This section allows you to view all posts made by this member. Note that you can only see posts made in areas you currently have access to.
Topics - @SeKhOn@
Pages: 1 2 3 [4] 5 6 7 8 9 ... 19
61
« on: February 25, 2012, 01:16:20 PM »
chliaya haan teri gali cho faqqeer banke aya naah raas pyaar tainu meri heer banke sochya c zindagi tere naal baswanga ,,, tere har gham nu main seene naal lawanga .. pyaar di taqat nu sach kar diakhwanga tere har dukh nu mita ke jawanga aj sachi main haar gya ,,, aj sachi main haar gya ,,, tere kadma ch jaan visaar gya .
62
« on: February 25, 2012, 01:10:09 PM »
pyaar wch vishvaas bda hi jaroori hunda raho jihna marji door ,, dil ni kade door hunda naah sade te kise nu vishwaad aya naah sade pyaar chandre jamane nu raas aya muk gyiyan aasan nu jee nahio lagda sekhon da dil aj duniya chd jaan nu hai krda ...
63
« on: February 25, 2012, 12:48:20 PM »
wasde rehn oh sajjan saade
jihna mainu jeena sikhaya
meri har khushi nu uhna kita doona swaya
mere ander wasde pyaar de jajbe nu uhna mohbaat naal mehkaya
kade mombatti ban chaanan bharya ,,,
kade mehka naal raah mera rushnaya
kade ban mere dil di raani ,,,
meri har mannat nu rab kolo manwaya
kida bhula us kamli nu jihna mainu pyaar karna sikhaya
64
« on: February 25, 2012, 11:57:30 AM »
geet c ik nava main gaun lagga dil apne nu main behlaun lagga naah hi geet gaah hoya naah hi dil behla hoya ,,, sochya c bhula devanga usnu daroo wch khol ke bde dekhke main usnu bol mande chnge bolke par jo dil wch bas jande ne ,,, ohta sajjna pher roooha naal hi jande ne
65
« on: February 25, 2012, 11:41:40 AM »
bda c main ik din roya ,,, ki mera sohna yaar khoya ,,, dard vi chndre dil ch bda hoya ,, ik ik yaad nu main nu ik ladi ch piroya hiq naal laahke sab yaadan usdinyan rakhiyan pher sahmne jihna nu c main kade c jagg to bda lakoya
66
« on: February 11, 2012, 11:07:11 AM »
kuj hasrat c usnu paun di kuj chahat c usda har gham waduan di kuj icha c usde hase mehkaun di.... naah hi usnu paah hoya naah gham usda wanda hoya sayed us hasdi wasdi kamli nu main apne dukh hi wand ditte
67
« on: January 19, 2012, 01:41:46 AM »
sajjan de eho jihe roop di si naah sanu koi aas
jisnu ehna chaya c hun muk gyi usnu dekhan di vi aas
jehde chhere di krda c main har vele talaash ..
bna ke tur gya aj ohi mainu jaundi laash ...
ehne bekadre vi hunde ne kayi lok es jahaan ander
jihna kita rjj ke pyaar chd jande uhna nu maar ke thokar
par kise din ohvi apni kiti te pachtaunge .
jad zindagi de kuj asli sach sahmne aunge ....
pher lange vele nu oh pachtaunge ,,,
par langya vela hath ni aunda ,,,
loki ehi uhna nu samjaunge
68
« on: January 19, 2012, 01:03:06 AM »
Na dosh koi Kandiyaan te nah hi Phullan nay kitti Bewafai hai, Aeh taan Reet hi puraani hai, mudd kadeemon turdi aai hai, Kon kahnda kamlayaa tu haar gya ae, Teri haar hi Sajna de bullan te Hasse lay ke aai ae, Turde hoye aksar thokar bhi lag jandi ae, Ki pata uss thokar which hi teri koi Bhalaai ae, Wehan de chandryaa hanzuaa nu, Ehna hanjuaa ch bhi kise dee wafa te Teri Bewafaiii ae
69
« on: January 19, 2012, 12:54:25 AM »
ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ.. ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ... ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ... ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ... ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ ... ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ
70
« on: January 19, 2012, 12:47:22 AM »
ਕੋਈ ਸ਼ੱਕ ਨੀ, ਰੂਹ ਜਿਸਮ ਚੋਂ ਇੱਕ ਦਿਨ ਅਜ਼ਾਦ ਹੋਵੇਗੀ... ਹਰ ਇੱਕ ਅੱਖ ਨਮ ਤੇ ਬੁੱਲਾਂ ਤੇ ਫਰਿਆਦ ਹੋਵੇਗੀ.... ਇਹ ਨਹੀਂ ਕਿ ਸਾਹ ਨਿਕਲਣ ਨਾਲ ਹੋ ਜਾਵੇਗੀ ਖਤਮ ਇਹ ਜਿੰਦਗੀ... ਮੇਰੇ ਜਿਸਮ ਚ, ਸਭ ਤੋਂ ਬਾਦ, ਜ਼ੁਦਾ ਹੋਣ ਵਾਲੀ ਚੀਜ਼ ਤੇਰੀ ਯਾਦ ਹੋਵੇਗੀ
71
« on: January 18, 2012, 02:20:10 AM »
ਚਿਤ ਨਹੀਂ ਲੱਗਦਾ ਜਦੋ ਦਾ ਦਿਲ ਧੋਖਾ ਖਾ ਗਿਆ, ਚੰਗੀ ਭਲੀ ਜ਼ਿੰਦਗੀ ਨੂੰ ਕੋਈ ਨਜ਼ਰ ਲਾ ਗਿਆ, ਮਰਜਾਣੇ ਇਸ਼ਕ ਦਾ ਲੱਭਦਾ ਨਹੀਂ ਇਲਾਜ ਕੋਈ, ਜਿਸ ਵੈਦ ਨੇ ਵੀ ਵੇਖਿਆ ੳਹੀ ਸਿਰ ਹਿਲਾ ਗਿਆ .....
72
« on: January 18, 2012, 02:15:47 AM »
ਕੀ ਰਿਸ਼ਤਾ ਬਣਾਇਆ ਰੱਬਾ ਤੂੰ ਮੇਰਾ ਉਹਦੇ ਨਾਲ,_ -- ਕਿ ਉਹਦੇ ਨਾਮ ਤੇ ਸੀਨੇ ਚੋ ਧੜਕਣ ਤਾ ਰੁੱਕ ਜਾਂਦੀ ਹੈ ਪਰ ਹੰਜ਼ੂ ਨਹੀ ਰੁੱਕਦੇ..... 8-> 8-> 8-> 8-> 8-> 8-> 8-> :sad: :sad: :sad: :sad:
73
« on: January 18, 2012, 02:07:46 AM »
ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ, ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ, ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ|
74
« on: January 18, 2012, 02:05:19 AM »
ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ | ਜਦੋ ਮੁਰਗੇ ਨੂੰ ਪਤਾ ਲਗਿਆ , ਉਹ ਮੁਰਗੀ ਕੋਲ ਗਿਆ ਤੇ ਬੋਲਿਆ - " ਮੇਰੇ ਵਿਚ ਕੀ ਕਮੀ ਆ ? ਸੋਹਣਾ ਆ, ਕਾਂਵਾਂ ਨਾਲੋ ਜਿਆਦਾ ਖੂਬਸੂਰਤ ਆਂ, ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ, ... ਮੁਰਗਿਆ ਦੀ ਯੂਨੀਅਨ ਦਾ ਪ੍ਰਦਾਨ ਆ " ਮੁਰਗੀ - "ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ ਕਰਦੀ ਆ, ਪਰ ਮੇਰੇ ਮਾਤਾ - ਪਿਤਾ ਦੀ ਖਾਹਿਸ਼ ਆ ਕਿ ਮੁੰਡਾ AIR FORCE ਵਿਚ ਹੋਵੇ :D: :D: :D: :D: :D:
75
« on: January 18, 2012, 02:03:20 AM »
Mainu apne hatha dia saria ungliya hi boht pyaaria lagdia ne.. . . Qu k . . . . . . . Ki pta....ehna vicho kehri ungali pakad k Meri "MAA" ne mainu turna sikhaya howe.... :)
76
« on: January 18, 2012, 01:54:39 AM »
ਨਜ਼ਰਾਂ ਮਿਲ਼ਾ ਕੇ, ਪਹਿਲੀ ਸੱਟੇ, ਨੰਬਰ ਵਟਾ ਲੈਣਾ, ... ਕੋਈ ਪਿਆਰ ਨਹੀਂ... ਹਰ ਵੀਕੈਂਡ ਤੇ, ਥਿਏਟਰ ਦੇ ਹਨੇਰੇ ’ਚ, ਗੁੱਥਮ-ਗੁੱਥਾ ਹੋਣਾ, ਇਹ ਕੋਈ ਪਿਆਰ ਨਹੀਂ.... ਰੋਜ਼ ਸੱਜਣਾਂ ਨਾਲ਼, ਘੁੱਮਣਾ-ਫ਼ਿਰਨਾ, ਡਿਸਕੋ ਜਾ ਕੇ, ਸੂਟੇ ਦੇ ਨਸ਼ੇ ’ਚ, ਝੂਮ ਕੇ ਨੱਚਣਾ, ਇਹ ਕੋਈ ਪਿਆਰ ਨਹੀਂ.... ਵਿਛੋੜ੍ਹੇ ਦੇ ਗ਼ਮ ’ਚ, ਠੇਕਾ ਮੱਲ੍ਹ ਲੈਣਾ, ਮੁੜ੍ਹ ਦਾਰੂ ਦੇ ਨਸ਼ੇ ’ਚ, ਉਹੀ ਯਾਰ ਨੂੰ ਭੰਡਣਾ, ਇਹ ਕੋਈ ਪਿਆਰ ਨਹੀਂ.... ਇੱਕ ਯਾਰ ਨੂੰ, ਵਿਹਲਿਆਂ ਕਰਕੇ, ਮੁੜ੍ਹ ਅਗਲੇ ਨਾਲ਼ ਤੁਰ ਜਾਣਾ ਇਹ ਕੋਈ ਪਿਆਰ ਨਹੀਂ.... ਉਸ ਦੀ ਮਜਬੂਰੀ ਨੂੰ, ਪੈਰਾਂ ਤਲ਼ੇ ਰੌਂਦ ਕੇ, ਆਪਣੇ ਮਤਲਬ ਖਾਤਿਰ, ਉਸਨੂੰ ਬੇਵਫ਼ਾ ਆਖਣ੍ਹਾ, ਇਹ ਕੋਈ ਪਿਆਰ ਨਹੀਂ.... ਇਹੋ ਜੇਹੇ ਭੂੰਡ ਆਸ਼ਿਕ, ਕਿਵੇਂ ਜਾਨਣ, ਕੀ ਹੁੰਦਾ ਹੈ, ਸੱਚਾ ਪਿਆਰ.........? ਜਿਸ ਦੇ ਸਿਰਫ਼, ਅਹਿਸਾਸ ਨਾਲ਼ ਹੀ, ਰੂਹ ਖਿੜ੍ਹ ਉੱਠਦੀ ਹੈ...
ਜੋ ਤੁਹਾਡੀ, ਬਿਖਰੀ ਹੋਈ, ਸੋਚ ਨੂੰ ਹੀ, ਸੋਧ ਦੇਵੇ, ਪਿਆਰ ਤਾਂ ਉਹਨੂੰ ਕਹਿੰਦੇ ਨੇ... ਯਾਰ ਨੂੰ ਤੱਕ ਕੇ, ਧੜ੍ਹਕਨ ਰੁਕ ਜਾਣੀ, ਇੱਕ ਅਰਸਾ, ਇਹੀ ਸਮਝ ਨਾ ਆਉਣਾ ਕਿ, ਇਕਰਾਰ ਕਿੰਝ ਕਰਨੈ, ਪਿਆਰ ਤਾਂ ਉਹਨੂੰ ਕਹਿੰਦੇ ਨੇ... ਖਬਰ੍ਹ ਹੋਵੇ ਭਾਵੇਂ, ਯਾਰ ਦੇ ਨਾ ਆਉਣ ਦੀ, ਫ਼ੇਰ ਵੀ ਦਿਲ਼, ਸਾਲਾਂ-ਬੱਧੀ ਇੰਤਜ਼ਾਰ ਕਰੇ, ਪਿਆਰ ਤਾਂ ਉਹਨੂੰ ਕਹਿੰਦੇ ਨੇ... ਆਪਣੇ ਖੁਆਬਾਂ ਨਾਲ਼ ਸਿੰਜੀ, ਸੱਧਰਾਂ ਦੀ ਫ਼ੁਲਵਾੜ੍ਹੀ, ਨੂੰ ਉਜਾੜ੍ਹ ਕੇ, ਸੱਜਣਾ ਦੇ ਅਰਮਾਨਾਂ ਨਾਲ਼ ਸਜਾ ਦੇਵੇ, ਪਾਕ ਆਸ਼ਿਕ ਤਾਂ ਉਹਨੂੰ ਕਹਿੰਦੇ ਨੇ... ਉਹਦੀ ਮਜਬੂਰੀ ਨੂੰ ਤੱਕ, ਉਹਦੀਆਂ ਖੁਸ਼ੀਆਂ ਸਮੇਟ, ਆਪਣੇ ਮੱਥੇ ਦਾ, ਸ਼ਿੰਗਾਰ ਬਣਾਉਣਾ, ਕੁਰਬਾਨੀ ਤਾਂ ਉਹਨੂੰ ਕਹਿੰਦੇ ਨੇ.........
77
« on: January 18, 2012, 01:28:05 AM »
ਕੀ ਗਲ ਤੁਸੀਂ ਉਦਾਸ ਤੇ ਪਰੇਸ਼ਾਨ ਹੋ .. ਤਾਂ ਆ ਜੋ ਹੇਠਾਂ ਮੇਰੇ ਨਾਲ ... ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ajjo ajjo darro na ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ajjo ajjo darro na ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ਕੁਝ ਉਦਾਸੀ ਘਟੀ .... ??? .....ਤੇ ਜੇ ਤੁਹਾਨੂ ਏਨਾ ਉਪਰ ਹੋ ਕੇ ਖੁਸ਼ੀ ਨੀ ਮਿਲੀ ਤਾ socho jo tuhade to ehne neeeve ne log oh pher vi khush ne apni zindagi ch ,,,uhnu nu dekh ke khush raho te zndagi de har pal da anand lawo :dumlak: :dumlak: :dumlak: :dumlak: :dumlak: :dumlak: :dumlak:
78
« on: January 18, 2012, 12:38:22 AM »
ਧੋਖੇ ਦੀ ਮੁਸਕਰਾਹਟ ਨੂੰ ਅਸੀ ਇਕਰਾਰ ਸਮਝ ਬੈਠੇ, ਆ ਰਹੀ ਮੋਤ ਨਾਲ ਜਿੰਦਗੀ ਜਿੳਣ ਦਾ ਖਿਆਲ ਸਮਝ ਬੈਠੇ, ਸਮੇਂ ਦਾ ਮਜ਼ਾਕ ਸੀ ਜਾ ਬਦਨਸੀਬੀ ਸੀ ਮੇਰੀ, ਕਿ ਉਹਦੀਆ ਦੋ ਗੱਲਾ ਨੂੰ ਅਸੀ ਪਿਆਰ ਸਮਝ ਬੈਠੇ ... :sad: :sad: :sad: :sad: :sad: :sad:
79
« on: January 17, 2012, 11:33:22 PM »
Tahni naalo tut k phul murjha hi jaande ne... Dil lai k aapne v daga kma hi jaande ne..... Badi koshish karde ha bhullan di..... Par naal guzare din chete aa hi jaande ne.....
80
« on: January 17, 2012, 11:22:05 PM »
ਦਿਲ ਸਮਝੇ ਨਾ ਸਮਝਾਇਆ ਵੀ ਉਹ ਭੁੱਲੇ ਨਾ ਭੁਲਾਇਆ ਵੀ ਜੋ ਸਾਡਾ ਹੰਝੂਆ ਨਾਲ ਰਿਸ਼ਤਾ ਜੋੜ ਗਏ ਵਸਦੇ ਰਹਿਣ ਉਹ ਜੋ ਦਿਲ ਸਾਡੇ ਨੂੰ ਤੋੜ ਗਏ
Pages: 1 2 3 [4] 5 6 7 8 9 ... 19
|