5221
Shayari / Re: ਜਿੰਨੂੰ ਚਾਹੁੰਦਾ ਸੀ ਮੈਂ,
« on: May 24, 2011, 07:37:54 AM »
PHER VI KAHNU PYAAS BUJDI WA SOHNIYA
This section allows you to view all posts made by this member. Note that you can only see posts made in areas you currently have access to. 5221
Shayari / Re: ਜਿੰਨੂੰ ਚਾਹੁੰਦਾ ਸੀ ਮੈਂ,« on: May 24, 2011, 07:37:54 AM »
PHER VI KAHNU PYAAS BUJDI WA SOHNIYA
5222
Shayari / ਲੱਖਾਂ ਬੋਤਲਾਂ ਮੈਂ ਪੀ ਬੈਠਾ ਸ਼ਰਾਬ ਦੀਆਂ« on: May 24, 2011, 07:36:56 AM »
ਤੂੰ ਮੈਨੂੰ ਜਾਂਦੀ ਹੋਈ ਵਾਦਿਆਂ ਦੀ ਲਾਸ਼ ਦੇ ਗਈ,
ਅੱਖਾਂ ਮੇਰੀਆਂ ਨੂੰ ਦੀਦ ਦੀ ਤਲਾਸ਼ ਦੇ ਗਈ, ਲੱਖਾਂ ਬੋਤਲਾਂ ਮੈਂ ਪੀ ਬੈਠਾ ਸ਼ਰਾਬ ਦੀਆਂ ਬੁਝੀ ਨਹੀਂ_________ ਇਹੋ ਜੇਹੀ ਪਿਆਸ ਦੇ ਗਈ | 5223
Shayari / ਇਸ ਦਿਲ ਨੂੰ ਦੁੱਖ ਨਹੀਂ ਦੱਸਣਾ ,« on: May 24, 2011, 07:35:51 AM »
ਇਸ ਦਿਲ ਨੂੰ ਦੁੱਖ ਨਹੀਂ ਦੱਸਣਾ ,
ਇਹ ਦਿਲ ਵੀ ਗਦਾਰੀ ਕਰਦਾ ਏ , ਜਿਹੜਾ ਇਸ ਦਿਲ ਨੂੰ ਦੁੱਖ ਦਿੰਦਾ ਏ , ਇਹ ਚੰਦਰਾ ਉਹਦੇ ਉੱਤੇ ਹੀ ਮਰਦਾ ਏ 5224
Shayari / ਜਿੰਨੂੰ ਚਾਹੁੰਦਾ ਸੀ ਮੈਂ,« on: May 24, 2011, 07:32:57 AM »
ਜਿੰਨੂੰ ਚਾਹੁੰਦਾ ਸੀ ਮੈਂ,
ਉਹ ਵੀ ਮੈਨੂੰ ਚਾਹੁੰਦੀ ਤੇ ਗੱਲ ਤਾ ਬਣਦੀ,, ਪਾੳਣ ਦਾ ਅਰਮਾਨ ਤਾ ਸੀ, ਬਿਨ ਮੰਗਿਆ ਮਿਲ ਜਾਂਦੀ ਤੇ ਗੱਲ ਤਾ ਬਣਦੀ,, ਇਸ ਦਿੱਲ ਵਿੱਚ ਪਿਆਰ ਹੇ ਕਿੰਨਾ, ਕਿਤੇ ਉਹਨੂੰ ਵੀ ਪਤਾ ਹੁੰਦਾ ਤੇ ਗੱਲ ਤਾ ਬਣਦੀ,, ਜਿਵੇ ਮੰਗਿਆ ਸੀ ਉਹਨੁੰ ਰੱਬ ਤੋ, ਉਹ ਵੀ ਮੈਂਨੁੰ ਮੰਗ ਲੈਦੀਂ ਤੇ ਗੱਲ ਤਾ ਬਣਦੀ......!!!! 5225
Shayari / Re: ਜਿਹੜੀ ਰਾਹਾਂ ਤੋ ਜਿੰਦਗੀ ਨੇ ਲੰਘਣਾ ਏ« on: May 24, 2011, 07:18:09 AM »
HAHHA EHTA UDA HI LIKHYA ,,,APNE BAARE KIHNE PUCHNA
5226
Shayari / Re: ਜਿਹੜੀ ਰਾਹਾਂ ਤੋ ਜਿੰਦਗੀ ਨੇ ਲੰਘਣਾ ਏ« on: May 24, 2011, 07:09:03 AM »
ਨੀਲੇ ਅੰਬਰਾਂ ਚ ਕਿਤੇ ਲੁਕ ਤਾਂ ਨੀ ਗਿਆ, ਮੇਰੇ ਸਾਹਾਂ ਦਾ ਸਿਲਸਿਲਾ ਕਿਤੇ ਰੁਕ ਤਾਂ ਨੀ ਗਿਆ.
ਕਹਿੰਦੇ ਨੇ ਪੁੱਛਦੀ ਫਿਰਦੀ ਏ "" ਚ ਅੱਜ ਕੱਲ, ਮੇਰਾ ਪਾਗਲ ਜਿਹਾ "Sekhon" ਕਿਤੇ ਮੁੱਕ ਤਾਂ ਨੀ ਗਿਆ... 5227
Shayari / Re: ਮਾਲਾ ਮਣਕੇ« on: May 24, 2011, 07:02:54 AM »
mushad banke aad hi swad hi shera
peer murshad ho gye chlo koi gal ni :D: 5229
Shayari / Re: ਮਾਲਾ ਮਣਕੇ« on: May 24, 2011, 06:52:37 AM »
nice one galib sahb ,,,bde sohne likhe ne
5230
PJ Games / Re: When was the last time you..« on: May 24, 2011, 06:14:22 AM »
never
last time u sing Just now. :laugh: 5231
PJ Games / Re: ~*What Will U Do If The Above Person Knock At Your Door*~« on: May 24, 2011, 06:13:40 AM »
eh kamli mem kidro waadh ti ander kado ehnu bahr
5232
PJ Games / Re: When was the last time you..« on: May 24, 2011, 06:11:52 AM »
dnt remeber
last time u think Um. :wait: I don't remember. 5233
Discussions / Re: Bosses« on: May 24, 2011, 05:35:03 AM »
yeah she is ma energy drink :blink: :blink:
:D: waheguru dude. 5234
PJ Games / Re: Whose profile you visited last/Who visited your profile last?« on: May 24, 2011, 05:33:13 AM »
nypunjabi
5235
Discussions / Re: Why DDT and endosulfan not banned in Punjab India?« on: May 24, 2011, 05:32:12 AM »
yeah ,,,u can say dat
That's f****d up. 5236
PJ Games / Re: When was the last time you..« on: May 24, 2011, 05:25:26 AM »
last night
last time u yelled He's the dude who posted just before my previous post. :waitin: 5237
PJ Games / Re: When was the last time you..« on: May 24, 2011, 05:17:37 AM »
whoz dat
last time u kicked someone a** Hahahaha that's sneaky. Just recently but can't exactly remember when. 5238
News Khabran / Re: Jalandhar guru nanak mission hopital te shappa« on: May 24, 2011, 05:07:24 AM »
eh hasptalal wale ki ki krde ne
5240
Discussions / Re: How much debt you got from school« on: May 24, 2011, 05:02:46 AM »
hahah sahi kiha ..mainu lagda ehna layi ik peepal da darkhat laah daiyiye pj te ,,bechare karze de maare aatmhatya ta kar saknge :D: :D:
oye tusi study krde ho ya paise shakde ho :D: |