November 26, 2024, 11:38:18 AM

Show Posts

This section allows you to view all posts made by this member. Note that you can only see posts made in areas you currently have access to.


Messages - @SeKhOn@

Pages: 1 ... 231 232 233 234 235 [236] 237 238 239 240 241 ... 449
4701
PJ Games / Re: What's your latest purchases?
« on: July 29, 2011, 01:00:28 AM »
cocktail  "sex on d beach" with martini

4702
PJ Games / Re: What are u wearing today / Tussi aaj ki paya hega..?!
« on: July 29, 2011, 12:59:36 AM »
kyu age bina kapdiya  to hi huna  :D: :D:

4703
PJ Games / Re: ur favourite movie?
« on: July 29, 2011, 12:58:28 AM »
shawshank redemption

4704
PJ Games / Re: What are u wearing today / Tussi aaj ki paya hega..?!
« on: July 29, 2011, 12:58:02 AM »
formals again :blink:

4705
eh driving krdi phone kite bina nhi reh sakdi  :excited:

4706
Shayari / Re: zindgee..
« on: July 29, 2011, 12:55:56 AM »
realli nice sandhu shab
Roz Rote huye Kehti hai Zindagi MuJhse.

Sirf Ek Shaks ki Khatir MuJhe Barbad na kar ……….”


4707
PJ Games / Re: Name one thing next to you
« on: July 29, 2011, 12:55:20 AM »
.32 webleyscott revolver

4708
ਗੱਲ ਸੱਚੀ ਹੈ ਪਰ ਕੋੜੀ ਲੱਗੂ,
ਜਾਂ ਸਮਝ ਲਵੋ ਇਤਫਾਕ ਵੀ ਹੋ ਸਕਦੀ ਏ,

ਕਹਿੰਦੇ ਅੰਨੇ ਨੇ ਕਿਤਾਬ ਪੜੀ, ਗੱਲ ਬੋਲੇ ਨੇ ਸੁਣ ਲਈ,
ਜੇ ਸੱਚੀ ਨਹੀ ਤਾਂ ਮਜਾਕ ਵੀ ਹੋ ਸਕਦੀ ਏ,

ਇੱਕ ਕਹਿੰਦਾ ਤੂੰ ਅੰਮਿ੍ਤ ਵੇਲੇ ਪੰਜ ਬਾਣੀਆਂ ਹੀ ਪੜ ਸਕਦਾਂ
ਦੂਜਾ ਕਹਿੰਦਾ ਨਹੀ ਸਵੇਰੇ ਰਹਿਰਾਸ ਵੀ ਹੋ ਸਕਦੀ ਏ,

ਜੇ ਕੋਈ ਅੱਜ ਕਿਸੇ ਦੀ ਖਾਤਿਰ ਸੂਲੀ ਚੜਦਾ ਏ,
ਭਲਕੇ ਨੂੰ ਇਹ ਗੱਲ ਸੱਜਣਾ ਇਤਿਹਾਸ ਵੀ ਹੋ ਸਕਦੀ ਏ,

ਮਿਰਜਾ ਕਹਿੰਦੇ ਇਸ਼ਕ ਚ ਮਰਿਆ, ਸੋਹਣੀ ਝਨਾਂ ਵਿੱਚ ਡੁੱਬ ਗਈ,
ਸੁਣੀ ਸੁਣਾਈ ਤੇ ਅਣਦੇਖੀ ਇਹ ਗੱਲ ਮਿਥਿਹਾਸ ਵੀ ਹੋ ਸਕਦੀ ਏ,

ਜੇ ਅਚਨਚੇਤ ਕਹਿਜੇ ਸਿਆਣਾ ਕੋਈ ਗੱਲ ਤੈਨੂੰ,
ਪੱਲੇ ਬੰਨ ਲਈ "ਸੇਖੋਂ" ਉਹ ਆਮ ਨਹੀ ਖਾਸ ਹੀ ਹੋ ਸਕਦੀ ਏ,

4709
ਉਸਦੀ ਵਫ਼ਾ ਨੂੰ ਹੋਰ ਨਾ , ਅਜ਼ਮਾਣ ਦੀ ਕੋਸ਼ਿਸ਼ ਕਰੀਂ |
ਰੋਸੇ ਮਿਟਾ ਕੇ ਯਾਰ ਨੂੰ , ਗਲ਼ ਲਾਣ ਦੀ ਕੋਸ਼ਿਸ਼ ਕਰੀਂ |

ਪੱਕਾ ਠਿਕਾਣਾ ਵੀ ਬਣਾ , ਬੇਸ਼ੱਕ ਬਿਗਾਨੇ ਦੇਸ਼ ਵਿੱਚ,
ਫਿਰ ਵੀ ਕਦੇ, ਇਸ ਦੇਸ਼ ਵਿੱਚ , ਮੁੜ ਆਣ ਦੀ ਕੋਸ਼ਿਸ਼ ਕਰੀਂ |
ਅਪਨੇ ਗ਼ਮਾਂ ਨੂੰ , ਸੋਗ ਨੂੰ , ਦਿਲ ਵਿੱਚ ਛੁਪਾ ਕੇ ਵੀ ਕਦੇ,
ਸਭ ਦੀ ਖੁਸ਼ੀ ਦੇ ਵਾਸਤੇ , ਮੁਸਕਾਣ ਦੀ ਕੋਸ਼ਿਸ਼ ਕਰੀਂ |
ਦੇਖੀਂ ਕਿਤੇ ਨਾ ਦੂਰ ਹੀ , ਰੁੱਸ ਕੇ ਚਲੇ ਜਾਵੀਂ ਘਰੋਂ ,
ਸਭ ਕੁਝ ਭੁਲਾ ਕੇ ਸ਼ਾਮ ਤੱਕ , ਘਰ ਆਣ ਦੀ ਕੋਸ਼ਿਸ਼ ਕਰੀਂ |
ਔਵੇਂ ਸਹਾਰੇ ਵਾਸਤੇ , ਤਿਨਕੇ ਰਹੀਂ ਨਾ ਭਾਲਦਾ ,
ਹਿੰਮਤ ਕਰੀਂ , ਪਰਲੇ ਕਿਨਾਰੇ ਜਾਣ ਦੀ ਕੋਸ਼ਿਸ਼ ਕਰੀਂ |
ਲਾਉਂਦਾ ਰਿਹੈ ਤੇ ਲਾਏਗਾ , ਤੈਨੂੰ ਜ਼ਮਾਨਾ ਫੱਟ ਬੜੇ ,
ਪਰ ਤੂੰ ਕਿਸੇ ਦੇ ਜ਼ਖ਼ਮ ਨੂੰ , ਸਹਿਲਾਣ ਦੀ ਕੋਸ਼ਿਸ਼ ਕਰੀਂ |

4710
ਨਿਭਾਈ ਹੈ ਯਾਰੀ ਯਾਰਾਂ ਨਾਲ,
ਤੇ ਵੈਰ ਪੁਗਾਏ ਗੱਦਾਰਾਂ ਨਾਲ,

ਡਾਂਗ ਸੋਟੇ ਨਾਲ ਗੱਲ ਉਲਝਦੀ,
ਮਸਲੇ ਹੁੰਦੇ ਹੱਲ ਪਿਆਰਾਂ ਨਾਲ,
ਯਾਰੀ, ਦੋਸਤੀ, ਪਿਆਰ, ਮੁਹੱਬਤ
ਨਿਭਦੇ ਨਹੀਂ ਵਪਾਰਾਂ ਨਾਲ,
ਉੱਥੇ ਅਮਨ ਚੈਣ ਫਿਰ ਕੀ ਹੋਣਾ,
ਜਿੱਥੇ ਹੁੰਦੀ ਗੱਲ ਤਲਵਾਰਾਂ ਨਾਲ,
ਜੀਨਾਂ ਵਿੱਚ ਵੀ ਬੁਰਾਈ ਨਹੀਂ ਫਿਰ,
ਜੇ ਰਿਸ਼ਤਾ ਰਹੇ ਕੁੜਤੀ ਸਲਵਾਰਾਂ ਨਾਲ,
ਹੁਣ ਸਾਊਪੁਣੇ ਦਾ ਮੁੱਲ ਨੀ ਪੈਂਦਾ,
ਦੁਨੀਆ ਖੜਦੀ ਚਤੁਰ ਹੁਸ਼ਿਆਰਾਂ ਨਾਲ,
ਸਾਰੀ ਆਵਾਮ ਜਗੇ ਤਾਂ ਆਸ ਹੈ ਕੁੱਝ,
ਗੱਲ ਬਣੇ ਨਾ ਸਿਰਫ ਸਰਕਾਰਾਂ ਨਾਲ,
ਨੀਵਾਂ ਹੋਕੇ ਰਹਿਣ 'ਚ "ਸੇਖੋਂ
" ਫਾਇਦਾ ਹੈ,
ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ |

4712
nahi galib sia hun ta mann bhar gya es jalim duniya to
tere verga poteyan pdoteyan wala ho k v kehnda hunda mainu bchaa lao ,mera chit ni jaan nu kerda rangli duniyan ton

4714
Shayari / Re: ਸੋਚਾਂ,
« on: July 29, 2011, 12:19:17 AM »

4715
Shayari / Re: ਸੋਚਾਂ,
« on: July 29, 2011, 12:18:34 AM »
acha ehda vi koi chkr nhi je nahi wadiya lagya ta naah kaho chahe  :hehe:
hun nice one tan kehna hi paina aa sekhon 22 :hehe:

4716
Shayari / ਸੋਚਾਂ,
« on: July 28, 2011, 12:45:23 AM »
ਮੇਰਾ ਖੂਨ ਸੁਕਾਇਆ ਸੋਚਾਂ,
ਤਨ ਮਨ ਖਾਕ ਬਣਾਇਆ ਸੋਚਾਂ,
ਉਸ ਦੇ ਪਿਆਰ ਚ ਉਲਝ ਗਿਆ ਮੈਂ,
ਕੈਸਾ ਜਾਲ ਵਿਛਾਇਆ ਸੋਚਾਂ,
ਹੋਰ ਕਿਸੇ ਦੀ ਹੋ ਨਾਂ ਜਾਵੇ,
ਮੈਨੂੰ ਮਾਰ ਮੁਕਾਇਆ ਸੋਚਾਂ,
ਪਿਆਰ ਦੀ ਬਾਜ਼ੀ ਹਾਰਨ ਪਿਛੋਂ,
ਮੇਰਾ ਦਿਲ ਤੜਪਾਇਆ ਸੋਚਾਂ,
ਅਕਸਰ ਦਿਲ ਦੇ ਸ਼ੀਸ਼ੇ ਉੱਤੇ,
ਉਹਦਾ ਅਕਸ ਬਣਾਇਆ ਸੋਚਾਂ,
ਮੁੜ ਮੁੜ ਆਵੇ ਯਾਦ ਉਹਨਾਂ ਦੀ,
ਸਾਰੀ ਰਾਤ ਜਗਾਇਆ ਸੋਚਾਂ,
ਦਿਲ ਨੂੰ ਚੈਨ ਰੱਤੀ ਨਾਂ ਆਵੇ,
ਦਿਲ ਦਾ ਬੋਝ ਵਧਾਇਆ ਸੋਚਾਂ,
ਮੇਰੀ ਰਹੀ ਨਾਂ ਹੋਸ਼ ਟਿਕਾਣੇ,
ਐਸਾ ਜਾਦੂ ਪਾਇਆ ਸੋਚਾਂ,

4717
ਬੇ ਵਜਹ ਪਤਾ ਨਹੀ ਕਿੳ ੳਹਨੇ ਦੂਰੀ ਕਰਤੀ,
 
ਵਿਛੜ ਕੇ ਮੁਹੱਬਤ ਸਾਡੀ ਅਧੂਰੀ ਕਰਤੀ,____

ਮੇਰੀ ਕਿਸਮਤ ਵਿੱਚ ਦੁੱਖ ਹੀ ਲਿਖੇ ਨੇ ਤਾ ਕੀ ਹੋਇਆ,
 
ਰੱਬ ਨੇ ਉਹਦੀ ਖੁਵਾਹਿਸ਼ ਤਾ ਪੂਰੀ ਕਰਤੀ.....

4718
ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,.
ਤੇਰੇ ਲਈ ਡਾਹ ਪਲੰਘ ਇਸ ਜਿਸਮ ਦਾ ਖੋਪਰ ਦਾ ਪਿਆਲਾ ਬਣਾਵਾਂ,
ਚੂਰੀ ਕੁੱਟਾਂ ਮਾਸ ਆਪਣੇ ਦੀ ਜਿਸਮ ਦੀ ਰੱਤ ਵਾਲਾ ਸ਼ਰਬਤ ਪਿਆਵਾਂ,
ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,
ਮੇਰੀ ਅੱਜ ਤੱਕ ਦੀ ਜ਼ਿੰਦਗੀ ਤੇਰਾ ਉਧਾਰ ਹੈ,
ਹਰ ਇੱਕ ਸਾਹ ਤੇਰਾ ਕਰਜ਼ਦਾਰ ਹੈ,.
ਦੱਸ ਕਿਦਾਂ ਤੇਰਾ ਇਹ ਕਰਜ਼ ਚੁਕਾਵਾਂ,
ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,
ਕਿੰਨੇ ਚਿਰਾਂ ਦੀ "sekhon" ਨੂੰ ਤੇਰੀ ਉਡੀਕ ਸੀ,
ਪਲ ਪਲ ਦੂਰ ਲਗਦੀ ਕਦੇ ਲਗਦੀ ਨਜ਼ਦੀਕ ਸੀ,
ਅੱਜ ਆਖਿਰ ਮਿਲ੍ਣ ਤੂੰ ਆ ਗਈ ਏਂ ਚੱਲ ਸ਼ਗਨ ਮਨਾਵਾਂ,.
ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,

4719
:sad: ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ,
ਤੈਨੂੰ ਦਿਲ ਦਾ ਹਾਲ ਸੁਣਾਵਾਂ.....

ਕੀ ਪਤਾ ਕੱਲ ਸਿਲ ਜਾਣ ਬੁੱਲੀਆਂ.....
ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
.
ਕੀ ਪਤਾ ਕੱਲ ਮਿਚ ਜਾਣ ਅੱਖੀਆਂ....
ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....

ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ....
ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....

ਕੀ ਪਤਾ ਕੱਲ ਦੇਹ ਮੇਰੀ ਰਾਖ ਦੀ ਢੇਰੀ ਹੋ ਜਾਵੇ....
ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....

ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ......
ਵਿਛਿਆਂ ਪਲਕਾਂ ਨੇ ਵਿਚ ਰਾਹਾਂ....

ਕੀ ਪਤਾ ਕੱਲ ਮੈਂ ਨਾ ਹੋਵਾਂ....
ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ !

4720
Shayari / Re: Khidde Phull
« on: July 27, 2011, 12:31:37 AM »
Haath agge vaddhayea tann koi dar nahiN
hass ke aapa gavaun lai jiveN oh tayar si
te jadd main utthoN partia
appe nu ohna phullan shaveN enna chotta paya
ke mera dil te meri atma
doveN sharamsar si…
    =D> =D>

Pages: 1 ... 231 232 233 234 235 [236] 237 238 239 240 241 ... 449