This section allows you to view all posts made by this member. Note that you can only see posts made in areas you currently have access to.
Topics - @SeKhOn@
Pages: 1 ... 6 7 8 9 10 [11] 12 13 14 15 16 ... 19
201
« on: August 30, 2011, 01:25:46 AM »
ਕਿਸੀ ਦਾ ਸਬਰ ਏਨਾ ਪਰਖਣਾ ਚੰਗਾ ਨਹੀਂ ਹੁੰਦਾ..ਕਿਸੇ ਨੂੰ ਦੇਰ ਨਾਲ ਸਮਝਣਾ ਚੰਗਾ ਨਹੀਂ ਹੁੰਦਾ... ਕਾਇ ਰਿਸ਼ਤੇ ਵਿਚਾਲੇ ਟੁਟ ਜਾਂਦੇ ਨੇ ਇਸੇ ਕਰਕੇ... ਕਿਸੇ ਨੂ ਹੱਦ ਤੋਂ ਵਧ ਪਰਖਣਾ ਭੀ ਚੰਗਾ ਨਹੀਂ ਹੁੰਦਾ,.
202
« on: August 30, 2011, 01:24:18 AM »
ਔਖੇ ਸੌਖੇ ਰਾਹਾਂ ਚੋਂ ਲੰਘਾਈਂ , ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜੇਸ ਤੋਂ, ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ ਦੇਵੀਂ ਦੁੱਖ ਸੁੱਖ ਮੇਰੇ ਲਿਖੇ ਜੋ ਨਸੀਬ ਨੇ, ਸਹਿਣ ਦਾ ਵੀ ਬੱਲ ਬਖ਼ਸ਼ਾਈਂ ਮੇਰੇ ਦਾਤਿਆ ਅਮਨ-ਓਂ-ਅਮਾਨ ਹੋਵੇ ਹਰ ਕੋਨੇ ਏਸ ਦੇ, ਰਹਿਣ-ਯੋਗ ਧਰਤੀ ਬਣਾਈਂ ਮੇਰੇ ਦਾਤਿਆ ਭੁੱਖਾ ਨਾ ਕੋਈ ਢਿੱਡ ਸੌਂਵੇਂ ਏਸ ਸੰਸਾਰ ‘ਤੇ, ਹਰ ਇੱਕ ਚੁੰਝ ਦਾਣਾ ਪਾਈਂ ਮੇਰੇ ਦਾਤਿਆ ਕਰਾਂ ਜੇ ਬੁਰਾਈ ਮੇਰਾ ਲੱਗੇ ਬੇੜਾ ਪਾਰ ਨਾ, ਜੜ੍ਹ ਤੋਂ ਬੁਰਾਈ ਨੂੰ ਮੁਕਾਈਂ ਮੇਰੇ ਦਾਤਿਆ ਜਿਹਨਾਂ ਨੇ ਬਣਾਏ ਤੇਰੇ ਘਰ ਜ਼ਾਤ-ਪਾਤ ਦੇ, ਉਹਨਾਂ ਨੂੰ ਸੁਮੱਤ ਬਖ਼ਸ਼ਾਈਂ ਮੇਰੇ ਦਾਤਿਆ
203
« on: August 30, 2011, 01:19:46 AM »
ਕਦ ਨਿਭੀ ਆ ਕਖਾਂ ਦੀ ਹਵਾਵਾਂ ਦੇ ਨਾਲ ਬੇਵਫਾਈ ਕਦ ਤੁਰੀ ਆ ਵਫਾਵਾਂ ਦੇ ਨਾਲ ਅਸੀਂ ਵੀ ਕਦੀ ਅਸਮਾਨੋ ਤਾਰੇ ਤੋੜ੍ਹਨ ਦੀਆ ਗੱਲਾਂ ਕਰਦੇ ਸੀ ਪਰ ਮੁਕਦਰ ਨਹੀ ਬਦਲਦੇ ਦੁਆਵਾਂ ਦੇ ਨਾਲ
205
« on: August 27, 2011, 02:54:57 AM »
dog te god de same words kyu ne : : :
206
« on: August 23, 2011, 04:27:36 AM »
ਮੇਰਾ ਨਾਮ ਹੈ ਜਿੰਦਗੀ ਕਿਸੇ ਦੀ ਵੈਰੀ ਬਣੀਂ , ਕਿਸੇ ਦੀ ਬਣੀਂ ਮਿੱਤ ਵੀ ਕਈਆਂ ਨੇ ਹਾਰ ਦਿਤਾ ਮੈਨੂੰ, ਕਈਆਂ ਲਈ ਜਿੱਤ ਵੀ , ਕੋਈ ਮੈਨੂੰ ਰੌਲੇ ਵਿੱਚ ਸ਼ਰਾਬਾਂ ਕੋਈ ਰੱਖ ਕੇ ਭੁੱਲ ਜਾਵੇ ਵਿੱਚ ਕਿਤਾਬਾਂ , ਬੜ੍ਹਿਆਂ ਦੀ ਕਰਜਾਈ ਪਈ ਹਾਂ, ਕੋਈ ਜੀਏ ਮੈਨੂੰ ਉਧਾਰ ਵੀ ਕੋਈ ਖੁੱਲ ਕੇ ਮਾਣੇ, ਸੋਚਣ ਮਿਲਣੀ ਇੱਕ ਵਾਰ ਹੀ , ਕੁੱਝ ਘੁੱਟ ਘੁੱਟ ਕੇ ਸਾਹ ਖਰਚਣ ਜਿਵੇਂ ਦੇਣਾਂ ਪੈਣਾਂ ਬਾਅਦ ਚ ਹਿਸਾਬ ਵੀ , ਸਿਰ ਫਿਰਿਆਂ ਮੈਨੂੰ ਲਿਖਿਆ ਕਿਸੇ ਦੇ ਨਾਮ ਕਈ ਮੇਰੇ ਨਸ਼ੇ ਚ ਡੁੱਬ ਕੇ ਹੋ ਗਏ ਗੁਮਨਾਮ , ਆਸ਼ਿਕਾਂ ਨੇ ਮੈਨੂੰ ਪਾ ਦਿੱਤਾ ਇਸ਼ਕ ਦੀਆਂ ਰਾਹਾਂ ਵਿਂਚ ਥੋੜੇਆਂ ਮਿਲਾ ਦਿੱਤਾ ਮੈਨੂੰ ਝੂਠੀਆਂ ਅਫਵਾਹਾਂ ਚ , ਹਾਂ ਮੇਰਾ ਨਾਮ ਹੈ ਜਿੰਦਗੀ ਜਦ ਪੂਰੀ ਹੋਣਾ ਤਾਂ ਮੈਂ ਮੁੱਕ ਜਾਣਾ, ਬੱਸ ਸੱਭ ਨੂੰ ਇਹ ਹੀ ਕਹਾਂ ਕੇ ਮੇਰਾ ਮੁੱਲ ਪਾ ਲਿਉ ਨਹੀਂ ਤਾਂ ਮੈਂ ਸਸਤੇ ਮੁੱਲ ਵਿੱਕ ਜਾਣਾ...
207
« on: August 23, 2011, 04:26:00 AM »
ਖੁਦ ਨੂੰ ਨਹੀ ਆਉਦਾ ਯਕੀਨ ਕਿ ਤੈਨੂੰ ਇੰਨਾਂ ਚਾਹ ਬੈਠੇ __, Ƹ ਨਾ ਆਪਣੀ ਨਾ ਜੱਗ ਦੀ ਸਭ ਸੁਰਤ ਗੁਵਾ ਬੈਂਠੇ__, Ƹਚੰਗੀ ਭਲੀ ਸੀ ਦੁਨੀਆਂ ਵੱਸਦੀ ਕਿੰਝ ਹੱਥੀ ਕਰ ਤਬਾਹ ਬੈਠੇ__, Ƹ ਮੰਜਿਲ ਮਿਲਣ ਦਾ ਨਾਮ ਨਹੀ ਕਦਮ ਕਿਸ ਰਾਹੇ ਪਾ ਬੈਠੇ
208
« on: August 23, 2011, 04:13:13 AM »
kina tenu pyar kita sanu v hisab nai, phir vi tu mehne dite oye tera v jawab nai.... terean sawalan da jawab jitho mil janda, soh teri labi sanu aisi koi kitaab nai, sunea c tere baagan vich har phul mil janda hai.. …par sade joga sohnea ik v gulab nai... :huhh:
209
« on: August 23, 2011, 04:10:39 AM »
♥♥ਗਮਾ ਦੇ ਹਨੇਰੇ ਵਿਚ ਜਿੰਦਗੀ ਇਸ ਤਰਾ ਗੁੰਮ ਹੋ ਗਈ ਹੇ♥♥ ,ਜਿਵੇ ਸਜ਼ਾ ਕਾਲੇ ਪਾਣੀ ਦੀ ਹੋ ਗਈ ਹੇ,♥♥ ਮੁੜ ਆ ਵਾਪਸ ਸੱਜਨਾ ਵੇ ਮੇਨੁੰ ਤੇਰੀ ਆਦਤ ਜਿਹੀ ਹੋ ਗਈ ਹੇ♥♥,
210
« on: August 23, 2011, 03:38:04 AM »
ਮੇਰੀ ਮੁਹੱਬਤ ਵਿੱਚ ਵਫਾ ਹੈ ਮੇਰੀ ਮੁਹੱਬਤ ਵਿੱਚ ਸੱਚਾਈ ਹੈ, ਅੱਖੀਆ ਤਾ ਇੱਕ ਬਹਾਨਾ ਹੈ ਮੇਰੀ ਮੁਹੱਬਤ ਤਾ ਰੱਬ ਨੇ ਰੱਚਾਈ ਹੈ, ਯਾਰੋ ਕਦੇ ਇਹ ਨਾ ਸੋਚਿੳ ਇਹ ਮੁੱਕ ਜਾਵੇਗੀ ਇਸ ਜਹਾਨ ਉਤੋ, ਮਾਨ ਇਹ ਤੇ ਇਬਾਦਤ ਹੈ ਉਸ ਖੁਦਾ ਦੀ ਉਸੇ ਦੀ ਪਰਛਾਈ ਹੈ
211
« on: August 23, 2011, 03:35:46 AM »
ਕਿਸਮਤ ਦੀਆਂ ਕੋਈ ਨਾ ਜਾਣੇ... ਵਕਤ ਨੂੰ ਮਾਰ ਪਾਉਂਦੀ ਏ ਕਿਸਮਤ... ਰਾਜੇ ਨੂੰ ਵੀ ਏਹ ਰੰਕ ਕਰੇ... ਰੰਕ ਨੂੰ ਰਾਜ ਦਿਲਾਉਂਦੀ ਏ ਕਿਸਮਤ... ਚੱਲਦਾ ਕੋਈ ਜੋਰ ਨਹੀਂ... ਜਦ ਮਾਤ ਕਿਸੇ ਨੂੰ ਪਾਉਂਦੀ ਏ ਕਿਸਮਤ... ਇਸ ਕਿਸਮਤ ਦੇ ਯਾਰੋਂ ਖੇਡ ਨਿਆਰੇ ਨੇ... ਕਈਆਂ ਦੇ ਪੱਟੇ, ਕਈਆਂ ਭਾਗ ਸੰਵਾਰੇ ਨੇ... ਕਹਿੰਦੇ ਨੇ ਕਿਸਮਤ ਇਨਸਾਨ ਬਣਾਉਂਦਾ ਐ... ਸੱਚ ਕਿੰਨਾ ਕੁ ਐ ਨਜ਼ਰ ਸਭ ਨੂੰ ਆਉਂਦਾ ਐ ....
212
« on: August 23, 2011, 03:29:28 AM »
ਰੁੱਸ ਗਏ ਸਾਡੇ ਸਾਰੇ ਚਾਹੁਣ ਵਾਲੇ ਰੁੱਸ ਗਏ ਆਪ ਸਾਨੂੰ ਮਨਾਉਣ ਵਾਲੇ ਹੁਣ ਤਾਂ ਰਾਤ ਵੀ ਸਾਨੂੰ ਪੁੱਛਦੀ ਏ ਕਿੱਥੇ ਲੁੱਕ ਗਏ ਤੁਹਾਨੂੰ ਰੋਜ਼ ਯਾਦ ਆਉਣ ਵਾਲੇ.....
213
« on: August 09, 2011, 02:01:06 AM »
PJ TAINU SADA JAANDI WAARI DA SLAAM .. YAAD TERI AUNDI REHNI SANU SUBAH SHAAM ... YAARAN SANG HAS KHED JO BITAYE ETHE PAL ... BHULNE NI SANU ..REHNE DIL CH HAR PAL :hug: :hug: :hug: :hug: :hug: :hug: :hug: :hug: :hug: :hug:
214
« on: August 03, 2011, 04:54:09 AM »
kuj makhote paake aunde ne .. . jo apne chehre chpaunde ne . .. yaaran naal pher lardhe ne ,.. kudiyan de haade kad de ne . hik taan ke jo sahmne aawe .. ohi pher mard khaawe .. . pher ethe sab modhe rakh chalunde ne .. bade geet punjabi gaunde ne . .. dujiyan te ungla karde ne .. . pher jaa khuda wch wardhe ne ,,,
215
« on: August 03, 2011, 03:49:29 AM »
Aj Maut Ne V Khedi Mere Nal Akh Micholi Par Jaan Javegi Meri Hauli Hauli Tainu Pana Inj Lagda Jive Mai Siveya Di Agg Froli Tainu Paun Di A Umeed Akhri V Aj Dhundli Ho Gyi A Ishq Tere Di Peed Vi Aj Mere Sahan Vich Samo Gyi A Hun Intezar Badi Mudat Da Pata Ni Kad Poora Hona A Jad Maut Meri Ne Mainu Apni Bukal Vich Lukauna A
216
« on: August 03, 2011, 03:45:53 AM »
Jaach mennu aa gayi gham khaan di Hauli hauli ro ke ji parchaun di. Changa hoya tu paraaya ho giya Mukk gayi chinta tennu apnaan di. Mar te jaan, par darr hai damma vaaleyo, Dharat vi vikdi hai mul shamshaan di :(
217
« on: August 03, 2011, 03:43:06 AM »
ਇੰਦਰਾ ਗਾਂਧੀ ਸੀ ਮਿੰਨਤਾਂ ਪਾਉਦੀਂ, ਬਾਹਾਂ ਸੀ ਖੜੀਆਂ ਕਰਦੀ, ਚਰਨਾਂ ਤੇ ਸਿਰ ਸੀ ਧਰਦੀ, ਕਹਿਰ ਨਾ ਗੁਜ਼ਾਰੀ ਵੇ, ...ਭੁੱਲ ਗਈ ਮੈਂ ਜੈਕਟ ਪਾਉਣੀ' ਗੋਲੀਆਂ ਨਾ ਮਾਰੀ ਵੇ। ਸਰਦਾਰ ਬੇਅੰਤ ਸਿੰਘ ਪਿਸਟਲ ਭਰ ਕੇ, ਪੂਰਾ ਸੀ ਲੋਡ ਤੇ ਕਰ ਕੇ, ਛਾਤੀ ਵਿੱਚ ਗੋਲੀ ਜੜ ਕੇ, ਛੱਡਦਾ ਜੈਕਾਰਾ ਨੀਂ, ਤੇਰੀ ਜਿੰਦਗੀ ਤੋਂ ਵੱਧਕੇ ਸਾਨੂੰ ਹਰਮਿੰਦਰ ਸਾਹਿਬ ਪਿਆਰਾ ਨੀਂ।
218
« on: July 29, 2011, 12:28:33 AM »
ਗੱਲ ਸੱਚੀ ਹੈ ਪਰ ਕੋੜੀ ਲੱਗੂ, ਜਾਂ ਸਮਝ ਲਵੋ ਇਤਫਾਕ ਵੀ ਹੋ ਸਕਦੀ ਏ, ਕਹਿੰਦੇ ਅੰਨੇ ਨੇ ਕਿਤਾਬ ਪੜੀ, ਗੱਲ ਬੋਲੇ ਨੇ ਸੁਣ ਲਈ, ਜੇ ਸੱਚੀ ਨਹੀ ਤਾਂ ਮਜਾਕ ਵੀ ਹੋ ਸਕਦੀ ਏ, ਇੱਕ ਕਹਿੰਦਾ ਤੂੰ ਅੰਮਿ੍ਤ ਵੇਲੇ ਪੰਜ ਬਾਣੀਆਂ ਹੀ ਪੜ ਸਕਦਾਂ ਦੂਜਾ ਕਹਿੰਦਾ ਨਹੀ ਸਵੇਰੇ ਰਹਿਰਾਸ ਵੀ ਹੋ ਸਕਦੀ ਏ, ਜੇ ਕੋਈ ਅੱਜ ਕਿਸੇ ਦੀ ਖਾਤਿਰ ਸੂਲੀ ਚੜਦਾ ਏ, ਭਲਕੇ ਨੂੰ ਇਹ ਗੱਲ ਸੱਜਣਾ ਇਤਿਹਾਸ ਵੀ ਹੋ ਸਕਦੀ ਏ, ਮਿਰਜਾ ਕਹਿੰਦੇ ਇਸ਼ਕ ਚ ਮਰਿਆ, ਸੋਹਣੀ ਝਨਾਂ ਵਿੱਚ ਡੁੱਬ ਗਈ, ਸੁਣੀ ਸੁਣਾਈ ਤੇ ਅਣਦੇਖੀ ਇਹ ਗੱਲ ਮਿਥਿਹਾਸ ਵੀ ਹੋ ਸਕਦੀ ਏ, ਜੇ ਅਚਨਚੇਤ ਕਹਿਜੇ ਸਿਆਣਾ ਕੋਈ ਗੱਲ ਤੈਨੂੰ, ਪੱਲੇ ਬੰਨ ਲਈ "ਸੇਖੋਂ" ਉਹ ਆਮ ਨਹੀ ਖਾਸ ਹੀ ਹੋ ਸਕਦੀ ਏ,
219
« on: July 29, 2011, 12:25:19 AM »
ਉਸਦੀ ਵਫ਼ਾ ਨੂੰ ਹੋਰ ਨਾ , ਅਜ਼ਮਾਣ ਦੀ ਕੋਸ਼ਿਸ਼ ਕਰੀਂ | ਰੋਸੇ ਮਿਟਾ ਕੇ ਯਾਰ ਨੂੰ , ਗਲ਼ ਲਾਣ ਦੀ ਕੋਸ਼ਿਸ਼ ਕਰੀਂ |ਪੱਕਾ ਠਿਕਾਣਾ ਵੀ ਬਣਾ , ਬੇਸ਼ੱਕ ਬਿਗਾਨੇ ਦੇਸ਼ ਵਿੱਚ, ਫਿਰ ਵੀ ਕਦੇ, ਇਸ ਦੇਸ਼ ਵਿੱਚ , ਮੁੜ ਆਣ ਦੀ ਕੋਸ਼ਿਸ਼ ਕਰੀਂ | ਅਪਨੇ ਗ਼ਮਾਂ ਨੂੰ , ਸੋਗ ਨੂੰ , ਦਿਲ ਵਿੱਚ ਛੁਪਾ ਕੇ ਵੀ ਕਦੇ, ਸਭ ਦੀ ਖੁਸ਼ੀ ਦੇ ਵਾਸਤੇ , ਮੁਸਕਾਣ ਦੀ ਕੋਸ਼ਿਸ਼ ਕਰੀਂ | ਦੇਖੀਂ ਕਿਤੇ ਨਾ ਦੂਰ ਹੀ , ਰੁੱਸ ਕੇ ਚਲੇ ਜਾਵੀਂ ਘਰੋਂ , ਸਭ ਕੁਝ ਭੁਲਾ ਕੇ ਸ਼ਾਮ ਤੱਕ , ਘਰ ਆਣ ਦੀ ਕੋਸ਼ਿਸ਼ ਕਰੀਂ | ਔਵੇਂ ਸਹਾਰੇ ਵਾਸਤੇ , ਤਿਨਕੇ ਰਹੀਂ ਨਾ ਭਾਲਦਾ , ਹਿੰਮਤ ਕਰੀਂ , ਪਰਲੇ ਕਿਨਾਰੇ ਜਾਣ ਦੀ ਕੋਸ਼ਿਸ਼ ਕਰੀਂ | ਲਾਉਂਦਾ ਰਿਹੈ ਤੇ ਲਾਏਗਾ , ਤੈਨੂੰ ਜ਼ਮਾਨਾ ਫੱਟ ਬੜੇ , ਪਰ ਤੂੰ ਕਿਸੇ ਦੇ ਜ਼ਖ਼ਮ ਨੂੰ , ਸਹਿਲਾਣ ਦੀ ਕੋਸ਼ਿਸ਼ ਕਰੀਂ |
220
« on: July 29, 2011, 12:23:39 AM »
ਨਿਭਾਈ ਹੈ ਯਾਰੀ ਯਾਰਾਂ ਨਾਲ, ਤੇ ਵੈਰ ਪੁਗਾਏ ਗੱਦਾਰਾਂ ਨਾਲ,ਡਾਂਗ ਸੋਟੇ ਨਾਲ ਗੱਲ ਉਲਝਦੀ, ਮਸਲੇ ਹੁੰਦੇ ਹੱਲ ਪਿਆਰਾਂ ਨਾਲ, ਯਾਰੀ, ਦੋਸਤੀ, ਪਿਆਰ, ਮੁਹੱਬਤ ਨਿਭਦੇ ਨਹੀਂ ਵਪਾਰਾਂ ਨਾਲ, ਉੱਥੇ ਅਮਨ ਚੈਣ ਫਿਰ ਕੀ ਹੋਣਾ, ਜਿੱਥੇ ਹੁੰਦੀ ਗੱਲ ਤਲਵਾਰਾਂ ਨਾਲ, ਜੀਨਾਂ ਵਿੱਚ ਵੀ ਬੁਰਾਈ ਨਹੀਂ ਫਿਰ, ਜੇ ਰਿਸ਼ਤਾ ਰਹੇ ਕੁੜਤੀ ਸਲਵਾਰਾਂ ਨਾਲ, ਹੁਣ ਸਾਊਪੁਣੇ ਦਾ ਮੁੱਲ ਨੀ ਪੈਂਦਾ, ਦੁਨੀਆ ਖੜਦੀ ਚਤੁਰ ਹੁਸ਼ਿਆਰਾਂ ਨਾਲ, ਸਾਰੀ ਆਵਾਮ ਜਗੇ ਤਾਂ ਆਸ ਹੈ ਕੁੱਝ, ਗੱਲ ਬਣੇ ਨਾ ਸਿਰਫ ਸਰਕਾਰਾਂ ਨਾਲ, ਨੀਵਾਂ ਹੋਕੇ ਰਹਿਣ 'ਚ "ਸੇਖੋਂ " ਫਾਇਦਾ ਹੈ, ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ |
Pages: 1 ... 6 7 8 9 10 [11] 12 13 14 15 16 ... 19
|