November 23, 2024, 01:06:48 PM

Show Posts

This section allows you to view all posts made by this member. Note that you can only see posts made in areas you currently have access to.


Topics - @SeKhOn@

Pages: 1 ... 8 9 10 11 12 [13] 14 15 16 17 18 19
241
Fun Time / jattan di hindi
« on: May 20, 2011, 06:47:27 AM »
jattan di hindi bare gal karn lage wa .....jado jatt ta bhaiye wchkaar waartlaab hunda ....nava banda sunke ta lot pot ho jawe ....bai eh kehdi bhasa wa hindi wa ja punjabi ....
plz share if u experince some conversations like dat
 
 
oh bahiya maine tere kaan pe chaped maarni haigi wa ....sala tusi majh nu chj naal pathe vi naah sakda ...
 
 
oh bhaiya aj tera ki theed dukhne laga ho hje taak majhe pe soota hua hai ... :D: :D: :D: :D: :D:
 
 
 
 
 

242
Shayari / ਉਹ ਸਾਡਾ ਨਾ ਕਦੇ ਹੋ ਸਕਿਆ,
« on: May 19, 2011, 02:19:20 AM »
ਉਹ ਸਾਡਾ ਨਾ ਕਦੇ ਹੋ ਸਕਿਆ,
ਹਰ ਦੁਆ ਜਿਸ ਲਈ ਮੰਗੀ ਸੀ,
ਉਹ ਇੱਕ ਰੰਗ ਵੀ ਨਾ ਸਾਨੂੰ ਦੇ ਸਕਿਆ,
ਜਿਸਦੀ ਦੁਨੀਆ ਰੰਗ ਬਿਰੰਗੀ ਸੀ,
ਅਸੀਂ ਭਿਖਾਰੀ ਪਿਆਰਾਂ ਦੇ,
ਪਰ ਉਸਦੇ ਦਰ ਤੋਂ ਨਫਰਤ ਮੰਗੀ ਸੀ,
ਪਰ ਸਾਡੇ ਮਰਜਾਣੇ ਨਿਮਾਣਿਆਂ ਲਈ,
ਉਸਦੇ ਦਰ ਤੇ ਨਫਰਤ ਦੀ ਵੀ ਤੰਗੀ ਸੀ.

243
ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ

ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ
ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ

ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ
ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ

ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ
ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ..!!

244
ਜਿਹਦੇ ਨਾਂ ਸਾਰੀ ਉਮਰ ਲਿਖਾ ਦਿੱਤੀ,
ਦੋ ਪਲ ਦਾ ਅਹਿਸਾਸ ਸੀ ਉਹ..
ਜਿਸ ਸਹਾਰੇ ਖੜੀ ਸੀ ਜ਼ਿੰਦ ਮੇਰੀ,
ਇੱਕ ਟੁੱਟ ਜਾਣ ਵਾਲੀ ਆਸ ਸੀ ਉਹ..
ਜਿਹਦੇ ਸਿਰ ਤੇ ਖੁਸ਼ੀਆਂ ਮਨਾਉਂਦੀ ਸੀ,
ਇੱਕ ਝੂਠਾ ਜਿਹਾ ਧਰਵਾਸ ਸੀ ਉਹ..
ਜ਼ਿੰਦ ਹਲੂਣੀ ਗਈ ਉਹਦੇ ਵਿਛੜਨ ਨਾਲ,
ਹਿੱਜਰਾਂ ਦਾ ਕਾਰਾਵਾਸ ਸੀ ਉਹ..
ਆਖਿਰ ਟੁੱਟਣਾ ਹੀ ਸੀ ਕਦੇ ਨਾ ਕਦੇ,
ਇੱਕ ਅੰਨਹਾ ਵਿਸ਼ਵਾਸ ਸੀ ਉਹ..

245
ਉਸਦੀਆਂ ਗੱਲਾਂ ਬਾਰ-੨ ਯਾਦ ਕਰ ਕ ਰੌਏ,
ਉਸਦੇ ਲਈ ਰੱਬ ਦੇ ਦਰ ਤੇ ਫਰਿਆਦ ਕਰ ਕੈ ਰੌਏ....
ਉਸਦੀ ਖੂਸ਼ੀ ਲਈ ਛੱਡ ਦਿੱਤਾ ਉਸਨੂੰ,
ਫਿਰ ਉਸਦੀ ਹੀ ਕਮੀ ਦਾ ਈਹਸਾਸ ਕਰ ਕ ਰੌਏ...

246
ਧੀਆਂ ਕਿਹੜਾ ਮੁੰਡਿਆਂ ਨਾਲੋਂ ਵੱਧ ਕੇ ਖਾਂਦੀਆ ਨੇ,
ਦੁੱਖ ‘ਚ ਹੋਣ ਜੇ ਮਾਪੇ ਤਾਂ ਓਹ ਮਰ-ਮਰ ਜਾਂਦੀਆਂ ਨੇ,
ਪਰ ਕੁਝ ਧੀਆਂ ਅੱਜਕਲ ਮਾਪਿਆਂ ਦੇ ਵੱਸੋਂ ਬਾਹਰ ਵੀ ਹੁੰਦੀਆਂ ਨੇ,
ਜੋ ਚਾਰ ਦਿਨਾਂ ਦੇ ਪਿਆਰ ਦੀ ਖਾਤਿਰ ਓਹਨਾਂ ਦੀ ਪੱਤ ਨੂੰ ਰੋਲ ਜਾਂਦੀਆਂ ਨੇ,
ਜਵਾਨ ਹੋਈ ਧੀ ਦੇ ਵੱਲ ਲੋਕੀ ਨਜ਼ਰਾਂ ਕਰਦੇ ਨੇ,
ਵਿਆਹ ਦੇ ਪਿੱਛੋ ਸਹੁਰੇ-ਘਰ ਵਾਲੇ ਤੰਗ ਕਰਦੇ ਨੇ,
ਓਦਾ ਕਿਹੜਾ ਓਹਨਾਂ ਨੂੰ ਸ਼ੌਕ ਹੁੰਦਾ ਕੋਈ ਪਾਪ ਕਮਾਉਣ ਦਾ,
ਬਸ ਇਹਨਾਂ ਗੱਲਾਂ ਕਰਕੇ ਈ ਮਾਪੇ ਧੀ ਜੰਮਣ ਤੋਂ ਡਰਦੇ ਨੇ......

247
galib ..sandhu  ਨੂੰ : ਰੰਗ ਗੋਰਾ ਕਰਨ ਵਾਲੀ ਕਰੀਮ ਹੈਗੀ ਆ ?
ਦੁਕਾਨਦਾਰ sandhu  : ਆਹੋ ਹੈਗੀ ਆ !

 
galib  : ਫੇਰ ਸਾਲਿਆ ਲਾਉਂਦਾ ਕਿਓੁ ਨਹੀਂ ਤੂੰ _____ਮੈਂ ਰੋਜ ਤੇਰੀ ਸ਼ਕਲ ਦੇਖ ਕੇ ਡਰ ਜਾਨਾ :D: :D: :D:

248
Shayari / eh kutte jo jaade bhonkde ne ,,,,
« on: May 16, 2011, 01:59:30 PM »
eh kutte jo jaade bhonkde ne ,,,,
 
kutt khadi to pher eh honkde ne ,,,,
 
jid phad ke poocho eh ghuamne ne ,,,
 
pher eh kise ne naah chadaune ne ,,,
 
jo bhes badal badal aunde ne ,,,
 
oh jananiyan nalo vi bhede akhwaunde ne ,,,,,
 
 

249
Shayari / Assin v ude patang wangu,
« on: May 16, 2011, 01:04:19 AM »
Assin v ude patang wangu,
kadi ambri udariya mariyan c....
Door c dukhde mere kolon,
mere nede hi khushiyan sariyan c.....
Ajj sadi bedi dub chali,,,
kade assin lokan diyan bediyan tariya c.....
Ajj ek ghut lyi tars rahe aa,,,,
kade nal smundra yaariyan c.....
Ajj kandya te sanu turna pya,,,,
kade sadiya fullan diya kyariya c......
jo tenu lut gaye sohn rabb di,,,,
sekhon  o surtan pyariya c......

250
ਚੰਨ ਤੇ ਲਿਖ ਦੇਵਾਂ ਨਾਮ ਤੇਰਾ,,,
ਇਹ ਮੇਰਾ ਦਿਲ ਚਾਓਂਦਾ ਏ,,,
ਪਰ ਇਕ ਤਾਂ ਮੇਰਾ ਹਥ ਉੱਤੇ ਤੱਕ ਨਈ ਜਾਂਦਾ ਤੇ
ਦੂਜਾ ਇਹ ਖਿਆਲ ਦੁਪਿਹਰ ਨੁੰ ਆਓਦਾ ਏ_ :D: :D: :D: :D:

251
ਸਾਨੂੰ ਲੋੜ ਤੇਰੀ ਕਿੰਨੀ ਅਸੀ ਦੱਸ ਦੇ ਨਹੀ...
ਸੱਚ ਜਾਣੀ ਤੇਰੇ ਬਿਨਾ ਅਸੀ ਕੱਖ ਦੇ ਨਹੀ...
ਦਿਲ ਵਿੱਚ ਰੱਖ ਲਈ ਆ ਤਸਵੀਰ ਤੇਰੀ...
ਭੁੱਲ ਕੇ ਵੀ ਕਿਸੇ ਹੋਰ ਵੱਲ ਤੱਕਦੇ ਵੀ ਨਹੀਂ ♥♥

252
Shayari / ਪੱਲੇ ਨਾ ਤੇਰੇ ਕੱਖ ਕੁੜੇ
« on: May 15, 2011, 04:10:13 AM »
ਨੀ ਤੇਰੀ ਬੰਟੇ ਵਰਗੀ ਅੱਖ ਕੁੜੇ
ਪੱਲੇ ਨਾ ਤੇਰੇ ਕੱਖ ਕੁੜੇ
ਸਮਝੇ ਤੂੰ ਖੁਦ ਨੂੰ ਅਰਸ਼ਾਂ ਦੀ ਹੂਰ
ਨਾਲ ਰਲਾ ਲਏ 5-7 ਟੋਪੀਆਂ ਵਾਲੇ ਲੰਗੂਰ
ਲੁਕ ਲੁਕ ਚਾਲਾਂ ਤੂੰ ਚੱਲਦੀ ਹੈ
ਬੰਦੂਕ ਦੂਜਿਆ ਦੇ ਮੋਢਿਆਂ ਤੇ ਧਰਦੀ ਏ
ਜੇ ਸਮਝੇ ਆਪਣੇ ਆਪ ਨੂੰ ਨਾਰ ਕੁੜੇ
ਤਾਂ ਸਿੱਧਾ ਹਿੱਕ ਵਿਚ ਮਾਰ ਕੁੜੇ
ਇਹ ਜੋ ਤੈਨੂੰ ਰੋਜ਼ ਲਵ ਯੂ ਲਵ ਯੂ ਕਰਦੇ ਨੇ
ਪਿਛੋਂ ਤੇਰੀ ਫੋਟੋ ਦੇ ਉਤੇ ਅੰਟੀ ਅੰਟੀ ਕਹਿ ਕੇ ਹੱਸਦੇ ਨੇ
ਤੂੰ ਕੀ ਸੋਚੇਂ ਇਹ ਤੇਰੇ ਤੇ ਮਰਦੇ ਨੇ
ਇਹ ਵੀ ਆਪਣਾ ਮਤਲਬ ਕੱਢਦੇ ਨੇ
ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਨੇ
ਜੋ ਬਿਨਾ ਗੱਲਾਂ ਤੋ ਅਸਮਾਨੀ ਚੜਦੇ ਨੇ
ਉਹ ਵਿਚ ਖਜੂਰ ਦੇ ਜਾ ਅੜਦੇ ਨੇ
ਨਾ ਉਹ ਘਾਟ ਦੇ ਰਹਿੰਦੇ ਨਾ ਘਰ ਦੇ ਨੇ

253
ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ
ਹੁਣ ਤਾਂ ਮੇਰੀਆਂ ਅੱਖਾਂ ਦੇ ਅੱਥਰੂ ਵੀ ਸੁੱਕੇ ਆ

ਓ ਰੱਬਾ ਸੁਣ ਲੈ ਹਾਲ ਗਰੀਬਾਂ ਦਾ
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ
...ਜੇ ਤੈਨੂੰ ਲੱਗਦਾ ਮੇਰੇ ਨਾਲ ਮੇਰੇ ਨਸੀਬ ਵੀ ਰੁੱਸੇ ਆ
ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ

254
ਜੇਕਰ ਅਸੀ ਹੁੰਦੇ ਇੱਕ ਪੰਛੀ
ਤੇਰੇ ਆਣ ਚੁਬਾਰੇ ਬਹਿ ਜਾਦੇ
ਕੁੱਝ ਤੇਰੇ ਦਿਲ ਦੀ ਅਸੀ ਸੁਣਦੇ
ਕੁੱਝ ਆਪਣੇ ਦਿਲ ਦੀ ਅਸੀ ਕਹਿ ਜਾਦੇ

ਤੇਰੇ ਵਿਹੜੇ ਚੁੱਗਦੇ ਚੋਗ ਸਦਾ
ਤੇਰੇ ਮਟਕਿਉ ਪਾਣੀ ਪੀ ਜਾਦੇ

ਦੰਮ ਟੁੱਟ ਜਾਦਾ ਤੇਰੀ ਝੋਲੀ ਵਿੱਚ
ਤੇ ਤੇਰੀ ਹੱਥੀ ਕੱਬਰੀ ਪੈ ਜਾਦੇ

255
ਰਾਜਸਥਾਨ ਵਿਚੋਂ ਭੁੱਕੀ ਦੇ ਟਰੱਕ ਆਉਦੇ ,
ਪਾਕਿਸਤਾਨ ਵਿਚੋਂ ਆਉਦੀ ਹੈ ਸਮੈਕ
ਇੱਕ ਪਾਸੇ ਕਰਜੇ ਦੇ ਮਾਰੇ ਪਏ ਨੇ ਜੱਟ ,
ਦੂਜੇ ਪਾਸੇ ਨਸ਼ੇ ਨੂੰ ਖਰੀਦ ਦੇ ਬਲੈਕ ,
ਉੱਚੇ ਆਹੁਦਿਆ ਤੇ ਸੁੱਤੇ ਸਰਦਾਰਾ ਨੂੰ
ਜਗਾਉਣ ਵਾਲਾ ਕੋਈ ਨਾ ,
ਨਸ਼ਿਆ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ
ਬਚਾਉਣ ਵਾਲਾ ਕੋਈ ਨਾ

256
ਤੂੰ ਇਸ਼ਕ ਦੇ ਵਰਕੇ ਫੌਲਦੀ ਰਹਿ
ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ
ਤੂੰ ਅਦਾਵਾਂ ਦੇ ਰੰਗ ਡੌਲਦੀ ਰਹਿ
ਮੈਂ ਲਫ਼ਜਾਂ ' ਚ ਮਹਿਕ ਘੌਲਦਾ ਰਵਾਂਗਾਂ
ਅਹਸਾਸਾਂ ਤੇਰੇ ਨੂੰ ਜ਼ਹਿਨ ' ਚ ਵਸਾ ਕੇ
...ਮੈਂ ਨਜ਼ਮ ਪਿਆਰ ਦੀ ਸੌਚਦਾ ਰਵਾਂਗਾ
ਤੇਰੇ ਡਿਗਦੇ ਹੰਝੂਆਂ ' ਚ ਕਲਮ ਡਬੌ ਕੇ
ਦਰਦ ਇਸਕੌ ੳ ਮੌਹਬਤ ਦੇ ਲਿਖਦਾ ਰਵਾਂਗਾ

257
Shayari / ਮਾਂ
« on: May 13, 2011, 01:18:58 AM »
ਮਾਂ ਨੂੰ ਮੈਂ ਵੇਖਿਆ ਫਰਿਸ਼ਤਾ ਨੀ ਵੇਖਿਆ
ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ
ਜਦੋਂ ਮੂਹੋਂ ਕਿਸੇ ਦਾ ਮੈਂ ਨਾਂ ਲੈਣਾ ਸਿਖੇਆ
ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿਖਿਆ

258
ਕਦੇ ਲੱਗਿਆ ਕਿ ਓਹ ਸਾਨੂੰ "ਸਤਾ" ਰਹੇ ਨੇ,,,,
ਕਦੇ ਲੱਗਿਆ ਕਿ ਓਹ "ਕਰੀਬ" ਆ ਰਹੇ ਨੇ,,,,
ਕੁਝ ਲੋਕ ਹੁੰਦੇ ਨੇ "ਹੰਝੂਆ" ਦੀ ਤਰਾ,,,
ਪਤਾ ਈ ਨੀ ਲੱਗਦਾ "ਸਾਥ" ਦੇ ਰਹੇ ਨੇ ਯਾ "ਛੱਡ" ਕੇ ਜਾ ਰਹੇ ਨੇ,,,,.

259
Shayari / chd dila kyu tu rona hai ....
« on: May 13, 2011, 12:37:23 AM »
chd dila kyu tu rona hai ....
 
kyu apni kadar ghatuna hai ....
 
apna kehe keh uhna nu ...
 
kyu apna mazak bnauna hai .....

260
Shayari / mainu smj naah awe ehna ki satho kasoor ho gya
« on: May 11, 2011, 03:54:06 AM »
mainu smj naah awe ehna ki satho kasoor ho gya
 
jo sada sajjna satho pal wch door ho gya ...
 
manya ki asi thode naadan haa ....
 
par hje tak ehni vi nahi uhna nu sadi pehchaan naah ...
 
asi naah mangya rab kolo koi jannat ja jahaan ...
 
bas rab hamesha rakhe usde chehere te khusiyan bhari muskaan

Pages: 1 ... 8 9 10 11 12 [13] 14 15 16 17 18 19