This section allows you to view all posts made by this member. Note that you can only see posts made in areas you currently have access to.
Topics - @SeKhOn@
Pages: 1 [2] 3 4 5 6 7 ... 19
21
« on: July 09, 2012, 12:33:56 AM »
smj naah sakya tu uhna lafza de artha nu dil te laahke beh gya kuj beartha nu paata ni satt waji doongi ja pher labhna c koi bahana vichdya ne vekh ,,hasda hai zamana
22
« on: July 09, 2012, 12:26:09 AM »
Nafrat Karni Hai Mujhse Iss Qadar Karna Tum,, Kay Tere Baad Main Kisi Say Mohabbat Kay Qabil Na Rahun...................... :5: :5:
23
« on: July 06, 2012, 01:04:09 AM »
HAPPY BIRTHDAY MEHAK ....MAY GOD BLESS U ON THIS SPEACIAL DAY WITH LOTS OF HAPPINESS AND JOY MAY GOD FULFILL ALL UR DREAMS ..STAY HAPPAY ALWAYS :superhappy: :superhappy: :superhappy: :superhappy: :superhappy: :superhappy: :superhappy: :superhappy: :superhappy: STAY BLESSED ALWAYS
24
« on: June 29, 2012, 03:24:56 PM »
tere ehne ehsaana nu kida bhulunga main
tere behpnaah pyaar nu kida bhulunga main
kida bhuluga us main jhoote laareya de saal nu
mazak banke reh gye mere jajbaat nu
smj naah sakya main teriyan chlakiayn
asi rakhiyan khol tere layi dil waliyan takiayn
dhanwaad mere dosta tera ehne saath da
25
« on: June 28, 2012, 03:33:18 PM »
who gonna win this year title of euro cup 2012 ,,,,
italy
or
spain
26
« on: June 28, 2012, 04:48:32 AM »
backe rahi oh sajna , ethe matlbai yaaran to jo mann parcha ke thug de ne Jhoota de puul oh bande ne jhoothe mehal banunde ne pher ape hi tahunde ne back ke rahi oh sajna ethe matlabi yaaran to
27
« on: June 28, 2012, 04:35:16 AM »
ਤੁਸੀਂ ਜਿਸਮ ਦੇ ਫ਼ਕੀਰ ਅਸੀਂ ਰੂਹ ਦੇ ਫ਼ਕੀਰ, ਤੁਸੀਂ ਜਿਤ ਜਾਣਾ ਅਸੀਂ ਹਰ ਜਾਣਾ, ਗਲ ਲੋਹੇ ਤੇ ਲਕੀਰ, ਪਰ ਇੱਕ ਗੱਲ ਲੋਕ ਜਾਣਦੇ ਨੇ, ਤੁਸੀਂ ਹੁਸਣ 'ਚ ਅਮੀਰ.. ਅਸੀਂ ਦਿਲ ਦੇ ਅਮੀਰ ...
28
« on: June 27, 2012, 04:19:36 AM »
ਅੱਜ ਖੁਦ ਦਾ ਸਿਵਾ ਜਲਉਣ ਨੂੰ ਜੀ ਕਰਦ ਮੌਤ ਗਲ ਨਾਲ ਲਉਣ ਨੂੰ ਜੀ ਕਰਦਾ ਬੋਝ ਜਿਹੀ ਬਣ ਗਈ ਹੈ ਮੇਰੀ ਆਪਣੀ ਜ਼ਿੰਦਗੀ ਮੇਰੇ ਤੇ ਬਸ ਅੱਜ ਇਹ ਜ਼ਿੰਦਗੀ ਮੁਕਉਣ ਨੂੰ ਜੀ ਕਰਦਾ
29
« on: June 27, 2012, 04:11:01 AM »
ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ, ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, __ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ, ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ.. :sad:
30
« on: June 27, 2012, 04:06:14 AM »
"ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ, ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ, ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ, ਕੋਈ ਸਤਾਉਂਦਾ ਵੀ ਨਹੀਂ ਤੇ ਕੋਈ ਮਨਾਉਂਦਾ ਵੀ ਨਹੀ :sad: :sad: :sad:
31
« on: June 25, 2012, 12:56:43 AM »
ਨਾ ਵਕਤ ਹੀ ਰੁਕਿਆ ਕਰਦਾ ਏ, ਨਾ ਜੋਰ ਚੱਲੇ ਤਕਦੀਰਾਂ ਤੇ... ਭੁੱਲੀਆਂ ਯਾਦਾਂ ਚੇਤੇ ਆਉਂਦੀਆਂ, ਜਦ ਨਜ਼ਰ ਪਵੇ ਤਸਵੀਰਾਂ ਤੇ........
32
« on: June 25, 2012, 12:55:19 AM »
ਦੁੱਖ ਇਹੀ ਆ ਕੇ ਓਹ ਚੁਪ ਚਾਪ ਚਲੇ ਗਏ ✯ ✮ ✩ ★ ਸਾਡਾ ਜੀਣਾ ਸੌਖਾ ਹੋ ਜਾਂਦਾ ਜੇ ਕੋਈ ਲਾਰਾ ਹੀ ਲਾ ਜਾਂਦੇ ✯ ✮ ✩ ★
33
« on: June 21, 2012, 05:06:37 AM »
ਰਿਸ਼ਤੇ ਭਾਵੇਂ ਦੁਨੀਆਂ ਤੇ ਹਨ ਲੱਖ ਗੂੜ੍ਹੇ………. ਪਰ ਹੈ ਨਹੀ ਕੋਈ ਮਾਂ-ਬਾਪ ਦੇ ਸਾਕ ਵਰਗਾ………. ਪੁੱਤ ਪੜ੍ਹ ਕੇ ਭਾਵੇਂ ਡਿਪਟੀ ਲੱਗ ਜੇ………. ਹੁੰਦਾ ਫਿਰ ਵੀ ਨਹੀਂ ਮਾਂ-ਬਾਪ ਦੇ ਪੈਰਾਂ ਦੀ ਖਾਕ ਵਰਗਾ
... ਰੋਦਿਆ ਵੇਖ ਸ਼ਾਰੀਕ ਵੀ ਬੂਹੇ ਢੋਅ ਲੈਦੇ ਬਿਨ "ਮਾਵਾਂ" ਦੇ ਕਾ ਵੀ ਟੁੱਕੜੇ ਖੋਹ ਲੈਦੇ ... !!. ....
34
« on: June 21, 2012, 04:37:13 AM »
ਮੈ ਤਾਂ ਓਹਨਾ ਫੁੱਲਾਂ ਕੋਲੋਂ ਵੀ ਸ਼ਰਮਿੰਦਾ ਹਾਂ, ਜਿੰਨਾ ਨੂ ਕਦੀ ਤੇਰੇ ਲਈ ਟਾਹਣੀ ਨਾਲੋਂ ਜੁਦਾ ਕੀਤਾ ਸੀ,ਉਹ ਵੀ ਮੇਰੇ ਹਥਾਂ ਵਿਚ ਹੀ ਸੁੱਕ ਗਏ,ਤੇਰਾ ਇੰਤਜ਼ਾਰ ਕਰਦੇ ਕਰਦੇ....
35
« on: June 21, 2012, 04:35:51 AM »
ਮੰਜ਼ਿਲਾਂ ਵੀ ਉਹੀ ਨੇ ਰਸਤੇ ਵੀ ਉਹੀ ਨੇ, ਕਦੇ ਜੋ ਮਹਿੰਗੇ ਸੀ ਅੱਜ ਸਸਤੇ ਵੀ ਉਹੀ ਨੇ, ਫੁੱਲਾਂ ਦਾ ਕਸੂਰ ਨਹੀਂ ਸ਼ਾਇਦ ਰੁਖ ਹਵਾ ਨੇ ਬਦਲ ਲਿਐ, ਜਿੱਥੇ ਖਿੜਦੇ ਸੀ ਪਹਿਲਾਂ ਹਜੇ ਗੁਲਦਸਤੇ ਵੀ ਉਹੀ ਨੇ..
36
« on: June 20, 2012, 02:16:31 AM »
ਮੈ ਇਹ ਕਿੰਝ ਮੰਨ ਲਵਾਂ ਕਿ ਓਹਨੇ ਮੈਨੂ ਭੁੱਲ ਕੇ ਦਿਲ ਹੋਰਾਂ ਨਾਲ ਲਾ ਲਿਆ___ ਮੈ ਤਾਂ ਅਕਸਰ ਸੁਣਿਆ ਹੈ____ ਕਿ ਫੁੱਲ ਮੁਰਝਾ ਤਾਂ ਜਾਂਦੇ ਨੇ____ਪਰ ਕਦੀ ਟਾਹਣੀ ਨਹੀ ਬਦਲਦੇ__
37
« on: June 20, 2012, 02:15:45 AM »
ਸਭ ਜਾਣਦਿਆਂ ਬਣੇ ਅਣਜਾਣ ਤੂੰ , ਸਾਥੋਂ ਪੁੱਛੇਂ ਕਿਹੜੇ ਕਹਿਰ ਕਮਾਏ ਤੈਂ । ਸਾਡੇ ਪੈਰਾਂ ਦੀਆਂ ਤਲੀਆਂ ਤੋਂ ਪੁੱਛਲੈ ਕਿੰਨੇ ਰਾਹਾਂ ਵਿੱਚ ਕੰਡੇ ਨੇ ਵਿਛਾਏ ਤੈਂ
38
« on: June 20, 2012, 02:12:15 AM »
ਸੁਨਿ ਮਨ ਅਕਥ ਕਥਾ ਹਰਿ ਨਾਮ ॥ ( ang 718 ) Listen, O mind, to the Unspoken Speech of the Lord's Name. ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ ॥ Riches, wisdom, supernatural spiritual powers and peace are obtained, by vibrating, meditating on the Lord God, under Guru's Instruction.
39
« on: June 19, 2012, 02:51:57 AM »
Ace Indian shuttler Saina Nehwal who returned home after claiming a third Indonesian Open title Prior to her victory over Chinese Li Xueri in the Indonesian Open final she had also emerged victorious in Thai Open as well and the Hyderabadi girl expressed her happiness over the win right before London Olympics. “I am here because of my co-players who have given me such wonderful practice. It has been a great boost for me before Olympics beating top players. I am very happy to have won Indonesian and Thailand Open,” she said while speaking to the media.
The World no 5 said her win will inspire the young shuttlers to excel in international events.
“It will give confidence to youngsters that they can also excel in the sport. I believe that badminton will become one of the top Indian sports in future,” she said. Li Xueri, the world no 3, was on a 30-match winning streak since the Uber Cup in February during which she claimed four titles that included All England Badminton Championships.
Nehwal ended her run winning 13-21, 22-20, 21-19 in an hour and four minutes on Sunday.
|
|
40
« on: June 04, 2012, 01:24:12 AM »
ਬਾਪੂ ਵੀ ਕੀ ਕਾਇਮ ਚੀਜ ਹੈ ____ ਬਾਪੂ ਮੈਨੂੰ ਟੌਫੀ ਲੈ ਦੇ . ਬਾਪੂ ਮੈਨੂੰ ਕੁਲਫੀ ਲੈ ਦੇ .. iPhOne ਲੈ ਦੇ . . BuLLet ਲੈ ਦੇ . . ਕੱਛਾ ਲੈ ਦੇ . .ਝੋਲਾ ਲੈ ਦੇ . . ਬੂਟ ਲੈ ਦੇ . . ਸੂਟ ਲੈ ਦੇ . .ਆਹ ਲੈ ਦੇ . . ਔਹ ਲੈ ਦੇ . . ... ਬਾਪੂ-ਬਾਪੂ ਕਹਿੰਦੇ ਰਹੇ . . ਪਤਾ ਨਹੀ ਕੀ ਕੀ ਲੈਦੇ ਰਹੇ. . ਬਾਪੂ ਵੀ ਕਾਇਮ ਚੀਜ ਹੈ . . ਸਾਰੇ ਰੋਗਾਂ ਦਾ ਵੈਦ ਹੈ !!! ਬਾਪੂ ਔ ਚੀਜ ਬਾਲੀ ਕੈਮ ਆ . . ਆਹ ਵੀ ਘੈਂਟ ਆ . . ਆਹ ਵੀ ਫਿੱਟ ਆ . . ਆਹ ਵੀ ਸੈੱਟ ਆ . . ਬਾਪੂ ਦਾ ਕੈਸ਼ ਤੇ ਪੁੱਤ ਦੀ ਫੁੱਲ ਐਸ਼ ਪੂਰੀ ਜੋ ਕਰਦਾ ਹਰ ਫਰਮੈਸ਼ ਬਾਪੂ ਵੱਡੇ ਹੋ ਗਏ __ ਡਿੱਗਰੀਆਂ ਕਰ ਗਏ ਨੌਕਰੀ ਲੱਗ ਗਏ ___ ਕਮਾਈਆ ਕਰ ਗਏ ___ ਪਰ ਜਦ ਜੀ ਕੀਤਾ ____ ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ ___ ਹੱਥ ਵੀ ਉਹਦੀ ਮਿਹਰ ਨਾਲ ਭਰ ਗਏ !! ਬਾਪੂ ਵੀ ਕਾਇਮ ਚੀਜ ਹੈ !! ਲਾਡਲੇ ਪੁੱਤ ਨੂੰ ਲਾਡ ਲਡਾਉਂਦੇ ਲਡਾਉਂਦੇ ਬਾਪੂ ਦੀ ਉਮਰ ਦਾ ਦੀਵਾ ਮੱਧਮ ਹੁੰਦਾ ਜਾਂਦਾ____ ਪਰ ਫੇਰ ਵੀ ਇੱਕੋ ਗੱਲ ਕਹਿੰਦਾ . . ਪੁੱਤ ਤੂੰ ਫਿਕਰ ਨਾ ਕਰ ਮੈਂ ਕੈਮ ਆਂ ਅਜੇ(shi gall a bapu ne ahh honsla dita :'( ) _______ ਇੱਕ ਗੱਲ ਤਾਂ ਹੈ ਬਾਪੂ ਹੁੰਦੇ ਕੋਈ ਫਿਕਰ ਨੀ ਹੁੰਦਾ _______ ਜਵਾਨੋ ਬਾਪੂ ਬਹੁਤ ਕਾਇਮ ਚੀਜ ਹੈ !! ਮੇਰਾ ਤਾਂ ਇਹੀ ਕਹਿਣਾ ਪੁੱਤ ਹੋਕੇ ਵੱਡਾ ਬਾਪੂ ਦੇ ਦਿਲ ਦੀ ਰੀਝ ਪੁਗਾਉਗਾ __ ਜਿਸਦੇ ਸਿਰ ਤੇ ਬੁੱਲੇ ਲੁਟੇ.... ਹੁਣ ਉਸ ਬਾਪੂ ਨੂੰ ਐਸ਼ ਕਰਾਉਗਾ
Pages: 1 [2] 3 4 5 6 7 ... 19
|