November 23, 2024, 09:57:42 AM

Show Posts

This section allows you to view all posts made by this member. Note that you can only see posts made in areas you currently have access to.


Topics - @SeKhOn@

Pages: 1 ... 4 5 6 7 8 [9] 10 11 12 13 14 ... 19
161
Complaints / radio problem
« on: September 30, 2011, 01:36:37 PM »
mere iko gana hi repeat hoyi janda ,chat ch ,,,jehdi main sarpanch nu navi request krda c ,,oh masa bai labh ke launda ,,mere pher oh sai wala hi chli janda ,,te oh chl ke band ho janda ,,je refesh krda ,,pher ohi gana chl painda ,,nava koi chlda hi nahi ,,gernade singh ji esda koi hall karo
 
sarotya nu bhaari mushkil da shamna karna peh riha  :yawn: :yawn: :yawn: :yawn:
 
 
asi apne keemti waqt cho time kad ke aune a ,,pj de radio da annad manan layi ,,par pher swaad fikka peh janda ,,kirpa krke esda hall kita jaawe ..main aap ji da aati dhanwaadi howanga  :rabb: :rabb: :rabb: :rabb:

162
Help & Suggestions / suggest me name of boy start with B
« on: September 28, 2011, 01:37:16 PM »
PLZ SUGGEST ME NAMES START WITH B FOR BABY BOY
 
I WILL BE VERY THANK FUL TO U  :rabb: :rabb: :rabb: :rabb: :rabb: :rabb: :rabb: :rabb:

163
Help & Suggestions / help help help help help
« on: September 28, 2011, 01:13:48 PM »
koi meri help krdo main badi mehnat naal infographic layi ik image banyi c
 
oh main uthe topic ch post vi kiti hai par oh uthe attach ho jandi hai display nahi hundi koi usda haal krdo
 
mera eh computer wale mehkme ch thoda hath tang hi hai :hehe:

164
Birthdays / happy birthday hardeep singh sekhon
« on: September 27, 2011, 11:28:42 AM »
happy birthday bai ji bht bht mubarka ,,,
 
 
sochya munde nu janmdin wish kar dayiye ,,,akhir sirname same  wa sada :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout:

165
ਐਸੀ  ਲੱਗੀ  ਨਜ਼ਰ  ਮੇਰੇ  ਪਿਆਰ  ਨੂੰ  ,,,
ਜ਼ਿੰਦਗੀ  ਚ  ਆਈ  ਸੀ  ਜੋ  ਨਵੀ  ਬਹਾਰ  ਨੂੰ  ,,,
ਕਿਸੇ  ਦੀਆ  ਹਨੇਰੀਆ  ਰਾਤਾਂ  ਦਾ  ਦੀਵਾ  ਸੀ  ਮੈਂ  ਬਣਿਆ  ,,,
ਲੱਖਾਂ  ਚੋ ਸੀ  ਉਸਨੇ  ਮੈਨੂੰ  ਹੀ  ਚੁਣਿਆ  ,,,,
ਪਰ ਚੰਦਰੇ ਰਬ ਨੇ ਐਸਾ ਕੀ ਸਾਡੇ ਨਾਲ ਵੈਰ ਸੀ ਕੱਢਿਆ
ਨਾ ਸਾਨੂੰ ਜਿਉਦਿਆ ਸੀ ਛੱਡਿਆ ਨਾ ਮਰਿਆ ਚ ਛੱਡਿਆ
ਸਾਹ ਲਾਵਾ ਤੇ ਬਸ ਉਸਦੀ ਮਹਿਕ ਹੀ ਆਉਂਦੀ ਹੈ
ਉਸਦੀ ਮਿਠੀ ਜਿਹੀ ਮੁਸਕਰਾਹਟ ਹਰ ਵੇਲੇ ਝਾਤਾ ਜੇਹੀ ਪਾਉਂਦੀ ਹੈ
ਪਤਾ ਨਹੀ ਓਹ ਚੰਦਰੀ ਕਿਹੜੀ ਮਿੱਟੀ ਦੀ ਬਣੀ
ਇਹਨੇ ਦੁਖ ਵਿਚ ਵੀ ਹਜੇ ਅਡੋਲ ਹੀ ਖੜੀ ਹੈ
ਸਦਕੇ ਮੈਂ ਜਾਵਾ ਉਸਦੇ ਦਿੱਤੇ ਪਿਆਰ ਦੇ
ਮੇਰੀਆ ਖੁਸ਼ੀਆ ਲਈ ਉਸਨੇ ਆਪਣੇ ਅਰਮਾਨ ਵੀ ਜਲਾ ਤੇ
ਕਿਵੇ ਮੈਂ ਚੁਕਵਾਗਾ ਇਸ ਤੇਰੇ ਕਰਜ਼ ਨੂੰ
ਜਾਨ ਤੋ ਵੱਧ ਕੇ ਨਿਬਾਵਾਗਾ ਤੇਰੇ ਕਹੇ ਹਰ ਲਫਜ਼ ਨੂੰ
 

166
Shayari / ਦਿੱਲ ਦੀਆ ਤਮੰਨਾਵਾ
« on: September 23, 2011, 05:52:09 AM »
ਦਿੱਲ ਦੀਆ ਤਮੰਨਾਵਾ ਨੂੰ ਦਬਾੳਣਾ ਸਿੱਖ ਲਿਆ
ਦੁੱਖਾ ਨੂੰ ਅੱਖਾ ਵਿੱਚ ਛੁਪਾੳਣਾ ਸਿਖ ਲਿਆ
ਵੇਖ ਕਿ ਮੁੱਖ ਮੇਰਾ ਕੋਈ ਪੜ ਨਾ ਲਵੇ ਹਾਲ ਦਿੱਲ ਦਾ
ਇਸੇ ਲਈ ਦਬਾ ਕੇ ਬੁੱਲਾ ਨੂੰ ਮੁਸਕਰਾੳਣਾ ਸਿੱਖ ਲਿਆ

167
Shayari / ਸੋਨੇ ਦੀ ਮੁੰਦਰੀ
« on: September 23, 2011, 05:50:26 AM »
ਸਬ ਨਸ਼ੇਆਂ ਚੋਂ ਨਸ਼ੀਲਾ ਨਸ਼ਾ ਐ ਪੇਸੇ ਦਾ,ਜੋ ਪਲ ਵਿਚ ਮਿੱਤਰ ਗੈਰ ਬਣਾ ਹੀ ਦਿੰਦਾ ਐ
ਚੀਚੀ ਦੇ ਵਿੱਚ ਜੱਦ ਸੋਨੇ ਦੀ ਮੁੰਦਰੀ ਪੈ ਜਾਵੇ ਹਰ ਕੋਈ ਚਾਂਦੀ ਵਾਲਾ ਛੱਲਾ ਲਾ ਹੀ ਦਿੰਦਾ ਐ

168
ਜਾਂਦੇ ਜਾਂਦੇ ਉਹ ਉਂਝ ਹੀ ਸਾਰੀ ਗੱਲ ਖਤਮ ਕਰ ਗਈ
ਮੂੰਹੋ ਕੁਝ ਵੀ ਨਾਂ ਕਿਹਾ,ਸਾਰੀ ਗੱਲ ਖਤਮ ਕਰ ਗਈ
ਇੱਕ ਦਿਨ ਮਿਲੀ ਇੰਝ,ਸਾਰੀ ਮੁਲਾਕਾਤ ਖਤਮ ਕਰ ਗਈ
ਕੁਝ ਸਿਲਸਿਲੇ ਸ਼ੁਰੁ ਕੀਤੇ ਸੀ ਉਹਨੇ
ਲੇਕਿਨ ਹੁਣ ਉਹ ਹਰ ਸ਼ੁਰੁਆਤ ਖਤਮ ਕਰ ਗਈ
ਕੁਝ ਸੁਪਨਿਆਂ ਨੂੰ ਮੇਰੀਆਂ ਨਿਗਾਹਾਂ ਚ ਵਸਾ ਕੇ ਉਹ
ਮੇਰੇ ਦਿਲ ਤੋਂ ਹਰ ਜਜ਼ਬਾਤ ਖਤਮ ਕਰ ਗਈ
ਰੁੱਸੀ ਸੀ ਤਾਂ ਮਨਾ ਲੈਂਦੇ,ਤਨਹਾ ਸੀ ਤਾਂ ਬੁਲਾ ਲੈਂਦੇ
ਕੁਝ ਇੰਝ ਹੋਇਆ ਕੇ ਮਿਲਣ ਦੇ ਸਭ ਹਾਲਾਤ ਖਤਮ ਕਰ ਗਈ
ਉਸ ਨੇ ਪੁਛੇ ਸੀ ਕੁਝ ਸਵਾਲ,ਕੁਝ ਜਵਾਬ ਗਲਤ ਦਿੱਤੇ ਅਸੀਂ
ਹੁਣ ਨਹੀਂ ਸੁਣਦੀ ਕਹਿੰਦੀ ਹੈ,ਉਹ ਹਰ ਸਵਾਲਾਤ ਖਤਮ ਕਰ ਗਈ

169
ਮੇਰੇ ਜੁਰਮਾਂ ਦਾ ਰੱਬ ਐਸਾ ਫੈਸਲਾ ਸੁਨਾਵੇ
ਮੈਂ ਹੋਵਾਂ ਆਖਰੀ ਸਾਹਾਂ ਤੇ,ਉਹ ਮਿਲਣ ਮੈਨੂੰ ਆਵੇ

ਮੇਰੇ ਸੀਨੇਂ ਉੱਤੇ ਹੋਣ ਆਏ ਜ਼ਖਮ ਹਜ਼ਾਰਾਂ
ਮੇਰਾ ਵੇਖ-ਵੇਖ ਹਾਲ ਓਹਦੀ ਅੱਖ ਭਰ ਆਵੇ

ਮੈਨੂੰ ਬੁੱਕਲ ਚ' ਲੈ ਕੇ ਓਹ ਭੁੱਬਾਂ ਮਾਰ ਰੋਵੇ
ਬਸ ਅੱਜ ਮੇਰੇ ਉੱਤੇ ਏਨਾਂ ਹੱਕ ਓਹ ਜਤਾਵੇ

ਪਹਿਲਾਂ ਰੁੱਸਦੀ ਸੀ ਜਿਵੇਂ ਓਹ ਗੱਲ-ਗੱਲ ਉੱਤੇ
ਅੱਜ ਫੇਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ

ਫੇਰ ਰੋਂਦੀ-ਰੋਂਦੀ ਕਹੇ " ਤੈਨੂੰ ਕਦੇ ਨਹੀਂ ਬੁਲਾਉਣਾਂ "
ਓਹਦਾ ਸੁਣਕੇ ਜਵਾਬ ਮੇਰਾ ਦਿਲ ਟੁੱਟ ਜਾਵੇ..

ਇਹ ਕਰਮਾਂ ਦੀਆਂ ਖੇਡਾਂ ਓਹਨੂੰ ਕਿੰਝ ਸਮਝਾਵਾਂ
ਓਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ

ਓਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜੇ ਉਮਰ
ਮੇਰਾ ਆਖਰੀ ਓਹ ਸਾਹ ਏਨਾਂ ਲੰਮਾ ਹੋ ਜਾਵੇ

ਕੁਝ ਪਲ ਰਹਾਂ ਓਹਦੀਆਂ ਬਾਹਾਂ ਦੀ ਕੈਦ ਵਿੱਚ
ਮੈਨੂੰ ਮੌਤ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ

ਬਸ ਪੂਰੀ ਕਰ ਦੇਵੇ ਮੇਰੀ ਆਖਿਰੀ ਖਵਾਹਿਸ਼
sekhon ਦੀ ਲਾਸ਼ ਨੂੰ ਓਹ ਆਪਣੇਂ 'ਪਿਆਰ' ਨਾਲ ਢੱਕ ਜਾਵੇ

"ਮੈਂ ਆਵਾਂਗਾ ਉਡੀਕੀਂ ਮੈਨੂੰ ਅਗਲੇ ਜਨਮ 'ਚ"
ਜਾਂਦਾ-ਜਾਂਦਾ ਫਿਰ ਝੂਠਾ ਜਿਹਾ ਵਾਅਦਾ ਕਰ ਜਾਵਾਂ,
ਓਹਦੇ ਸਾਹਮਣੇਂ ਜੱਸੀ ਨੈਣਾਂ ਦੇ ਚਿਰਾਗ ਬੁੱਝ ਜਾਣ
ਓਹਦੀ ਪੁੰਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ

ਕੱਢ-ਕੱਢ ਹਾੜੇ ਓਹ ਮੰਗੇ ਫਰਿਆਦਾਂ
ਪਰ ' ਓਹਦਾ ਪਿਆਰ ' ਕਦੀ ਮੁੜ ਕੇ ਨਾਂ ਆਵੇ
ਕਦੀ ਮੁੜ ਕੇ ਨਾਂ ਆਵੇ..................

170
Shayari / ਸਭ ਇੱਕ-ਇੱਕ ਕਰਕੇ
« on: September 15, 2011, 08:13:27 AM »
ਸਭ ਇੱਕ-ਇੱਕ ਕਰਕੇ ਮੈਂਨੂੰ ਛੱਡ ਕੇ ਚਲੇ ਗਏ,
ਮੈਂ ਜਿੰਦਗੀ ਚ; ਦੁੱਖ ਬੜੇ ਜਿੰਨਾਂ ਲਈ ਝੱਲੇ ਸੀ ਦੋਸਤੋ......
ਜਦੋਂ ਆਈ ਸੀ ਉਹ ਕਹਿੰਦੀ ਸਭ ਕੁਝ ਤੈਨੂੰ ਦੇ ਦੇਣਾਂ.
ਜਦੋਂ ਚਲੀ ਗਈ ਤਾਂ ਗਮ ਹੀ ਬਸ ਮੇਰੇ ਪੱਲੇ ਸੀ ਦੋਸਤੋ.......
ਮੈਂ ਤਾਂ ਸੋਚਦਾ ਸੀ ਕੇ ਮੈ ਦੁੱਖਾਂ ਦਾ ਸਿਖਰ ਛੂਹ ਲਿਆ,
ਪਰ ਗਮਾਂ ਵਾਲਿਆਂ ਦੀ ਲਿਸਟ ਚ" ਸਭ ਤੋਂ ਥੱਲੇ ਸੀ ਦੋਸਤੋ....
ਨਹੀਂ ਜਾਣਦਾ ਕੇ ਉਦੋਂ ਵੀ ਕੋਈ ਆਇਆ ਸੀ ਜ਼ਾਂ ਨਹੀਂ,
ਜਦੋਂ ਆਖਰੀ ਵਖਤ ਅਸੀਂ ਇਸ ਦੁਨੀਆਂ ਤੋਂ ਚੱਲੇ ਸੀ ਦੋਸਤੋ......
ਇਹਨਾਂ ਬੇ-ਰਹਿਮ ਲੋਕਾਂ ਨੇ ਮਰਹਮ ਵੀ ਨੀਂ ਲਾਉਣ ਦਿੱਤਾ,
ਮੇਰੇ ਦਿਲ ਦੇ ਸਾਰੇ ਜ਼ਖਮ ਅਜੇ ਵੀ ਬਹੁਤ ਅੱਲੇ ਸੀ ਦੋਸਤੋ.....
ਉਹ ਤਾਂ ਖੁਸ਼ੀਆਂ ਦੇ ਕਿ ਸਭ ਤੋਂ ਗਮ ਉਧਾਰੇ ਲੈਂਦਾ ਰਿਹਾ,

ਸਾਰੇ ਗਮ ਵੀ ਅਵੱਲੇ ਸੀ ਦੋਸਤੋ.....
ਜਿੰਦਗੀ ਚ" ਬਹੁਤ ਲੋਕ ਆਏ"sekhon" ਨੂੰ ਅਪਣਾਂ ਕਹਿਣ ਵਾਲੇ,
ਪਰ ਜਦੋਂ ਵਖਤ ਪਿਆ ਤਾਂ ਅਸ਼ੀ ਸਿਰਫ ਇਕੱਲੇ ਸੀ ਦੋਸਤੋ...

171
ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ,
ਪਰ ਪਿਆਰ ਵੀ ਨਹੀਂ ਹੈ...
ਸਭ ਕੁਝ ਹੈ ਮੇਰੇ ਕੌਲ ਬਸ,
ਓਹੀ ਯਾਰ ਨਹੀਂ ਹੈ......
ਉਹਦੇ ਆਉਣ ਦੀ ਉਮੀਦ ਤਾਂ ਨਹੀਂ,
ਪਰ ਕਿਵੇ ਕਹਿ ਦਿਆਂ ਕੇ ਓਹਦਾ,
ਇੰਤਜ਼ਾਰ ਨਹੀਂ ਹੈ......

172
ਕੋਈ ਕੀਤਾ ਕਦੇ ਕਸ਼ੂਰ ਹੋਵੇ ਤਾਂ ਮਾਫ‌‌ ਕਰੀ,
ਤੈਨੂੰ ਦਿਲ ਤੋ ਕੀਤਾ ਦੂਰ ਹੋਵੇ ਤਾਂ ਮਾਫ਼ ਕਰੀ,
ਤੈਨੂੰ ਰੱਬ ਦੀ ਥਾਂ ਰੱਖਿਆ ਏ,
ਜੇ ਇਹ ਵੀ ਨਾ ਮਨਜ਼ੂਰ ਹੋਵੇ ਤਾਂ ਮਾਫ਼ ਕਰੀ,
 :Bye:

173
Shayari / ਆਖਿਰ ਕੀ ਰਿਸ਼ਤਾ ਸੀ ,
« on: September 15, 2011, 07:31:46 AM »
ਆਖਿਰ ਕੀ ਰਿਸ਼ਤਾ ਸੀ ,
ਟਾਹਣੀ ਦਾ ਪੰਛੀ ਦੇ ਨਾਲ ......
ਓਹਦੇ ਉਡਣ ਤੋਂ ਬਾਅਦ ਵੀ ਕਿੰਨਾ ਚਿਰ ਕੰਬਦੀ ਰਹੀ :sad: :sad:

174
Jokes Majaak / ਬਾਰੀ ਬਰਸੀ
« on: September 12, 2011, 09:07:33 AM »
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਆਰਬੀ,

 
 
ਪੁਸ਼ਪਾ ਪੰਡੀਤਾਂ ਡੀ ਪੱਗ ਦੇ ਪੇਚ ਤੇ ਮਰਗੀ....  :D: :D: :D:

175
Shayari / ਜੀਨਾ ਨਹੀ ਸੀ ਆਉਂਦਾ
« on: September 12, 2011, 09:04:43 AM »
ਜੀਨਾ ਨਹੀ ਸੀ ਆਉਂਦਾ ਓਹਨਾ ਜੀਨਾ ਸਿਖਾ ਦਿਤਾ
ਗਲ ਨਾਲ ਲਗਾ ਕੇ ਓਹਨਾ ਮੇਰਾ ਮਾਨ ਵਧਾ ਦਿਤਾ
ਕਚ ਦਾ ਟੁਕੜਾ ਸੀ ਮੈਂ ਉਸਨੇ ਕੋਹਿਨੂਰ ਬਣਾ ਦਿਤਾ
ਫੇਰ ਪਤਾ ਨੀ ਕੀ ਹੋਏਆਂ ਓਹਨਾ ਐਸੀ ਠੋਕਰ ਮਾਰੀ
ਤੇ ਮੇਰਾ ਵਜੂਦ ਹੀ ਮਿਟਾ ਦਿੱਤਾ,,, :sad: :sad:

176
Shayari / ਸਾਡੀ ਚੁੱਪ ਹੀ ਸਾਡੀ ਬਦਨਾਮੀ
« on: September 12, 2011, 09:02:37 AM »
ਸਾਡੀ ਚੁੱਪ ਹੀ ਸਾਡੀ ਬਦਨਾਮੀ ਦਾ ਕਾਰਣ ਬਣੀ.
ਤਾਂਹਿਓ ਤਾਂ ਸਿਰ ਹਰ ਇਲਜਾਮ ਧੌਖੇਦਾਰੀ ਦੇ...
ਇਕਲੇ ਆਏ.. ਇਕਲੇ ਜਾਣਾ ਹੁਣ ਏ ਸੌਚ ਕੇ ਪਲ ਗੁਜਾਰੀ ਦੇ...
ਕੁਝ ਤਾਂ ਸਾਨੂੰ ਛੱਡ ਚੁਕੇ.. ਕੁਝ ਛੱਡਣ ਦੀ ਵਿਚ ਤਿਆਰੀ ਦੇ :sad: :sad:

177
ਜਦੋਂ ਨਿੱਕੇ ਹੁੰਦੇਆਂ ਡਿਗਦੇ ਸੀ
ਮਾਂ ਨੇ ਭੱਜ ਕ ਚੁਕਣਾ ਤੇ ਕਹਣਾ
ਓਹ ਦੇਖ ਕੀੜੀ ਦਾ ਆੱਟਾ ਡੁੱਲ ਗਿਆ
ਔੱਜ ਮਾਂ ਮੰਜੇ ਤੇ ਡਿੱਗੀ ਹੈ
ਤੇ ਸਾਨੂੰ ਓਸ ਦਾ ਚੇਤਾ ਹੀ ਭੁਲ ਗਿਆ

178
ਜ਼ਿੰਦਗੀ ਨੂੰ ਜਿਊਣ ਲਈ ਕੁਝ ਸਹਾਰਿਆ ਦੀ ਲੋੜ ਹੈ •
 ਸ਼ਾਹ ਤਾਂ ਉਝ ਵੀ ਲੈਂਦੇ ਹਾਂ ਪਰ ਕੁਝ ਪਿਆਰਿਆ ਦੀ ਲੋੜ ਹੈ •
ਮੰਜ਼ਿਲ ਨੂੰ ਸੌਖਿਆ ਪਾਉਣ ਲਈ ਸਾਨੂੰ ਕੁਝ ਇਸ਼ਾਰਿਆ ਦੀ ਲੋੜ ਹੈ •
 ਲਹਿਰਾਂ ਬਣ ਬਹੁਤ ਵਗ ਲਏ ਅਸੀ ਹੁਣ ਬਸ ਕਿਨਾਰਿਆ ਦੀ ਲੋੜ ਹੈ •
 ਇੱਕ ਚੰਨ ਹੀ ਬਹੁਤ ਹੈ ਚਾਨਣ ਲਈ ਨਾ ਬਹੁਤ ਤਾਰਿਆ ਦੀ ਲੋੜ ਹੈ ♥

179
Shayari / ni uto hundi barsaat
« on: September 09, 2011, 01:59:11 AM »
    ni uto hundi barsaat   
 ik staawe teri yaad ... 
 kyu wasdi eh ehni tu door sohniye ... 
 sadi ta iko tuhi hoor sohniye ... 
                                    sun ke awaaz teri chah chd janda hai ..                                           

                              kam di thkawat te boj leh janda hai ... :hug: :hug: :hug: 
 

180

ਤੇਰੇ ਸਾਹਾਂ ਦੇ ਵਿਚ ਸਾਹ ਮੇਰੇ
ਮੈਨੂੰ ਕੱਲਿਆ ਛੱਡ ਕੇ ਜਾਵੀ ਨਾ
ਤੈਨੂੰ ਪਿਆਰ ਮੇਰੇ ਦਾ ਵਾਸਤਾ
ਮੈਨੂੰ ਦਿਲ ਵਿਚੋ ਕਦੇ ਭੁਲਾਵੀ ਨਾ
ਤੇਰੀ ਖੁਸ਼ੀ 'ਚ ਸੋਹਣਿਆ ਖੁਸ਼ੀ ਮੇਰੀ
ਮੈਨੂੰ ਭੁਲ ਕੇ ਕਦੇ ਰੁਲਾਵੀ ਨਾ
ਤੇਰੇ ਬਿਨਾ ਮੈਂ ਜਿੰਦਾ ਰਹਿ ਜਾਵਾਗਾ
ਦਿਲ ਵਿਚ ਇਹ ਖਿਆਲ ਕਦੇ ਲਿਆਵੀ ਨਾ

 
written by MM

Pages: 1 ... 4 5 6 7 8 [9] 10 11 12 13 14 ... 19