5701
Pics / Re: pj te kuria da mukabla ho reh lol
« on: May 14, 2011, 01:33:48 AM »
dekhiyo kite rassi naah tod dio
This section allows you to view all posts made by this member. Note that you can only see posts made in areas you currently have access to. 5701
Pics / Re: pj te kuria da mukabla ho reh lol« on: May 14, 2011, 01:33:48 AM »
dekhiyo kite rassi naah tod dio
5702
Shayari / ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ« on: May 14, 2011, 01:32:58 AM »
ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ
ਹੁਣ ਤਾਂ ਮੇਰੀਆਂ ਅੱਖਾਂ ਦੇ ਅੱਥਰੂ ਵੀ ਸੁੱਕੇ ਆ ਓ ਰੱਬਾ ਸੁਣ ਲੈ ਹਾਲ ਗਰੀਬਾਂ ਦਾ ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ ...ਜੇ ਤੈਨੂੰ ਲੱਗਦਾ ਮੇਰੇ ਨਾਲ ਮੇਰੇ ਨਸੀਬ ਵੀ ਰੁੱਸੇ ਆ ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ 5703
Fun Time / Re: ik apni burayi daso....« on: May 14, 2011, 01:31:55 AM »
ohi galktfehmi ta tainu wa ..... :D: :D: :D:
5704
Shayari / Re: ਜੇਕਰ ਅਸੀ ਹੁੰਦੇ ਇੱਕ ਪੰਛੀ« on: May 14, 2011, 01:30:45 AM »
:blush: :blush: :blush: :blush: thnku ji
5705
Shayari / Re: ਫਿਰ ਕਦੇ ਮੌਸਮ ਬਹਾਰ ਨਾ ਹੋਇਆ« on: May 14, 2011, 01:29:16 AM »
kal ehda khota punture ho gya c
5706
Shayari / Re: ਜੇਕਰ ਅਸੀ ਹੁੰਦੇ ਇੱਕ ਪੰਛੀ« on: May 14, 2011, 12:59:31 AM »
thnkls galib sahb....
muskaan ji ..kade t yakeen kar liya karo karo ..tuhanu har cheez meri copy paste hi lagdi wa 5707
Shayari / Re: ਨਸ਼ਿਆ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ« on: May 14, 2011, 12:55:05 AM »
hor ki veere bht bura haal wa punjab da ..rol di jwani nashya ne punjab di
5708
Fun Time / Re: ik apni burayi daso....« on: May 14, 2011, 12:47:54 AM »
tahi ta kiha wa ...m,ain ta shreef banda ..tu thodi mere wargi ban sakdi wa :D: :D: ..
5709
Shayari / ਜੇਕਰ ਅਸੀ ਹੁੰਦੇ ਇੱਕ ਪੰਛੀ« on: May 14, 2011, 12:46:23 AM »
ਜੇਕਰ ਅਸੀ ਹੁੰਦੇ ਇੱਕ ਪੰਛੀ
ਤੇਰੇ ਆਣ ਚੁਬਾਰੇ ਬਹਿ ਜਾਦੇ ਕੁੱਝ ਤੇਰੇ ਦਿਲ ਦੀ ਅਸੀ ਸੁਣਦੇ ਕੁੱਝ ਆਪਣੇ ਦਿਲ ਦੀ ਅਸੀ ਕਹਿ ਜਾਦੇ ਤੇਰੇ ਵਿਹੜੇ ਚੁੱਗਦੇ ਚੋਗ ਸਦਾ ਤੇਰੇ ਮਟਕਿਉ ਪਾਣੀ ਪੀ ਜਾਦੇ ਦੰਮ ਟੁੱਟ ਜਾਦਾ ਤੇਰੀ ਝੋਲੀ ਵਿੱਚ ਤੇ ਤੇਰੀ ਹੱਥੀ ਕੱਬਰੀ ਪੈ ਜਾਦੇ 5710
Shayari / ਨਸ਼ਿਆ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ« on: May 14, 2011, 12:42:56 AM »
ਰਾਜਸਥਾਨ ਵਿਚੋਂ ਭੁੱਕੀ ਦੇ ਟਰੱਕ ਆਉਦੇ ,
ਪਾਕਿਸਤਾਨ ਵਿਚੋਂ ਆਉਦੀ ਹੈ ਸਮੈਕ ਇੱਕ ਪਾਸੇ ਕਰਜੇ ਦੇ ਮਾਰੇ ਪਏ ਨੇ ਜੱਟ , ਦੂਜੇ ਪਾਸੇ ਨਸ਼ੇ ਨੂੰ ਖਰੀਦ ਦੇ ਬਲੈਕ , ਉੱਚੇ ਆਹੁਦਿਆ ਤੇ ਸੁੱਤੇ ਸਰਦਾਰਾ ਨੂੰ ਜਗਾਉਣ ਵਾਲਾ ਕੋਈ ਨਾ , ਨਸ਼ਿਆ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ 5711
Fun Time / Re: ik apni burayi daso....« on: May 14, 2011, 12:42:00 AM »
eda keh je ik howe ta dasa ...eh ta buraiyan di chldi firdi dukaan wa :D: :D: :D:
5713
PJ Games / Re: Aapne to above person nu kiwe manao ge je oh tuhade nal gussa howe ta?« on: May 14, 2011, 12:35:42 AM »
saghi nu ta sagh khwwa ke man laina
5715
Fun Time / Re: ik apni burayi daso....« on: May 14, 2011, 12:29:11 AM »
main bht shreef wa :D: :D:
5716
PJ Games / Re: khera dialogue will u say 2 the person abv u ???« on: May 14, 2011, 12:27:01 AM »
dil wch kite awe rakhi naah bhulekha ...rol dite asi ter jihe pare to pare :D: :D: :D:
5717
PJ Games / Re: Give the nick name to the person above you« on: May 14, 2011, 12:26:10 AM »
sarupnakha ..
5718
PJ Games / Re: Aapne to above person nu kiwe manao ge je oh tuhade nal gussa howe ta?« on: May 14, 2011, 12:25:13 AM »
hahhaa ki same here hun jawab ni aya koi ....
waise chl koi na main apan iraaada badal laina ,,, main mna launga jado tu rus gyi :blowout: :blowout: :blowout: :blowout: 5719
Fun Time / Re: pj te ohne to pehla, bed te jehna to pehla & ki karde« on: May 14, 2011, 12:23:56 AM »
aloo wale prothe khanda c
5720
PJ Games / Re: Give the nick name to the person above you« on: May 14, 2011, 12:21:58 AM »
jaylalita
|