6501
PJ Games / Re: say a secret about the above person
« on: April 26, 2011, 05:51:30 AM »
eh kudi apne aap nu hema malini smjdi wa :D: :D: :D:
This section allows you to view all posts made by this member. Note that you can only see posts made in areas you currently have access to. 6501
PJ Games / Re: say a secret about the above person« on: April 26, 2011, 05:51:30 AM »
eh kudi apne aap nu hema malini smjdi wa :D: :D: :D:
6502
PJ Games / Re: say one funny name for the above person« on: April 26, 2011, 05:50:44 AM »
chaamchidak
6503
PJ Games / Re: Date te jaoge Upper wale naal ?????« on: April 26, 2011, 05:50:20 AM »
naah bai ,,,,,daroo peen jaroor chl wadange
6504
PJ Games / Re: ~~PROpOSE THE Person ABove ya~~« on: April 26, 2011, 05:49:40 AM »
ehta bahli ladaki kudi wa henu nhi purpose krna
6505
PJ Games / Re: "How will u react if d person abv says.."I hate u"« on: April 26, 2011, 05:48:31 AM »
kehke ta dikhawe ,,baki pher dasnge ,,,,,
6506
PJ Games / Re: Guess what the person abv u cant live without . .[New Gm]« on: April 26, 2011, 05:47:20 AM »
eh sing fasaye bina nahi reh sakdi
6507
PJ Games / Re: khera dialogue will u say 2 the person abv u ???« on: April 26, 2011, 05:46:41 AM »
badiyan tediyan jehe pose bna ke photo khichuna makhna
6508
PJ Games / Re: Aapne to above person nu kiwe manao ge je oh tuhade nal gussa howe ta?« on: April 26, 2011, 05:45:20 AM »
eh nhi rusdi ....rus je jao kidr ,,,,,
6509
PJ Games / Re: Agar tum mil jayo ? enjoy this game« on: April 26, 2011, 05:44:10 AM »
bda kanjoss banda gujr
6511
Shayari / Re: ਹਿੱਕਾਂ ਤਾਣ ਕੇ ਠੇਕਿਆਂ ਤੇ ਖੜਦੇ« on: April 26, 2011, 05:33:00 AM »
TUSI sab jaani jaan ho gill shb
ki gal galib sia ,,tu ajkal bda mr nd mrs de chkra ch wadya hoya w a, :wait: :wait: :wait: :wait: :wait: ,,nice one ,,,,,galib sahbTHNX MR. SEKHON 6513
Shayari / Re: tu keemat das mushkraun de....« on: April 26, 2011, 03:52:21 AM »
=D> =D>
kyu udas udas jehe baithe ho, 6514
Shayari / Re: ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,« on: April 26, 2011, 03:49:16 AM »
bas veere rus gyiyan takdeera ne
sekhon saab sad mood ch aa aj...... lagda 6515
Shayari / Re: koi sada v hunda c...« on: April 26, 2011, 03:47:59 AM »
koi sada v hunda c asi kehn joge ho gae...
6516
Shayari / Hath jod k teri mennat kra« on: April 26, 2011, 03:19:19 AM »Hath jod k teri mennat kra inj na tu satayeaa kr ♥ Tenu pta hai tu saadi kamzoori hai inj na saanu tadfayea kr ♥ kadey la saanu v kut kaal j naal na duroo he muhh ghumayea kr ♥ Asi ta tere gulaam han sajjna na mathey vaat tu paeyaa kr ♥ Tu mangey tan jaan v hazir hai bs tu jaan keh k tan bulayeaa kr ♥ 6517
Shayari / ਵਿਛੋੜਾ ਕੋਈ ਇੰਨਾ ਨਹੀਂ ਦੁਖਦਾ« on: April 26, 2011, 03:09:22 AM »ਟੱਬਰ ਵੱਡਾ ਘੱਟ ਕਮਾਈ, ਗਲ ਨੂੰ ਪੈਂਦੀ ਜਦ ਮਹਿੰਗਾਈ, ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ ...ਨੋਂ ਮਹੀਨੇ ਕੁਖ ਵਿਚ ਰਖਕੇ , ਲਖ ਤਕਲੀਫਾਂ ਝਲਦਿਆਂ ਨੇ ,, ਇਹਨਾ ਦੇ ਸਾਹਾਂ ਨਾਲ ਕੁਖੀਂ , ਪਲਦੇ ਦੀਆਂ ਸਾਹਾਂ ਚਲਦਿਆਂ ਨੇ ,, ਦੇਣਾ ਕੋਈ ਕਿੰਜ ਮੋੜੂ , ਆਪਣੀਆਂ ਚਲਦਿਆਂ ਸਾਹਾਂ ਦਾ ,, ਵਿਛੋੜਾ ਕੋਈ ਇੰਨਾ ਨਹੀਂ ਦੁਖਦਾ , ਜਿੰਨਾ ਦੁਖਦਾ ਮਾਵਾਂ ਦਾ .... 6518
Shayari / TEri har gal« on: April 26, 2011, 03:03:34 AM »
TEri har gal ch hammi bharde a
eh na sochi tere toh darde a teri harr gal manni paendi a tenu pyaar Jo Ehna krede a.. 6519
Shayari / ਰਾਤ ਦੇ ਹਨੇਰੇ« on: April 26, 2011, 03:01:26 AM »
ਰਾਤ ਦੇ ਹਨੇਰੇ ਵਿੱਚ ਉਹਨੇ ਮੇਰੀ ਹਥੇਲੀ ਤੇ ਉਗੱਲ ਨਾਲ ਲਿਖਿਆ ਸੀ ,,,,,,,
"ਮੇਨੂੰ ਤੇਰੇ ਨਾਲ ਪਿਆਰ ਹੈ" ਪਤਾ ਨਹੀ ਕਿਵੇ ਦੀ ਸ਼ਿਆਹੀ ਸੀ ਉਹ ਲਫਜ਼ ਮਿੱਟਦੇ ਵੀ ਨਹੀ ਤੇ ਦਿੱਖਦੇ ਵੀ ਨਹੀ..,,♥♥♥ 6520
Shayari / ਪੱਕੀਆਂ ਫਸਲਾਂ ਵਡ ਲਈਆਂ« on: April 26, 2011, 02:52:50 AM »
ਪੱਕੀਆਂ ਫਸਲਾਂ ਵਡ ਲਈਆਂ, ਕੋਈ ਭਰੀ ਕਿਸੇ ਪਾਸੇ ਕੋਈ ਕਿਸੇ ਪਾਸੇ...
ਬਾਗ 'ਚੋ' ਫੁਲ ਤੋੜ ਲਿਆ ਮਾਲੀ ਨੇ, ਕੋਈ ਕਲੀ ਕਿਸੇ ਪਾਸੇ ਕੋਈ ਕਿਸੇ ਪਾਸੇ... ਸੋਨਾ ਢਲ ਗਿਆ ਕਠਾਰੀ ਵਿਚ, ਕੋਈ ਡਲੀ ਕਿਸੇ ਪਾਸੇ ਕੋਈ ਕਿਸੇ ਪਾਸੇ... ਵਾਹ ਉਏ ਰੱਬਾ ਕੀ ਲੇਖ ਬਣਾਏ ਧੀਆਂ ਦੇ, ਪਲੀ ਕਿਸੇ ਪਾਸੇ ਗਈ ਕਿਸੇ ਪਾਸੇ.... |