This section allows you to view all posts made by this member. Note that you can only see posts made in areas you currently have access to.
Messages - @SeKhOn@
3301
« on: October 08, 2011, 10:42:21 AM »
eh dhol radio ki bla a hun :hehe: dhol redio waleya ne patt liya ,apna tutt paina :hehe:
3302
« on: October 08, 2011, 10:38:38 AM »
galib bai kidr gya tut paina ,,,,sara pj hi suna hoya piya usde bina :sad:
3303
« on: October 08, 2011, 10:36:44 AM »
sayeri da badsaah gill galib pata ni kidr guwaach gya ,,, lagdi jo ethe roz roz mehfil kar esnu sunsaan gya ,,,, kade kise da vihah c krda ,,,kade kise te viyang c kasda ,, kade kise ishq de charche apne syaeri raahi c kad da ,,, aj pata ni kama kara ch kuj jaade hi wad gya ,,, ja pher yaar sada kise pj waale naal lad piya ,,,
3304
« on: October 08, 2011, 10:32:12 AM »
dhnawaad ta theek a veer ki gal aunde nhi tusi ethe ,,sayeri sunsaan payi galib sia tere bina dona da teh-dilo dhannwad
3305
« on: October 08, 2011, 10:30:50 AM »
eh top poster aj display hi nhi ho riha ,,,ki hoya hun esnu :huhh: :huhh: :huhh: :huhh: :huhh: :huhh: :huhh: :huhh:
3306
« on: October 08, 2011, 10:24:43 AM »
naah tusi tusi owl dekh ke waah krdi krdi ,,udo apni father brother da role bhul gyi c apni life ch kise nu kehn to pehla apni peedi thale sota pher liya karo then whts role of ur mother , sister, wife in ur life ???
3307
« on: October 08, 2011, 10:22:57 AM »
sahi kiha veer ,,hun partakh nu parmaan di lod nhi hundi waise ,,taavi apan exaples de ditiyan hje vi man jao ,,nahi pher hor tareeke vi aunde ne sanu manaun de att a veer e he asli sach a dekhi ena anpara ne hun v nhi samjna menu lagda ena de gher kade newspeper nhi aya huna boli chahe her jaga aleg hove per kitabi boli eko he a o ludhiane dist ch boli jandi a
3308
« on: October 08, 2011, 09:36:37 AM »
koi naa roo lo raj ke awe ,,sab gubaar nikla jauga ,,, dil bahut udas ah ajj......hun tan hasseya v nahi janda.....ron nu jee kar reha :sad:
3309
« on: October 08, 2011, 09:35:16 AM »
ghumari apne bhande hi salundi hai hamesha :hehe: hanji... 8->
dnt feel bad ,,just joking
3310
« on: October 08, 2011, 09:32:16 AM »
ਕਈ ਅਖਬਾਰਾਂ, ਰਸਾਲਿਆਂ, ਕਹਾਣੀਆਂ, ਨਾਵਲਾਂ ਚ ਪृੜਿਆ ਕਿ ਪੰਜਾਬ ਦੇ ਲੋਕਾਂ ਦੀ ਸੋਚ ਪਿਛਾਂਹ ਖਿੱਚੂ ਹੈ ਇਹ ਤਰੱਕੀ ਦੀ ਰਾਹ ਨੀ ਸੋਚਦੇ, ਪੱਛੜੇ ਹੋਏ, ਤੰਗਦਿਲ ਆਦਿ… ਕੋਈ ਪੁੱਛਣ ਵਾਲਾ ਹੋਵੇ ਕਿ ਰਤਨ ਟਾਟੇ ਜਾਂ ਅੰਬਾਨੀ ਵਰਗਾ ਜੇ ਕੋਈ ਬਨੂੜ ਜਾਂ ਜ਼ੀਰਕਪੁਰ ਵਿਖੇ ਕਈ ਹਜ਼ਾਰਾਂ ਏਕੜ ਮੰਗੂ ਕੌਣ ਦੇ ਦੂ ਇਹਨਾਂ ਨੂੰ ਦੱਖੂ ਦਾਣੇ.. ਏਥੇ ਬਠਿੰਡੇ ਮਾਨਸੇ ਵਰਗੇ ਰੇਤਲੇ ਇਲਾਕਿਆਂ ਚ ਹੀ ਵਾਹਣ ਦੀ ਵੱਟ ਗਿੱਠ ਏਧਰ ਓਧਰ ਹੋ ਜੇ, ਜੱਟ ਬੰਦੇਖਾਣੀਆਂ (ਬਾਰਾਂ ਬੋਰ) ਖੋृਲ ਦਿੰਦੇ ਆ, ਭਾਲਦੇ ਆ ਜਮੀਨਾਂ , ਵੱਡੇ ਸਨਅਤਕਾਰ.. ਬਈ ਸਾਨੂੰ ਕੀ ਫਾਇਦਾ, ਬੇਸ਼ੱਕ ਇੱਕ ਲੱਖ ਆਲੀ ਨੈਨੋ ਹੋਵੇ ਚਾਹੇ ਪੈਂਤੀ ਲੱਖ ਆਲੀ ਮਰਸਡੀ, ਬਿਆਲੀ ਕਿੱਲਿਆਂ ਵਾਲੇ ਸੂਬੇਦਾਰਾਂ ਦੇ ਰਣਜੀਤ ਨੇ ਜਾਂ ਫਿਰ ਪੰਜ ਕਿੱਲਿਆਂ ਆਲੇ ਸਿਆਣੇ ਕਿ ਮਿੱਠੂ ਨੇ, ਜੇ ਮੰਡੀ ਦਾਣੇ ਸਿਟਣੇ ਆਂ ਤਾਂ’ ਟਰਾਲੀ ਚ ਈ ਸਿੱਟੂ ਨਾ ਕਿ ਨੈਨੋ ਜਾਂ ਮਰਸਡੀ ਚ, ਤੇ ਜੇ ਪਸ਼ੂ ਢਾਂਡੇ ਵਾਸਤੇ ਕੱਖ ਪੱਠਾ ਲਿਓਣਾ, ਨਗੌਰੀ ਪਿੱਛੇ ਗੱਡਾ ਜੋੜਨ ਗੇ ਨਾ ਕਿ ਨੈਨੋ, ਤੇ ਜੇ ਹੱਦ ਸਾਲ ਛਿਮਾਹੀਂ ਸਹੁਰੇ ਵਿਆਹ ਸਾਹੇ ਜਾਣਾਂ ਤਾਂ ਦੋਵੇਂ ਰਣਜੀਤ ਤੇ ਮਿੱਠੂ, ਸਕੂਲ ਵਾਲੇ ਬੋਹੜ ਥੱਲੇ ਘੱਟੋ ਘੱਟ ਅੱਧਾ ਘੰਟਾ ਖृੜ ਮਿੰਨੀ ਉਡੀਕਣ ਗੇ…ਬਈ ਸਾਨੂੰ ਕਿ ਫਾਇਦਾ ਇਹਨਾਂ ਪਰੋਜੈਕਟਾਂ ਪਰੂਜੂਕਟਾਂ ਦਾ… ਫਰੇ ਅਖੇ ਪੰਜਾਬੀ ਪਿਛਾਂਹ ਖਿੱਚੂ ਆ.. ਜਾਂ ਆਂਏਂ ਕਰੋ- ਸਾਰੇ ਸਨਅਤਕਾਰਾਂ ਨੂੰ ਇੱਕ ਪਾਸੇ ਖृੜਾ ਕਰੋ ਦੂਜੇ ਪਾਸੇ ਪੰਜਾਬ ਦੇ ਜੱਟ ਜਮੀਂਦਾਰਾ ਨੂੰ ਫੇਰ ਦੇਖਦੇ ਆਂ ਇੱਕ ਸਾਲ ਸਿਰਫ ਅਾृੜਤੀਏ ਤੋਂ ਗੁੜ ਚਾਹ ਖੰਡ ਨੂਣ ਤੇਲ ਦੇ ਖਰਚੇ ਚ ਪੂਰੇ ਦੇਸ਼ ਦਾ ਢਿੱਡ ਕਿਹੜਾ ਪਾਸਾ ਭਰਦਾ… ਚੰਮ ਝੋਨੇ ਲਾਉਨਾ ਪੈਂਦਾ ਬਾਈ ਜੀ ਤੇ ਮੁृੜਕੇ ਨਾਲ ਹਾृੜੀ ਰਮਾਉਣੀ ਪੈਂਦੀ ਆ.. ਐਂਵੇ ਈ ਨੀ ਦੁਨੀਆਂ ਚ ਗੱਲਾਂ ਹੁੰਦੀਆਂ……. ਲੱਖ ਵਾਰ ਵਸਣ ਦੁਨੀਆਂ ਨੂੰ ਤਰੱਕੀ ਤੇ ਲਿਜਾਣ ਵਾਲੇ ਸਨਅਤਕਾਰ ਸਵਾ ਲੱਖ ਵਸੇ ਮੇਰਾ ਪੰਜਾਬ, ਸਵਾ ਲੱਖ ਵਸਣ ਪੰਜਾਬੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਜੋ ਬੋਲੇ …………….. ਸੋ ਨਿਹਾਲ…………… ਸਤਿ ਸ਼ਰੀ ਅਕਾਲ. ਲਿਖਤੁਮ- ਪਰੇਮਜੀਤ ਸਿੰਘ ਪਿੰਡ ਤੇ ਡਾਕਖਾਨਾ- ਨੈਣੇਵਾਲ ਜਿृਲਾ ਤੇ ਤਹਿਸੀਲ- ਬਰਨਾਲਾ ਥਾਣਾ- ਭਦੌੜ ਵਾਇਆ ਬਲਾਕ- ਸ਼ਹਿਣਾ.
3311
« on: October 08, 2011, 09:27:31 AM »
3312
« on: October 08, 2011, 09:16:35 AM »
bht sohna te bht doonga likhya likhay galib shab =D> =D> =D> =D> =D>
3313
« on: October 08, 2011, 09:13:02 AM »
yea uthe hi dekhya main ,,he is nice sayer
3314
« on: October 08, 2011, 09:08:27 AM »
gal dil di das sajna ,,jhothe lariya ch ki rakhiya
3315
« on: October 08, 2011, 09:03:31 AM »
acha ji :hehe:
3316
« on: October 08, 2011, 09:02:18 AM »
=D> =D> =D> =D> ....
3317
« on: October 08, 2011, 08:54:42 AM »
chl aakh ta dyida je koi puchda sad vi ik yaar hunda c
3318
« on: October 08, 2011, 08:53:17 AM »
balkaran singh
3319
« on: October 08, 2011, 08:02:28 AM »
mera peer jaane meri peer ,,,
3320
« on: October 08, 2011, 07:58:34 AM »
acha :hehe: mainu tan apne warge lok pasand ah.. 8-> 8-> 8-> 8->
|