3701
PJ Games / Re: Tuhada kiwe da din reha pj te, ajj?
« on: September 13, 2011, 07:15:11 AM »
main ta hune hi aya :shutup:
This section allows you to view all posts made by this member. Note that you can only see posts made in areas you currently have access to. 3701
PJ Games / Re: Tuhada kiwe da din reha pj te, ajj?« on: September 13, 2011, 07:15:11 AM »
main ta hune hi aya :shutup:
3702
PJ Games / Re: ~~say 1 truth abt the person above ya~~« on: September 13, 2011, 07:14:01 AM »
eh kudi sara din online hi rehdi wa :D:
3703
PJ Games / Re: Dandiyan, MUkkiyan,Paariyan, Kutkatadiyan,chundiyan, ya juffiyan« on: September 13, 2011, 07:13:30 AM »
kutkatadiyan :hehe:
3705
PJ Games / Re: Truth abt urself & Wht made u smile today?« on: September 13, 2011, 07:07:39 AM »
m very busy man
3706
Fun Time / Re: pj te ohne to pehla, bed te jehna to pehla & ki karde« on: September 13, 2011, 07:04:28 AM »
lunch krke ahtay
3707
PJ Games / Re: Describe Yourself In Single Word« on: September 13, 2011, 07:02:34 AM »
beebA munda
3708
PJ Games / Re: aj ki mangna chaonde ho rabb ji kolon....?« on: September 13, 2011, 07:01:49 AM »
rusya yaar man jaawe bas :hug:
3709
PJ Games / Re: When was the last time you..« on: September 13, 2011, 07:01:07 AM »
parso
last time tusi kise naal russe c 3711
PJ Games / Re: what made u angry today?« on: September 13, 2011, 06:48:57 AM »
ajkal ta niki niki gal te gussa chd jana mainu :angr:
3712
Religion, Faith, Spirituality / Re: GURBANI PHRASES TO RECITE AT DIFFERENT TIMES« on: September 12, 2011, 09:11:01 AM »
bht sohn aji ,,,thnks for sharing
3713
Jokes Majaak / ਬਾਰੀ ਬਰਸੀ« on: September 12, 2011, 09:07:33 AM »
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਆਰਬੀ,
ਪੁਸ਼ਪਾ ਪੰਡੀਤਾਂ ਡੀ ਪੱਗ ਦੇ ਪੇਚ ਤੇ ਮਰਗੀ.... :D: :D: :D: 3714
Shayari / Re: ਸਾਡੀ ਚੁੱਪ ਹੀ ਸਾਡੀ ਬਦਨਾਮੀ« on: September 12, 2011, 09:05:45 AM »
thnku ji ...sanu kihne chdna ji bas yaar dosta layi likhya jo kama kara ch ehna busy ho gye ki dosta nu chd gye
:sad: nyc likheya g.......kaun shadh k ja reha thonu.. :wait: 3715
Shayari / ਜੀਨਾ ਨਹੀ ਸੀ ਆਉਂਦਾ« on: September 12, 2011, 09:04:43 AM »
ਜੀਨਾ ਨਹੀ ਸੀ ਆਉਂਦਾ ਓਹਨਾ ਜੀਨਾ ਸਿਖਾ ਦਿਤਾ
ਗਲ ਨਾਲ ਲਗਾ ਕੇ ਓਹਨਾ ਮੇਰਾ ਮਾਨ ਵਧਾ ਦਿਤਾ ਕਚ ਦਾ ਟੁਕੜਾ ਸੀ ਮੈਂ ਉਸਨੇ ਕੋਹਿਨੂਰ ਬਣਾ ਦਿਤਾ ਫੇਰ ਪਤਾ ਨੀ ਕੀ ਹੋਏਆਂ ਓਹਨਾ ਐਸੀ ਠੋਕਰ ਮਾਰੀ ਤੇ ਮੇਰਾ ਵਜੂਦ ਹੀ ਮਿਟਾ ਦਿੱਤਾ,,, :sad: :sad: 3716
Shayari / ਸਾਡੀ ਚੁੱਪ ਹੀ ਸਾਡੀ ਬਦਨਾਮੀ« on: September 12, 2011, 09:02:37 AM »
ਸਾਡੀ ਚੁੱਪ ਹੀ ਸਾਡੀ ਬਦਨਾਮੀ ਦਾ ਕਾਰਣ ਬਣੀ.
ਤਾਂਹਿਓ ਤਾਂ ਸਿਰ ਹਰ ਇਲਜਾਮ ਧੌਖੇਦਾਰੀ ਦੇ... ਇਕਲੇ ਆਏ.. ਇਕਲੇ ਜਾਣਾ ਹੁਣ ਏ ਸੌਚ ਕੇ ਪਲ ਗੁਜਾਰੀ ਦੇ... ਕੁਝ ਤਾਂ ਸਾਨੂੰ ਛੱਡ ਚੁਕੇ.. ਕੁਝ ਛੱਡਣ ਦੀ ਵਿਚ ਤਿਆਰੀ ਦੇ :sad: :sad: 3717
Shayari / Re: ਜਦੋਂ ਨਿੱਕੇ ਹੁੰਦੇਆਂ ਡਿਗਦੇ ਸੀ« on: September 12, 2011, 09:00:02 AM »
dhanwad brar shb
3718
Shayari / Re: ਜਦੋਂ ਨਿੱਕੇ ਹੁੰਦੇਆਂ ਡਿਗਦੇ ਸੀ« on: September 12, 2011, 08:56:17 AM »
sahi kiha veer
3719
Shayari / ਜਦੋਂ ਨਿੱਕੇ ਹੁੰਦੇਆਂ ਡਿਗਦੇ ਸੀ« on: September 12, 2011, 08:50:00 AM »
ਜਦੋਂ ਨਿੱਕੇ ਹੁੰਦੇਆਂ ਡਿਗਦੇ ਸੀ
ਮਾਂ ਨੇ ਭੱਜ ਕ ਚੁਕਣਾ ਤੇ ਕਹਣਾ ਓਹ ਦੇਖ ਕੀੜੀ ਦਾ ਆੱਟਾ ਡੁੱਲ ਗਿਆ ਔੱਜ ਮਾਂ ਮੰਜੇ ਤੇ ਡਿੱਗੀ ਹੈ ਤੇ ਸਾਨੂੰ ਓਸ ਦਾ ਚੇਤਾ ਹੀ ਭੁਲ ਗਿਆ 3720
Shayari / ਜ਼ਿੰਦਗੀ ਨੂੰ ਜਿਊਣ ਲਈ ਕੁਝ ਸਹਾਰਿਆ ਦੀ ਲੋੜ ਹੈ« on: September 12, 2011, 08:47:46 AM »
ਜ਼ਿੰਦਗੀ ਨੂੰ ਜਿਊਣ ਲਈ ਕੁਝ ਸਹਾਰਿਆ ਦੀ ਲੋੜ ਹੈ •
ਸ਼ਾਹ ਤਾਂ ਉਝ ਵੀ ਲੈਂਦੇ ਹਾਂ ਪਰ ਕੁਝ ਪਿਆਰਿਆ ਦੀ ਲੋੜ ਹੈ • ਮੰਜ਼ਿਲ ਨੂੰ ਸੌਖਿਆ ਪਾਉਣ ਲਈ ਸਾਨੂੰ ਕੁਝ ਇਸ਼ਾਰਿਆ ਦੀ ਲੋੜ ਹੈ • ਲਹਿਰਾਂ ਬਣ ਬਹੁਤ ਵਗ ਲਏ ਅਸੀ ਹੁਣ ਬਸ ਕਿਨਾਰਿਆ ਦੀ ਲੋੜ ਹੈ • ਇੱਕ ਚੰਨ ਹੀ ਬਹੁਤ ਹੈ ਚਾਨਣ ਲਈ ਨਾ ਬਹੁਤ ਤਾਰਿਆ ਦੀ ਲੋੜ ਹੈ ♥ |