October 14, 2024, 06:10:18 PM
image

 Summary - 'ਸਰਬ'-•▬●๋•ਅਲੜਾ ਕਟੌਨ●๋ ਪਰਚੀ ਟਾਇਮ ਵਿਕਦਾ ਮਿਤਰ


Offline Offline
Name:
'ਸਰਬ'-•▬●๋•ਅਲੜਾ ਕਟੌਨ●๋ ਪਰਚੀ ਟਾਇਮ ਵਿਕਦਾ ਮਿਤਰ
Posts:
0 (0 per day)
Position:
Choocha/Choochi

Gender:
Male Male
Age:
36
Location:
ਡਾੰਗ ਉੱਤੇ ਡੇਰਾ ਜੱਟ ਦਾ,sydney,australia
Date Registered:
July 25, 2009, 08:54:32 PM
Last Active:
November 02, 2009, 09:50:46 PM
Love Status:
Single / Talaashi Wich

Contact Me :)

Email
hidden
Website
chamkila...
Facebook Profile:



About Me

ਇਸ ਜਿੰਦ ਦਾ ਕਰੇ ਕੀ ਮਾਣ, ਇਹਨੇ ਲੂਣ ਦੀ ਡਲੀ ਵਾੰਗ ਖੁਰ ਜਾਣਾ.
ਦੂਸ਼ਮਣ ਮਰੇ ਤਾੰ ਹਸੀਏ ਨਾ ਉਏ ਕਦੇ ਸਜਣਾੰ ਨੇ ਵੀ ਤੁਰ ਜਾਣਾ.........
sarb sandhu................sarbmani....
ਮੇਰੇ ਹਿਸੇ ਦਾ ਮਿਲ ਗਿਆ ਦੁਖ-ਸੁਖ ਤੇ ਮਾਣੇ ਜੌ,ਫੇਰ ਹਦੌ ਵਧਕੇ ਖੁਸ਼ੀ ਤੇ ਅਧਿਕਾਰ ਕਿਉ ਕਰਾੰ,
ਮੈ ਜੌ ਵੀ ਹਾੰ ਜਿਥੇ ਵੀ ਹਾੰ ਖੁਸ਼ ਹਾ ਮਾਲਕਾ ਤੇਰੇ ਦਰ ਤੇ ਜਾ ਕੇ ਮੰਗ ਵਾਰ-ਵਾਰ ਕਿਉ ਕਰਾ,
ਤੈਨੂੰ ਫਿਕਰ ਪੂਰੇ ਜਗਤ ਦਾ ...'ਸਰਬ' ਇਹ ਜਾਣਦਾ਼ ਤੂੰ ਮੈਨੂੰ ਭੁਲ ਨਾ ਜਾਵੀ ਨਿਤ ਪੁਕਾਰ ਕਿਉ ਕਰਾ,
ਕੌਈ ਨਾ ਜਾਣੇ ਰੰਗ ਮਾਲਕ ਦੇ ਕਦੌ ਕੀ ਤੌ ਕੀ ਕਰ ਜਾਵੇ ਰਾਜੇ ਨੂੰ ਉਹ ਕਰਦਾ ਏ ਮੰਗਤਾ ਤੇ ਮੰਗਤਾ ਤਖਤ ਬਿਠਾਵੇ,
ਖਾਕ ਜਿੰਨੀ ਉਕਾਤ ਨਾ ਮੇਰੀ ਮੈਥੌ ਉਪਰ ਇਹ ਜਗ ਸਾਰਾ,ਨਾ ਹੀ ਮੇਰੇ ਵਿਚ ਗੁਣ ਕੌਈ ਮੇਰਾ ਦਾਤਾ ਹੀ ਬਖਸ਼ਣ ਹਾਰਾ,
ਬੌਲਣ ਲਈ ਜੁਬਾਨ ਬਖਸ਼ਤੀ ਅਖੀਆ ਦੀ ਸਿਆਨ ਬਖਸ਼ਤੀ,
ਮੈਥੌ ਕੁਝ ਵੀ ਨਾ ਲੁਕਾਇਆ ਮੇਰੇ ਮਾਲਕ ਨੇ ਮੇਰੀ ਝੌਲੀ ਸਭ ਕੁਝ ਪਾਇਆ ਮੇਰੇ ਮਾਲਕ ਨੇ..
sarbbbmaniiiiiiiiiiiiiiiiiiiiiiiiiiiiiiisarbbbbmaniiiiiiii......
ਜੌ ਕੁਝ ਵੀ ਮੇਰਾ ਰੁਤਬਾ ਏ,
ਮੇਰੇ ਮਾਪਿਆ ਕਰਕੇ ਜਾੰ ਉਸ ਰੱਬ ਕਰਕੇ,
ਗੱਲ ਬਾਤ ਦਾ ਜੇ ਮੈਨੂੰ ਚਜ਼ ਆਇਆ,
ਜੌ ਗੁਰੂਆ ਤੌ ਸਿਖਿਆ ਉਸ ਸਭ ਕਰਕੇ,
ਜਿੰਦਗੀ ਨੂੰ ਜਿਉਣਾ ਸਿਖਿਆ ਯਾਰਾ ਤੌ,
ਜਾੰ ਪਿਆਰ ਚ ਤੇਰੇ ਪੱਬ ਧਰਕੇ.......
sarbbbbbbbbbbbmaniiiiiiiiiiiiiiiii...
ਅੰਬਰਾਂ ਚ ਦਿਸਦਾ ਏ ਚੰਨ ਤੇਰਾ ਚੰਨ ਚੋਂ ਭੁਲੇਖਾ ਪੈਂਦਾ ਏ,
ਮਾਪਿਆਂ ਦੇ ਕੋਲ ਦੂਰ ਵੱਸਦੀ ਏਂ ਦਿਲ ਤੇਰੇ ਕੋਲ ਰਹਿੰਦਾ ਏ,
ਵੇਖ ਚੰਨ ਨੂੰ ਦੀਦਾਰ ਤੇਰਾ ਕਰਦਾ ਦਿਲ ਨੂੰ ਸਕੂਨ ਪੈਦਾਂ ਏ,
ਜਿਸ ਦਿਨ ਨਾ ਬੱਦਲਾਂ ਚੋਂ ਨਿਕਲੇ ਅੱਖੀਆਂ ਚੋਂ ਨੀਰ ਵਹਿੰਦਾ ਏ,
ਹੁਣ ਦੱਸ ਵੀ ਦੇ ਗੱਲ ਸਾਰੀ ਮਾਪਿਆਂ ਨੂੰ ਕੋਣ ਤੈਨੂੰ ਜਾਨ ਕਹਿੰਦਾ ਏ,
ਕੌਣ ਜਰਦਾ ਏ ਕੰਢੇ ਤੇਰੇ ਪੈਰਾਂ ਦੇ ਨੀ ਫੁੱਲ ਬਣ ਪੈਰੀਂ ਪੈਦਾਂ ਏ,
ਸਾਰੀ ਜਿੰਦਗੀ ਬਿਤਾਉਣੀ ਤੇਰੇ ਨਾਲ ਮੈਂ ਇਹ ਦਿਲ ਵਾਰ-ਵਾਰ ਕਹਿੰਦਾ ਏ,
“ sarb “ ਤੇਰਿਆਂ ਖੁਆਬਾਂ ਚ ਗੁਆਚ ਜੇ ਕੋਈ ਜਦੋਂ ਤੇਰਾ ਨਾਂ ਲੈਦਾ ਏ...(writer..kala dharni)..
sarbbbbbbbbsandhuuumaniiiiiii

ਯਾਰੀਆਂ ਨਿਭਾਉਣ ਦਾ ਏ ਸ਼ੌਂਕ ਸਰਦਾਰਾਂ ਨੂੰ,
ਤੋੜ ਨਿਭਾਈਏ ਅਸੀਂ ਜਿੰਦਗੀ ਨੂੰ ਵਾਰ ਕੇ,
ਜਣੀ ਖਣੀ ਪਿੱਛੇ ਐਵੇਂ ਨੀਂਦ ਨਾ ਗਵਾਈ ਕਦੇ,
ਦੁੱਧ ਕਦੇ ਪੀਤਾ ਨੀ ਮਲਾਈ ਨੂੰ ਉਤਾਰ ਕੇ,
ਕੁੱਲੀਆਂ ਚ ਰਹੀਏ ਭਾਵੇਂ ਰੁੱਖੀ ਮਿੱਸੀ ਖਾਈਦੀ,
ਯਾਰ ਨੂੰ ਖਵਾਈਏ ਮਾਸ ਪੱਟ ਵਿੱਚੋਂ ਪਾੜ ਕੇ,
ਅੱਧ ਬੋਲ ਉੱਤੇ ਯਾਰ ਬੂਹੇ ਆਣ ਖੜਦੇ ਨੇ,
ਦੁੱਖ ਜਿਹੜਾ ਦੇਵੇ ਵੈਰੀ ਰੱਖਦੇ ਉਜਾੜ ਕੇ..
sarbmaniiiiiiiimanisarbbbbbbbb...

ਹੀਰੇ ਕੋਲੇ ਦੀਆਂ ਖਾਨਾਂ ਚੋਂ ਮਿਲਦੇ ਨੇ
ਕਮਲ ਚਿੱਕੜ ਵਿੱਚ ਹੀ ਖਿਲਦੇ ਨੇ

ਮਾਨ-ਸਰੋਵਰੋਂ ਮੋਤੀ ਚੁੱਗਣਾ ਕਾਵਾਂ ਨੂੰ ਰਾਸ ਨਹੀਂ
ਮਿਸ਼ਰੀ ਪਾ ਕਰੇਲਿਆਂ ਵਿੱਚ ਆਓੁਂਦੀ ਮਿਠਾਸ ਨਹੀਂ

ਬੋਲ ਜੁਬਾਨੋਂ,ਤੀਰ ਕਮਾਨੋਂ ਗਏ ਕਦੇ ਮੁੜਦੇ ਨਾ
ਸ਼ੀਸ਼ੇ ਅਤੇ ਸਿਤਾਰੇ ਟੁੱਟ ਕੇ ਕਦੇ ਵੀ ਜੁੜਦੇ ਨਾ

ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ

ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਪਿਆਰ-ਮੁਹੱਬਤ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾਂ ਚੋਂ

ਬਾਸਾਂ ਦੇ ਰੁੱਖਾਂ ਨੂੰ ਕਦੇ ਵੀ ਫੁੱਲ ਲਗਦੇ ਨਾ
ਤੇਜ ਹਨੇਰੀ ਦੇ ਵਿੱਚ ਦੀਵੇ ਰਹਿੰਦੇ ਜਗਦੇ ਨਾ

ਮਾਂ ਤੋਂ ਬਿਨਾਂ ਕੋਈ ਵੀ ਹੋਰ ਲਾਡ ਲਡਾਓੁਂਦਾ ਨਹੀਂ
ਮਾਵਾਂ ਠੰਢੀਆਂ ਛਾਂਵਾ ਓੁਏ਼ ਜੱਗ ਝੂਠ ਬੁਲਾਓੁਦਾ ਨਹੀਂ..............

My Interests

alwayz ਪੰਜਾਬੀ ਚਮਕੀਲਾ ਤੇ sad,ਮੁਹਬਤੇ ,ਦਿਲwale ਦੁਲਹਨੀਆ ਲੇ ਜਾਏੰਗੇ hindi romantic,ਗੁਲੀ ਡੰਡਾ ,photography...

My Media


PunjabiJanta.com Player: sarb sandhu
src="http://www.youtube.com/v/gBWmR4gNSrU&hl=en&fs=1&color1=0xe1600f&color2=0xfebd01" type="application/x-shockwave-flash" width="640" height="505" />

Tohar::
0
Local Time:
October 14, 2024, 06:10:18 PM

My PJ Facebook

Note: These messages will appear on the frontpage!

Loading...
If it does not load, use this.

Add comment


Comments

Deepe

  • Offline Offline
July 26, 2009, 07:55:36 PM
its ok ur most welcome :D ur first citizen i met on pj hehe meee toooooooooooo


Deepe

  • Offline Offline
July 26, 2009, 07:53:10 PM
oo ok im Deepe, u dnt knw me :D

Deepe

  • Offline Offline
July 25, 2009, 11:00:48 PM
r u a student in sydney?