5301
Pics / Re: hahahhha sarpancha ah kam v karda c tu...
« on: May 19, 2011, 03:22:26 AM »
:D: :D: :D:
This section allows you to view all posts made by this member. Note that you can only see posts made in areas you currently have access to. 5301
Pics / Re: hahahhha sarpancha ah kam v karda c tu...« on: May 19, 2011, 03:22:26 AM »
:D: :D: :D:
5302
Shayari / Re: ਉਹ ਸਾਡਾ ਨਾ ਕਦੇ ਹੋ ਸਕਿਆ,« on: May 19, 2011, 03:18:53 AM »
bas ba sveere tuhade to hi sikhya wa likhna ,,
5303
Shayari / Re: ਉਹ ਸਾਡਾ ਨਾ ਕਦੇ ਹੋ ਸਕਿਆ,« on: May 19, 2011, 03:06:15 AM »
sukr wa bai je tu mere likhe ch aake comment kita ....thnkx
5304
Jokes Majaak / Re: Mohd. Banta Singh Aggarwal ....« on: May 19, 2011, 03:02:11 AM »
pakka galib warga hona koi
5305
Shayari / ਉਹ ਸਾਡਾ ਨਾ ਕਦੇ ਹੋ ਸਕਿਆ,« on: May 19, 2011, 02:19:20 AM »
ਉਹ ਸਾਡਾ ਨਾ ਕਦੇ ਹੋ ਸਕਿਆ,
ਹਰ ਦੁਆ ਜਿਸ ਲਈ ਮੰਗੀ ਸੀ, ਉਹ ਇੱਕ ਰੰਗ ਵੀ ਨਾ ਸਾਨੂੰ ਦੇ ਸਕਿਆ, ਜਿਸਦੀ ਦੁਨੀਆ ਰੰਗ ਬਿਰੰਗੀ ਸੀ, ਅਸੀਂ ਭਿਖਾਰੀ ਪਿਆਰਾਂ ਦੇ, ਪਰ ਉਸਦੇ ਦਰ ਤੋਂ ਨਫਰਤ ਮੰਗੀ ਸੀ, ਪਰ ਸਾਡੇ ਮਰਜਾਣੇ ਨਿਮਾਣਿਆਂ ਲਈ, ਉਸਦੇ ਦਰ ਤੇ ਨਫਰਤ ਦੀ ਵੀ ਤੰਗੀ ਸੀ. 5306
Shayari / Re: ਉਸਦੇ ਲਈ ਰੱਬ ਦੇ ਦਰ ਤੇ ਫਰਿਆਦ ਕਰ ਕੈ ਰੌਏ« on: May 19, 2011, 02:14:03 AM »
bas rehn de shed naah darda nu
oye hoye shakti :blah: 5307
Shayari / Re: ਉਸਦੇ ਲਈ ਰੱਬ ਦੇ ਦਰ ਤੇ ਫਰਿਆਦ ਕਰ ਕੈ ਰੌਏ« on: May 19, 2011, 01:54:24 AM »
:huhh: :huhh: :huhh: :huhh:
mainu v nhi aya samj taan :D: 5308
Shayari / ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ« on: May 19, 2011, 01:33:59 AM »
ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ..!! 5309
Shayari / ਜਿਹਦੇ ਨਾਂ ਸਾਰੀ ਉਮਰ ਲਿਖਾ ਦਿੱਤੀ« on: May 19, 2011, 01:32:58 AM »
ਜਿਹਦੇ ਨਾਂ ਸਾਰੀ ਉਮਰ ਲਿਖਾ ਦਿੱਤੀ,
ਦੋ ਪਲ ਦਾ ਅਹਿਸਾਸ ਸੀ ਉਹ.. ਜਿਸ ਸਹਾਰੇ ਖੜੀ ਸੀ ਜ਼ਿੰਦ ਮੇਰੀ, ਇੱਕ ਟੁੱਟ ਜਾਣ ਵਾਲੀ ਆਸ ਸੀ ਉਹ.. ਜਿਹਦੇ ਸਿਰ ਤੇ ਖੁਸ਼ੀਆਂ ਮਨਾਉਂਦੀ ਸੀ, ਇੱਕ ਝੂਠਾ ਜਿਹਾ ਧਰਵਾਸ ਸੀ ਉਹ.. ਜ਼ਿੰਦ ਹਲੂਣੀ ਗਈ ਉਹਦੇ ਵਿਛੜਨ ਨਾਲ, ਹਿੱਜਰਾਂ ਦਾ ਕਾਰਾਵਾਸ ਸੀ ਉਹ.. ਆਖਿਰ ਟੁੱਟਣਾ ਹੀ ਸੀ ਕਦੇ ਨਾ ਕਦੇ, ਇੱਕ ਅੰਨਹਾ ਵਿਸ਼ਵਾਸ ਸੀ ਉਹ.. 5310
Shayari / Re: ਉਸਦੇ ਲਈ ਰੱਬ ਦੇ ਦਰ ਤੇ ਫਰਿਆਦ ਕਰ ਕੈ ਰੌਏ« on: May 19, 2011, 01:26:43 AM »
hmm da matlab smj nhi aya mainu
5311
Shayari / Re: ਉਸਦੇ ਲਈ ਰੱਬ ਦੇ ਦਰ ਤੇ ਫਰਿਆਦ ਕਰ ਕੈ ਰੌਏ« on: May 19, 2011, 01:21:11 AM »
:wait: :wait: :wait: :wait: :wait:
hmmm 5312
Shayari / Re: ਮਾਂਏ ਵਾਂਗ ਤੇਰੇ ਇਥੇ« on: May 19, 2011, 01:06:01 AM »
ਵੈਸੇ ਤਾ ਰਿਸ਼ਤੇ ਨੇ ਹੋਰ ਬਥੇਰੇ.....
ਪਰ ਮਾਵਾਂ ਦੇ ਭਜੋਂ ਘਰੀ ਹਨੇਰੇ.... ਰੋਣਕ ਹੁੰਦੀ ਸਬ੍ਦੇ ਘਰ ਦੀ ਅੱਮੀ .... ਸਾਨੂ ਨਾ ਕੁਝ ਹੋ ਜੇ ਡਰਦੀ ਅੱਮੀ ..... ਦੂਰੋਂ ਬੈਠ ਦੁਆਵਾਂ ਕਰਦੀ ਅੱਮੀ.... ਦੁਖ ਸਾਡੇ ਲੇਖਾਂ ਦੇ ਜਰਦੀ ਅੱਮੀ 5313
Shayari / ਉਸਦੇ ਲਈ ਰੱਬ ਦੇ ਦਰ ਤੇ ਫਰਿਆਦ ਕਰ ਕੈ ਰੌਏ« on: May 19, 2011, 01:05:06 AM »
ਉਸਦੀਆਂ ਗੱਲਾਂ ਬਾਰ-੨ ਯਾਦ ਕਰ ਕ ਰੌਏ,
ਉਸਦੇ ਲਈ ਰੱਬ ਦੇ ਦਰ ਤੇ ਫਰਿਆਦ ਕਰ ਕੈ ਰੌਏ.... ਉਸਦੀ ਖੂਸ਼ੀ ਲਈ ਛੱਡ ਦਿੱਤਾ ਉਸਨੂੰ, ਫਿਰ ਉਸਦੀ ਹੀ ਕਮੀ ਦਾ ਈਹਸਾਸ ਕਰ ਕ ਰੌਏ... 5314
PJ Games / Re: Truth abt urself & Wht made u smile today?« on: May 19, 2011, 12:56:57 AM »
:D: :D: profile name of someone on pj ..phullan wala kacha :laugh: :laugh: :laugh: :laugh:
5315
PJ Games / Re: say a secret about the above person« on: May 19, 2011, 12:55:27 AM »
eh laden da bateeja barood singh wa
5316
Discussions / Re: grudges« on: May 19, 2011, 12:54:01 AM »
i hve nd feel to chop off dier neck
5317
Funny Videos / Re: ghuggi di baraat« on: May 19, 2011, 12:46:02 AM »
:D: :D: jado mang layi cmain chabi car di .....hor mang chabi :D: :D: :D:
5318
Shayari / Re: ਔਖੇ ਵੇਲੇ ਸ਼ੇਰ ਦਿਲ ਹੀ ਮੈਦਾਨ ਵਿਚ ਖੜਦੇ« on: May 19, 2011, 12:42:59 AM »
sahi kiha galiba ..
5319
Funny Videos / Re: Punjabi Movie Scenes: Mahaul Theek Hai« on: May 19, 2011, 12:39:02 AM »
:D: :D: bhatti is just awesome whn he plays roles of punjab police
5320
Gup Shup / Re: Your Fav. Dialogue« on: May 19, 2011, 12:36:29 AM »
kundiyan de sing fas gye
koi nitro wadhewe khani |