2081
PJ Games / Re: sis.....bro....gf....bf....friend....Stranger
« on: November 21, 2011, 05:56:56 AM »
stranger
This section allows you to view all posts made by this member. Note that you can only see posts made in areas you currently have access to. 2081
PJ Games / Re: sis.....bro....gf....bf....friend....Stranger« on: November 21, 2011, 05:56:56 AM »
stranger
2082
PJ Games / Re: say one funny name for the above person« on: November 21, 2011, 05:56:25 AM »
jeeta
2083
Shayari / ਸਾਨੂੰ ਵੀ ਹੁਣ ਖੁਦ ਉਜੜਨਾ« on: November 17, 2011, 11:55:50 PM »
♥ ਸਾਨੂੰ ਵੀ ਹੁਣ ਖੁਦ ਉਜੜਨਾ ਆ ਗਿਆ, :break:
ਕਿਸੇ ਨੂੰ ਬੁਰਾ ਕਹਿੰਦੇ ਨਹੀ ਹੁਣ ਸਾਨੂੰ ਵੀ ਹੁਣ ਸਮੇਂ ਨਾਲ ਬਦਲਣਾ ਆ ਗਿਆ, ਕਿਸੇ ਦੀ ਯਾਦ ਵਿੱਚ ਰੌਂਦੇ ਨਹੀ ਹੁਣ :cry: ਸਾਨੂੰ ਵੀ ਹੁਣ ਚੁੱਪ ਚਾਪ ਜਲਣਾ ਆ ਗਿਆ, ... ਗੁਲਾਬਾ ਨੂੰ ਹੁਣ ਰੱਖ ਆਪਣੇ ਕੋਲ ਹੀ ਤੂੰ ਸਾਨੂੰ ਤਾ ਹੁਣ ਕੰਢਿਆ ਤੇ ਚੱਲਣਾ ਆ ਗਿਆ, 8-> 8-> 8-> 8-> 8-> 2085
Shayari / ਦਿਲ ਦਾ ਜੇ ਕੋਈ ਕਿਤੇ ਖਾਬ ਲਿਖ ਦੇਵਾਂ ਮੈਂ....« on: November 17, 2011, 11:52:42 PM »
ਦਿਲ ਦਾ ਜੇ ਕੋਈ ਕਿਤੇ ਖਾਬ ਲਿਖ ਦੇਵਾਂ ਮੈਂ....
ਤਾਂ ਲਾਜ਼ਮੀ ਆ, ਕੋਈ ਕਿਤਾਬ ਲਿਖ ਦੇਵਾਂ ਮੈਂ.... ਤੇਰੀ ਮੇਰੀ ਲਿਖ ਦੇਵਾਂ ਪਹਿਲੀ ਮੁਲਾਕਾਤ, ਜਾਂ ਤੇਰਾ ਓਹ ਅੱਤ ਦਾ ਸ਼ਬਾਬ ਲਿਖ ਦੇਵਾਂ ਮੈਂ... ਲਿਖ ਦੇਵਾਂ ਲੱਖਾਂ ਰੀਝਾਂ, ਚਾਅ ਤੇ ਓਹ ਖੁਸ਼ੀਆਂ, ਚਾਹਤ ਤੇਰੇ ਲਈ ਬੇ-ਹਿਸਾਬ ਲਿਖ ਦੇਵਾਂ ਮੈਂ.... ਬਣੀ ਕਿੰਝ ਮੇਰਿਆਂ ਖਿਆਲਾਂ ਦੀ ਤੂੰ ਮਲਿਕਾ, ਤੇਰੇ ਲਈ ਖੁਦ ਨੂੰ ਨਵਾਬ ਲਿਖ ਦੇਵਾਂ ਮੈਂ.......... ਪਹਿਲੀ ਵਾਰ ਨਿਕਲਿਆ ਨਾਮ ਤੇਰਾ ਮੁਖ ਚੋਂ, ਹਾਲਤ ਦਿਲ ਦੀ ਜੋ ਯਾਦ ਮੈਨੂੰ ਅੱਜ ਤੱਕ.... ਪੁੱਛਿਆ ਮੈਂ ਦਿਲ ਨੂੰ ਮੁਰੀਦ ਕਿਉਂ ਏ ਚੰਨ ਦਾ, ਓਹਨੇ ਹੱਸ ਕੇ ਜੋ ਕਿਹਾ ਸੀ ਜਵਾਬ ਲਿਖ ਦੇਵਾਂ ਮੈਂ... 2086
Forum Dehshiyat / Rules Regulations / Re: Sekhon Preet donates his gift to Pingalwara Online« on: November 17, 2011, 11:34:42 PM »
dhnawaad ji saariya yaaran dosta da :hug: :hug: :hug: :hug: :hug: :hug: :hug: :hug:
2087
PJ Games / Re: ~~say 1 truth abt the person above ya~~« on: November 17, 2011, 11:28:37 PM »
eh bahrle mulk rehdi a kudi X_X X_X X_X
2088
Shayari / Re: ਸਾਨੂੰ ਪਤਾ ਅਸੀ ਲਾਇਕ ਨੀ ਕਿਸੇ ਦੀ ਯਾਰੀ ਦੇ __« on: November 17, 2011, 02:25:54 AM »
bht sahi kiha ji ,,,,
ਸਾਨੂੰ ਪਤਾ ਅਸੀ ਲਾਇਕ ਨੀ ਕਿਸੇ ਦੀ ਯਾਰੀ ਦੇ 2089
Gup Shup / Re: Asli pyaar de defination..« on: November 17, 2011, 02:05:10 AM »
heere di lashkor khat kar bai :hehe:
2090
PJ Games / Re: **Singing Competition 2011 - Deadline Nov 30, 2011**« on: November 17, 2011, 01:44:27 AM »
mianu ta kuj sunda nahi ,,,awaaz uchi karke gaavo ,,,, mainu ta sirf hekl jihi sundi hai :hehe:
2092
PJ Games / Re: **Singing Competition 2011 - Deadline Nov 30, 2011**« on: November 17, 2011, 01:12:03 AM »
hje naah paiyio kuj main sun nhi hona shaam nu payio
2093
Shayari / Re: ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ« on: November 17, 2011, 01:10:20 AM »kohninoor to ve expensive aa.. :D:kohinoor to expensive ta gernade a :hehe: 2094
Shayari / Re: ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ« on: November 17, 2011, 01:04:36 AM »
thoda pardha rakhya kar ,,ik ta heere di lashkor baahli a :hehe:
thanks heera pechanan layi... :blowout: 2095
PJ Games / Re: **Singing Competition 2011 - Deadline Nov 30, 2011**« on: November 17, 2011, 01:02:55 AM »
ohh gaawo paani hoge doonge jhone launo chd daina :D: :D:
2096
Shayari / Re: ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ« on: November 17, 2011, 01:02:28 AM »
tu ik ta smjdaar hi bhala hai hun ki kariye :hehe:
Bai thora lamba se main pehliya chaar lines parh ke he samaj gaya ke bahut vadia gallan aa.. :balle: 2097
Shayari / ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ« on: November 17, 2011, 01:00:16 AM »
ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ‘ਤੇ,
ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ‘ਤੇ, ਗੁਰੂਆਂ ਦੀ ਬਾਣੀ ਹੁਣ ਕੈਸਟਾਂ ‘ਚ ਵੱਜਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਧਰਤੀ ਪੰਜਾਬ ਦੀ ਨੂੰ ਡੇਰਿਆਂ ਨੇ ਖਾ ਲਿਆ, ਭੋਲੇ-ਭਾਲੇ ਲੋਕਾਂ ਤਾਈਂ ਜਿਨ੍ਹਾਂ ਪਿੱਛੇ ਲਾ ਲਿਆ, ਨੌ ਸੌ ਚੂਹੇ ਖਾ ਕੇ ਜੋ ਗੱਲ ਕਰਦੇ ਨੇ ਹੱਜ ਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਵਿਰਸਾ ਪੰਜਾਬੀ ਹੁਣ ਰਹਿ ਗਿਆ ਕਿਤਾਬਾਂ ਵਿੱਚ, ਪੰਜਾਬ ਦੀ ਜਵਾਨੀ ਰੁਲੀ ਨਸ਼ਿਆਂ-ਸ਼ਰਾਬਾਂ ਵਿੱਚ, ਤੇ ਰਹੀ ਨਾ ਸ਼ਰਮ ਕੋਈ ਹੁਣ ਲੋਕ-ਲੱਜ ਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਧਰਮਾਂ ਦੇ ਚੱਕਰਾਂ ‘ਚ ਖੂਨ ਪਿਆ ਡੁੱਲਦਾ, ਰਹਿ ਗਿਆ ਨਾ ਬੰਦਾ ਅੱਜ ਕੌਡੀ ਦੇ ਵੀ ਮੁੱਲ ਦਾ, ਪੈਂਦੀ ਹੈ ਕਦਰ ਪਰ ਸੂਰ, ਗਾਂ ਦੇ ਹੱਡ ਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਕਰਜ਼ੇ ‘ਚ ਡੋਬਿਆ ਪੰਜਾਬ ਸਰਕਾਰਾਂ ਨੇ, ਬੇਰੁਜ਼ਗਾਰ ਹੋਏ ਕਈ ਲੱਖਾਂ ਤੇ ਹਜ਼ਾਰਾਂ ਨੇ, ਤਾਂ ਹੀ ਤਾਂ ਜਵਾਨੀ ਅਂਜ ਜਾਵੇ ਬਾਹਰ ਭਂਜਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਕੌਮ ਦੇ ਜਵਾਨੋਂ ਸਾਂਭੋ ਆਪਣਾ ਪੰਜਾਬ ਉਏ! ਕਿਉਂ ਕਰਦੇ ਹੋ ਇਹਦਾ ਆਪੇ ਮਹੌਲ ਖਰਾਬ ਉਏ! ਆਪਾਂ ਨੇ ਤਾਂ ਕਹਿ ਦਿੱਤੀ ਜੋ ਸੀ ਗੱਲ ਚੱਜ ਦੀ। ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ…… ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ‘ਤੇ…… ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ‘ਤੇ…… 2098
PJ Games / Re: **Singing Competition 2011 - Deadline Nov 30, 2011**« on: November 17, 2011, 12:58:09 AM »
patendra tau mainu blush maari ajna :hehe:
Thank you ji :blush: 2100
Shayari / Re: ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ« on: November 17, 2011, 12:54:51 AM »
chdape kahta maarya kar ,,, :hehe:
hahah eh ve gal sai aa..apna raaj a tobey teh.. :rockon: |