November 26, 2024, 08:40:51 AM

Show Posts

This section allows you to view all posts made by this member. Note that you can only see posts made in areas you currently have access to.


Messages - @SeKhOn@

Pages: 1 ... 209 210 211 212 213 [214] 215 216 217 218 219 ... 449
4261
Shayari / Re: ਮੇਰੀ ਮੁਹੱਬਤ ਵਿੱਚ ਵਫਾ
« on: August 23, 2011, 04:28:55 AM »
ਟੁੱਟ ਕੇ ਰਿਸ਼ਤਾ ਸਾਡਾ ਹੋਰ ਵੀ ਖ਼ੂਬਸੂਰਤ ਹੋ ਗਿਆ,,,,,,
ਉਸ ਨੂੰ ਮਿਲ ਗਈ ਮੰਜਿਲ ਤੇ ਮੈਂ ਫਿਰ ਤੋਂ ਮੁਸਾਫਿਰ ਹੋ ਗਿਆ.........!!

4262
Shayari / ਮੇਰਾ ਨਾਮ ਹੈ ਜਿੰਦਗੀ
« on: August 23, 2011, 04:27:36 AM »
ਮੇਰਾ ਨਾਮ ਹੈ ਜਿੰਦਗੀ
ਕਿਸੇ ਦੀ ਵੈਰੀ ਬਣੀਂ , ਕਿਸੇ ਦੀ ਬਣੀਂ ਮਿੱਤ ਵੀ
ਕਈਆਂ ਨੇ ਹਾਰ ਦਿਤਾ ਮੈਨੂੰ, ਕਈਆਂ ਲਈ ਜਿੱਤ ਵੀ ,

ਕੋਈ ਮੈਨੂੰ ਰੌਲੇ ਵਿੱਚ ਸ਼ਰਾਬਾਂ
ਕੋਈ ਰੱਖ ਕੇ ਭੁੱਲ ਜਾਵੇ ਵਿੱਚ ਕਿਤਾਬਾਂ ,

ਬੜ੍ਹਿਆਂ ਦੀ ਕਰਜਾਈ ਪਈ ਹਾਂ, ਕੋਈ ਜੀਏ ਮੈਨੂੰ ਉਧਾਰ ਵੀ
ਕੋਈ ਖੁੱਲ ਕੇ ਮਾਣੇ, ਸੋਚਣ ਮਿਲਣੀ ਇੱਕ ਵਾਰ ਹੀ ,

ਕੁੱਝ ਘੁੱਟ ਘੁੱਟ ਕੇ ਸਾਹ ਖਰਚਣ
ਜਿਵੇਂ ਦੇਣਾਂ ਪੈਣਾਂ ਬਾਅਦ ਚ ਹਿਸਾਬ ਵੀ ,

ਸਿਰ ਫਿਰਿਆਂ ਮੈਨੂੰ ਲਿਖਿਆ ਕਿਸੇ ਦੇ ਨਾਮ
ਕਈ ਮੇਰੇ ਨਸ਼ੇ ਚ ਡੁੱਬ ਕੇ ਹੋ ਗਏ ਗੁਮਨਾਮ ,

ਆਸ਼ਿਕਾਂ ਨੇ ਮੈਨੂੰ ਪਾ ਦਿੱਤਾ ਇਸ਼ਕ ਦੀਆਂ ਰਾਹਾਂ ਵਿਂਚ
ਥੋੜੇਆਂ ਮਿਲਾ ਦਿੱਤਾ ਮੈਨੂੰ ਝੂਠੀਆਂ ਅਫਵਾਹਾਂ ਚ ,

ਹਾਂ ਮੇਰਾ ਨਾਮ ਹੈ ਜਿੰਦਗੀ
ਜਦ ਪੂਰੀ ਹੋਣਾ ਤਾਂ ਮੈਂ ਮੁੱਕ ਜਾਣਾ,
ਬੱਸ ਸੱਭ ਨੂੰ ਇਹ ਹੀ ਕਹਾਂ ਕੇ ਮੇਰਾ ਮੁੱਲ ਪਾ ਲਿਉ
ਨਹੀਂ ਤਾਂ ਮੈਂ ਸਸਤੇ ਮੁੱਲ ਵਿੱਕ ਜਾਣਾ...

4263
Shayari / ਖੁਦ ਨੂੰ ਨਹੀ ਆਉਦਾ ਯਕੀਨ
« on: August 23, 2011, 04:26:00 AM »
ਖੁਦ ਨੂੰ ਨਹੀ ਆਉਦਾ ਯਕੀਨ ਕਿ ਤੈਨੂੰ ਇੰਨਾਂ ਚਾਹ ਬੈਠੇ __,
Ƹ ਨਾ ਆਪਣੀ ਨਾ ਜੱਗ ਦੀ ਸਭ ਸੁਰਤ ਗੁਵਾ ਬੈਂਠੇ__,
Ƹਚੰਗੀ ਭਲੀ ਸੀ ਦੁਨੀਆਂ ਵੱਸਦੀ ਕਿੰਝ ਹੱਥੀ ਕਰ ਤਬਾਹ ਬੈਠੇ__,
Ƹ ਮੰਜਿਲ ਮਿਲਣ ਦਾ ਨਾਮ ਨਹੀ ਕਦਮ ਕਿਸ ਰਾਹੇ ਪਾ ਬੈਠੇ

4264
ਕੀਨੇ ਜਾਨ ਜਾਨ ਧਰੇ ਸਾਡੇ ਪੈਰਾਂ ਥੱਲੇ ਕਚ
ਕੀਨੇ ਸਾਡੀ ਪਿਠ ਪਿਛੇ ਸਾਡਾ ਪੂਰਿਆ ਸੀ ਪਖ
ਕੀਨੇ ਧੁਪ ਚ ਖੜਿਆ ਕੀਨੇ ਕੀਤਿਆ ਨੇ ਸ਼ਾਵਾਂ
ਅਸੀਂ ਸਬ ਜਾਣਦੇ ਹਾਂ

4265
Shayari / Re: kina tenu pyar kita
« on: August 23, 2011, 04:22:11 AM »
ਜੋ ਪਿਆਰ ਕਰੇ ਉਹਨੂੰ ਕੋਈ ਮਾਫ ਨਹੀ ਕਰਦਾ
ਕੋਈ ਉਹਦੇ ਨਾਲ ਇਨਸਾਫ ਨਹੀ ਕਰਦਾ
ਲੋਕ ਪਿਆਰ ਨੂੰ ਪਾਪ ਤਾਂ ਕਹਿੰਦੇ ਨੇ
ਪਰ ਕੋਣ ਹੈ ਜੋ ਇਹ ਪਾਪ ਨਹੀ ਕਰਦਾ

4266
Shayari / Re: ਮੇਰੀ ਮੁਹੱਬਤ ਵਿੱਚ ਵਫਾ
« on: August 23, 2011, 04:19:30 AM »
ਦਰਦ ਹੁੰਦਾ ਨਹੀ ਦੁਨੀਆ ਨੁੰ ਵਿਖਾੳਣ ਦੇ ਲਈ,
ਹਰ ਕੋਈ ਰੌਦਾ ਨਹੀਂ ਅੱਥਰੂ ਵਹਾਉਣ ਦੇ ਲਈ,
ਰੁੱਸਣ ਤਾ ਮਜਾ ਤਾਂ ਤਦ ਆਉਂਦਾ ਹੈ,
ਜਦ ਆਪਣਾ ਹੋਵੇ ਕੋਈ ਮਨਾਉਣ ਦੇ ਲਈ !

4267
Shayari / kina tenu pyar kita
« on: August 23, 2011, 04:13:13 AM »
kina tenu pyar kita sanu v hisab nai,

phir vi tu mehne dite oye tera v jawab nai....

terean sawalan da jawab jitho mil janda,

soh teri labi sanu aisi koi kitaab nai,

sunea c tere baagan vich har phul mil janda hai..

…par sade joga sohnea ik v gulab nai... :huhh:

4268
Shayari / Re: ਮੇਰੀ ਮੁਹੱਬਤ ਵਿੱਚ ਵਫਾ
« on: August 23, 2011, 04:11:27 AM »
dhanwad ji

4269
♥♥ਗਮਾ ਦੇ ਹਨੇਰੇ ਵਿਚ ਜਿੰਦਗੀ ਇਸ ਤਰਾ ਗੁੰਮ ਹੋ ਗਈ ਹੇ♥♥
,ਜਿਵੇ ਸਜ਼ਾ ਕਾਲੇ ਪਾਣੀ ਦੀ ਹੋ ਗਈ ਹੇ,♥♥
 ਮੁੜ ਆ ਵਾਪਸ ਸੱਜਨਾ ਵੇ ਮੇਨੁੰ ਤੇਰੀ ਆਦਤ ਜਿਹੀ ਹੋ ਗਈ ਹੇ♥♥,

4270
Shayari / Re: ਮੇਰੀ ਮੁਹੱਬਤ ਵਿੱਚ ਵਫਾ
« on: August 23, 2011, 04:08:22 AM »
ਦ ਮੈਂ ਮਰ ਜਾਵਾਂ ਤਾਂ ਮੇਰੇ ਕੋਲ ਨਾਂ ਆਵੀ ਓ ਯਾਰਾ
ਤੇਰੀਆ ਇਹਨਾਂ ਸੋਹਣੀਆਂ ਅੱਖਾਂ ਵਿੱਚ ਹੰਝੂ ਹੋਣੇ ਨੇ

ਤੇ , ਮੈਂ ਲੱਖ ਕੋਸਿਸ਼ ਕਰਕੇ ਵੀ ਇਹ ਪੂੰਝ ਨਹੀ ਸਕਣੇ....

4271
Shayari / Re: **ਕਮਜੋਰੀ**
« on: August 23, 2011, 03:47:48 AM »
 :angr: :angr: lok

4272
Fun Time / Re: ---- WAT woULD yoU giVE THE aboVE persON 4 their B -DAY??
« on: August 23, 2011, 03:46:26 AM »
nthg

4273
Shayari / Re: ਮੇਰੀ ਮੁਹੱਬਤ ਵਿੱਚ ਵਫਾ
« on: August 23, 2011, 03:45:15 AM »
bas kuj nhi shera ,,udaas kyu rehna apan

4274
PJ Games / Re: what made u angry today?
« on: August 23, 2011, 03:44:00 AM »
jehda koi meri gal naah mane

4275
Fun Time / Re: pj te ohne to pehla, bed te jehna to pehla & ki karde
« on: August 23, 2011, 03:40:53 AM »
busy in ma work

4276
Fun Time / Re: Who was the last person you hugged?
« on: August 23, 2011, 03:40:13 AM »
grandmom :rockon:

4277
Shayari / Re: **ਕਮਜੋਰੀ**
« on: August 23, 2011, 03:39:21 AM »
 :5: :5: :5: :5: hmmm


ਉਹਦੀ ਵੀ ਮਜਬੂਰੀ ਆ
ਬੈਂਕ ਜਾਣਾ ਵੀ ਜਰੂਰੀ ਆ
ਨਾਲੇ ਬਾਪੂ ਉਹਦਾ ਬੜਾ ਜ਼ਾਲਮ,
 ਹੱਡ ਭੱਜ ਵੀ ਸਕਦੇ ਸੀ


 :hehe:

4278
Shayari / ਮੇਰੀ ਮੁਹੱਬਤ ਵਿੱਚ ਵਫਾ
« on: August 23, 2011, 03:38:04 AM »
ਮੇਰੀ ਮੁਹੱਬਤ ਵਿੱਚ ਵਫਾ ਹੈ ਮੇਰੀ ਮੁਹੱਬਤ ਵਿੱਚ ਸੱਚਾਈ ਹੈ,
ਅੱਖੀਆ ਤਾ ਇੱਕ ਬਹਾਨਾ ਹੈ ਮੇਰੀ ਮੁਹੱਬਤ ਤਾ ਰੱਬ ਨੇ ਰੱਚਾਈ ਹੈ,
ਯਾਰੋ ਕਦੇ ਇਹ ਨਾ ਸੋਚਿੳ ਇਹ ਮੁੱਕ ਜਾਵੇਗੀ ਇਸ ਜਹਾਨ ਉਤੋ,
ਮਾਨ ਇਹ ਤੇ ਇਬਾਦਤ ਹੈ ਉਸ ਖੁਦਾ ਦੀ ਉਸੇ ਦੀ ਪਰਛਾਈ ਹੈ

4279
Fun Time / Re: ik apni burayi daso....
« on: August 23, 2011, 03:37:15 AM »
i got irritated easily

4280
Shayari / ਕਿਸਮਤ ਦੀਆਂ ਕੋਈ ਨਾ ਜਾਣੇ...
« on: August 23, 2011, 03:35:46 AM »
ਕਿਸਮਤ ਦੀਆਂ ਕੋਈ ਨਾ ਜਾਣੇ...
ਵਕਤ ਨੂੰ ਮਾਰ ਪਾਉਂਦੀ ਏ ਕਿਸਮਤ...
ਰਾਜੇ ਨੂੰ ਵੀ ਏਹ ਰੰਕ ਕਰੇ...
ਰੰਕ ਨੂੰ ਰਾਜ ਦਿਲਾਉਂਦੀ ਏ ਕਿਸਮਤ...
ਚੱਲਦਾ ਕੋਈ ਜੋਰ ਨਹੀਂ...
ਜਦ ਮਾਤ ਕਿਸੇ ਨੂੰ ਪਾਉਂਦੀ ਏ ਕਿਸਮਤ...
ਇਸ ਕਿਸਮਤ ਦੇ ਯਾਰੋਂ ਖੇਡ ਨਿਆਰੇ ਨੇ...
ਕਈਆਂ ਦੇ ਪੱਟੇ, ਕਈਆਂ ਭਾਗ ਸੰਵਾਰੇ ਨੇ...
ਕਹਿੰਦੇ ਨੇ ਕਿਸਮਤ ਇਨਸਾਨ ਬਣਾਉਂਦਾ ਐ...
ਸੱਚ ਕਿੰਨਾ ਕੁ ਐ ਨਜ਼ਰ ਸਭ ਨੂੰ ਆਉਂਦਾ ਐ ....

Pages: 1 ... 209 210 211 212 213 [214] 215 216 217 218 219 ... 449