November 25, 2024, 06:35:37 PM

Show Posts

This section allows you to view all posts made by this member. Note that you can only see posts made in areas you currently have access to.


Messages - @SeKhOn@

Pages: 1 ... 179 180 181 182 183 [184] 185 186 187 188 189 ... 449
3661
Shayari / Re: ਸੋਨੇ ਦੀ ਮੁੰਦਰੀ
« on: September 23, 2011, 06:01:36 AM »
naah veere ...eda diu koi gal nahi ,,bas uda hi posta krda c Main ta

3662
ਇਕੱਲੇ ਰਹਿਣਾ ਵੀ ਪਿੱਤਲ ਦੀ ਮੁੰਦਰੀ ਵਾਂਗ ਹੁੰਦਾ ਹੈ
ਜੋ ਨਾ ਤਾਂ ਯਾਰ ਦੀ ਨਿਸ਼ਾਨੀ ਬਣ ਸਕਦਾ ਹੈ ਤੇ ਨਾ ਹੀ ਔਖੇ ਵੇਲੇ ਰਕਮ

3663
Shayari / ਦਿੱਲ ਦੀਆ ਤਮੰਨਾਵਾ
« on: September 23, 2011, 05:52:09 AM »
ਦਿੱਲ ਦੀਆ ਤਮੰਨਾਵਾ ਨੂੰ ਦਬਾੳਣਾ ਸਿੱਖ ਲਿਆ
ਦੁੱਖਾ ਨੂੰ ਅੱਖਾ ਵਿੱਚ ਛੁਪਾੳਣਾ ਸਿਖ ਲਿਆ
ਵੇਖ ਕਿ ਮੁੱਖ ਮੇਰਾ ਕੋਈ ਪੜ ਨਾ ਲਵੇ ਹਾਲ ਦਿੱਲ ਦਾ
ਇਸੇ ਲਈ ਦਬਾ ਕੇ ਬੁੱਲਾ ਨੂੰ ਮੁਸਕਰਾੳਣਾ ਸਿੱਖ ਲਿਆ

3664
Shayari / ਸੋਨੇ ਦੀ ਮੁੰਦਰੀ
« on: September 23, 2011, 05:50:26 AM »
ਸਬ ਨਸ਼ੇਆਂ ਚੋਂ ਨਸ਼ੀਲਾ ਨਸ਼ਾ ਐ ਪੇਸੇ ਦਾ,ਜੋ ਪਲ ਵਿਚ ਮਿੱਤਰ ਗੈਰ ਬਣਾ ਹੀ ਦਿੰਦਾ ਐ
ਚੀਚੀ ਦੇ ਵਿੱਚ ਜੱਦ ਸੋਨੇ ਦੀ ਮੁੰਦਰੀ ਪੈ ਜਾਵੇ ਹਰ ਕੋਈ ਚਾਂਦੀ ਵਾਲਾ ਛੱਲਾ ਲਾ ਹੀ ਦਿੰਦਾ ਐ

3665
ਪੱਤਝੜ 'ਚ ਰੁੱਖਾਂ ਨੂੰ, ਗਰੀਬ ਤੇ ਆਉਂਦੇ ਦੁੱਖਾਂ ਨੂੰ
ਸੁੰਨੀਆਂ ਪਈਆਂ ਕੁੱਖਾਂ ਨੂੰ
ਕਦ ਕਿਸੇ ਨੇ ਤੱਕਿਆ

3666
ਮੈਂ ਤਾਂ ਰਸਤੇ ਦਾ ਰੋੜਾ, ਆਉਂਦਾ ਜਾਂਦਾ ਠੋਕਰ ਲਾ ਜਾਂਦਾ ।
ਜਿਸ ਰਾਹੀ ਨਾਲ ਪਿਆਰ ਪਾਵਾਂ, ਉਹ ਵੀ ਨਕਾਰਾ ਸਮਝ ਠੁਕਰਾ ਜਾਂਦਾ

3667
ਜਾਂਦੇ ਜਾਂਦੇ ਉਹ ਉਂਝ ਹੀ ਸਾਰੀ ਗੱਲ ਖਤਮ ਕਰ ਗਈ
ਮੂੰਹੋ ਕੁਝ ਵੀ ਨਾਂ ਕਿਹਾ,ਸਾਰੀ ਗੱਲ ਖਤਮ ਕਰ ਗਈ
ਇੱਕ ਦਿਨ ਮਿਲੀ ਇੰਝ,ਸਾਰੀ ਮੁਲਾਕਾਤ ਖਤਮ ਕਰ ਗਈ
ਕੁਝ ਸਿਲਸਿਲੇ ਸ਼ੁਰੁ ਕੀਤੇ ਸੀ ਉਹਨੇ
ਲੇਕਿਨ ਹੁਣ ਉਹ ਹਰ ਸ਼ੁਰੁਆਤ ਖਤਮ ਕਰ ਗਈ
ਕੁਝ ਸੁਪਨਿਆਂ ਨੂੰ ਮੇਰੀਆਂ ਨਿਗਾਹਾਂ ਚ ਵਸਾ ਕੇ ਉਹ
ਮੇਰੇ ਦਿਲ ਤੋਂ ਹਰ ਜਜ਼ਬਾਤ ਖਤਮ ਕਰ ਗਈ
ਰੁੱਸੀ ਸੀ ਤਾਂ ਮਨਾ ਲੈਂਦੇ,ਤਨਹਾ ਸੀ ਤਾਂ ਬੁਲਾ ਲੈਂਦੇ
ਕੁਝ ਇੰਝ ਹੋਇਆ ਕੇ ਮਿਲਣ ਦੇ ਸਭ ਹਾਲਾਤ ਖਤਮ ਕਰ ਗਈ
ਉਸ ਨੇ ਪੁਛੇ ਸੀ ਕੁਝ ਸਵਾਲ,ਕੁਝ ਜਵਾਬ ਗਲਤ ਦਿੱਤੇ ਅਸੀਂ
ਹੁਣ ਨਹੀਂ ਸੁਣਦੀ ਕਹਿੰਦੀ ਹੈ,ਉਹ ਹਰ ਸਵਾਲਾਤ ਖਤਮ ਕਰ ਗਈ

3668
ਮੇਰੇ ਜੁਰਮਾਂ ਦਾ ਰੱਬ ਐਸਾ ਫੈਸਲਾ ਸੁਨਾਵੇ
ਮੈਂ ਹੋਵਾਂ ਆਖਰੀ ਸਾਹਾਂ ਤੇ,ਉਹ ਮਿਲਣ ਮੈਨੂੰ ਆਵੇ

ਮੇਰੇ ਸੀਨੇਂ ਉੱਤੇ ਹੋਣ ਆਏ ਜ਼ਖਮ ਹਜ਼ਾਰਾਂ
ਮੇਰਾ ਵੇਖ-ਵੇਖ ਹਾਲ ਓਹਦੀ ਅੱਖ ਭਰ ਆਵੇ

ਮੈਨੂੰ ਬੁੱਕਲ ਚ' ਲੈ ਕੇ ਓਹ ਭੁੱਬਾਂ ਮਾਰ ਰੋਵੇ
ਬਸ ਅੱਜ ਮੇਰੇ ਉੱਤੇ ਏਨਾਂ ਹੱਕ ਓਹ ਜਤਾਵੇ

ਪਹਿਲਾਂ ਰੁੱਸਦੀ ਸੀ ਜਿਵੇਂ ਓਹ ਗੱਲ-ਗੱਲ ਉੱਤੇ
ਅੱਜ ਫੇਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ

ਫੇਰ ਰੋਂਦੀ-ਰੋਂਦੀ ਕਹੇ " ਤੈਨੂੰ ਕਦੇ ਨਹੀਂ ਬੁਲਾਉਣਾਂ "
ਓਹਦਾ ਸੁਣਕੇ ਜਵਾਬ ਮੇਰਾ ਦਿਲ ਟੁੱਟ ਜਾਵੇ..

ਇਹ ਕਰਮਾਂ ਦੀਆਂ ਖੇਡਾਂ ਓਹਨੂੰ ਕਿੰਝ ਸਮਝਾਵਾਂ
ਓਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ

ਓਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜੇ ਉਮਰ
ਮੇਰਾ ਆਖਰੀ ਓਹ ਸਾਹ ਏਨਾਂ ਲੰਮਾ ਹੋ ਜਾਵੇ

ਕੁਝ ਪਲ ਰਹਾਂ ਓਹਦੀਆਂ ਬਾਹਾਂ ਦੀ ਕੈਦ ਵਿੱਚ
ਮੈਨੂੰ ਮੌਤ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ

ਬਸ ਪੂਰੀ ਕਰ ਦੇਵੇ ਮੇਰੀ ਆਖਿਰੀ ਖਵਾਹਿਸ਼
sekhon ਦੀ ਲਾਸ਼ ਨੂੰ ਓਹ ਆਪਣੇਂ 'ਪਿਆਰ' ਨਾਲ ਢੱਕ ਜਾਵੇ

"ਮੈਂ ਆਵਾਂਗਾ ਉਡੀਕੀਂ ਮੈਨੂੰ ਅਗਲੇ ਜਨਮ 'ਚ"
ਜਾਂਦਾ-ਜਾਂਦਾ ਫਿਰ ਝੂਠਾ ਜਿਹਾ ਵਾਅਦਾ ਕਰ ਜਾਵਾਂ,
ਓਹਦੇ ਸਾਹਮਣੇਂ ਜੱਸੀ ਨੈਣਾਂ ਦੇ ਚਿਰਾਗ ਬੁੱਝ ਜਾਣ
ਓਹਦੀ ਪੁੰਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ

ਕੱਢ-ਕੱਢ ਹਾੜੇ ਓਹ ਮੰਗੇ ਫਰਿਆਦਾਂ
ਪਰ ' ਓਹਦਾ ਪਿਆਰ ' ਕਦੀ ਮੁੜ ਕੇ ਨਾਂ ਆਵੇ
ਕਦੀ ਮੁੜ ਕੇ ਨਾਂ ਆਵੇ..................

3669
dhanwaad ji

3670
Shayari / ਸਭ ਇੱਕ-ਇੱਕ ਕਰਕੇ
« on: September 15, 2011, 08:13:27 AM »
ਸਭ ਇੱਕ-ਇੱਕ ਕਰਕੇ ਮੈਂਨੂੰ ਛੱਡ ਕੇ ਚਲੇ ਗਏ,
ਮੈਂ ਜਿੰਦਗੀ ਚ; ਦੁੱਖ ਬੜੇ ਜਿੰਨਾਂ ਲਈ ਝੱਲੇ ਸੀ ਦੋਸਤੋ......
ਜਦੋਂ ਆਈ ਸੀ ਉਹ ਕਹਿੰਦੀ ਸਭ ਕੁਝ ਤੈਨੂੰ ਦੇ ਦੇਣਾਂ.
ਜਦੋਂ ਚਲੀ ਗਈ ਤਾਂ ਗਮ ਹੀ ਬਸ ਮੇਰੇ ਪੱਲੇ ਸੀ ਦੋਸਤੋ.......
ਮੈਂ ਤਾਂ ਸੋਚਦਾ ਸੀ ਕੇ ਮੈ ਦੁੱਖਾਂ ਦਾ ਸਿਖਰ ਛੂਹ ਲਿਆ,
ਪਰ ਗਮਾਂ ਵਾਲਿਆਂ ਦੀ ਲਿਸਟ ਚ" ਸਭ ਤੋਂ ਥੱਲੇ ਸੀ ਦੋਸਤੋ....
ਨਹੀਂ ਜਾਣਦਾ ਕੇ ਉਦੋਂ ਵੀ ਕੋਈ ਆਇਆ ਸੀ ਜ਼ਾਂ ਨਹੀਂ,
ਜਦੋਂ ਆਖਰੀ ਵਖਤ ਅਸੀਂ ਇਸ ਦੁਨੀਆਂ ਤੋਂ ਚੱਲੇ ਸੀ ਦੋਸਤੋ......
ਇਹਨਾਂ ਬੇ-ਰਹਿਮ ਲੋਕਾਂ ਨੇ ਮਰਹਮ ਵੀ ਨੀਂ ਲਾਉਣ ਦਿੱਤਾ,
ਮੇਰੇ ਦਿਲ ਦੇ ਸਾਰੇ ਜ਼ਖਮ ਅਜੇ ਵੀ ਬਹੁਤ ਅੱਲੇ ਸੀ ਦੋਸਤੋ.....
ਉਹ ਤਾਂ ਖੁਸ਼ੀਆਂ ਦੇ ਕਿ ਸਭ ਤੋਂ ਗਮ ਉਧਾਰੇ ਲੈਂਦਾ ਰਿਹਾ,

ਸਾਰੇ ਗਮ ਵੀ ਅਵੱਲੇ ਸੀ ਦੋਸਤੋ.....
ਜਿੰਦਗੀ ਚ" ਬਹੁਤ ਲੋਕ ਆਏ"sekhon" ਨੂੰ ਅਪਣਾਂ ਕਹਿਣ ਵਾਲੇ,
ਪਰ ਜਦੋਂ ਵਖਤ ਪਿਆ ਤਾਂ ਅਸ਼ੀ ਸਿਰਫ ਇਕੱਲੇ ਸੀ ਦੋਸਤੋ...

3671
ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ,
ਪਰ ਪਿਆਰ ਵੀ ਨਹੀਂ ਹੈ...
ਸਭ ਕੁਝ ਹੈ ਮੇਰੇ ਕੌਲ ਬਸ,
ਓਹੀ ਯਾਰ ਨਹੀਂ ਹੈ......
ਉਹਦੇ ਆਉਣ ਦੀ ਉਮੀਦ ਤਾਂ ਨਹੀਂ,
ਪਰ ਕਿਵੇ ਕਹਿ ਦਿਆਂ ਕੇ ਓਹਦਾ,
ਇੰਤਜ਼ਾਰ ਨਹੀਂ ਹੈ......

3672
ਕੋਈ ਕੀਤਾ ਕਦੇ ਕਸ਼ੂਰ ਹੋਵੇ ਤਾਂ ਮਾਫ‌‌ ਕਰੀ,
ਤੈਨੂੰ ਦਿਲ ਤੋ ਕੀਤਾ ਦੂਰ ਹੋਵੇ ਤਾਂ ਮਾਫ਼ ਕਰੀ,
ਤੈਨੂੰ ਰੱਬ ਦੀ ਥਾਂ ਰੱਖਿਆ ਏ,
ਜੇ ਇਹ ਵੀ ਨਾ ਮਨਜ਼ੂਰ ਹੋਵੇ ਤਾਂ ਮਾਫ਼ ਕਰੀ,
 :Bye:

3673
Shayari / Re: ਜੀਨਾ ਨਹੀ ਸੀ ਆਉਂਦਾ
« on: September 15, 2011, 07:47:19 AM »
sab theek hi wa yaaraa :sad:

3674
Shayari / ਆਖਿਰ ਕੀ ਰਿਸ਼ਤਾ ਸੀ ,
« on: September 15, 2011, 07:31:46 AM »
ਆਖਿਰ ਕੀ ਰਿਸ਼ਤਾ ਸੀ ,
ਟਾਹਣੀ ਦਾ ਪੰਛੀ ਦੇ ਨਾਲ ......
ਓਹਦੇ ਉਡਣ ਤੋਂ ਬਾਅਦ ਵੀ ਕਿੰਨਾ ਚਿਰ ਕੰਬਦੀ ਰਹੀ :sad: :sad:

3675
PJ Games / Re: je upar wala banda ladai kare..ki karoge
« on: September 13, 2011, 08:19:55 AM »
marya ghasuan ..pher bhua bhua krdi phiregi  :D:

...
kann ta main dekhe hi nhi tuhade :hehe:
oops..lagda..tuhanu..mere..kaan
pasand..aa.gaye........ :D: :D:

3676
Help & Suggestions / Re: question of lado
« on: September 13, 2011, 08:18:47 AM »
waise mainu eh nasieyat kaun de riha spam di maharani  :hehe:
spam na karho /:)

3677
PJ Games / Re: Comment on signature of person above you...
« on: September 13, 2011, 08:18:09 AM »
pata ni ki jaado mantar kita wa tusi ethe :hehe:

3678
PJ Games / Re: je upar wala banda ladai kare..ki karoge
« on: September 13, 2011, 08:17:36 AM »
main esde kann pat daine ne  :D: :D:

3679
Help & Suggestions / Re: question of lado
« on: September 13, 2011, 08:13:47 AM »
 :thaa: :thaa: :thaa: :thaa: acha
donno

3680
PJ Games / Re: je upar wala banda ladai kare..ki karoge
« on: September 13, 2011, 08:12:03 AM »
jaan ta sukh naal 3 bandiya jihni wa kudiye ..par main kudiyan naal nahi lardha kade :hehe:

Pages: 1 ... 179 180 181 182 183 [184] 185 186 187 188 189 ... 449