਿਦਾ ? ਪਰਛਾਵੇਂ ਵਾਂਗ ਸਾਥ ਨਿਭਾਉਣ ਵਾਲੀ ਨਿਰਦੋਸ਼ ਗਰਭਵਤੀ ਪਤਨੀ ਨੂੰ ਤਿਆਗਨ ਵਾਲਾ ਭਰਾ ਲੇਕੇ ਮੈ ਕੀ ਕਰਾਂਗੀ ? ਅਤੇ ਮਾਂ ਅਗਨੀ ਪ੍ਰੀਖਿਆ ,ਚੌਹ੍ਦਾਂ ਸਾਲਾਂ ਦਾ ਵਨ੍ਬਾਸ ਅਤੇ ਉਸ ਤੋਂ ਬਾਅਦ ਗੈਰ ਕੋਲ ਰੈਹ ਕੇ ਆਈ ਦਾ ਕਲੰਕ ਇਕ ਪਤਨੀ ਵਾਂਗ ਤੂੰ ਕਦ ਤਕ ਸੁਣੇਗੀ ਤੇ ਕੱਦ ਤੱਕ " ਰਾਮ " ਨੂੰ ਹੀ ਜਨਮ ਦੇਈ ਜਾਵੇਂਗੀ ????????? ਮਾਂ ਰੋ ਰਹੀ ਸੀ ਤੇ ਬਾਪ ਚੁੱਪ ਸੀ 734
Forum Dehshiyat / Rules Regulations / Re: Janta de layi ik msg« on: October 25, 2012, 10:33:16 AM »
:D: :D: :D: :D: :D: :D: karm bai ,,, lesbo chat sunke bda haasa aya :D: :D: :D: :D: :D: :D:
736
Shayari / bda miss kita main apne yaar nu« on: October 14, 2012, 12:24:26 PM »
bda miss kita apne main yaara nu
sohniyan soorta te yaar dildaara nu kuj fashion de pattte te kuj fankaara nu zindagi eh yarro bde rang dikhundi a ant tak bande nu piche nsaundi aa kuj main vi bhajya ,,nave raaha di bhaal ch sab piche chdya ,,....uhna raaha di taalash ch ,,par bhul naah sakya main apne yaara de pyaar nu uhna de ditee maan matte satkaar nu ,,, :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: 737
Fun Time / Re: if u r locked with da person above u......???« on: October 14, 2012, 12:08:12 PM »
posting after a such a long time
738
Lyrics / Re: "ਤਾਜ ਮਹਲ" ਅਤੇ "ਸ੍ਰੀ ਦਰਬਾਰ ਸਾਹਿਬ ਵਿੱਚ ਕੀ ਫ਼ਰਕ ਹੈ ?« on: August 20, 2012, 11:26:21 AM »
awesome :clap:
740
News Khabran / Re: ossain bolt won gold medal in 100m« on: August 10, 2012, 01:12:49 PM »
usian the real king of sprint :clap:
|