This section allows you to view all posts made by this member. Note that you can only see posts made in areas you currently have access to.
Messages - @SeKhOn@
6721
« on: April 22, 2011, 03:55:05 AM »
acha sehi gal aa ji.. emi sare gussa sade te kad de rehnde aa... :huhh: :huhh: assi kise nu kuj kende nai idda matlab eh thuri aa.. :D:
6722
« on: April 22, 2011, 03:54:13 AM »
aja bai ,,,,tainu ghard id kaddi beer pilwange ,,,garmi ch ,,, haji mehaj june vch jana g aa jao lai chalde aa aa
eve he aa yaadast bht aa kyu k mai ghajni nai dekhi lol
6723
« on: April 22, 2011, 03:52:23 AM »
ethe maade bande di gal ho rahi wa ,,,,naki maadi budi di ,,,, :D: :D: :D: :D:
6724
« on: April 22, 2011, 03:50:27 AM »
tainu ki pata ,,galib kole ta tyra wala khota wa ,,, khota vi kide pencher hoia???? sekhon ji twada vi koi haal nai...
6725
« on: April 22, 2011, 03:49:53 AM »
horki raat nu naah ta aap saunde ne naah saun dinde ne ,,
6726
« on: April 22, 2011, 03:49:09 AM »
:thaa: :thaa: :thaa: :thaa: :thaa: asha ji aa chuko fer... :nurse: :nurse: :nurse: :nurse:
6727
« on: April 22, 2011, 03:48:30 AM »
ki gal galib tera khota punture ho gya
6728
« on: April 22, 2011, 03:47:51 AM »
ethe ta takde to sab darde ne ,,te made nu har koi dha lainda ,,,
6729
« on: April 22, 2011, 03:47:13 AM »
ladan oh vi tere naal ,,mari ik mukki oh jawegi budkdi ,,,, aho o koi shq
gunda ji aa ge larn ....
6730
« on: April 22, 2011, 03:46:27 AM »
badi takdi yaadshat hai teri sandhua
6731
« on: April 22, 2011, 03:45:46 AM »
loki phone krke tang hi bht krde ne ,,so ta krke off kita c
6732
« on: April 22, 2011, 03:43:02 AM »
aho o koi shq
6733
« on: April 21, 2011, 07:27:49 AM »
ਅੱਖਾ ਥੱਕ ਗਈਆ ਤੇਰੇ ਇੰਤਜ਼ਾਰ ਵਿੱਚ, ਸਮੇਂ ਨੇ ਲੁੱਟ ਲਿਆ ਭਰੇ ਬਾਜ਼ਾਰ ਵਿੱਚ_____ ਕਿਉ ਨਹੀ.ਆਇਆ ਤੂੰ ਮਿਲਣ ਮੇਨੂੰ, ਮੇਰੇ ਵਿੱਚ ਕਮੀ ਸੀ ਜਾ ਮੇਰੇ ਪਿਆਰ ਵਿੱਚ.
6734
« on: April 21, 2011, 07:27:00 AM »
ਭੁੱਲ ਜਾਵੀ ਉਹਨੂੰ ਜੋ ਤੇਨੂੰ ਭੁਲਾ ਦਵੇ, ਨਾ ਵੇਖੀ ਪਿੱਛਾ ਵੱਟ ਕੇ ਉਹਨੁੰ ਜੋ ਤੇਨੂੰ ਰੁਲਾ ਦਵੇ_____ ਕਦੇ ਭੁੱਲ ਕੇ ਵੀ ਨਾ ਹੋਵੀ ਉਸ ਇਨਸਾਨ ਤੋ ਦੂਰ, ਜੋ ਆਪਣੀਆ ਅੱਖਾ ਭਿੳ ਕੇ ਤੇਨੂੰ ਹਸਾਂ ਦਵੇ.
6735
« on: April 21, 2011, 07:25:57 AM »
ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ , ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ ਖਾ ਲਇਆ
6736
« on: April 21, 2011, 07:25:00 AM »
♥ ਮੇਰੀ ਜਿੰਦਗੀ ਚ ਇੱਕ ਤੇਰਾ ਸਾਥ ਰਹੇ, ਫੇਰ ਚਾਹੇ ਦਿਨ ਤੇ ਚਾਹੇ ਰਾਤ ਰਹੇ, ਮੇਂ ਕੰਡਿਆ ਤੇ ਵੀ ਚੱਲ ਸਕਦਾ ਹਾ ... ਜੇ ਤੇਰੇ ਪਿਆਰ ਦੀ ਹੁੰਦੀ ਬਰਸਾਤ ਰਹੇ...
6737
« on: April 21, 2011, 07:23:32 AM »
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ , ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ . ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ , ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ . ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ , ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ . ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ , ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ . ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ , ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ
6738
« on: April 21, 2011, 05:48:19 AM »
chnga yaaran chlde wa ,,je koi galti hoyi wa chota veer smj ke maaf kari ,.... ਇਕ ਗੱਲ ਯਾਰ ਨੇ ਐਸੀ ਕਰਤੀ
ਦਿਲ ਹੋ ਗਿਆ ਲੀਰੋ ਲੀਰ
ਤੇ ਅੱਖਾਂ ਹੋ ਗਈਆਂ ਨੀਰੋ ਨੀਰ
ਖੜੇ ਖੜੇ ਅਸੀ ਸ਼ਾਹਾਂ ਤੋਂ ਹੋ ਗਏ ਫਕੀਰ
6739
« on: April 21, 2011, 03:13:41 AM »
eh hydro de ta screw dhile ne ,,,,
6740
« on: April 21, 2011, 03:11:00 AM »
KOI NHI DEKHDA ,,,MAIN TA BHT DEKHDA ,,, :D: :D: .... i dont watch tv galib ji so i dont know that much.. i just listen music in my car thats all...so i dont know what is happening in tv
oh tan vakhri gall aa k koi nhi dekhda tv but ho riha eh sab aj kal
|