4081
PJ Games / Re: Kiss,Kick,hug or pass
« on: August 30, 2011, 01:45:30 AM »
PASS
This section allows you to view all posts made by this member. Note that you can only see posts made in areas you currently have access to. 4082
Fun Time / Re: pj te ohne to pehla, bed te jehna to pehla & ki karde« on: August 30, 2011, 01:45:11 AM »
KAM KRDA C APNA
4083
PJ Games / Re: ki chnga laghda« on: August 30, 2011, 01:44:36 AM »
MAINU CHNGA LAGDA POKER KHEDNA ..JEEE KRDA SARI DIHADI CASINO JAAKE POKER HI KHEDI JAWA
4085
Shayari / ਕਿੰਜ ਯਾਰੀ ਨਿਭਦੀ ਸੱਜਣਾ ਨਾਲ« on: August 30, 2011, 01:37:58 AM »
ਕਿੰਜ ਯਾਰੀ ਨਿਭਦੀ ਸੱਜਣਾ ਨਾਲ...
ਉਹਦੇ ਸਵਾਲ ਨੂੰ ਪਤਾ ਤੇ ਮੇਰੇ ਜਵਾਬ ਨੂੰ ਪਤਾ... ਕਿੰਨਾਂ ਕਰਦੇ ਆ ਯਾਦ ਉਹਨੂੰ... ਉਹਦੀ ਸੋਚ ਨੂੰ ਪਤਾ ਜਾਂ ਮੇਰੇ ਖਿਆਲ ਨੂੰ ਪਤਾ... ਕਿੰਨਾਂ ਤੱਕਦੀਆਂ ਅੱਖਾਂ ਰਾਹ ਉਹਦਾ... ਉਹਦੀ ਅੱਖ ਨੂੰ ਪਤਾ ਜਾਂ ਮੇਰੇ ਰੁਮਾਲ ਨੂੰ ਪਤਾ... ਦੁੱਖ ਸੱਜਣਾਂ ਦੇ ਵਿੱਛੜਨ ਦਾ ਕੀ ਹੁੰਦਾ...
ਇਹ ਤਾਂ ਮੈਨੂੰ ਪਤਾ ਜਾਂ ਉਹਨੂੰ ਪਤਾ... 4086
Shayari / ਦੂਰ ਹੋਣਾ ਵੀ ਔਖਾ« on: August 30, 2011, 01:36:23 AM »
ਦੂਰ ਹੋਣਾ ਵੀ ਔਖਾ ਨੇੜੇ ਆ ਵੀ ਨਹੀ ਸਕਦੇ_,
ਉਸਨੂੰ ਖੋਣਾ ਵੀ ਨਹੀ ਚਾਹੁੰਦੇ ਉਸਨੂੰ ਪਾ ਵੀ ਨਹੀ ਸਕਦੇ__, ਉਹ ਹੀ ਹੈ ਹਰ ਫਾਸ਼ਲਾ ਹੈ ਇਸ ਜ਼ਿੰਦਗੀ ਦਾ__, ਉਸਨੂੰ ਰੋਲ ਵੀ ਨਹੀ ਸਕਦੇ ਤੇ ਪਾਰ ਲਾ ਵੀ ਨਹੀ ਸਕਦੇ 4087
Shayari / ਗੈਰ ਦੀਆਂ ਗੱਲਾਂ« on: August 30, 2011, 01:35:07 AM »
ਗੈਰ ਦੀਆਂ ਗੱਲਾਂ ਦਾ ਇਤਬਾਰ ਆ ਹੀ ਗਿਆ,
ਤਰਫ ਉਸਦੀ ਦੇਖਕੇ ਦਿਲ ਵਿਚ ਖੁਮਾਰ ਆ ਹੀ ਗਿਆ, ਤੂੰ ਨਹੀਂ ਆਈ ਤਾਂ ਕੀ ਅਸੀਂ ਮਰ ਗਏ, ਦੋ ਦਿਨ ਤੜਪੇ ਆਖਿਰ ਕਰਾਰ ਆ ਹੀ ਗਿਆ, ਦਿਲ ਵਿਚ ਸੀ ਖਿਆਲ ਕੇ ਉਹਦੇ ਨਾਲ ਨਾਂ ਬੋਲਾਂਗੇ ਕਦੀ, ਬੇਵਫਾ ਜਦ ਸਾਹਮਣੇ ਆਈ ਪਿਆਰ ਆ ਹੀ ਗਿਆ, 4088
Shayari / ਪੱਥਰ ਦਿਲਾਂ ਤੋਂ ਐਵੇਂ ਝੂਠੀ ਆਸ ਲਗਾ ਬੈਠੇ« on: August 30, 2011, 01:34:00 AM »
ਕਬਰ ਮੇਰੀ ’ਤੇ ਬਾਲਣਗੇ ਉਦੋਂ ਦੀਵੇ ਅੱਖੀਆਂ ਦੇ
ਲੁੱਟਿਆ ਏ ਕੁਝ ਮੈੰਨੂ ਮੇਰੇ ਆਪਣੇ ਨਸੀਬਾਂ ਨੇ, ਬਾਕੀ ਮੈੰਨੂ ਲੁੱਟਿਆ ਏ ਏਥੇ ਰੂਹ ਦੇ ਸ਼ਰੀਕਾਂ ਨੇ, ਦਿਲਾਂ ਵਾਲੀ ਖੇਡ ਸਾਰੀ ਸਾਡੇ ਹੁਣ ਸਮਝ ਚ ਆਈ, ਬਣੇ ਰਹੇ ਅਸੀਂ ਐਵੇਂ ਹੀ ਅੱਜ ਤੀਕਰ ਸਾਂ ਸ਼ੁਦਾਈ, ਲੋਕੀਂ ਸੱਜਣ ਉਹ ਮੰਗਦੇ ਜੋ ਦਿਲ ਤੋੜ ਕੇ ਤੁਰ ਜਾਵਣ, ਵਾਂਗ ਪਾਣੀਆਂ ਭੁੱਲ ਕੇ ਪੁਲ ਜੋ ਮੁੜ ਕੇ ਨਾ ਆਵਣ, ਪੱਥਰ ਦਿਲਾਂ ਤੋਂ ਐਵੇਂ ਝੂਠੀ ਆਸ ਲਗਾ ਬੈਠੇ, ਜੋ ਸਾੰਨੂ ਤੱਕਣਾ ਚਾਹੁੰਦੇ ਨਾ ਅਸੀਂ ਉਹਨਾ ਨੂੰ ਚਾਹ ਬੈਠੇ, ਆਖਰ ਇੱਕ ਦਿਨ ਜਦ ਉਹ ਮੇਰੀ ਕਬਰ ’ਤੇ ਆਵਣਗੇ, ਇੱਕ ਵਾਰ ਉਹ ਮੇਰੀ ਸੂਰਤ ਤੱਕਣਾ ਚਾਹਵਣਗੇ, ਕਬਰ ਮੇਰੀ ’ਤੇ ਬਾਲਣਗੇ ਉਦੋਂ ਦੀਵੇ ਅੱਖੀਆਂ ਦੇ ਦੱਸਣਗੇ ਮੈੰਨੂ ਕਿੰਝ ਸਾਂਭ ਉਹਨਾਂ ਵੀ ਯਾਦਾਂ ਰੱਖੀਆਂ ਨੇ, ਓਸ ਵਕਤ ਨਾ ਪੈਣ ਮੁੱਲ ਓਹਦੇ ਹੰਝੂ ਖਾਰਿਆਂ ਦਾ, ਇਹੀ ਹੋਣਾ ਸਬੂਤ ਇਸ਼ਕ ਚ ਹਾਰਿਆਂ ਦਾ 4089
Shayari / ਇਸ਼੍ਕ਼ ਹੋਵੇ ਤਾ ਸਚੇ ਯਾਰ ਨਾਲ, ਏਵੇ« on: August 30, 2011, 01:26:46 AM »
ਇਸ਼੍ਕ਼ ਹੋਵੇ ਤਾ ਸਚੇ ਯਾਰ ਨਾਲ, ਏਵੇ ਝੂਠਾ ਨਾ ਸਾਨੂ ਕੋਈ ਮੋਹਵੇ.
ਮੇਰੇ ਪਿਆਰ ਨੂ ਕਦੀ ਨਾ ਓ ਪਰਖੇ ਨਾ ਓ ਤੋਵੇ. ਜਦ ਦੁਖ ਆਵੇ ਕੋਈ ਮੈਨੂ, ਤਾ ਅਖ ਓਦਿ ਮੇਰੇ ਤੋ ਪਿਹਲਾ ਰੋਵੇ. ਦਿਲ ਦੀ ਕਰੇ ਹਰ ਗਲ ਜੋ ਮੇਰੇ ਨਾਲ, ਆਪਣੇ ਦਿਲ ਵਿਚ ਨਾ ਕਦੀ ਕੁਛ ਲੁਕੋਵੇ... ਦੇਵੀਂ ਰੱਬਾ ਪਿਆਰ ਮੇਨੂ ਏਹੋ ਜਿਹਾ ਜਾ ਫਿਰ ਕਦੀ ਮੈਨੂ ਪਿਆਰ ਹੀ ਨਾ ਹੋਵੇ.
4090
Shayari / ਕਿਸੀ ਦਾ ਸਬਰ ਏਨਾ ਪਰਖਣਾ« on: August 30, 2011, 01:25:46 AM »
ਕਿਸੀ ਦਾ ਸਬਰ ਏਨਾ ਪਰਖਣਾ ਚੰਗਾ ਨਹੀਂ ਹੁੰਦਾ..
ਕਿਸੇ ਨੂੰ ਦੇਰ ਨਾਲ ਸਮਝਣਾ ਚੰਗਾ ਨਹੀਂ ਹੁੰਦਾ... ਕਾਇ ਰਿਸ਼ਤੇ ਵਿਚਾਲੇ ਟੁਟ ਜਾਂਦੇ ਨੇ ਇਸੇ ਕਰਕੇ... ਕਿਸੇ ਨੂ ਹੱਦ
ਤੋਂ ਵਧ ਪਰਖਣਾ ਭੀ ਚੰਗਾ ਨਹੀਂ ਹੁੰਦਾ,. 4091
Shayari / ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ« on: August 30, 2011, 01:24:18 AM »
ਔਖੇ ਸੌਖੇ ਰਾਹਾਂ ਚੋਂ ਲੰਘਾਈਂ , ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ
ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜੇਸ ਤੋਂ, ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ ਦੇਵੀਂ ਦੁੱਖ ਸੁੱਖ ਮੇਰੇ ਲਿਖੇ ਜੋ ਨਸੀਬ ਨੇ, ਸਹਿਣ ਦਾ ਵੀ ਬੱਲ ਬਖ਼ਸ਼ਾਈਂ ਮੇਰੇ ਦਾਤਿਆ ਅਮਨ-ਓਂ-ਅਮਾਨ ਹੋਵੇ ਹਰ ਕੋਨੇ ਏਸ ਦੇ, ਰਹਿਣ-ਯੋਗ ਧਰਤੀ ਬਣਾਈਂ ਮੇਰੇ ਦਾਤਿਆ ਭੁੱਖਾ ਨਾ ਕੋਈ ਢਿੱਡ ਸੌਂਵੇਂ ਏਸ ਸੰਸਾਰ ‘ਤੇ, ਹਰ ਇੱਕ ਚੁੰਝ ਦਾਣਾ ਪਾਈਂ ਮੇਰੇ ਦਾਤਿਆ ਕਰਾਂ ਜੇ ਬੁਰਾਈ ਮੇਰਾ ਲੱਗੇ ਬੇੜਾ ਪਾਰ ਨਾ, ਜੜ੍ਹ ਤੋਂ ਬੁਰਾਈ ਨੂੰ ਮੁਕਾਈਂ ਮੇਰੇ ਦਾਤਿਆ ਜਿਹਨਾਂ ਨੇ ਬਣਾਏ ਤੇਰੇ ਘਰ ਜ਼ਾਤ-ਪਾਤ ਦੇ, ਉਹਨਾਂ ਨੂੰ ਸੁਮੱਤ ਬਖ਼ਸ਼ਾਈਂ ਮੇਰੇ ਦਾਤਿਆ
4092
Shayari / ਕਦ ਨਿਭੀ ਆ ਕਖਾਂ ਦੀ ਹਵਾਵਾਂ ਦੇ ਨਾਲ« on: August 30, 2011, 01:19:46 AM »
ਕਦ ਨਿਭੀ ਆ ਕਖਾਂ ਦੀ ਹਵਾਵਾਂ ਦੇ ਨਾਲ
ਬੇਵਫਾਈ ਕਦ ਤੁਰੀ ਆ ਵਫਾਵਾਂ ਦੇ ਨਾਲ ਅਸੀਂ ਵੀ ਕਦੀ ਅਸਮਾਨੋ ਤਾਰੇ ਤੋੜ੍ਹਨ ਦੀਆ ਗੱਲਾਂ ਕਰਦੇ ਸੀ ਪਰ ਮੁਕਦਰ ਨਹੀ ਬਦਲਦੇ ਦੁਆਵਾਂ ਦੇ ਨਾਲ 4093
PJ Games / Re: ***Who's Your Best Friend On PJ***« on: August 29, 2011, 05:33:16 AM »
muskaan ..tu ,,galib ,,,noor funnier ,,aloo da parotha
4094
PJ Games / Re: Aapne to above person nu kiwe manao ge je oh tuhade nal gussa howe ta?« on: August 29, 2011, 05:32:32 AM »
aj pher mitra di motor te ludhiane wale gt road de utte wa sekhon di motor
4095
PJ Games / Re: Can you found the word "LOVE"« on: August 29, 2011, 05:31:47 AM »
ha do waari dab devange :excited:
4096
Shayari / Re: ਧੀ ਭਾਰ« on: August 29, 2011, 05:31:03 AM »
sahi kiha veere so kyu manda aakhiye jitt jameh rajan
4097
Fun Time / Re: above person u saw, u r in rain & call u at midnight« on: August 29, 2011, 05:30:25 AM »
ehde naal bhgra pawange ... :excited:
4098
PJ Games / Re: Personal Messages »« on: August 29, 2011, 05:29:53 AM »
hor ki sanu koi msg hi nhi bhejda :sad:
Iko Msg aea ??? 4100
PJ Games / Re: Voting ~ Apde pind di film banawo competition« on: August 29, 2011, 05:28:51 AM »
galbaat gujra ,,,
sada sarpanch bai haar gya :sad: |