October 08, 2024, 06:37:25 AM

Show Posts

This section allows you to view all posts made by this member. Note that you can only see posts made in areas you currently have access to.


Messages - @SeKhOn@

Pages: 1 ... 249 250 251 252 253 [254] 255 256 257 258 259 ... 449
5061
hor ki intzaar ch swaad hi kuj ho rwa
is da matlab ajje tak da tu intezaar he kare ja reha sariya cheeja da.....lolzz

5063
ਮੁਸਕੁਰਾ ਕੇ ਸਾਰੇ ਸ਼ਿਕਵੇ ਦੂਰ ਕਰ ਕੇ ਚਲੀ ਗਈ,
ਉਹ ਮੈਨੂੰ ਹੱਸਣ ਲਈ ਮਜਬੂਰ ਕਰ ਕੇ ਚਲੀ ਗਈ,
ਬਹਿ ਗਈ ਉਹ ਦਿਲ ਚ ਮੇਰੇ ਆਪ ਤਾਂ ਚੁਪ ਚਾਪ ਹੀ,
ਮੈਨੂੰ ਸਾਰੇ ਜਗ ਚ ਮਸ਼ਹੂਰ ਕਰ ਕੇ ਚਲੀ ਗਈ,
ਜਿਸ ਦੇ ਵਿਚੋਂ ਵੇਖਦਾ ਸੀ ਉਸ ਨੂੰ ਮੈਂ ਵਾਰ ਵਾਰ,
ਮੇਰੇ ਦਿਲ ਦਾ ਸ਼ੀਸ਼ਾ ਚਕਨਾ-ਚੂਰ ਕਰ ਕੇ ਚਲੀ ਗਈ,
ਖੁਦ ਨੂੰ ਚੁੰਮਾਂ ਤਾਂ ਇਹ ਜਾਪੇ ਸਾਜ਼ ਕੋਈ ਸੁਰ ਚ ਹੈ,
ਹੋਂਠ ਮੇਰੇ ਇਸ ਤਰਾਂ ਮਸਰੂਰ ਕਰ ਕੇ ਚਲੀ ਗਈ,
ਨੇੜੇ ਨੇੜੇ ਹੁੰਦਿਆਂ ਉਹ ਹੋ ਗਈ ਇੰਨੀ ਕਰੀਬ,
ਮੈਨੂੰ ਆਪਣੇ ਆਪ ਤੋਂ ਹੀ ਦੂਰ ਕਰ ਕੇ ਚਲੀ ਗਈ,
ਮੁਸਕਾਨ ਉਸ ਦੀ ਖੁਸ਼ਬੂਦਾਰ ਤੇ ਉਹ ਉਸ ਨਾਲ,
ਕਾਗਜ਼ੀ ਫੁੱਲਾਂ ਨੂੰ ਭਰਪੂਰ ਕਰ ਕੇ ਚਲੀ ਗਈ,

5064
ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
ਕੁੱਛ ਉਸਾਰਨ ਦਾ ਹੁਨਰ ਸਿਖ ਲੈ ਤੂ ਵੀ
ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ
ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ
ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,
ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ
ਰੁਸੇ ਰੱਬ ਨੂੰ ਬਿੰਦਆ ਕਦੇ ਮਨਾਉਣਾਂ ਪੈਂਦਾ ਹੈ

5065
ਕੀ ਹੋਇਆ ਜੇ ਕਿਸਮਤ ਸਾਡੀ ਖੁਲੀ ਨਹੀ,
ਹਾਲੇ ਤੱਕ ਐਸ਼ ਹੈ,ਸਾਡੀ ਕੋਈ ਹਨੇਰੀ ਝੁਲੀ ਨਹੀ,
ਰੁਜਗਾਰ ਤਾਂ ਹਾਲੇ ਸਾਥੋ,ਕੋਈ ਬਣਿਆ ਨਹੀ,
ਸ਼ਹਿਰ ਦੀ ਕੋਈ ਹਸੀਨਾ ਸਾਨੂ ਭੁਲੀ ਨਹੀ,
ਆਸ਼ਕ ਹਾਂ ਅਸੀ ਵਕਤ ਆਉਣ ਤੇ ਦੱਸਾਗੇ,
ਫਸਲ ਇਸ਼ਕ ਦੀ ਹਾਲੇ ਵਧੀ ਤੇ ਫੁਲੀ ਨਹੀ,
ਇਕ ਇਕ ਕਤਰਾ ਖੂਨ ਸਿਆਹੀ ਬਣਿਆ ਏ,
ਅੱਖਰ ਬਣਨੇ ਕਦ ਕਾਗਜ਼ ਤੇ ਡੁਲੀ ਨਹੀ,
ਪਰ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ,
ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁਲੀ ਨਹੀ...

5066
nice one veer

ਨੱਚ ਨੱਚ ਗਮਾਂ ਨੂੰ ਬਾਬੂ ਮਾਨ ਗਾ ਗਿਆ
ਭੰਗੜੇ ਦੇ ਗੀਤ ਸਰਤਾਜ ਬਹਿ ਕੇ ਗਾ ਗਿਆ
ਮਾਨ ਮਰਜਾਣਾ ਕਹਿ ਕੇ ਮਾਨ ਖੱਟ  ਗਿਆ
ਵਿਰਸੇ ਤੇ ਪੂਰਾ ਜ਼ੋਰ ਵਾਰਸ ਭਰਾਵਾਂ ਦਾ ਲੱਗਿਆ
ਬਿੰਦਰਖੀਆ ਹਿਕ ਦਾ ਪੂਰਾ ਜ਼ੋਰ ਲਾ ਗਿਆ
ਕਲੀਆਂ ਕਹਾਣੀਆਂ ਮਾਣਕ ਹੀ ਗਾ ਗਿਆ
ਜੋੜੀ ਲੱਭਣੀ ਨੀ ਜਗਮੋਹਣ ਕੌਰ ਤੇ ਕੇ.ਦੀਪ ਵਰਗੀ
ਅਮਲੀ ਟਰੱਕਾਂ ਵਾਲਿਆਂ ਨੂੰ ਚਮਕੀਲਾ ਬਾਈ ਗਾ ਗਿਆ
ਸੋਹਣਾ ਲਿਖਦਾ ਸੀ ਦੇਬੀ ਉਹ ਵੀ ਗਾਉਣ ਬਹਿ ਗਿਆ
ਚੱਜ ਨਾਲ ਬੋਲਣੀ ਨੀ ਆਉਦੀ ਜਿਨਾ ਨੂੰ ਪੰਜਾਬੀ
ਪੰਜਾਬੀ ਗੀਤਾਂ ਵਿਚ ਸਿੱਕਾ ਪੂਰਾ ਉਹਨਾ ਦਾ ਚੱਲਦਾ
ਲੰਬੀ ਹੇਕ ਦਾ ਰਿਕਾਰਡ  ਨਰਿੰਦਰ ਬੀਬਾ ਦੇ ਨਾ ਹੋ ਗਿਆ
ਕੋਇਲ ਨੂੰ ਵੀ ਸੁਰਿੰਦਰ ਕੌਰ ਗਾਉਣਾ ਸਿਖਾ ਗਈ
ਘੋੜੀਆ ਨੂੰ ਗੁਰਮੀਤ ਬਾਵਾ ਗਾ ਕੇ ਸਿਰਾ ਲਾ ਗਈ
ਮਾਨ ਗਾਉਦਾ ਗਾਉਦਾ ਫਿਲਮਾ 'ਚ ਵੀ ਸਿਰਾ ਲਾ ਗਿਆ
ਭਗਵੰਤ ਮਾਨ ਰੋਂਦਿਆ ਨੂੰ ਵੀ ਹਸਾ ਗਿਆ
ਮਿਸ ਪੂਜਾ ਨੇ ਜਣੇ ਖਣੇ ਨਾਲ ਗਾ ਕੇ ਨਵਾ ਰਿਕਾਡ ਬਣਾਉਣਾ ਏ
ਬਰਕਤ ਸਿਧੂ ਆਪਣੇ ਅਸੂਲਾ ਉਤੇ ਅੱਜ ਵੀ ਸ਼ੂਫੀ ਗਾਉਦਾ ਏ
ਪੂਰਨ ਸ਼ਾਹ ਕੋਟੀ ਦਾ ਮੁੰਡਾ ਬਾਲੀਵੁਡ ਵਿਚ ਖੁੱਭ ਗਿਆ
ਕਰਦਾ ਰਿਆਜ ਸਾਡੇ ਪਿੰਡ ਵਾਲਾ ਟਿੱਡਾ ਦਾਰੂ ਵਿਚ ਡੁੱਬ ਗਿਆ



5067
Pics / Re: kg di bachpan di pic
« on: May 27, 2011, 06:14:28 AM »
 :D: gal aukhi hi wardhi wa dimag ch tere  :laugh:
hahhaha kudrat di  :loll: :loll:

5068
Sports Khelan / Re: Strength, power and speed
« on: May 27, 2011, 06:13:31 AM »
yeah dat subject is most impotant
F**k yeah they will be. Speaking of children, hahaha s**t. He keeps bringing that subject up.  :waitin:

5069
Sports Khelan / Re: Strength, power and speed
« on: May 27, 2011, 06:07:35 AM »
hahha ...well then keep it up .....hope ur childrens would be olympic winners :hehe:
Both eh. Hahahaha. He's a lover but i'm a very competitive person, so if you tell me i'm weak, i'll prove you wrong. I insisted that we did for the day that we spent together. I wanted to see how i compared to him physically and mentally strength-speed-wise.  :happy:

5070
Pics / Re: kg di bachpan di pic
« on: May 27, 2011, 06:02:27 AM »
sarri raat rameyan dekhi hun kehdi sita kaun wa  :whew: .....pehla thale pad ta liya kar  :thinking: ,,,,akhan meech ke comment kar dini wa  :hehe:
kg kaun aa ?

5071
 :okk: :okk: :okk: :okk:
ਮੁੰਡਾ ਸਾਉ ਲਗਦਾ ਦੇਖ ਕੇ ਸ਼ਰਮਾ  ਗਿਆ :hehe:

5072
Jokes Majaak / Re: We punjabi's are famous for these things :
« on: May 27, 2011, 05:57:00 AM »
 :pagel: :pagel: :pagel: :pagel: :pagel: :pagel: X_X X_X



 :14:

5073
Sports Khelan / Re: Strength, power and speed
« on: May 27, 2011, 05:56:07 AM »
omg ..r u lovers or competitors :D: :D: :D: :D:
What do you mean by 40:60? We just did a lot of stuff to test our power, strength and speed including arm wrestling, sprinting, press ups etc.

5074
Pics / Re: kg di bachpan di pic
« on: May 27, 2011, 05:54:33 AM »
bdi tandrust bachi wa ,,,,lagda bapu ji di dairy honi wa ehna di :hehe:
kg matlab kilo gram :D: :D:
Don't u no kg ha ha ha ha
Kg stands for 'KUDRAT GAREWAL'

5075
 :loll: :loll: :loll:
ਜੱਟੀ ਕਿਥੇ ਚੱਲ ਗਈ ਸੀ ਤੇਰੇ  ਬਿਨਾ ਦਿਲ ਨਹੀ ਸੀ ਲੱਗ  ਰਿਹਾ  ਮੇਰਾ  :hehe: :hehe:

5076
News Khabran / Re: the gulabi gang
« on: May 27, 2011, 05:50:18 AM »
 =D> =D> =D> =D> =D> pink gang ..keep it up  :superhappy: :superhappy:

5077
Jokes Majaak / Re: We punjabi's are famous for these things :
« on: May 27, 2011, 05:48:04 AM »
 :blink: :blink: :blink:
:loll: :loll:  Oh ok then. Dhanwaad.

5078
 X_X X_X X_X X_X X_X X_X X_X X_X X_X :D: :D: :D:

5079
 :D: :D: :D: :D: :D: :D: :D: :laugh: :laugh: :laugh:

5080
Sports Khelan / Re: Strength, power and speed
« on: May 27, 2011, 05:31:17 AM »
byd way ....wht was d diffrence between ur powers 40:60   or more
:wow:  Ya alright.

Pages: 1 ... 249 250 251 252 253 [254] 255 256 257 258 259 ... 449