This section allows you to view all posts made by this member. Note that you can only see posts made in areas you currently have access to.
Messages - @SeKhOn@
Pages: 1 ... 67 68 69 70 71 [72] 73 74 75 76 77 ... 449
1421
« on: January 04, 2012, 10:37:06 AM »
ilaahi baani ,,,, main bht khijya piya c ,,baani sunke man shaant ho gya ,, dhanwaad nek sahb for sharing
1422
« on: January 04, 2012, 10:31:58 AM »
sun ni kudiye nakhre waliye .. pendu jatt naah jaani ni tere wargiya nakhre patiya bharan jatt da paani ni aa mere naal leh leeh lawan hathi mauja maani ni aish kra dunga ban sekhon di raani ni aish kra dunga
1423
« on: January 04, 2012, 10:28:17 AM »
i care too much which some people can't digest
1424
« on: January 04, 2012, 10:23:44 AM »
boli ta main pau sohniye je nache tu mere naal aake nachdi nachdi tu kare ishaare sohne nain matkake .... ni nain sharbiya ne rakhta jatt hila ke ni nain sharibya ne
1425
« on: January 04, 2012, 06:06:41 AM »
Yeah newspaper wch vi aya ki eh kise ne edit krke forward kiti hai....
1426
« on: January 04, 2012, 06:03:46 AM »
Eh daro nu chd ke baki sab nashe band kar dain chaide ne govt nu
1427
« on: January 03, 2012, 11:59:48 AM »
:hehe: , ki banu kudiya da
1428
« on: January 03, 2012, 11:51:19 AM »
wadiya kita ,,eda hi janta lot auni a ethe
1429
« on: January 03, 2012, 11:47:33 AM »
waise noxi di gal sahi a ,,eh kam pj de vehlada nu daina chaida ,,jehde ,,ahrek gand paun wale de sir ch soti maarn aunde saar hi :hehe:
1430
« on: January 03, 2012, 05:51:52 AM »
main soch c eh ki chezz :excited:
1431
« on: January 03, 2012, 05:47:28 AM »
thnku ta tusi dita nahi :sad:
1432
« on: January 03, 2012, 05:46:53 AM »
rehn de masi de munda vigad jao awe .....uhnu keh padya likhya kar :hehe: . yaar meri masi da munda join karni chohnda aa mainu kai vaar ohne fon kite k mainu register kar de hun kida hau :lost:
1433
« on: January 03, 2012, 05:39:17 AM »
wadiya kita gernade bai ,,,,chalo es naal hun puarne bandiya di kadar wadh jaogi :hehe:
1434
« on: January 03, 2012, 05:37:44 AM »
: : ....
1435
« on: January 03, 2012, 05:32:03 AM »
bda masla gmabheer hoya pia
1436
« on: January 03, 2012, 05:28:49 AM »
koi naah ji tusi khush riha karo desi kaur ji ..din chnge maade chlde hi rehde ne ,,,,waheguru kare tusi cheti theek ho jawo te pj te pher ronkaa lawo .....
1437
« on: January 03, 2012, 12:33:39 AM »
hello and welcome to pj
1438
« on: January 03, 2012, 12:29:01 AM »
we too r giving d best deals but only in india
1439
« on: January 02, 2012, 03:32:29 AM »
ਕਬਰ ਮੇਰੀ ’ਤੇ ਬਾਲਣਗੇ ਉਦੋਂ ਦੀਵੇ ਅੱਖੀਆਂ ਦੇ ਲੁੱਟਿਆ ਏ ਕੁਝ ਮੈੰਨੂ ਮੇਰੇ ਆਪਣੇ ਨਸੀਬਾਂ ਨੇ, ਬਾਕੀ ਮੈੰਨੂ ਲੁੱਟਿਆ ਏ ਏਥੇ ਰੂਹ ਦੇ ਸ਼ਰੀਕਾਂ ਨੇ, ਦਿਲਾਂ ਵਾਲੀ ਖੇਡ ਸਾਰੀ ਸਾਡੇ ਹੁਣ ਸਮਝ ਚ ਆਈ, ਬਣੇ ਰਹੇ ਅਸੀਂ ਐਵੇਂ ਹੀ ਅੱਜ ਤੀਕਰ ਸਾਂ ਸ਼ੁਦਾਈ, ਲੋਕੀਂ ਸੱਜਣ ਉਹ ਮੰਗਦੇ ਜੋ ਦਿਲ ਤੋੜ ਕੇ ਤੁਰ ਜਾਵਣ, ਵਾਂਗ ਪਾਣੀਆਂ ਭੁੱਲ ਕੇ ਪੁਲ ਜੋ ਮੁੜ ਕੇ ਨਾ ਆਵਣ, ਪੱਥਰ ਦਿਲਾਂ ਤੋਂ ਐਵੇਂ ਝੂਠੀ ਆਸ ਲਗਾ ਬੈਠੇ, ਜੋ ਸਾੰਨੂ ਤੱਕਣਾ ਚਾਹੁੰਦੇ ਨਾ ਅਸੀਂ ਉਹਨਾ ਨੂੰ ਚਾਹ ਬੈਠੇ, ਆਖਰ ਇੱਕ ਦਿਨ ਜਦ ਉਹ ਮੇਰੀ ਕਬਰ ’ਤੇ ਆਵਣਗੇ, ਇੱਕ ਵਾਰ ਉਹ ਮੇਰੀ ਸੂਰਤ ਤੱਕਣਾ ਚਾਹਵਣਗੇ, ਕਬਰ ਮੇਰੀ ’ਤੇ ਬਾਲਣਗੇ ਉਦੋਂ ਦੀਵੇ ਅੱਖੀਆਂ ਦੇ ਦੱਸਣਗੇ ਮੈੰਨੂ ਕਿੰਝ ਸਾਂਭ ਉਹਨਾਂ ਵੀ ਯਾਦਾਂ ਰੱਖੀਆਂ ਨੇ, ਓਸ ਵਕਤ ਨਾ ਪੈਣ ਮੁੱਲ ਓਹਦੇ ਹੰਝੂ ਖਾਰਿਆਂ ਦਾ, ਇਹੀ ਹੋਣਾ ਸਬੂਤ ਇਸ਼ਕ ਚ ਹਾਰਿਆਂ ਦਾ
1440
« on: January 02, 2012, 03:31:34 AM »
ਓਹਦੇ ਵਿਛੋੜੇ ਨੇ ਲਾਈ ਪੀੜ ਐਸੀ,ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ,ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੁਣ,ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ,ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ
Pages: 1 ... 67 68 69 70 71 [72] 73 74 75 76 77 ... 449
|