November 24, 2024, 02:21:39 PM

Show Posts

This section allows you to view all posts made by this member. Note that you can only see posts made in areas you currently have access to.


Messages - @SeKhOn@

Pages: 1 ... 339 340 341 342 343 [344] 345 346 347 348 349 ... 449
6861
Shayari / Re: ***ਯਾਦ ਆਵਾਗੀ ਜਦ ਮੈ ***
« on: April 20, 2011, 03:05:05 AM »
 :thaa: :thaa: :thaa: :thaa: :thaa: :thaa: :thaa: :thaa:

6862
Shayari / Re: ***ਯਾਦ ਆਵਾਗੀ ਜਦ ਮੈ ***
« on: April 20, 2011, 03:02:04 AM »
ehda bakwaas likhya ,,je krda ,,kan te lawa ,,,,

6863
hahha bai main ta uda hi sad hon di feeling lainda c ....
ਮਿਲਦੇ ਨੇ ਜਦੋ ਵੀ ਉਹ ਤੇ ਪਾਸਾ ਵੱਟ ਕੇ ਨਿਕਲ ਜਾਦੇ ਨੇ,,ਹਾਏ ਮੋਸਮ ਦੀ ਤਰਾ ਦੋਸਤ ਬਦਲ ਜਾਦੇ ਨੇ,,
ਉਹ ਕਦੀ ਆਪਣੀ ਗਲਤੀ ਤੇ ਹੋਏ ਨਾ ਸ਼ਰਮਿੰਦਾ ਮੈ ਸਮਝਾਦਾ ਰਿਹਾ,

ਉਮਰ ਭਰ ਜਿਨਾ ਦੀਆ ਵਫਾਵਾ ਤੇ ਭਰੋਸਾ ਕੀਤਾ,,,ਵਕਤ ਪੈਣ ਤੇ ਉਹੀ ਲੋਗ ਬਦਲ ਜਾਦੇ ਨੇ ,,
hale ta oh ethe hi aa kuo rola pauna

6864
ਮਿਲਦੇ ਨੇ ਜਦੋ ਵੀ ਉਹ ਤੇ ਪਾਸਾ ਵੱਟ ਕੇ ਨਿਕਲ ਜਾਦੇ ਨੇ,,ਹਾਏ ਮੋਸਮ ਦੀ ਤਰਾ ਦੋਸਤ ਬਦਲ ਜਾਦੇ ਨੇ,,
ਉਹ ਕਦੀ ਆਪਣੀ ਗਲਤੀ ਤੇ ਹੋਏ ਨਾ ਸ਼ਰਮਿੰਦਾ ਮੈ ਸਮਝਾਦਾ ਰਿਹਾ,

ਉਮਰ ਭਰ ਜਿਨਾ ਦੀਆ ਵਫਾਵਾ ਤੇ ਭਰੋਸਾ ਕੀਤਾ,,,ਵਕਤ ਪੈਣ ਤੇ ਉਹੀ ਲੋਗ ਬਦਲ ਜਾਦੇ ਨੇ ,,

6865
ਖੁਦਾ ਦੀ ਆਵੇ ਯਾਦ ਜਦ ਯਾਰ ਰੁਸਦਾ ਹੈ, ਖੁਦਾ ਦੀ ਆਵੇ ਯਾਦ ਜਦ ਯਾਰ ਰੁਸਦਾ ਹੈ
ਜਦ ਯਾਰ ਹੋਵੇ ਬਾਹਾਂ ਚ ਤਾਂ ਖੁਦਾ ਨੂੰ ਕੌਣ ਪੁਛਦਾ ਹੈ..

6866
Shayari / ਸੱਜਣ ਹੁੰਦੇ ਮਹਿੰਗੇ ਮੋਤੀ
« on: April 20, 2011, 01:32:48 AM »
♥ ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ .... ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ ♥.......
☻ ♥ ☻
/█\./█\
.||. .|| ♥

6867
............................

6868
Shayari / Ehni Fariyaad Sadi
« on: April 20, 2011, 01:27:42 AM »
Ehni Fariyaad Sadi Ke Saanu Yaad Rakhi
Naal Beetey Pal Abaad Rakhi
Ass Vi Yaad Karde Tainu Aina Khyal Rakhi
Bhavein Apne Dil Vich Sanu Sab Ton Baad Rakhi

6869
 =D> =D> =D> =D>
bht sohna likhya veere

6870
kuj nhi veere dil hi udaas wa baki sab khair wa

6871
 :hug: :hug: :hug: :hug:

6872
ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ
ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ ਖਾ ਲਇਆ
nice one

6873
hmmmm

6874
hhhahahah ,,birbal ji sadi raani sad ho gyi ,,,,,,,karo koi heela ,,,,,
raja rani di khed jado khtam ho jave ta 8->
 
raja ji  praja da v khial kario ji  :rabb:

6875
hmmm

6876
jhootha ta nahi ,,bas kise ne sayer bna ditaa ,,,,,

6877
sade raaj wch sad nhi hona tusi ,,eh shbd kad dio dictionary ch apni ,,,

6878
ਹਰ ਸ਼ਾਇਰੀ ਸੋਹਣੀ ਲਗਦੀ ਹੈ,
ਜਦ ਨਾਲ ਕਿਸੇ ਦਾ ਪਿਆਰ ਹੋਵੇ,
ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,
ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,
ਜਦ ਬੈਠਾ ਬੁੱਕਲ ਵਿੱਚ ਯਾਰ ਹੋਵੇ

6879
ਉਸ ਕਮਲੀ ਨੇ ਪੁੱਛਿਆ ਕੀ ਪਸੰਦ ਹੈ ਮੈਨੂੰ,,,???
ਮੈਂ ਸੋਚਦਾ ਰਿਹਾ ਬਸ ਇਸ ਕਰਕੇ,,
ਕਿ ਖੁਦ ਜਵਾਬ ਹੋਕੇ ਉਸਨੇ ਸਵਾਲ ਕਿਉਂ ਕੀਤਾ ......!!!!!! :love: :love: :love:

Pages: 1 ... 339 340 341 342 343 [344] 345 346 347 348 349 ... 449