2021
Shayari / Re: ਖੋਟੇ ਸਿੱਕੇ
« on: December 02, 2011, 07:40:37 AM »
yeah ohta hai :rabb: :rabb: :rabb: :rabb: :rabb:
This section allows you to view all posts made by this member. Note that you can only see posts made in areas you currently have access to. 2021
Shayari / Re: ਖੋਟੇ ਸਿੱਕੇ« on: December 02, 2011, 07:40:37 AM »
yeah ohta hai :rabb: :rabb: :rabb: :rabb: :rabb:
2022
Shayari / Re: ਛਡ ਦਿਲਾ ਖਿਆਲ ਓਹਦਾ« on: December 02, 2011, 01:29:14 AM »
yeah sahi a bai .....haso kehdo mauja maano
2024
Discussions / Does rab exist?« on: December 02, 2011, 01:25:06 AM »
we call him with various names rab ,allah,waheguru,god,
but no one has seen him?? rab di hond hai es duniya wch ja sirf ik vishwaas hi hai lokan da apne sukha dukha da kise na kise nu kasoorwaar tharaun da ??????????????????????????????????????????? kirpa krke apne wadmulle vichaar saNJHE karn di khechalta karo main aap ji da ati dhanwaadi howanga 8-> 8-> 8-> 8-> 8-> 8-> 8-> 8-> 8-> 8-> ... ki gal kise ne vichaar pesh kite hi nhi koi : : : 2026
Shayari / ਛਡ ਦਿਲਾ ਖਿਆਲ ਓਹਦਾ« on: December 02, 2011, 01:14:58 AM »
ਛਡ ਦਿਲਾ ਖਿਆਲ ਓਹਦਾ ,
ਅਜ ਕੀਤੀ ਜਿਹਨੇ ਗਲ ਵੀ ਨਹੀ , ਵਾਦਾ ਕਰਕੇ ਜੋ ਨਹੀ ਆਏ , ਓਹਨੇ ਆਉਣਾ ਦਿਲਾ ਕਲ ਵੀ ਨਹੀ , ਕੀ ਤੋੜ ਨਿਭਾਉਣ ਗੇ ਯਾਰੀਆਂ ਜੋ ਰੁਕੇ ਕੋਲ ਇਕ ਪਾਲ ਵੀ ਨਹੀ ! 2029
Shayari / ਖੋਟੇ ਸਿੱਕੇ« on: December 02, 2011, 01:01:45 AM »
ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ
ਖੋਟੇ ਸਿੱਕੇ ਅਸੀਂ ਹਾਂ ਅਖਵਾਉਂਦੇ, ਭਾਵੇਂ ਸਾਨੂੰ ਕਈ ਲੋਕੀ ਮੂੰਹ ਵੀ ਨਹੀਂ ਲਾਉਂਦੇ,, ਰਹੀਏ ਹਮੇਸ਼ਾ ਮਸਤੀ ਦੇ ਵਿੱਚ ਬੈਜੋੜ ਦਿਲਾਂ ਦੀਆਂ ਤਾਰਾਂ ਨੇ.. ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ..... ਸਹੋਣੇ ਚਿਹਰੇ ਹੇਠ ਲੁਕੀ ਸ਼ਕਲਨੂੰ ਪਹਿਚਾਣਿਏ,, ਦਿਲੋਂ ਕੌਣ ਖਰਾ ਅਸੀਂ ਖੋਟੇ ਸੱਭ ਜਾਣਿਏ,, ਆਪਣਾ ਬਣਾ ਕੋਈ ਕਿੰਝ ਹੈ ਲੁੱਟਦਾ ਅਸੀਂ ਝੱਲੀਆਂ ਇਹ ਸੱਭ ਮਾਰਾਂ ਨੇ ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ... ਕਿਹਦੇ ਸਿਰ ਉੱਤੇ ਕੌਣ ਛਾਲਾਂ ਫਿਰੇ ਮਾਰਦਾ, ਚੌੜਾ ਹੋ ਹੋ ਘੁੰਮੇ ਨਾਲੇ ਫਿਰੇ ਲਲਕਾਰਦਾ,, ਹੌਂਸਲੇ ਵਾਲਾ ਬੰਦਾ ਉਹ ਜਾਂ ਫੋਕੀਆਂ ਬਸ ਫੁੰਕਾਰਾਂ ਨੇ,, ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ... ਚਾਦਰ ਦੇਖ ਯਾਰੋ ਜਿਹੜਾ ਪੈਰ ਹੈ ਪਸਾਰਦਾ,, " ਮਨ" ਦੀ ਇਹ ਸੋਚ ਬੰਦਾ ਕਦੇ ਨਹੀਂਉ,, ਮੰਜਿਲ ਲੈਂਦਾ ਉਹ ਪਾ ਬੱਸ ਪਵੇ ਨਾ ਮਾੜੇ ਰਾਹ ,, ਭਾਵੇਂ ਰਾਹ ਵਿੱਚ ਔਕੜਾਂ ਹਜਾਰਾਂ ਨੇ,,, ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ :rabb: :rabb: :rabb: :rabb: 2030
Shayari / ਪਿੰਡ ਗੁਆਚ ਗਿਆ« on: December 02, 2011, 12:59:03 AM »
ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ
ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਰੁਖੀ ਮਿਸੀ ਰੋਟੀ ਖਾ ਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ ਸ਼ਹਿਰਾਂ ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ ਨਾਂ ਕੁੜੀਆਂ ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ 2033
ਕੁਝ ਦਿਨਾਂ ਦਾ ਹਾਂ ਪ੍ਰਾਹੁਣਾ ਮੈਂ ਤੇਰੇ ਇਸ ਸ਼ਹਿਰ ਦਾ।
ਤੁਰ ਜਾਣਾ ਸੁਕਰਾਤ ਵਾਂਗੂੰ ਪੀ ਪਿਆਲਾ ਜ਼ਹਿਰ ਦਾ। ਦਰਦ ਬੜਾ ਨੇ ਦੇ ਰਹੇ ਫੁੱਲ ਜੋ ਮਾਰੇ ਯਾਰ ਨੇ, ਦੁੱਖ ਕੋਈ ਨਹੀਂ ਹੋਂਵਦਾ ਪੱਥਰ ਮਾਰੇ ਗ਼ੈਰ ਦਾ। ਗੀਤ ਉਹ ਹੁਣ ਨਹੀਂ ਗੂੰਜਣੇ ਗਾਏ ਜੋ ਹਵਾ ਦੀ ਹਿੱਕ ਤੇ, ਆਖਿਰੀ ਹੈ ਇਹ ਬੋਲ ਮੇਰਾ, ਇਸ ਸਰਾਪੀ ਬਹਿਰ ਦਾ। ਰਾਤਾਂ ਦੀਆਂ ਇਹ ਰੌਣਕਾਂ ਰਹਿਣ ਤੇਰੇ ਲਈ ਸਦਾ, ਆਖਰੀ ਲਮਾਹ ਸਮਝ ਮੈਨੂੰ ਇਸ ਅਭਾਗੇ ਪਹਿਰ ਦਾ। ਬਣਾਇਆ ਕਦੇ ਸੀ ਆਸ਼ੀਆਂ, ਸਮੁੰਦਰ ਕੰਢੇ ਰੇਤ ਤੇ, ਥਪੇੜਾ ਨਾ ਸੀ ਸਹਿ ਸਕਿਆ, ਉਂਠੀ ਕਾਤਿਲ ਲਹਿਰ ਦਾ। ਹਸਤੀ ਮੈਂ ਅਪਣੀ ਵੇਚ ਕੇ ਕੀ ਲਿਆ ਇਸ ਸ਼ਹਿਰ ਤੋਂ, ਸਿਲ੍ਹਾ ਹੈ ਮਿਲਿਆ ਮੈਨੂੰ ਮਜ੍ਹਬਾਂ ਦੇ ਉਂਠੇ ਕਹਿਰ ਦਾ। 2037
Shayari / Re: ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,« on: November 30, 2011, 11:57:55 PM »
DHANWAAD VEER
2039
News Khabran / Re: ਚੁੱਪ ਹੋ ਗਈ ਕਲੀਆਂ ਦੇ ਬਾਦਸ਼ਾਹ ਦੀ ਬੁਲੰਦ ਆਵਾਜ਼« on: November 30, 2011, 11:56:30 PM »
WE MISS U KULDEEP MANAK
2040
PJ Games / Re: "How will u react if d person abv says.."I hate u"« on: November 30, 2011, 02:35:30 PM »
,age hi duniay sanu batherui hate karn wali ...ik tuvi ral gya koi gal nhi
|