November 24, 2024, 02:59:45 AM

Show Posts

This section allows you to view all posts made by this member. Note that you can only see posts made in areas you currently have access to.


Messages - @SeKhOn@

Pages: 1 ... 85 86 87 88 89 [90] 91 92 93 94 95 ... 449
1781
PJ Games / Re: Write A One Pure Punjabi Word.....
« on: December 23, 2011, 11:22:04 PM »
trikala

1782
PJ Games / Re: say one funny name for the above person
« on: December 23, 2011, 11:21:33 PM »
pinka :D:

1783
PJ Games / Re: Sach ya Jhoot
« on: December 23, 2011, 11:19:52 PM »
 :D: :D: :D: ,,

1784
PJ Games / Re: Throw something at the user above u
« on: December 23, 2011, 11:19:26 PM »
kukad bomb :D:

1785
PJ Games / Re: ~~say 1 truth abt the person above ya~~
« on: December 23, 2011, 11:19:03 PM »
eh banda bda chust a  :D:

1786
Maan-Sanmaan/Respect+ / Re: PJ Chat Mod - Ankhi Punjaban
« on: December 23, 2011, 11:18:34 PM »
wadyiyan ji

1787
Maan-Sanmaan/Respect+ / Re: PJ Chat Mod - Pawan Jatt
« on: December 23, 2011, 11:18:02 PM »
congs bai ji

1788
PJ Games / Re: aj ki mangna chaonde ho rabb ji kolon....?
« on: December 23, 2011, 11:16:04 PM »
sab da bhala kare waheguru

1789
PJ Games / Re: ~~say 1 truth abt the person above ya~~
« on: December 23, 2011, 11:15:43 PM »
eh bda lonely banda

1790
PJ Games / Re: sis.....bro....gf....bf....friend....Stranger
« on: December 23, 2011, 11:15:20 PM »
strangeri :D:

1791
PJ Games / Re: Satnam Waheguru
« on: December 23, 2011, 11:14:59 PM »
waheguru

1792
PJ Games / Re: What's your latest purchases?
« on: December 23, 2011, 11:14:36 PM »
henssey 2.5 litre  :excited:

1793
PJ Games / Re: Kiss,Kick,hug or pass
« on: December 23, 2011, 11:13:46 PM »
pass :wow:

1794
Gup Shup / Re: PeARl Of ThE dAy
« on: December 23, 2011, 02:39:23 AM »
  " Courage isn't having the strength to go on - It is going on when you don't have the strength." ..

1795
PJ Games / Re: **Voting Singing Competition 2011**
« on: December 23, 2011, 02:31:20 AM »
wadiyan village boy

1796
Lok Virsa Pehchaan / Re: boliyan...
« on: December 22, 2011, 12:39:13 AM »
  >ਸੁਣ ਨੀ ਕੁੜੀਏ ਜੀਨ ਵਾਲੀਏ, ਲਾ ਮਿਤਰਾਂ ਨਾਲ ਯਾਰੀ
ਇੱਕ ਤਾਂ ਲੈ ਦੂੰ ਸੂਟ ਪੰਜਾਬੀ, ਉੱਤੇ ਸੂਹੀ ਫੁਲਕਾਰੀ
ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ... ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ
ਜੁੱਤੀ ਸਿਤਾਰਿਆਂ ਵਾਲੀ ...
ਨੀ ਫੁੱਲ ਵਾਂਗੂ ਤਰ ਜਾਏਂਗੀ, ਲਾ ਮਿਤਰਾਂ ਨਾਲ ਯਾਰੀ
ਤੂੰ ਫੁੱਲ ਵਾਂਗੂ ਤਰ ਜਾਏਂਗੀ, ਲਾ ਸੱਜਣਾਂ ਨਾਲ ਯਾਰੀ


...
 
cholle cholle cholle
ni baapu mera nitt puchda
dheeye kaun chubara wich bole??????/
ik baapu me bolaaa
ik baapu me bola, duji tand charkhe di bole
jaan luko mittra ho charkhe de uhle
jaan...

1797
Lok Virsa Pehchaan / Re: boliyan...
« on: December 22, 2011, 12:30:24 AM »
  >ਛੋਲੇ ਛੋਲੇ ਛੋਲੇ
ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ ਉੁਹਲੇ
ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲੇ
ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ
ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜ਼ਰਾਂ ਦੇ ਫੋਲੇ
ਨਰਮ ਕੁਆਰੀ ਦਾ
ਦਿਲ ਖਾਵੇ ਹਿਚਕੋਲੇ

1798
Lok Virsa Pehchaan / Re: boliyan...
« on: December 22, 2011, 12:27:26 AM »
  >baari barsi khatan gayee si, khat ke le aanda haasa,
sohre kolo ghund kaddh di, nanga rakhdi kalip(clip) vaala passa.................

1799
Lok Virsa Pehchaan / Re: boliyan...
« on: December 22, 2011, 12:20:00 AM »
ਦੌ ਪੱਤਰ ਅਨਾਰਾਂ ਦੋ
ਸਾਡੀ ਗਲੀ ਆ ਚੰਨ ਵੋ
ਦੁੱਖ ਟੁੱਟਣ ਬੀਮਾਰਾਂ ਦੋ

1800
Shayari / ਪੱਥਰ
« on: December 21, 2011, 11:55:40 PM »
ਦੁੱਖਾਂ ਦਰਦਾ ਸੀਨੇ ਸਾੜੇ, ਮੂੰਹ ਦੇ ਬੋਲ ਰਸੀਲੇ ਨੇ
ਇਸ ਦੁਨੀਆ ਵਿੱਚ ਜੀਵਨ ਕਾਹਦਾ, ਜਿਉਂਦੇ ਰਿਹਣ ਦੇ ਹੀਲੇ ਨੇ
ਪੱਥਰਾਂ ਦੇ ਇਸ ਸ਼ਹਿਰ ਦੇ ਅੰਦਰ, ਹਰ ਇਕ ਬੰਦਾ ਪੱਥਰ ਹੈ
ਕੁਝ ਪੱਥਰ ਨੇ ਕਾਲੇ ਪੱਥਰ, ਕੁਝ ਪੱਥਰ ਚਮਕੀਲੇ ਨੇ

Pages: 1 ... 85 86 87 88 89 [90] 91 92 93 94 95 ... 449