5041
PJ Games / Re: ~*What Will U Do If The Above Person Knock At Your Door*~
« on: May 31, 2011, 02:48:31 AM »
aja bai time banya hoya.do k bande thokne ne chlde wa
This section allows you to view all posts made by this member. Note that you can only see posts made in areas you currently have access to. 5041
PJ Games / Re: ~*What Will U Do If The Above Person Knock At Your Door*~« on: May 31, 2011, 02:48:31 AM »
aja bai time banya hoya.do k bande thokne ne chlde wa
5042
Religion, Faith, Spirituality / Re: Guru Ji's True Form« on: May 31, 2011, 02:17:39 AM »
=D> =D> =D> thnkx for sharing veer
5043
Shayari / ਅਸੀ ਬਣ ਪੁਲ ਉਹਨਾ ਪਾਣੀਆ ਵਾਂਗੂ ਉਡੀਕਦੇ ਰਹੇ,« on: May 31, 2011, 02:13:10 AM »
ਅਸੀ ਬਣ ਪੁਲ ਉਹਨਾ ਪਾਣੀਆ ਵਾਂਗੂ ਉਡੀਕਦੇ ਰਹੇ,
ਤਾਰੇਆ ਉੱਤੇ ਸਾਰੀ ਰਾਤ ਓਹਦਾ ਨਾ ਉਲੀਕਦੇ ਰਹੇ. ਓਹ ਤਾ ਸੂਰਜ ਵਾਂਗੂ ਜਲਦੀ ਹੀ ਆਪਣੇ ਕੱਚੇ ਰੰਗ ਚ ਢਲ ਗਈ. ਅਸੀ ਫਿਰ ਵੀ ਨਵੇ ਦਿਨ ਦੀ ਕਿਰਨ ਵਾਗ ਉਡੀਕਦੇ ਰਹੇ... 5044
Shayari / ਜਿੱਤੀ ਬਾਜ਼ੀ ਵਰਨਾ ਹਰਦਾ ਕੌਣ ਹੈ,« on: May 31, 2011, 02:11:49 AM »
ਲਗਦੀ ਹੈ ਅਵਾਜ਼ ਮੈਨੂੰ ਆਪਣੀ,
ਵੇਖਿਉ ਇਹ ਹਾਉਕੇ ਭਰਦਾ ਕੌਣ ਹੈ, ਮਾਰਦਾ ਜਦ ਆਪਣਾ ਹੀ ਮਾਰਦਾ, ਗੈਰ ਹਥੋਂ ਯਾਰ ਮਰਦਾ ਕੌਣ ਹੈ, ਸੀ ਕਦੇ ਹੁੰਦਾ ਜ਼ਮਾਨਾ ਪਿਆਰ ਦਾ, ਹੁਣ ਕਿਸੇ ਨੂੰ ਪਿਆਰ ਕਰਦਾ ਕੌਣ ਹੈ, ਇਹ ਤਾਂ ਸਿਰਫ ਵਕਤ ਦਾ ਹੈ ਹੇਰ ਫੇਰ, ਜਿੱਤੀ ਬਾਜ਼ੀ ਵਰਨਾ ਹਰਦਾ ਕੌਣ ਹੈ, 5045
Shayari / Re: ਅਹ੍ਹ ਤੇ ਬੱਸ ਉਦੇ ਲਿੱਖ ਦਿੱਤਾ« on: May 31, 2011, 02:08:14 AM »
welcome
ਧੰਨਵਾਦ ਮਨ ਵੀਰੇ :hehe: 5050
Maan-Sanmaan/Respect+ / Re: PJ GABRU ☬ਫ਼ਤਿਹ-ਜੱਟ☬« on: May 31, 2011, 01:55:00 AM »
mubaraka shera ..tuvi rangeen ho gya hun
5051
Shayari / waal vi vinga naah howe sade sajna da .....« on: May 30, 2011, 02:59:32 AM »
waal vi vinga naah howe sade sajna da .....
mehar kari tu dateya .... sab nu jo hasunde c ... aj uhna te hi kyu sutya dukha da phaad dateya .... rab kare sadi vi lag jawe umar uhna nu ... bas eho sadi tere age ardaas dateya .... 5052
Shayari / Re: ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁਲੀ ਨਹੀ...« on: May 30, 2011, 02:35:05 AM »
dhanwad bai ji
5053
Shayari / Re: ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,« on: May 30, 2011, 02:34:44 AM »
likhta jwab padley hun
main status wich likhiya c oh nahi disiya :104: :104: 5054
Shayari / Re: ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,« on: May 30, 2011, 02:25:11 AM »
boli ta jana ..guddi marutiye .. :stopit: :stopit: ..
bol nahi sakda shakti :thaa: :thaa: 5056
Shayari / Re: ਉਹ ਮੈਨੂੰ ਹੱਸਣ ਲਈ ਮਜਬੂਰ ਕਰ ਕੇ ਚਲੀ ਗਈ,« on: May 30, 2011, 02:23:16 AM »
ethe pehla disda kyu nhi c ,,lagda colour galt ch likhta houga
:D: :D: thnkx fateh veer :hug: 5057
Shayari / Re: ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,« on: May 30, 2011, 02:21:41 AM »
:balle: :balle: :balle:
:okk: :okk: :okk: :okk: :okk: :okk: :okk: 5058
Shayari / Re: ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,« on: May 30, 2011, 02:21:14 AM »
bas eda hi wa guddi maruti ji
aaye haye Shakti Rab da bhagat ban gaya :rabb: 5059
Shayari / Re: ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,« on: May 30, 2011, 02:20:45 AM »
thnkx bai
awesome bro =D> =D> tusi likheya ? |