This section allows you to view all posts made by this member. Note that you can only see posts made in areas you currently have access to.
Messages - @SeKhOn@
Pages: 1 ... 59 60 61 62 63 [64] 65 66 67 68 69 ... 449
1261
« on: January 19, 2012, 01:41:46 AM »
sajjan de eho jihe roop di si naah sanu koi aas
jisnu ehna chaya c hun muk gyi usnu dekhan di vi aas
jehde chhere di krda c main har vele talaash ..
bna ke tur gya aj ohi mainu jaundi laash ...
ehne bekadre vi hunde ne kayi lok es jahaan ander
jihna kita rjj ke pyaar chd jande uhna nu maar ke thokar
par kise din ohvi apni kiti te pachtaunge .
jad zindagi de kuj asli sach sahmne aunge ....
pher lange vele nu oh pachtaunge ,,,
par langya vela hath ni aunda ,,,
loki ehi uhna nu samjaunge
1262
« on: January 19, 2012, 01:03:06 AM »
Na dosh koi Kandiyaan te nah hi Phullan nay kitti Bewafai hai, Aeh taan Reet hi puraani hai, mudd kadeemon turdi aai hai, Kon kahnda kamlayaa tu haar gya ae, Teri haar hi Sajna de bullan te Hasse lay ke aai ae, Turde hoye aksar thokar bhi lag jandi ae, Ki pata uss thokar which hi teri koi Bhalaai ae, Wehan de chandryaa hanzuaa nu, Ehna hanjuaa ch bhi kise dee wafa te Teri Bewafaiii ae
1263
« on: January 19, 2012, 12:54:25 AM »
ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ.. ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ... ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ... ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ... ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ ... ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ
1264
« on: January 19, 2012, 12:48:22 AM »
Hukamnama Sri Harmandir Sahib Ji 19th Jan.,2012 Ang 702 [ THURSDAY ] , 6th Magh (Samvat 543 Nanakshahi) ] Plz cover your head before reading the Gurbani Ji & Try to Implement True Meaning of GURBANI in Your Life ਜੈਤਸਰੀ ਮਹਲਾ ੫ ॥ ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ Jaitsary Mahala 5 ॥ Aaaye Anik Janam Bharam Sarni ॥ Udhar Deh Andh Koop Tey Lavoh Aapni Charni ॥1॥ Rahao ॥ जैतसरी महला ५ ॥ आए अनिक जनम भ्रमि सरणी ॥ उधरु देह अंध कूप ते लावहु अपुनी चरणी ॥१॥ रहाउ ॥ ENGLISH TRANSLATION :- Jaitsree, Fifth Mehl: After wandering through so many incarnations, I have come to Your Sanctuary. Save me - lift my body up out of the deep, dark pit of the world, and attach me to Your feet. ||1||Pause|| ਪੰਜਾਬੀ ਵਿਚ ਵਿਆਖਿਆ :- ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ।੧। ARTH :- Hey Prbhu ! Asi jeev kyi jnma wich bho ke hun teri sharn aaye Haa, saade sarir nu maya de moh de Ghup hanere khu to bacha lai, aapne charna wich jori Rakh ।1। Rahao । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
1265
« on: January 19, 2012, 12:47:22 AM »
ਕੋਈ ਸ਼ੱਕ ਨੀ, ਰੂਹ ਜਿਸਮ ਚੋਂ ਇੱਕ ਦਿਨ ਅਜ਼ਾਦ ਹੋਵੇਗੀ... ਹਰ ਇੱਕ ਅੱਖ ਨਮ ਤੇ ਬੁੱਲਾਂ ਤੇ ਫਰਿਆਦ ਹੋਵੇਗੀ.... ਇਹ ਨਹੀਂ ਕਿ ਸਾਹ ਨਿਕਲਣ ਨਾਲ ਹੋ ਜਾਵੇਗੀ ਖਤਮ ਇਹ ਜਿੰਦਗੀ... ਮੇਰੇ ਜਿਸਮ ਚ, ਸਭ ਤੋਂ ਬਾਦ, ਜ਼ੁਦਾ ਹੋਣ ਵਾਲੀ ਚੀਜ਼ ਤੇਰੀ ਯਾਦ ਹੋਵੇਗੀ
1266
« on: January 19, 2012, 12:44:37 AM »
:D: :D: :D: :D: ... Won a medal ? - to that guy who made it
Absolute waste of time
1267
« on: January 19, 2012, 12:39:44 AM »
waheguru nu ,,jisne har vele sath ditta mera
1268
« on: January 19, 2012, 12:06:17 AM »
very nice 8-> 8-> 8->
1269
« on: January 19, 2012, 12:03:32 AM »
nice one aisi thokar maar gaye asi ajj v haunke bharde aa
hasa vand hanjuea nu mul khareed de aa....
supane vakha ke begane vang bhul gea aa.....
tera pyar lai aj v asi marde aa........
asi pyar vaffa de jikar toh ajj v darde aa...............
http://punjabijanta.com/tpmod/?dl=item2333
1270
« on: January 18, 2012, 11:57:53 PM »
belcome ji belcome
1271
« on: January 18, 2012, 11:54:18 PM »
nice one bijli di taar
1272
« on: January 18, 2012, 11:45:56 PM »
:dumlak: :dumlak: :dumlak: :dumlak: ,,,
1273
« on: January 18, 2012, 11:38:53 PM »
i never hate anyone
1274
« on: January 18, 2012, 11:35:52 PM »
kuj ni ,,..ethe ta bina mangya hi bathera mil gya hun hor nhi lod
1275
« on: January 18, 2012, 11:34:15 PM »
STILL NO ONE ANSWER MY QUESTION ..... :angr: :angr: :angr: :angr:
1276
« on: January 18, 2012, 11:22:29 PM »
Every man dies. Not every man really lives.
1277
« on: January 18, 2012, 02:20:10 AM »
ਚਿਤ ਨਹੀਂ ਲੱਗਦਾ ਜਦੋ ਦਾ ਦਿਲ ਧੋਖਾ ਖਾ ਗਿਆ, ਚੰਗੀ ਭਲੀ ਜ਼ਿੰਦਗੀ ਨੂੰ ਕੋਈ ਨਜ਼ਰ ਲਾ ਗਿਆ, ਮਰਜਾਣੇ ਇਸ਼ਕ ਦਾ ਲੱਭਦਾ ਨਹੀਂ ਇਲਾਜ ਕੋਈ, ਜਿਸ ਵੈਦ ਨੇ ਵੀ ਵੇਖਿਆ ੳਹੀ ਸਿਰ ਹਿਲਾ ਗਿਆ .....
1278
« on: January 18, 2012, 02:15:47 AM »
ਕੀ ਰਿਸ਼ਤਾ ਬਣਾਇਆ ਰੱਬਾ ਤੂੰ ਮੇਰਾ ਉਹਦੇ ਨਾਲ,_ -- ਕਿ ਉਹਦੇ ਨਾਮ ਤੇ ਸੀਨੇ ਚੋ ਧੜਕਣ ਤਾ ਰੁੱਕ ਜਾਂਦੀ ਹੈ ਪਰ ਹੰਜ਼ੂ ਨਹੀ ਰੁੱਕਦੇ..... 8-> 8-> 8-> 8-> 8-> 8-> 8-> :sad: :sad: :sad: :sad:
1279
« on: January 18, 2012, 02:12:22 AM »
X_X X_X X_X X_X X_X ...
1280
« on: January 18, 2012, 02:09:30 AM »
:D: :D: :D: :D: :D: ,,,,
Pages: 1 ... 59 60 61 62 63 [64] 65 66 67 68 69 ... 449
|